ਰਸੂਲਾਂ ਦੇ ਕਰਤੱਬ 2:11 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਰਸੂਲਾਂ ਦੇ ਕਰਤੱਬ 2:11 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰਸੂਲਾਂ ਦੇ ਕਰਤੱਬ 2:11 PANIRV 4K Wallpaper - ਕਰੇਤੀ ਅਤੇ ਅਰਬੀ ਹਾਂ - 4K Wallpaper Bible Verse

ਰਸੂਲਾਂ ਦੇ ਕਰਤੱਬ 2:11 PANIRV

ਕਰੇਤੀ ਅਤੇ ਅਰਬੀ ਹਾਂ ਉਨ੍ਹਾਂ ਨੂੰ ਆਪਣੀ-ਆਪਣੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਦਾ ਚਰਚਾ ਕਰਦਿਆਂ ਸੁਣਦੇ ਹਾਂ!

View New Tab


Social Share Icons

Share on Tumblr
Share on Pinterest
Share on LinkedIn
Share on WhatsApp

Acts 2:11 PANIRV Ultra HD Christian Wallpapers are generated using nature scenery backgrounds and scenic photos.

ਰਸੂਲਾਂ ਦੇ ਕਰਤੱਬ 2:11 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰਸੂਲਾਂ ਦੇ ਕਰਤੱਬ 2:11 PANIRV. Please click on any image below to navigate to that specific Bible verse page.

ਖ਼ਰੋਜ 15:11 PANIRV Bible Verse Image
ਖ਼ਰੋਜ 15:11 (PANIRV) »
ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈਅ ਦਾਇਕ ਅਤੇ ਅਚਰਜ਼ ਕੰਮਾਂ ਵਾਲਾ?

1 ਕੁਰਿੰਥੀਆਂ 12:10 PANIRV Bible Verse Image
1 ਕੁਰਿੰਥੀਆਂ 12:10 (PANIRV) »
ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਹੋਰ ਕਿਸੇ ਨੂੰ ਭਵਿੱਖਬਾਣੀ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ, ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ।

ਇਬਰਾਨੀ 2:4 PANIRV Bible Verse Image
ਇਬਰਾਨੀ 2:4 (PANIRV) »
ਪਰਮੇਸ਼ੁਰ ਵੀ ਨਿਸ਼ਾਨੀਆਂ, ਅਚਰਜ਼ ਕੰਮਾਂ, ਕਈ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੇ ਦੁਆਰਾ ਆਪਣੀ ਮਰਜ਼ੀ ਦੇ ਅਨੁਸਾਰ ਉਨ੍ਹਾਂ ਦੇ ਨਾਲ ਗਵਾਹੀ ਦਿੰਦਾ ਰਿਹਾ।

2 ਇਤਿਹਾਸ 26:7 PANIRV Bible Verse Image
2 ਇਤਿਹਾਸ 26:7 (PANIRV) »
ਅਤੇ ਪਰਮੇਸ਼ੁਰ ਨੇ ਫ਼ਲਿਸਤੀਆਂ ਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ-ਬਆਲ ਵਿੱਚ ਵੱਸਦੇ ਸਨ ਤੇ ਮਊਨੀਮ ਦੇ ਵਿਰੁੱਧ ਉਸ ਦੀ ਸਹਾਇਤਾ ਕੀਤੀ

ਯਸਾਯਾਹ 21:13 PANIRV Bible Verse Image
ਯਸਾਯਾਹ 21:13 (PANIRV) »
ਅਰਬ ਦੇ ਵਿਰੁੱਧ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਲਿਓ, ਤੁਸੀਂ ਜੋ ਅਰਬ ਦੇ ਜੰਗਲਾਂ ਵਿੱਚ ਟਿਕਦੇ ਹੋ।

ਯਸਾਯਾਹ 13:20 PANIRV Bible Verse Image
ਯਸਾਯਾਹ 13:20 (PANIRV) »
ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ।

ਯਸਾਯਾਹ 28:29 PANIRV Bible Verse Image
ਯਸਾਯਾਹ 28:29 (PANIRV) »
ਇਹ ਵੀ ਤਾਂ ਸੈਨਾਂ ਦੇ ਯਹੋਵਾਹ ਵੱਲੋਂ ਆਉਂਦਾ ਹੈ, ਉਹ ਸਲਾਹ ਵਿੱਚ ਅਚਰਜ਼ ਹੈ, ਬੁੱਧੀ ਵਿੱਚ ਮਹਾਨ!

ਯਿਰਮਿਯਾਹ 25:24 PANIRV Bible Verse Image
ਯਿਰਮਿਯਾਹ 25:24 (PANIRV) »
ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਹਨ,

ਯਿਰਮਿਯਾਹ 3:2 PANIRV Bible Verse Image
ਯਿਰਮਿਯਾਹ 3:2 (PANIRV) »
ਉਚਿਆਈਆਂ ਵੱਲ ਆਪਣੀਆਂ ਅੱਖਾਂ ਚੁੱਕ, ਤੇ ਵੇਖ! ਉਹ ਕਿਹੜਾ ਥਾਂ ਹੈ ਜਿੱਥੇ ਤੂੰ ਭਿੱਟੀ ਨਹੀਂ ਗਈ? ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ, ਜਿਵੇਂ ਕੋਈ ਅਰਬੀ ਉਜਾੜ ਵਿੱਚ। ਤੂੰ ਆਪਣੇ ਵਿਭਚਾਰ ਤੇ ਬੁਰਿਆਈ ਨਾਲ ਦੇਸ ਨੂੰ ਭਰਿਸ਼ਟ ਕੀਤਾ।

ਦਾਨੀਏਲ 4:2 PANIRV Bible Verse Image
ਦਾਨੀਏਲ 4:2 (PANIRV) »
ਮੈਂ ਇਹ ਭਲਾ ਜਾਣਿਆ ਜੋ ਉਹਨਾਂ ਨਿਸ਼ਾਨੀਆਂ ਤੇ ਅਚੰਭਿਆਂ ਨੂੰ ਪਰਗਟ ਕਰਾਂ, ਜਿਹੜੇ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਨਾਲ ਕਰ ਕੇ ਵਿਖਾਏ।

ਰਸੂਲਾਂ ਦੇ ਕਰਤੱਬ 27:12 PANIRV Bible Verse Image
ਰਸੂਲਾਂ ਦੇ ਕਰਤੱਬ 27:12 (PANIRV) »
ਅਤੇ ਇਸ ਲਈ ਕਿ ਉਹ ਸਥਾਨ ਸਿਆਲ ਕੱਟਣ ਲਈ ਚੰਗਾ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇਥੋਂ ਚੱਲੇ ਚੱਲੀਏ ਕਿ ਜੇ ਕਿਵੇਂ ਹੋ ਸਕੇ ਤਾਂ ਫੈਨੀਕੁਸ ਤੱਕ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ!

ਰਸੂਲਾਂ ਦੇ ਕਰਤੱਬ 27:7 PANIRV Bible Verse Image
ਰਸੂਲਾਂ ਦੇ ਕਰਤੱਬ 27:7 (PANIRV) »
ਅਤੇ ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਰਹੇ ਅਤੇ ਮੁਸ਼ਕਿਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਕਿਉਂਕਿ ਪੌਣ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਸੀ ਤਾਂ ਅਸੀਂ ਕਰੇਤ ਦੇ ਉਹਲੇ ਸਲਮੋਨੇ ਦੇ ਸਾਹਮਣੇ ਚੱਲਣਾ ਸ਼ੁਰੂ ਕੀਤਾ!

Available Bible Translations

American Standard Version
Acts 2:11 (ASV) »
King James Version
Acts 2:11 (KJV) »
GOD’S WORD® (GW)
Acts 2:11 (GW) »
World English Bible
Acts 2:11 (WEB) »
Louis Segond 1910
Actes 2:11 (LSG) »
इंडियन रिवाइज्ड वर्जन - हिंदी
प्रेरितों के काम 2:11 (HINIRV) »
ভারতীয় সংশোধিত সংস্করণ - বাংলা
पশিষ্যচরিত 2:11 (BENIRV) »
இந்தியன் ரீவைஸ்டு வேர்ஷன் - தமிழ்
அப்போஸ்தலருடைய நடபடிகள் 2:11 (TAMIRV) »
इंडियन रिवाइज्ड वर्जन - मराठी
प्रेषितांचीं कृत्यें 2:11 (MARIRV) »
ఇండియన్ రేవిజ్డ్ వెర్షన్ - తెలుగు
అపొస్తలుల కార్యములు 2:11 (TELIRV) »
ઇન્ડિયન રિવાયઝ્ડ વર્ઝન - ગુજરાતી
પ્રેરિતોનાં ક્રત્યો 2:11 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅಪೊಸ್ತಲರ ಕೃತ್ಯಗಳು 2:11 (KANIRV) »
الكتاب المقدس باللغة العربية، فان دايك
أَعْمَالُ ٱلرُّسُلِ 2:11 (AVD) »
תנ ך עברי מודרני
מעשי השליחים 2:11 (HEB) »
Bíblia Sagrada Português
Atos 2:11 (BSL) »
Reina Valera Antigua
Hechos 2:11 (RVA) »
La Sacra Bibbia
Atti 2:11 (RIV) »
圣 经 简体中文和合本
使 徒 行 传 2:11 (CUVS) »
聖 經 繁體中文和合本
使 徒 行 傳 2:11 (CUVT) »
Библия на русском
Деяния 2:11 (RUSV) »
Українська Біблія
Дії 2:11 (UKR) »
Szent Biblia - Magyar
Apostolok 2:11 (KAR) »
Българска Библия
Деяния 2:11 (BULG) »
De Heilige Schrift
Handelingen 2:11 (NLD) »

ਰਸੂਲਾਂ ਦੇ ਕਰਤੱਬ 2 (PANIRV) Verse Selection

ਰਸੂਲਾਂ ਦੇ ਕਰਤੱਬ 2:1 ਰਸੂਲਾਂ ਦੇ ਕਰਤੱਬ 2:2 ਰਸੂਲਾਂ ਦੇ ਕਰਤੱਬ 2:3 ਰਸੂਲਾਂ ਦੇ ਕਰਤੱਬ 2:4 ਰਸੂਲਾਂ ਦੇ ਕਰਤੱਬ 2:5 ਰਸੂਲਾਂ ਦੇ ਕਰਤੱਬ 2:6 ਰਸੂਲਾਂ ਦੇ ਕਰਤੱਬ 2:7 ਰਸੂਲਾਂ ਦੇ ਕਰਤੱਬ 2:8 ਰਸੂਲਾਂ ਦੇ ਕਰਤੱਬ 2:9 ਰਸੂਲਾਂ ਦੇ ਕਰਤੱਬ 2:10 ਰਸੂਲਾਂ ਦੇ ਕਰਤੱਬ 2:11 ਰਸੂਲਾਂ ਦੇ ਕਰਤੱਬ 2:12 ਰਸੂਲਾਂ ਦੇ ਕਰਤੱਬ 2:13 ਰਸੂਲਾਂ ਦੇ ਕਰਤੱਬ 2:14 ਰਸੂਲਾਂ ਦੇ ਕਰਤੱਬ 2:15 ਰਸੂਲਾਂ ਦੇ ਕਰਤੱਬ 2:16 ਰਸੂਲਾਂ ਦੇ ਕਰਤੱਬ 2:17 ਰਸੂਲਾਂ ਦੇ ਕਰਤੱਬ 2:18 ਰਸੂਲਾਂ ਦੇ ਕਰਤੱਬ 2:19 ਰਸੂਲਾਂ ਦੇ ਕਰਤੱਬ 2:20 ਰਸੂਲਾਂ ਦੇ ਕਰਤੱਬ 2:21 ਰਸੂਲਾਂ ਦੇ ਕਰਤੱਬ 2:22 ਰਸੂਲਾਂ ਦੇ ਕਰਤੱਬ 2:23 ਰਸੂਲਾਂ ਦੇ ਕਰਤੱਬ 2:24 ਰਸੂਲਾਂ ਦੇ ਕਰਤੱਬ 2:25 ਰਸੂਲਾਂ ਦੇ ਕਰਤੱਬ 2:26 ਰਸੂਲਾਂ ਦੇ ਕਰਤੱਬ 2:27 ਰਸੂਲਾਂ ਦੇ ਕਰਤੱਬ 2:28 ਰਸੂਲਾਂ ਦੇ ਕਰਤੱਬ 2:29 ਰਸੂਲਾਂ ਦੇ ਕਰਤੱਬ 2:30 ਰਸੂਲਾਂ ਦੇ ਕਰਤੱਬ 2:31 ਰਸੂਲਾਂ ਦੇ ਕਰਤੱਬ 2:32 ਰਸੂਲਾਂ ਦੇ ਕਰਤੱਬ 2:33 ਰਸੂਲਾਂ ਦੇ ਕਰਤੱਬ 2:34 ਰਸੂਲਾਂ ਦੇ ਕਰਤੱਬ 2:35 ਰਸੂਲਾਂ ਦੇ ਕਰਤੱਬ 2:36 ਰਸੂਲਾਂ ਦੇ ਕਰਤੱਬ 2:37 ਰਸੂਲਾਂ ਦੇ ਕਰਤੱਬ 2:38 ਰਸੂਲਾਂ ਦੇ ਕਰਤੱਬ 2:39 ਰਸੂਲਾਂ ਦੇ ਕਰਤੱਬ 2:40 ਰਸੂਲਾਂ ਦੇ ਕਰਤੱਬ 2:41 ਰਸੂਲਾਂ ਦੇ ਕਰਤੱਬ 2:42 ਰਸੂਲਾਂ ਦੇ ਕਰਤੱਬ 2:43 ਰਸੂਲਾਂ ਦੇ ਕਰਤੱਬ 2:44 ਰਸੂਲਾਂ ਦੇ ਕਰਤੱਬ 2:45 ਰਸੂਲਾਂ ਦੇ ਕਰਤੱਬ 2:46 ਰਸੂਲਾਂ ਦੇ ਕਰਤੱਬ 2:47

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »