ਵਿਰਲਾਪ 3:66 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਵਿਰਲਾਪ 3:66 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਵਿਰਲਾਪ 3:66 PANIRV 4K Wallpaper - ਹੇ ਯਹੋਵਾਹ, ਤੂੰ - 4K Wallpaper Bible Verse

ਵਿਰਲਾਪ 3:66 PANIRV

ਹੇ ਯਹੋਵਾਹ, ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ, ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਸ ਕਰ ਦੇਵੇਂਗਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

Lamentations 3:66 PANIRV Ultra HD Christian Wallpapers are generated using nature scenery backgrounds and scenic photos.

ਵਿਰਲਾਪ 3:66 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਵਿਰਲਾਪ 3:66 PANIRV. Please click on any image below to navigate to that specific Bible verse page.

ਜ਼ਬੂਰ 8:3 PANIRV Bible Verse Image
ਜ਼ਬੂਰ 8:3 (PANIRV) »
ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੂੰ ਕਾਇਮ ਕੀਤੇ ਹਨ,

ਵਿਰਲਾਪ 3:43 PANIRV Bible Verse Image
ਵਿਰਲਾਪ 3:43 (PANIRV) »
ਤੂੰ ਆਪਣੇ ਕ੍ਰੋਧ ਨਾਲ ਸਾਨੂੰ ਢੱਕ ਲਿਆ ਅਤੇ ਸਾਡਾ ਪਿੱਛਾ ਕੀਤਾ, ਤੂੰ ਬਿਨ੍ਹਾਂ ਤਰਸ ਖਾਧੇ ਸਾਨੂੰ ਮਾਰਿਆ।

ਅਸਤਸਨਾ 25:19 PANIRV Bible Verse Image
ਅਸਤਸਨਾ 25:19 (PANIRV) »
ਇਸ ਲਈ ਹੁਣ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਹੜਾ ਉਹ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਤੁਹਾਨੂੰ ਅਰਾਮ ਦੇਵੇ, ਤਦ ਤੁਸੀਂ ਅਮਾਲੇਕੀਆਂ ਦਾ ਨਾਮ-ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦੇਣਾ। ਤੁਸੀਂ ਇਹ ਗੱਲ ਭੁੱਲ ਨਾ ਜਾਣਾ।”

ਯਿਰਮਿਯਾਹ 10:11 PANIRV Bible Verse Image
ਯਿਰਮਿਯਾਹ 10:11 (PANIRV) »
ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ।

ਯਸਾਯਾਹ 66:1 PANIRV Bible Verse Image
ਯਸਾਯਾਹ 66:1 (PANIRV) »
ਯਹੋਵਾਹ ਇਹ ਆਖਦਾ ਹੈ ਕਿ ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, - ਫੇਰ ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਅਤੇ ਮੇਰੀ ਅਰਾਮਗਾਹ ਫੇਰ ਕਿੱਥੇ ਹੋਵੇਗੀ?

ਜ਼ਬੂਰ 35:6 PANIRV Bible Verse Image
ਜ਼ਬੂਰ 35:6 (PANIRV) »
ਉਨ੍ਹਾਂ ਦਾ ਰਾਹ ਹਨ੍ਹੇਰਾ ਅਤੇ ਤਿਲਕਣਾ ਹੋਵੇ, ਅਤੇ ਯਹੋਵਾਹ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਵੇ

ਜ਼ਬੂਰ 73:15 PANIRV Bible Verse Image
ਜ਼ਬੂਰ 73:15 (PANIRV) »
ਜੇ ਮੈਂ ਆਖਦਾ ਕਿ ਮੈਂ ਇਸੇ ਤਰ੍ਹਾਂ ਦੱਸਾਂਗਾ, ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ।

ਜ਼ਬੂਰ 115:16 PANIRV Bible Verse Image
ਜ਼ਬੂਰ 115:16 (PANIRV) »
ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤਰ ਦੇ ਵੰਸ਼ ਨੂੰ ਦਿੱਤੀ ਹੈ।

2 ਰਾਜਿਆਂ 14:27 PANIRV Bible Verse Image
2 ਰਾਜਿਆਂ 14:27 (PANIRV) »
ਯਹੋਵਾਹ ਨੇ ਇਹ ਵੀ ਨਹੀਂ ਆਖਿਆ ਕਿ ਮੈਂ ਅਕਾਸ਼ ਦੇ ਹੇਠੋਂ ਇਸਰਾਏਲ ਦਾ ਨਾਮ ਮਿਟਾ ਦਿਆਂਗਾ। ਉਸ ਨੇ ਉਨ੍ਹਾਂ ਨੂੰ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੀਂ ਛੁਟਕਾਰਾ ਦਿੱਤਾ।

ਅਸਤਸਨਾ 7:24 PANIRV Bible Verse Image
ਅਸਤਸਨਾ 7:24 (PANIRV) »
ਉਹ ਉਹਨਾਂ ਦੇ ਰਾਜਿਆਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ ਅਤੇ ਤੁਸੀਂ ਉਹਨਾਂ ਦਾ ਨਾਂ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਮਨੁੱਖ ਤੁਹਾਡੇ ਸਾਹਮਣੇ ਠਹਿਰ ਨਾ ਸਕੇਗਾ ਐਥੋਂ ਤੱਕ ਕਿ ਤੁਸੀਂ ਉਹਨਾਂ ਦਾ ਨਾਸ ਕਰ ਸੁੱਟੋਗੇ।

ਅਸਤਸਨਾ 29:20 PANIRV Bible Verse Image
ਅਸਤਸਨਾ 29:20 (PANIRV) »
ਯਹੋਵਾਹ ਉਸ ਨੂੰ ਮਾਫ਼ ਨਹੀਂ ਕਰੇਗਾ ਪਰ ਯਹੋਵਾਹ ਦਾ ਕ੍ਰੋਧ ਅਤੇ ਉਸ ਦੀ ਅਣਖ ਦਾ ਧੂੰਆਂ ਉਸ ਮਨੁੱਖ ਉੱਤੇ ਸੁਲਗੇਗਾ ਅਤੇ ਸਾਰੇ ਸਰਾਪ ਜਿਹੜੇ ਇਸ ਪੁਸਤਕ ਵਿੱਚ ਲਿਖੇ ਹਨ, ਉਸ ਉੱਤੇ ਆ ਪੈਣਗੇ ਅਤੇ ਯਹੋਵਾਹ ਉਸ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਵੇਗਾ।

Available Bible Translations

American Standard Version
Lamentations 3:66 (ASV) »
King James Version
Lamentations 3:66 (KJV) »
GOD’S WORD® (GW)
Lamentations 3:66 (GW) »
World English Bible
Lamentations 3:66 (WEB) »
इंडियन रिवाइज्ड वर्जन - हिंदी
विलापगीत 3:66 (HINIRV) »
ভারতীয় সংশোধিত সংস্করণ - বাংলা
বিলাপ 3:66 (BENIRV) »
இந்தியன் ரீவைஸ்டு வேர்ஷன் - தமிழ்
புலம்பல் 3:66 (TAMIRV) »
इंडियन रिवाइज्ड वर्जन - मराठी
विलापगीत 3:66 (MARIRV) »
ఇండియన్ రేవిజ్డ్ వెర్షన్ - తెలుగు
విలాపవాక్యాలు 3:66 (TELIRV) »
ઇન્ડિયન રિવાયઝ્ડ વર્ઝન - ગુજરાતી
યર્મિયાનો વિલાપ 3:66 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಪ್ರಲಾಪಗಳು 3:66 (KANIRV) »
الكتاب المقدس باللغة العربية، فان دايك
مَرَاثِي إِرْمِيَا 3:66 (AVD) »
תנ ך עברי מודרני
איכה 3:66 (HEB) »
Bíblia Sagrada Português
Lamentações 3:66 (BSL) »
Kinh Thánh: Tiếng Việt
Ai Ca 3:66 (VIE) »
Reina Valera Antigua
Lamentaciones 3:66 (RVA) »
圣 经 简体中文和合本
耶 利 米 哀 歌 3:66 (CUVS) »
聖 經 繁體中文和合本
耶 利 米 哀 歌 3:66 (CUVT) »
Bibla e Shenjtë
Vajtimet 3:66 (ALB) »
Библия на русском
Плач Иеремии 3:66 (RUSV) »
Українська Біблія
Плач Єремії 3:66 (UKR) »
Българска Библия
Плач Еремиев 3:66 (BULG) »
聖書 日本語
哀歌 3:66 (JPN) »

ਵਿਰਲਾਪ 3 (PANIRV) Verse Selection

ਵਿਰਲਾਪ 3:1 ਵਿਰਲਾਪ 3:2 ਵਿਰਲਾਪ 3:3 ਵਿਰਲਾਪ 3:4 ਵਿਰਲਾਪ 3:5 ਵਿਰਲਾਪ 3:6 ਵਿਰਲਾਪ 3:7 ਵਿਰਲਾਪ 3:8 ਵਿਰਲਾਪ 3:9 ਵਿਰਲਾਪ 3:10 ਵਿਰਲਾਪ 3:11 ਵਿਰਲਾਪ 3:12 ਵਿਰਲਾਪ 3:13 ਵਿਰਲਾਪ 3:14 ਵਿਰਲਾਪ 3:15 ਵਿਰਲਾਪ 3:16 ਵਿਰਲਾਪ 3:17 ਵਿਰਲਾਪ 3:18 ਵਿਰਲਾਪ 3:19 ਵਿਰਲਾਪ 3:20 ਵਿਰਲਾਪ 3:21 ਵਿਰਲਾਪ 3:22 ਵਿਰਲਾਪ 3:23 ਵਿਰਲਾਪ 3:24 ਵਿਰਲਾਪ 3:25 ਵਿਰਲਾਪ 3:26 ਵਿਰਲਾਪ 3:27 ਵਿਰਲਾਪ 3:28 ਵਿਰਲਾਪ 3:29 ਵਿਰਲਾਪ 3:30 ਵਿਰਲਾਪ 3:31 ਵਿਰਲਾਪ 3:32 ਵਿਰਲਾਪ 3:33 ਵਿਰਲਾਪ 3:34 ਵਿਰਲਾਪ 3:35 ਵਿਰਲਾਪ 3:36 ਵਿਰਲਾਪ 3:37 ਵਿਰਲਾਪ 3:38 ਵਿਰਲਾਪ 3:39 ਵਿਰਲਾਪ 3:40 ਵਿਰਲਾਪ 3:41 ਵਿਰਲਾਪ 3:42 ਵਿਰਲਾਪ 3:43 ਵਿਰਲਾਪ 3:44 ਵਿਰਲਾਪ 3:45 ਵਿਰਲਾਪ 3:46 ਵਿਰਲਾਪ 3:47 ਵਿਰਲਾਪ 3:48 ਵਿਰਲਾਪ 3:49 ਵਿਰਲਾਪ 3:50 ਵਿਰਲਾਪ 3:51 ਵਿਰਲਾਪ 3:52 ਵਿਰਲਾਪ 3:53 ਵਿਰਲਾਪ 3:54 ਵਿਰਲਾਪ 3:55 ਵਿਰਲਾਪ 3:56 ਵਿਰਲਾਪ 3:57 ਵਿਰਲਾਪ 3:58 ਵਿਰਲਾਪ 3:59 ਵਿਰਲਾਪ 3:60 ਵਿਰਲਾਪ 3:61 ਵਿਰਲਾਪ 3:62 ਵਿਰਲਾਪ 3:63 ਵਿਰਲਾਪ 3:64 ਵਿਰਲਾਪ 3:65 ਵਿਰਲਾਪ 3:66

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »