ਸੁਲੇਮਾਨ ਦਾ ਗੀਤ Chapter 7 PANIRV Bible Verse Images

ਸੁਲੇਮਾਨ ਦਾ ਗੀਤ 7 Bible Verse Pictures. Choose from a large collection of inspirational, motivational and encouraging Bible verses with pictures of nature. Download and share ਸੁਲੇਮਾਨ ਦਾ ਗੀਤ 7 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਸੁਲੇਮਾਨ ਦਾ ਗੀਤ 7:1 (PANIRV)
Square Portrait Landscape 4K UHD
ਹੇ ਪਤਵੰਤ ਦੀ ਪੁੱਤਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿੰਨੇ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਾਈ ਕਾਰੀਗਰ ਦੇ ਹੱਥਾਂ ਨਾਲ ਬਣੇ ਹੋਏ ਗਹਿਣਿਆਂ ਦਾ ਕੰਮ ਹੈ।

ਸੁਲੇਮਾਨ ਦਾ ਗੀਤ 7:2 (PANIRV)
Square Portrait Landscape 4K UHD
ਤੇਰੀ ਧੁੰਨੀ ਗੋਲ ਕਟੋਰਾ ਹੈ ਜਿਸ ਦੇ ਵਿੱਚ ਮਿਲੀ ਹੋਈ ਮਧ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਘਿਰਿਆ ਹੋਇਆ ਹੈ।

ਸੁਲੇਮਾਨ ਦਾ ਗੀਤ 7:3 (PANIRV)
Square Portrait Landscape 4K UHD
ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ।

ਸੁਲੇਮਾਨ ਦਾ ਗੀਤ 7:4 (PANIRV)
Square Portrait Landscape 4K UHD
ਤੇਰੀ ਗਰਦਨ ਹਾਥੀ ਦੰਦ ਦੇ ਬੁਰਜ਼ ਵਾਂਗੂੰ ਹੈ, ਤੇਰੀਆਂ ਅੱਖਾਂ ਹਸ਼ਬੋਨ ਦੇ ਸਰੋਵਰ ਹਨ, ਜੋ ਬਥ-ਰੱਬੀਮ ਦੇ ਫਾਟਕ ਉੱਤੇ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ਼ ਵਰਗਾ ਹੈ, ਜਿਸ ਦਾ ਮੁਖ ਦੰਮਿਸ਼ਕ ਵੱਲ ਹੈ।

ਸੁਲੇਮਾਨ ਦਾ ਗੀਤ 7:5 (PANIRV)
Square Portrait Landscape 4K UHD
ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਸ਼ੋਭਾਮਾਨ ਹੈ, ਤੇਰੇ ਸਿਰ ਦੇ ਵਾਲ਼ ਬੈਂਗਣੀ ਜਿਹੇ ਹਨ, ਰਾਜਾ ਤੇਰੀਆਂ ਜ਼ੁਲਫ਼ਾਂ ਵਿੱਚ ਬੰਧੂਆ ਹੈ।

ਸੁਲੇਮਾਨ ਦਾ ਗੀਤ 7:6 (PANIRV)
Square Portrait Landscape 4K UHD
ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ, ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨਮੋਹਣੀ ਹੈਂ!

ਸੁਲੇਮਾਨ ਦਾ ਗੀਤ 7:7 (PANIRV)
Square Portrait Landscape 4K UHD
ਤੇਰਾ ਕੱਦ ਖਜ਼ੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਗੂੰ ਹਨ।

ਸੁਲੇਮਾਨ ਦਾ ਗੀਤ 7:8 (PANIRV)
Square Portrait Landscape 4K UHD
ਮੈਂ ਆਖਿਆ, ਮੈਂ ਇਸ ਖਜ਼ੂਰ ਉੱਤੇ ਚੜ੍ਹਾਂਗਾ, ਮੈਂ ਇਸ ਦੀਆਂ ਟਹਿਣੀਆਂ ਨੂੰ ਫੜ੍ਹਾਂਗਾਂ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗੂੰ ਹੋਣ ਅਤੇ ਤੇਰੇ ਸਾਹ ਦੀ ਸੁਗੰਧ ਸੇਬਾਂ ਵਰਗੀ ਹੋਵੇ।

ਸੁਲੇਮਾਨ ਦਾ ਗੀਤ 7:9 (PANIRV)
Square Portrait Landscape 4K UHD
ਤੇਰਾ ਚੂੰਮਣ ਚੰਗੀ ਮਧ ਵਰਗਾ ਹੈ ਜਿਹੜੀ ਸਹਿਜ ਨਾਲ ਬੁੱਲ੍ਹਾਂ ਅਤੇ ਦੰਦਾਂ ਉੱਤੇ ਸਰਕ ਜਾਂਦੀ ਹੈ।

ਸੁਲੇਮਾਨ ਦਾ ਗੀਤ 7:10 (PANIRV)
Square Portrait Landscape 4K UHD
ਮੈਂ ਆਪਣੇ ਬਾਲਮ ਦੀ ਹਾਂ ਅਤੇ ਉਹ ਦੀ ਚਾਹ ਮੇਰੇ ਲਈ ਹੈ।

ਸੁਲੇਮਾਨ ਦਾ ਗੀਤ 7:11 (PANIRV)
Square Portrait Landscape 4K UHD
ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕੱਟੀਏ।

ਸੁਲੇਮਾਨ ਦਾ ਗੀਤ 7:12 (PANIRV)
Square Portrait Landscape 4K UHD
ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਵਿੱਚ ਚੱਲੀਏ, ਤਾਂ ਜੋ ਅਸੀਂ ਵੇਖੀਏ ਕਿ ਵੇਲ ਖਿੜੀ ਹੈ ਜਾਂ ਨਹੀਂ, ਅਤੇ ਉਸ ਦੇ ਫੁੱਲ ਖਿੜੇ ਹਨ ਜਾਂ ਨਹੀਂ, ਅਨਾਰ ਫੁੱਲੇ ਹਨ ਜਾਂ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।

ਸੁਲੇਮਾਨ ਦਾ ਗੀਤ 7:13 (PANIRV)
Square Portrait Landscape 4K UHD
ਦੂਦਾਂ ਫਲ ਸੁਗੰਧ ਦਿੰਦੇ ਹਨ ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਹਨ, ਨਵੇਂ ਅਤੇ ਪੁਰਾਣੇ ਵੀ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।

Available Bible Translations

American Standard Version
Song of Solomon 7 (ASV) »
King James Version
Song of Solomon 7 (KJV) »
GOD’S WORD® (GW)
Song of Solomon 7 (GW) »
World English Bible
Song of Solomon 7 (WEB) »
Luther Bibel 1912
Hohelied 7 (LUTH1912) »
इंडियन रिवाइज्ड वर्जन - हिंदी
श्रेष्ठगीत 7 (HINIRV) »
ভারতীয় সংশোধিত সংস্করণ - বাংলা
পৰমগীত 7 (BENIRV) »
இந்தியன் ரீவைஸ்டு வேர்ஷன் - தமிழ்
உன்னதப்பாட்டு 7 (TAMIRV) »
इंडियन रिवाइज्ड वर्जन - मराठी
गीतरत्न 7 (MARIRV) »
ఇండియన్ రేవిజ్డ్ వెర్షన్ - తెలుగు
పరమ 7 (TELIRV) »
ઇન્ડિયન રિવાયઝ્ડ વર્ઝન - ગુજરાતી
ગીતોનું ગીત 7 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಪರಮಗೀತೆ 7 (KANIRV) »
الكتاب المقدس باللغة العربية، فان دايك
نَشِيدُ ٱلْأَنْشَادِ 7 (AVD) »
תנ ך עברי מודרני
שיר השירים 7 (HEB) »
Bíblia Sagrada Português
Canção de Salomão 7 (BSL) »
Kinh Thánh: Tiếng Việt
Nhã Ca 7 (VIE) »
Reina Valera Antigua
Cantares 7 (RVA) »
圣 经 简体中文和合本
雅 歌 7 (CUVS) »
聖 經 繁體中文和合本
雅 歌 7 (CUVT) »
Svenska Bibeln 1917
Höga Visan 7 (SV1917) »
Библия на русском
Песни Песней 7 (RUSV) »
Українська Біблія
Пісня над піснями 7 (UKR) »
Szent Biblia - Magyar
Énekek Éneke 7 (KAR) »
Българска Библия
Песен на песните 7 (BULG) »
聖書 日本語
雅歌 7 (JPN) »
Kitaabka Quduuska Ah
Gabaygii Sulaymaan 7 (SOM) »
De Heilige Schrift
Hooglied 7 (NLD) »

ਸੁਲੇਮਾਨ ਦਾ ਗੀਤ (PANIRV) Chapter Selection

1 2 3 4 5 6 7 8

PANIRV Book Selection List