1 ਯੂਹੰਨਾ 5:16 PANIRV Bible Verse Picture Image

Inspirational bible verses with beautiful images and backgrounds. Download 1 ਯੂਹੰਨਾ 5:16 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

1 ਯੂਹੰਨਾ 5:16 PANIRV - ਜੇ ਕੋਈ ਆਪਣੇ ਭਰਾ ਨੂੰ - Bible Verse Picture

1 ਯੂਹੰਨਾ 5:16 PANIRV

ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਵੇਖੇ ਜੋ ਮੌਤ ਦਾ ਕਾਰਨ ਨਹੀਂ ਹੈ, ਤਾਂ ਉਹ ਮੰਗੇ ਅਤੇ ਪਰਮੇਸ਼ੁਰ ਉਹ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਲਈ ਜਿਹੜੇ ਇਹੋ ਜਿਹਾ ਪਾਪ ਕਰਦੇ ਹਨ ਜੋ ਮੌਤ ਦਾ ਕਾਰਨ ਨਹੀਂ। ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ। ਉਹ ਦੇ ਵਿਖੇ ਮੈਂ ਨਹੀਂ ਆਖਦਾ ਕਿ ਉਹ ਬੇਨਤੀ ਕਰੇ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

1 ਯੂਹੰਨਾ 5:16 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - 1 ਯੂਹੰਨਾ 5:16 PANIRV - ਜੇ ਕੋਈ ਆਪਣੇ ਭਰਾ ਨੂੰ - Bible Verse Picture
View New Tab
Picture 03 - 1 ਯੂਹੰਨਾ 5:16 PANIRV - ਜੇ ਕੋਈ ਆਪਣੇ ਭਰਾ ਨੂੰ - Bible Verse Picture
View New Tab
Picture 04 - 1 ਯੂਹੰਨਾ 5:16 PANIRV - ਜੇ ਕੋਈ ਆਪਣੇ ਭਰਾ ਨੂੰ - Bible Verse Picture
View New Tab
Picture 05 - 1 ਯੂਹੰਨਾ 5:16 PANIRV - ਜੇ ਕੋਈ ਆਪਣੇ ਭਰਾ ਨੂੰ - Bible Verse Picture
View New Tab
Picture 06 - 1 ਯੂਹੰਨਾ 5:16 PANIRV - ਜੇ ਕੋਈ ਆਪਣੇ ਭਰਾ ਨੂੰ - Bible Verse Picture
View New Tab
Picture 07 - 1 ਯੂਹੰਨਾ 5:16 PANIRV - ਜੇ ਕੋਈ ਆਪਣੇ ਭਰਾ ਨੂੰ - Bible Verse Picture
View New Tab

1 ਯੂਹੰਨਾ 5:16 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to 1 ਯੂਹੰਨਾ 5:16 PANIRV. Please click on any image below to navigate to that specific Bible verse page.

ਇਬਰਾਨੀ 6:4 PANIRV Bible Verse Image
ਇਬਰਾਨੀ 6:4 (PANIRV) »
ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਅਤੇ ਸਵਰਗੀ ਵਰਦਾਨ ਦਾ ਸੁਆਦ ਚੱਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ

ਯਿਰਮਿਯਾਹ 11:14 PANIRV Bible Verse Image
ਯਿਰਮਿਯਾਹ 11:14 (PANIRV) »
ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰ, ਨਾ ਉਹਨਾਂ ਲਈ ਤਰਲਾ ਨਾ ਪ੍ਰਾਰਥਨਾ ਚੁੱਕ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ

ਇਬਰਾਨੀ 10:26 PANIRV Bible Verse Image
ਇਬਰਾਨੀ 10:26 (PANIRV) »
ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ

1 ਸਮੂਏਲ 2:25 PANIRV Bible Verse Image
1 ਸਮੂਏਲ 2:25 (PANIRV) »
ਜੇ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਨਿਆਈਂ ਉਹ ਦਾ ਨਿਆਂ ਕਰੇਗਾ ਪਰ ਜੇ ਕੋਈ ਮਨੁੱਖ ਯਹੋਵਾਹ ਦਾ ਪਾਪ ਕਰੇ ਤਾਂ ਉਹ ਦੀ ਸਿਫ਼ਾਰਸ਼ ਕੌਣ ਕਰੇਗਾ? ਫਿਰ ਵੀ ਉਨ੍ਹਾਂ ਨੇ ਆਪਣੇ ਪਿਤਾ ਦਾ ਕਹਿਣਾ ਨਾ ਮੰਨਿਆ ਕਿਉਂ ਜੋ ਯਹੋਵਾਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ।

ਲੂਕਾ 12:10 PANIRV Bible Verse Image
ਲੂਕਾ 12:10 (PANIRV) »
ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੀ ਨਿੰਦਿਆ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਸ ਨੂੰ ਕਦੀ ਮਾਫ਼ ਨਹੀਂ ਕੀਤਾ ਜਾਵੇਗਾ।

ਮੱਤੀ 12:31 PANIRV Bible Verse Image
ਮੱਤੀ 12:31 (PANIRV) »
ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਹ ਮਾਫ਼ ਨਹੀਂ ਕੀਤਾ ਜਾਵੇਗਾ।

ਮਰਕੁਸ 3:28 PANIRV Bible Verse Image
ਮਰਕੁਸ 3:28 (PANIRV) »
ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਦੇ ਸਾਰੇ ਪਾਪ ਅਤੇ ਨਿੰਦਿਆ ਜਿੰਨੇ ਉਹ ਕਰਨ, ਮਾਫ਼ ਕੀਤੇ ਜਾ ਸਕਦੇ ਹਨ।

ਯਾਕੂਬ 5:14 PANIRV Bible Verse Image
ਯਾਕੂਬ 5:14 (PANIRV) »
ਜੇਕਰ ਤੁਹਾਡੇ ਵਿੱਚ ਕੋਈ ਰੋਗੀ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਸ ਉੱਤੇ ਤੇਲ ਮਲਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ

ਯਿਰਮਿਯਾਹ 7:16 PANIRV Bible Verse Image
ਯਿਰਮਿਯਾਹ 7:16 (PANIRV) »
ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰੀਂ, ਨਾ ਉਹਨਾਂ ਲਈ ਆਪਣੀ ਅਵਾਜ਼ ਚੁੱਕੀ, ਨਾ ਪ੍ਰਾਰਥਨਾ ਕਰੀਂ, ਨਾ ਮੇਰੇ ਕੋਲ ਅਰਦਾਸ ਕਰੀਂ, ਮੈਂ ਤੇਰੀ ਨਹੀਂ ਸੁਣਾਂਗਾ

2 ਪਤਰਸ 2:20 PANIRV Bible Verse Image
2 ਪਤਰਸ 2:20 (PANIRV) »
ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ-ਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਅਧੀਨ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ।

ਗਿਣਤੀ 15:30 PANIRV Bible Verse Image
ਗਿਣਤੀ 15:30 (PANIRV) »
ਜਿਹੜਾ ਮਨੁੱਖ ਜ਼ਬਰਦਸਤੀ ਕੁਝ ਕਰੇ, ਭਾਵੇਂ ਦੇਸੀ ਭਾਵੇਂ ਪਰਦੇਸੀ, ਉਹ ਯਹੋਵਾਹ ਦੇ ਵਿਰੁੱਧ ਕੁਫ਼ਰ ਬਕਦਾ ਹੈ। ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ।

ਯਿਰਮਿਯਾਹ 14:11 PANIRV Bible Verse Image
ਯਿਰਮਿਯਾਹ 14:11 (PANIRV) »
ਯਹੋਵਾਹ ਨੇ ਮੈਨੂੰ ਆਖਿਆ, ਇਸ ਪਰਜਾ ਦੇ ਭਲੇ ਲਈ ਪ੍ਰਾਰਥਨਾ ਨਾ ਕਰ

Available Bible Translations

American Standard Version
1 John 5:16 (ASV) »
King James Version
1 John 5:16 (KJV) »
GOD’S WORD® (GW)
1 John 5:16 (GW) »
World English Bible
1 John 5:16 (WEB) »
Louis Segond 1910
1 Jean 5:16 (LSG) »
इंडियन रिवाइज्ड वर्जन - हिंदी
1 यूहन्ना 5:16 (HINIRV) »
ভারতীয় সংশোধিত সংস্করণ - বাংলা
1 যোহনের 5:16 (BENIRV) »
இந்தியன் ரீவைஸ்டு வேர்ஷன் - தமிழ்
1 யோவான் 5:16 (TAMIRV) »
इंडियन रिवाइज्ड वर्जन - मराठी
1 योहान 5:16 (MARIRV) »
ఇండియన్ రేవిజ్డ్ వెర్షన్ - తెలుగు
1 యోహాను పత్రిక 5:16 (TELIRV) »
ઇન્ડિયન રિવાયઝ્ડ વર્ઝન - ગુજરાતી
1 યોહાનનો 5:16 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
1 ಯೋಹಾನನು 5:16 (KANIRV) »
الكتاب المقدس باللغة العربية، فان دايك
١ يوحنَّا 5:16 (AVD) »
Bíblia Sagrada Português
1 João 5:16 (BSL) »
Kinh Thánh: Tiếng Việt
1 Giăng 5:16 (VIE) »
Reina Valera Antigua
1 Juan 5:16 (RVA) »
圣 经 简体中文和合本
约 翰 一 书 5:16 (CUVS) »
聖 經 繁體中文和合本
約 翰 一 書 5:16 (CUVT) »
Bibla e Shenjtë
1 Gjonit 5:16 (ALB) »
Библия на русском
1 Иоанна 5:16 (RUSV) »
Українська Біблія
1 Івана 5:16 (UKR) »
Szent Biblia - Magyar
1 János 5:16 (KAR) »
Българска Библия
1 Йоаново 5:16 (BULG) »
Kitaabka Quduuska Ah
1 Yooxanaa 5:16 (SOM) »
De Heilige Schrift
1 Johannes 5:16 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »