1 ਸਮੂਏਲ 1:2 PANIRV Bible Verse Picture Image

Inspirational bible verses with beautiful images and backgrounds. Download 1 ਸਮੂਏਲ 1:2 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

1 ਸਮੂਏਲ 1:2 PANIRV - ਉਹ ਦੀਆਂ ਦੋ ਪਤਨੀਆਂ - Bible Verse Picture

1 ਸਮੂਏਲ 1:2 PANIRV

ਉਹ ਦੀਆਂ ਦੋ ਪਤਨੀਆਂ ਸਨ। ਇੱਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਦੋ ਪੁੱਤਰ ਸਨ, ਪਰ ਹੰਨਾਹ ਦੇ ਸੰਤਾਨ ਨਹੀਂ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

1 ਸਮੂਏਲ 1:2 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - 1 ਸਮੂਏਲ 1:2 PANIRV - ਉਹ ਦੀਆਂ ਦੋ ਪਤਨੀਆਂ - Bible Verse Picture
View New Tab
Picture 03 - 1 ਸਮੂਏਲ 1:2 PANIRV - ਉਹ ਦੀਆਂ ਦੋ ਪਤਨੀਆਂ - Bible Verse Picture
View New Tab
Picture 04 - 1 ਸਮੂਏਲ 1:2 PANIRV - ਉਹ ਦੀਆਂ ਦੋ ਪਤਨੀਆਂ - Bible Verse Picture
View New Tab
Picture 05 - 1 ਸਮੂਏਲ 1:2 PANIRV - ਉਹ ਦੀਆਂ ਦੋ ਪਤਨੀਆਂ - Bible Verse Picture
View New Tab
Picture 06 - 1 ਸਮੂਏਲ 1:2 PANIRV - ਉਹ ਦੀਆਂ ਦੋ ਪਤਨੀਆਂ - Bible Verse Picture
View New Tab
Picture 07 - 1 ਸਮੂਏਲ 1:2 PANIRV - ਉਹ ਦੀਆਂ ਦੋ ਪਤਨੀਆਂ - Bible Verse Picture
View New Tab

1 ਸਮੂਏਲ 1:2 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to 1 ਸਮੂਏਲ 1:2 PANIRV. Please click on any image below to navigate to that specific Bible verse page.

ਲੂਕਾ 1:7 PANIRV Bible Verse Image
ਲੂਕਾ 1:7 (PANIRV) »
ਉਨ੍ਹਾਂ ਦੇ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਦੋਵੇਂ ਬਜ਼ੁਰਗ ਸਨ।

ਮੱਤੀ 19:8 PANIRV Bible Verse Image
ਮੱਤੀ 19:8 (PANIRV) »
ਯਿਸੂ ਨੇ ਉੱਤਰ ਦਿੱਤਾ, ਮੂਸਾ ਨੇ ਤੁਹਾਡੀ ਸਖ਼ਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਿਆਗਣ ਦੀ ਪਰਵਾਨਗੀ ਦਿੱਤੀ ਪਰ ਮੁੱਢੋਂ ਅਜਿਹਾ ਨਾ ਸੀ।

ਕਜ਼ਾૃ 8:30 PANIRV Bible Verse Image
ਕਜ਼ਾૃ 8:30 (PANIRV) »
ਅਤੇ ਗਿਦਾਊਨ ਦੇ ਸੱਤਰ ਪੁੱਤਰ ਪੈਦਾ ਹੋਏ, ਕਿਉਂ ਜੋ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ।

ਕਜ਼ਾૃ 13:2 PANIRV Bible Verse Image
ਕਜ਼ਾૃ 13:2 (PANIRV) »
ਦਾਨ ਦੇ ਟੱਬਰ ਵਿੱਚ ਮਾਨੋਆਹ ਨਾਮਕ ਇੱਕ ਮਨੁੱਖ ਸੀ, ਜੋ ਸਾਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬਾਂਝ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ।

ਅਸਤਸਨਾ 21:15 PANIRV Bible Verse Image
ਅਸਤਸਨਾ 21:15 (PANIRV) »
ਜੇਕਰ ਕਿਸੇ ਪੁਰਖ ਦੀਆਂ ਦੋ ਪਤਨੀਆਂ ਹੋਣ, ਇੱਕ ਉਸ ਨੂੰ ਪਿਆਰੀ ਹੋਵੇ ਪਰ ਦੂਜੀ ਨੂੰ ਘਿਣਾਉਣੀ ਜਾਣੇ ਅਤੇ ਪਿਆਰੀ ਅਤੇ ਘਿਣਾਉਣੀ ਦੋਵੇਂ ਹੀ ਪੁੱਤਰਾਂ ਨੂੰ ਜਨਮ ਦੇਣ ਅਤੇ ਜੇਕਰ ਪਹਿਲੌਠਾ ਪੁੱਤਰ ਘਿਣਾਉਣੀ ਦਾ ਹੋਵੇ,

ਪੈਦਾਇਸ਼ 29:23 PANIRV Bible Verse Image
ਪੈਦਾਇਸ਼ 29:23 (PANIRV) »
ਅਤੇ ਸ਼ਾਮ ਦੇ ਵੇਲੇ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੂਬ ਦੇ ਕੋਲ ਆਇਆ ਅਤੇ ਉਹ ਉਸ ਦੇ ਕੋਲ ਗਿਆ।

ਪੈਦਾਇਸ਼ 29:31 PANIRV Bible Verse Image
ਪੈਦਾਇਸ਼ 29:31 (PANIRV) »
ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ ਤਾਂ ਉਸ ਨੇ ਉਹ ਦੀ ਕੁੱਖ ਖੋਲ੍ਹੀ, ਪਰ ਰਾਖ਼ੇਲ ਬਾਂਝ ਰਹੀ।

ਪੈਦਾਇਸ਼ 25:21 PANIRV Bible Verse Image
ਪੈਦਾਇਸ਼ 25:21 (PANIRV) »
ਇਸਹਾਕ ਨੇ ਯਹੋਵਾਹ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂ ਜੋ ਉਹ ਬਾਂਝ ਸੀ, ਤਦ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਅਤੇ ਰਿਬਕਾਹ ਉਸ ਦੀ ਪਤਨੀ ਗਰਭਵਤੀ ਹੋਈ।

ਪੈਦਾਇਸ਼ 4:23 PANIRV Bible Verse Image
ਪੈਦਾਇਸ਼ 4:23 (PANIRV) »
ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ - ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਨੂੰ ਸੁਣੋ, ਹੇ ਲਾਮਕ ਦੀ ਪਤਨੀਓ ਮੇਰੇ ਬਚਨ ਤੇ ਕੰਨ ਲਾਓ। ਮੈਂ ਤਾਂ ਇੱਕ ਮਨੁੱਖ ਨੂੰ, ਜਿਸ ਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗੱਭਰੂ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ।

ਪੈਦਾਇਸ਼ 16:1 PANIRV Bible Verse Image
ਪੈਦਾਇਸ਼ 16:1 (PANIRV) »
ਅਬਰਾਮ ਦੀ ਪਤਨੀ ਸਾਰਈ ਦੇ ਕੋਈ ਸੰਤਾਨ ਨਹੀਂ ਸੀ। ਉਹ ਦੇ ਕੋਲ ਇੱਕ ਮਿਸਰੀ ਦਾਸੀ ਸੀ, ਜਿਸ ਦਾ ਨਾਮ ਹਾਜ਼ਰਾ ਸੀ।

ਲੂਕਾ 2:36 PANIRV Bible Verse Image
ਲੂਕਾ 2:36 (PANIRV) »
ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਮ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਬਜ਼ੁਰਗ ਸੀ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਸੱਤ ਸਾਲਾਂ ਤੱਕ ਹੀ ਆਪਣੇ ਪਤੀ ਨਾਲ ਰਹਿ ਸਕੀ ਸੀ।

ਪੈਦਾਇਸ਼ 4:19 PANIRV Bible Verse Image
ਪੈਦਾਇਸ਼ 4:19 (PANIRV) »
ਲਾਮਕ ਨੇ ਆਪਣੇ ਲਈ ਦੋ ਪਤਨੀਆਂ ਰੱਖੀਆਂ, ਇੱਕ ਦਾ ਨਾਮ ਆਦਾਹ ਸੀ ਅਤੇ ਦੂਸਰੀ ਦਾ ਨਾਮ ਜ਼ਿੱਲਾਹ ਸੀ।

Available Bible Translations

American Standard Version
1 Samuel 1:2 (ASV) »
King James Version
1 Samuel 1:2 (KJV) »
GOD’S WORD® (GW)
1 Samuel 1:2 (GW) »
World English Bible
1 Samuel 1:2 (WEB) »
Louis Segond 1910
1 Samuel 1:2 (LSG) »
इंडियन रिवाइज्ड वर्जन - हिंदी
1 शमूएल 1:2 (HINIRV) »
ভারতীয় সংশোধিত সংস্করণ - বাংলা
1 চমূৱেল 1:2 (BENIRV) »
இந்தியன் ரீவைஸ்டு வேர்ஷன் - தமிழ்
1 சாமுவேல் 1:2 (TAMIRV) »
इंडियन रिवाइज्ड वर्जन - मराठी
1 शमुवेल 1:2 (MARIRV) »
ఇండియన్ రేవిజ్డ్ వెర్షన్ - తెలుగు
1 సమూయేలు 1:2 (TELIRV) »
ઇન્ડિયન રિવાયઝ્ડ વર્ઝન - ગુજરાતી
1 શમુએલ 1:2 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
1 ಸಮುವೇಲನು 1:2 (KANIRV) »
الكتاب المقدس باللغة العربية، فان دايك
صَمُوئِيلَ ٱلْأَوَّلُ 1:2 (AVD) »
תנ ך עברי מודרני
שמואל א 1:2 (HEB) »
Bíblia Sagrada Português
1 Samuel 1:2 (BSL) »
Kinh Thánh: Tiếng Việt
1 Sa-mu-ên 1:2 (VIE) »
Reina Valera Antigua
1 Samuel 1:2 (RVA) »
圣 经 简体中文和合本
撒 母 耳 记 上 1:2 (CUVS) »
聖 經 繁體中文和合本
撒 母 耳 記 上 1:2 (CUVT) »
Bibla e Shenjtë
1 Samuelit 1:2 (ALB) »
Библия на русском
1 Царств 1:2 (RUSV) »
Українська Біблія
1 Самуїлова 1:2 (UKR) »
Szent Biblia - Magyar
1 Sámuel 1:2 (KAR) »
Българска Библия
1 Царе 1:2 (BULG) »
Kitaabka Quduuska Ah
Samuu'eel Kowaad 1:2 (SOM) »
De Heilige Schrift
1 Samuël 1:2 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »