2 ਤਿਮੋਥਿਉਸ 1:12 PANIRV Bible Verse Picture Image

Inspirational bible verses with beautiful images and backgrounds. Download 2 ਤਿਮੋਥਿਉਸ 1:12 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

2 ਤਿਮੋਥਿਉਸ 1:12 PANIRV - ਅਤੇ ਇਸੇ ਕਰਕੇ ਮੈਂ ਇਹ - Bible Verse Picture

2 ਤਿਮੋਥਿਉਸ 1:12 PANIRV

ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਪਰ ਮੈਂ ਸ਼ਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

2 ਤਿਮੋਥਿਉਸ 1:12 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - 2 ਤਿਮੋਥਿਉਸ 1:12 PANIRV - ਅਤੇ ਇਸੇ ਕਰਕੇ ਮੈਂ ਇਹ - Bible Verse Picture
View New Tab
Picture 03 - 2 ਤਿਮੋਥਿਉਸ 1:12 PANIRV - ਅਤੇ ਇਸੇ ਕਰਕੇ ਮੈਂ ਇਹ - Bible Verse Picture
View New Tab
Picture 04 - 2 ਤਿਮੋਥਿਉਸ 1:12 PANIRV - ਅਤੇ ਇਸੇ ਕਰਕੇ ਮੈਂ ਇਹ - Bible Verse Picture
View New Tab
Picture 05 - 2 ਤਿਮੋਥਿਉਸ 1:12 PANIRV - ਅਤੇ ਇਸੇ ਕਰਕੇ ਮੈਂ ਇਹ - Bible Verse Picture
View New Tab
Picture 06 - 2 ਤਿਮੋਥਿਉਸ 1:12 PANIRV - ਅਤੇ ਇਸੇ ਕਰਕੇ ਮੈਂ ਇਹ - Bible Verse Picture
View New Tab
Picture 07 - 2 ਤਿਮੋਥਿਉਸ 1:12 PANIRV - ਅਤੇ ਇਸੇ ਕਰਕੇ ਮੈਂ ਇਹ - Bible Verse Picture
View New Tab

2 ਤਿਮੋਥਿਉਸ 1:12 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to 2 ਤਿਮੋਥਿਉਸ 1:12 PANIRV. Please click on any image below to navigate to that specific Bible verse page.

2 ਤਿਮੋਥਿਉਸ 1:8 PANIRV Bible Verse Image
2 ਤਿਮੋਥਿਉਸ 1:8 (PANIRV) »
ਇਸ ਲਈ ਤੂੰ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਵੀਂ, ਨਾ ਮੇਰੇ ਤੋਂ, ਜੋ ਉਹ ਦਾ ਬੰਧੂਆ ਹਾਂ, ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ।

2 ਤਿਮੋਥਿਉਸ 4:8 PANIRV Bible Verse Image
2 ਤਿਮੋਥਿਉਸ 4:8 (PANIRV) »
ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ।

1 ਤਿਮੋਥਿਉਸ 6:20 PANIRV Bible Verse Image
1 ਤਿਮੋਥਿਉਸ 6:20 (PANIRV) »
ਹੇ ਤਿਮੋਥਿਉਸ, ਉਹ ਅਮਾਨਤ ਜੋ ਤੈਨੂੰ ਸੌਂਪੀ ਗਈ ਉਸ ਦੀ ਰਖਵਾਲੀ ਕਰ! ਜਿਹੜਾ ਝੂਠ ਵਿੱਚ ਗਿਆਨ ਅਖਵਾਉਂਦਾ ਹੈ ਉਹ ਦੀ ਗੰਦੀ ਬੁੜ-ਬੁੜ ਅਤੇ ਵਿਰੋਧਤਾਈ ਵੱਲੋਂ ਮੂੰਹ ਮੋੜ ਲੈ।

ਯਹੂਦਾ 1:24 PANIRV Bible Verse Image
ਯਹੂਦਾ 1:24 (PANIRV) »
ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਨਾਲ ਨਿਰਮਲ ਖੜ੍ਹਾ ਕਰ ਸਕਦਾ ਹੈ।

1 ਪਤਰਸ 4:19 PANIRV Bible Verse Image
1 ਪਤਰਸ 4:19 (PANIRV) »
ਇਸ ਲਈ ਜਿਹੜੇ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਦੁੱਖ ਭੋਗਦੇ ਹਨ, ਉਹ ਸ਼ੁਭ ਕੰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਉਸ ਵਿਸ਼ਵਾਸਯੋਗ ਸਿਰਜਣਹਾਰ ਦੇ ਹੱਥਾਂ ਵਿੱਚ ਸੌਪ ਦੇਣ l

ਨਹੂਮ 1:7 PANIRV Bible Verse Image
ਨਹੂਮ 1:7 (PANIRV) »
ਯਹੋਵਾਹ ਭਲਾ ਹੈ, ਦੁੱਖ ਦੇ ਦਿਨ ਵਿੱਚ ਇੱਕ ਗੜ੍ਹ ਹੈ ਅਤੇ ਉਹ ਆਪਣੇ ਵਿੱਚ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ।

ਮੱਤੀ 24:36 PANIRV Bible Verse Image
ਮੱਤੀ 24:36 (PANIRV) »
ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ।

ਰੋਮੀਆਂ 1:16 PANIRV Bible Verse Image
ਰੋਮੀਆਂ 1:16 (PANIRV) »
ਮੈਂ ਤਾਂ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ ਕਿਉਂ ਜੋ ਉਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸਮਰੱਥ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਦੇ ਲਈ।

2 ਤਿਮੋਥਿਉਸ 4:16 PANIRV Bible Verse Image
2 ਤਿਮੋਥਿਉਸ 4:16 (PANIRV) »
ਮੇਰੀ ਪਹਿਲੀ ਪੇਸ਼ੀ ਉੱਤੇ ਕਿਸੇ ਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ। ਕਿਤੇ ਇਹ ਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਪਵੇ।

ਇਬਰਾਨੀ 7:25 PANIRV Bible Verse Image
ਇਬਰਾਨੀ 7:25 (PANIRV) »
ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ, ਪੂਰਾ ਛੁਟਕਾਰਾ ਕਰ ਸਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਿਫ਼ਾਰਸ਼ ਕਰਨ ਨੂੰ ਸਦਾ ਜਿਉਂਦਾ ਹੈ।

2 ਤਿਮੋਥਿਉਸ 1:18 PANIRV Bible Verse Image
2 ਤਿਮੋਥਿਉਸ 1:18 (PANIRV) »
ਪ੍ਰਭੂ ਉਹ ਨੂੰ ਇਹ ਦਾਤ ਕਰੇ ਕਿ ਉਸ ਦਿਨ ਪ੍ਰਭੂ ਵੱਲੋਂ ਉਸ ਉੱਤੇ ਦਯਾ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਅਫ਼ਸੁਸ ਵਿੱਚ ਕਿਵੇਂ ਉਸ ਨੇ ਮੇਰੀ ਸੇਵਾ ਕੀਤੀ।

ਫਿਲਿੱਪੀਆਂ 3:21 PANIRV Bible Verse Image
ਫਿਲਿੱਪੀਆਂ 3:21 (PANIRV) »
ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ।

Available Bible Translations

American Standard Version
2 Timothy 1:12 (ASV) »
King James Version
2 Timothy 1:12 (KJV) »
GOD’S WORD® (GW)
2 Timothy 1:12 (GW) »
World English Bible
2 Timothy 1:12 (WEB) »
इंडियन रिवाइज्ड वर्जन - हिंदी
2 तीमुथियुस 1:12 (HINIRV) »
ভারতীয় সংশোধিত সংস্করণ - বাংলা
2 তীমথিয় 1:12 (BENIRV) »
இந்தியன் ரீவைஸ்டு வேர்ஷன் - தமிழ்
2 தீமோத்தேயு 1:12 (TAMIRV) »
इंडियन रिवाइज्ड वर्जन - मराठी
2 तीमथ्याला 1:12 (MARIRV) »
ఇండియన్ రేవిజ్డ్ వెర్షన్ - తెలుగు
2 తిమోతి పత్రిక 1:12 (TELIRV) »
ઇન્ડિયન રિવાયઝ્ડ વર્ઝન - ગુજરાતી
2 તિમોથીને 1:12 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
2 ತಿಮೊಥೆಯನಿಗೆ 1:12 (KANIRV) »
الكتاب المقدس باللغة العربية، فان دايك
٢ تيموثاوس 1:12 (AVD) »
Bíblia Sagrada Português
2 Timóteo 1:12 (BSL) »
Kinh Thánh: Tiếng Việt
2 Ti-mô-thê 1:12 (VIE) »
Reina Valera Antigua
2 Timoteo 1:12 (RVA) »
圣 经 简体中文和合本
提 摩 太 后 书 1:12 (CUVS) »
聖 經 繁體中文和合本
提 摩 太 後 書 1:12 (CUVT) »
Библия на русском
2 Тимофею 1:12 (RUSV) »
Українська Біблія
2 Тимофію 1:12 (UKR) »
Szent Biblia - Magyar
2 Timóteus 1:12 (KAR) »
Българска Библия
2 Тимотей 1:12 (BULG) »
Kitaabka Quduuska Ah
2 Timoteyos 1:12 (SOM) »
De Heilige Schrift
2 Timotheüs 1:12 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »