ਰਸੂਲਾਂ ਦੇ ਕਰਤੱਬ 5:13 PANIRV Bible Verse Picture Image

Inspirational bible verses with beautiful images and backgrounds. Download ਰਸੂਲਾਂ ਦੇ ਕਰਤੱਬ 5:13 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰਸੂਲਾਂ ਦੇ ਕਰਤੱਬ 5:13 PANIRV - ਹੋਰਨਾਂ ਵਿੱਚੋਂ - Bible Verse Picture

ਰਸੂਲਾਂ ਦੇ ਕਰਤੱਬ 5:13 PANIRV

ਹੋਰਨਾਂ ਵਿੱਚੋਂ ਕਿਸੇ ਦਾ ਹੌਂਸਲਾ ਨਹੀਂ ਹੁੰਦਾ ਸੀ, ਜੋ ਉਨ੍ਹਾਂ ਦੀ ਸੰਗਤ ਕਰਨ ਫਿਰ ਵੀ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਰਸੂਲਾਂ ਦੇ ਕਰਤੱਬ 5:13 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਰਸੂਲਾਂ ਦੇ ਕਰਤੱਬ 5:13 PANIRV - ਹੋਰਨਾਂ ਵਿੱਚੋਂ - Bible Verse Picture
View New Tab
Picture 03 - ਰਸੂਲਾਂ ਦੇ ਕਰਤੱਬ 5:13 PANIRV - ਹੋਰਨਾਂ ਵਿੱਚੋਂ - Bible Verse Picture
View New Tab
Picture 04 - ਰਸੂਲਾਂ ਦੇ ਕਰਤੱਬ 5:13 PANIRV - ਹੋਰਨਾਂ ਵਿੱਚੋਂ - Bible Verse Picture
View New Tab
Picture 05 - ਰਸੂਲਾਂ ਦੇ ਕਰਤੱਬ 5:13 PANIRV - ਹੋਰਨਾਂ ਵਿੱਚੋਂ - Bible Verse Picture
View New Tab
Picture 06 - ਰਸੂਲਾਂ ਦੇ ਕਰਤੱਬ 5:13 PANIRV - ਹੋਰਨਾਂ ਵਿੱਚੋਂ - Bible Verse Picture
View New Tab
Picture 07 - ਰਸੂਲਾਂ ਦੇ ਕਰਤੱਬ 5:13 PANIRV - ਹੋਰਨਾਂ ਵਿੱਚੋਂ - Bible Verse Picture
View New Tab

ਰਸੂਲਾਂ ਦੇ ਕਰਤੱਬ 5:13 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰਸੂਲਾਂ ਦੇ ਕਰਤੱਬ 5:13 PANIRV. Please click on any image below to navigate to that specific Bible verse page.

ਰਸੂਲਾਂ ਦੇ ਕਰਤੱਬ 2:47 PANIRV Bible Verse Image
ਰਸੂਲਾਂ ਦੇ ਕਰਤੱਬ 2:47 (PANIRV) »
ਅਤੇ ਪਰਮੇਸ਼ੁਰ ਦੀ ਉਸਤਤ ਕਰਦੇ, ਅਤੇ ਸਭਨਾਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੂ ਹਰੇਕ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਮਿਲਾ ਦਿੰਦਾ ਸੀ।

ਰਸੂਲਾਂ ਦੇ ਕਰਤੱਬ 4:21 PANIRV Bible Verse Image
ਰਸੂਲਾਂ ਦੇ ਕਰਤੱਬ 4:21 (PANIRV) »
ਤਦ ਉਨ੍ਹਾਂ ਨੇ ਉਹਨਾਂ ਨੂੰ ਹੋਰ ਜਿਆਦਾ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਸਜ਼ਾ ਲਾਉਣ ਦਾ ਕੋਈ ਕਾਰਨ ਨਾਮ ਮਿਲਿਆ, ਇਸ ਲਈ ਕਿ ਜੋ ਕੁਝ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ।

ਰਸੂਲਾਂ ਦੇ ਕਰਤੱਬ 19:17 PANIRV Bible Verse Image
ਰਸੂਲਾਂ ਦੇ ਕਰਤੱਬ 19:17 (PANIRV) »
ਇਹ ਗੱਲ ਸਭ ਯਹੂਦੀਆਂ ਅਤੇ ਯੂਨਾਨੀਆਂ ਉੱਤੇ ਜਿਹੜੇ ਅਫ਼ਸੁਸ ਵਿੱਚ ਰਹਿੰਦੇ ਸਨ, ਉਜਾਗਰ ਹੋ ਗਈ ਅਤੇ ਉਹ ਸਭ ਡਰ ਗਏ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਵਡਿਆਈ ਹੋਈ।

ਗਿਣਤੀ 17:12 PANIRV Bible Verse Image
ਗਿਣਤੀ 17:12 (PANIRV) »
ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੀ ਜਾਨ ਮੁੱਕ ਚੱਲੀ ਹੈਂ। ਅਸੀਂ ਨਾਸ ਹੋ ਗਏ ਹਾਂ! ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ।

ਰਸੂਲਾਂ ਦੇ ਕਰਤੱਬ 5:5 PANIRV Bible Verse Image
ਰਸੂਲਾਂ ਦੇ ਕਰਤੱਬ 5:5 (PANIRV) »
ਹਨਾਨਿਯਾ ਇਹ ਗੱਲਾਂ ਸੁਣਦਿਆਂ ਹੀ ਡਿੱਗ ਗਿਆ ਅਤੇ ਉਹ ਨੇ ਪ੍ਰਾਣ ਛੱਡ ਦਿੱਤੇ ਅਤੇ ਜਿਨ੍ਹਾਂ ਨੇ ਵੀ ਸੁਣਿਆ ਉਨ੍ਹਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ।

ਯੂਹੰਨਾ 9:22 PANIRV Bible Verse Image
ਯੂਹੰਨਾ 9:22 (PANIRV) »
ਉਸ ਦੇ ਮਾਪਿਆਂ ਨੇ ਇਹ ਇਸ ਲਈ ਕਿਹਾ ਸੀ, ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ। ਯਹੂਦੀ ਆਗੂਆਂ ਨੇ ਪਹਿਲਾਂ ਹੀ ਏਕਾ ਕਰ ਲਿਆ ਸੀ ਕਿ ਉਹ ਉਸ ਮਨੁੱਖ ਨੂੰ ਪ੍ਰਾਰਥਨਾ ਘਰ ਵਿੱਚੋਂ ਕੱਢ ਦੇਣਗੇ ਜੋ ਇਹ ਆਖੇਗਾ ਕਿ ਯਿਸੂ ਮਸੀਹ ਹੈ।

ਯੂਹੰਨਾ 12:42 PANIRV Bible Verse Image
ਯੂਹੰਨਾ 12:42 (PANIRV) »
ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁੱਲਕੇ ਨਾ ਆਖਿਆ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਘਰ ਤੋਂ ਕੱਢ ਦਿੱਤੇ ਜਾਣਗੇ।

ਯੂਹੰਨਾ 19:38 PANIRV Bible Verse Image
ਯੂਹੰਨਾ 19:38 (PANIRV) »
ਇਸ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ। ਕਿਉਂਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ। ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲਾਸ਼ ਨੂੰ ਉੱਥੋਂ ਲੈ ਗਿਆ।

ਲੂਕਾ 19:37 PANIRV Bible Verse Image
ਲੂਕਾ 19:37 (PANIRV) »
ਅਤੇ ਜਦ ਉਹ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਨਾਲ ਭਰ ਕੇ ਉਨ੍ਹਾਂ ਸਭ ਚਮਤਕਾਰਾਂ ਦੇ ਲਈ ਜੋ ਉਨ੍ਹਾਂ ਨੇ ਵੇਖੇ ਸਨ, ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ

ਲੂਕਾ 19:48 PANIRV Bible Verse Image
ਲੂਕਾ 19:48 (PANIRV) »
ਪਰ ਇਹ ਕਰਨ ਦਾ ਕੋਈ ਤਰੀਕਾ ਨਾ ਲੱਭਿਆ ਕਿਉਂ ਜੋ ਸਭ ਲੋਕ ਉਸ ਦੀ ਸੁਣਨ ਵਿੱਚ ਲੀਨ ਸਨ।

ਲੂਕਾ 14:26 PANIRV Bible Verse Image
ਲੂਕਾ 14:26 (PANIRV) »
ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

ਲੂਕਾ 12:1 PANIRV Bible Verse Image
ਲੂਕਾ 12:1 (PANIRV) »
ਜਦ ਹਜ਼ਾਰਾਂ ਦੀ ਭੀੜ ਇਕੱਠੀ ਹੋਈ ਕਿ ਲੋਕ ਇੱਕ ਦੂਜੇ ਉੱਤੇ ਡਿੱਗਦੇ ਪੈਂਦੇ ਸਨ ਤਾਂ ਯਿਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਕਿ ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਪਟ ਹੈ ਹੁਸ਼ਿਆਰ ਰਹੋ।

Available Bible Translations

American Standard Version
Acts 5:13 (ASV) »
King James Version
Acts 5:13 (KJV) »
GOD’S WORD® (GW)
Acts 5:13 (GW) »
World English Bible
Acts 5:13 (WEB) »
Louis Segond 1910
Actes 5:13 (LSG) »
इंडियन रिवाइज्ड वर्जन - हिंदी
प्रेरितों के काम 5:13 (HINIRV) »
ভারতীয় সংশোধিত সংস্করণ - বাংলা
पশিষ্যচরিত 5:13 (BENIRV) »
இந்தியன் ரீவைஸ்டு வேர்ஷன் - தமிழ்
அப்போஸ்தலருடைய நடபடிகள் 5:13 (TAMIRV) »
इंडियन रिवाइज्ड वर्जन - मराठी
प्रेषितांचीं कृत्यें 5:13 (MARIRV) »
ఇండియన్ రేవిజ్డ్ వెర్షన్ - తెలుగు
అపొస్తలుల కార్యములు 5:13 (TELIRV) »
ઇન્ડિયન રિવાયઝ્ડ વર્ઝન - ગુજરાતી
પ્રેરિતોનાં ક્રત્યો 5:13 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅಪೊಸ್ತಲರ ಕೃತ್ಯಗಳು 5:13 (KANIRV) »
الكتاب المقدس باللغة العربية، فان دايك
أَعْمَالُ ٱلرُّسُلِ 5:13 (AVD) »
תנ ך עברי מודרני
מעשי השליחים 5:13 (HEB) »
Bíblia Sagrada Português
Atos 5:13 (BSL) »
Reina Valera Antigua
Hechos 5:13 (RVA) »
La Sacra Bibbia
Atti 5:13 (RIV) »
圣 经 简体中文和合本
使 徒 行 传 5:13 (CUVS) »
聖 經 繁體中文和合本
使 徒 行 傳 5:13 (CUVT) »
Библия на русском
Деяния 5:13 (RUSV) »
Українська Біблія
Дії 5:13 (UKR) »
Szent Biblia - Magyar
Apostolok 5:13 (KAR) »
Българска Библия
Деяния 5:13 (BULG) »
De Heilige Schrift
Handelingen 5:13 (NLD) »

ਰਸੂਲਾਂ ਦੇ ਕਰਤੱਬ 5 (PANIRV) Verse Selection

ਰਸੂਲਾਂ ਦੇ ਕਰਤੱਬ 5:1 ਰਸੂਲਾਂ ਦੇ ਕਰਤੱਬ 5:2 ਰਸੂਲਾਂ ਦੇ ਕਰਤੱਬ 5:3 ਰਸੂਲਾਂ ਦੇ ਕਰਤੱਬ 5:4 ਰਸੂਲਾਂ ਦੇ ਕਰਤੱਬ 5:5 ਰਸੂਲਾਂ ਦੇ ਕਰਤੱਬ 5:6 ਰਸੂਲਾਂ ਦੇ ਕਰਤੱਬ 5:7 ਰਸੂਲਾਂ ਦੇ ਕਰਤੱਬ 5:8 ਰਸੂਲਾਂ ਦੇ ਕਰਤੱਬ 5:9 ਰਸੂਲਾਂ ਦੇ ਕਰਤੱਬ 5:10 ਰਸੂਲਾਂ ਦੇ ਕਰਤੱਬ 5:11 ਰਸੂਲਾਂ ਦੇ ਕਰਤੱਬ 5:12 ਰਸੂਲਾਂ ਦੇ ਕਰਤੱਬ 5:13 ਰਸੂਲਾਂ ਦੇ ਕਰਤੱਬ 5:14 ਰਸੂਲਾਂ ਦੇ ਕਰਤੱਬ 5:15 ਰਸੂਲਾਂ ਦੇ ਕਰਤੱਬ 5:16 ਰਸੂਲਾਂ ਦੇ ਕਰਤੱਬ 5:17 ਰਸੂਲਾਂ ਦੇ ਕਰਤੱਬ 5:18 ਰਸੂਲਾਂ ਦੇ ਕਰਤੱਬ 5:19 ਰਸੂਲਾਂ ਦੇ ਕਰਤੱਬ 5:20 ਰਸੂਲਾਂ ਦੇ ਕਰਤੱਬ 5:21 ਰਸੂਲਾਂ ਦੇ ਕਰਤੱਬ 5:22 ਰਸੂਲਾਂ ਦੇ ਕਰਤੱਬ 5:23 ਰਸੂਲਾਂ ਦੇ ਕਰਤੱਬ 5:24 ਰਸੂਲਾਂ ਦੇ ਕਰਤੱਬ 5:25 ਰਸੂਲਾਂ ਦੇ ਕਰਤੱਬ 5:26 ਰਸੂਲਾਂ ਦੇ ਕਰਤੱਬ 5:27 ਰਸੂਲਾਂ ਦੇ ਕਰਤੱਬ 5:28 ਰਸੂਲਾਂ ਦੇ ਕਰਤੱਬ 5:29 ਰਸੂਲਾਂ ਦੇ ਕਰਤੱਬ 5:30 ਰਸੂਲਾਂ ਦੇ ਕਰਤੱਬ 5:31 ਰਸੂਲਾਂ ਦੇ ਕਰਤੱਬ 5:32 ਰਸੂਲਾਂ ਦੇ ਕਰਤੱਬ 5:33 ਰਸੂਲਾਂ ਦੇ ਕਰਤੱਬ 5:34 ਰਸੂਲਾਂ ਦੇ ਕਰਤੱਬ 5:35 ਰਸੂਲਾਂ ਦੇ ਕਰਤੱਬ 5:36 ਰਸੂਲਾਂ ਦੇ ਕਰਤੱਬ 5:37 ਰਸੂਲਾਂ ਦੇ ਕਰਤੱਬ 5:38 ਰਸੂਲਾਂ ਦੇ ਕਰਤੱਬ 5:39 ਰਸੂਲਾਂ ਦੇ ਕਰਤੱਬ 5:40 ਰਸੂਲਾਂ ਦੇ ਕਰਤੱਬ 5:41 ਰਸੂਲਾਂ ਦੇ ਕਰਤੱਬ 5:42

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »