ਅਫ਼ਸੀਆਂ 4:24 PANIRV Bible Verse Picture Image

Inspirational bible verses with beautiful images and backgrounds. Download ਅਫ਼ਸੀਆਂ 4:24 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਅਫ਼ਸੀਆਂ 4:24 PANIRV - ਅਤੇ ਨਵੀਂ ਇਨਸਾਨੀਅਤ - Bible Verse Picture

ਅਫ਼ਸੀਆਂ 4:24 PANIRV

ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਅਫ਼ਸੀਆਂ 4:24 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਅਫ਼ਸੀਆਂ 4:24 PANIRV - ਅਤੇ ਨਵੀਂ ਇਨਸਾਨੀਅਤ - Bible Verse Picture
View New Tab
Picture 03 - ਅਫ਼ਸੀਆਂ 4:24 PANIRV - ਅਤੇ ਨਵੀਂ ਇਨਸਾਨੀਅਤ - Bible Verse Picture
View New Tab
Picture 04 - ਅਫ਼ਸੀਆਂ 4:24 PANIRV - ਅਤੇ ਨਵੀਂ ਇਨਸਾਨੀਅਤ - Bible Verse Picture
View New Tab
Picture 05 - ਅਫ਼ਸੀਆਂ 4:24 PANIRV - ਅਤੇ ਨਵੀਂ ਇਨਸਾਨੀਅਤ - Bible Verse Picture
View New Tab
Picture 06 - ਅਫ਼ਸੀਆਂ 4:24 PANIRV - ਅਤੇ ਨਵੀਂ ਇਨਸਾਨੀਅਤ - Bible Verse Picture
View New Tab
Picture 07 - ਅਫ਼ਸੀਆਂ 4:24 PANIRV - ਅਤੇ ਨਵੀਂ ਇਨਸਾਨੀਅਤ - Bible Verse Picture
View New Tab

ਅਫ਼ਸੀਆਂ 4:24 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਅਫ਼ਸੀਆਂ 4:24 PANIRV. Please click on any image below to navigate to that specific Bible verse page.

ਕੁਲੁੱਸੀਆਂ 3:10 PANIRV Bible Verse Image
ਕੁਲੁੱਸੀਆਂ 3:10 (PANIRV) »
ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।

ਅਫ਼ਸੀਆਂ 2:10 PANIRV Bible Verse Image
ਅਫ਼ਸੀਆਂ 2:10 (PANIRV) »
ਕਿਉਂ ਜੋ ਅਸੀਂ ਉਸ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਤਿਆਰ ਕੀਤੇ ਸਨ ਕਿ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ!

ਅਫ਼ਸੀਆਂ 6:11 PANIRV Bible Verse Image
ਅਫ਼ਸੀਆਂ 6:11 (PANIRV) »
ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਪਹਿਨ ਲਵੋ, ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ।

2 ਕੁਰਿੰਥੀਆਂ 5:17 PANIRV Bible Verse Image
2 ਕੁਰਿੰਥੀਆਂ 5:17 (PANIRV) »
ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ।

ਰੋਮੀਆਂ 13:14 PANIRV Bible Verse Image
ਰੋਮੀਆਂ 13:14 (PANIRV) »
ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ।

ਰੋਮੀਆਂ 6:4 PANIRV Bible Verse Image
ਰੋਮੀਆਂ 6:4 (PANIRV) »
ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ।

2 ਕੁਰਿੰਥੀਆਂ 3:18 PANIRV Bible Verse Image
2 ਕੁਰਿੰਥੀਆਂ 3:18 (PANIRV) »
ਪਰ ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਦਾ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।

1 ਯੂਹੰਨਾ 3:2 PANIRV Bible Verse Image
1 ਯੂਹੰਨਾ 3:2 (PANIRV) »
ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ! ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ।

ਰੋਮੀਆਂ 13:12 PANIRV Bible Verse Image
ਰੋਮੀਆਂ 13:12 (PANIRV) »
ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਹਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੋ ਪਹਿਨ ਲਈਏ।

2 ਕੁਰਿੰਥੀਆਂ 4:16 PANIRV Bible Verse Image
2 ਕੁਰਿੰਥੀਆਂ 4:16 (PANIRV) »
ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ।

ਤੀਤੁਸ 2:14 PANIRV Bible Verse Image
ਤੀਤੁਸ 2:14 (PANIRV) »
ਜਿਸ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕਿ ਸਾਰੇ ਕੁਧਰਮ ਤੋਂ ਸਾਡਾ ਛੁਟਕਾਰਾ ਕਰੇ ਅਤੇ ਆਪਣੇ ਲਈ ਇੱਕ ਖ਼ਾਸ ਕੌਮ ਨੂੰ ਪਵਿੱਤਰ ਕਰੇ ਜੋ ਭਲੇ ਕੰਮਾਂ ਵਿੱਚ ਲੱਗੀ ਰਹੇ।

1 ਪਤਰਸ 2:2 PANIRV Bible Verse Image
1 ਪਤਰਸ 2:2 (PANIRV) »
ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ

Available Bible Translations

American Standard Version
Ephesians 4:24 (ASV) »
King James Version
Ephesians 4:24 (KJV) »
GOD’S WORD® (GW)
Ephesians 4:24 (GW) »
World English Bible
Ephesians 4:24 (WEB) »
इंडियन रिवाइज्ड वर्जन - हिंदी
इफिसियों 4:24 (HINIRV) »
ভারতীয় সংশোধিত সংস্করণ - বাংলা
ইফিচীয়া 4:24 (BENIRV) »
இந்தியன் ரீவைஸ்டு வேர்ஷன் - தமிழ்
எபேசியர் 4:24 (TAMIRV) »
इंडियन रिवाइज्ड वर्जन - मराठी
इफिसकरांस 4:24 (MARIRV) »
ఇండియన్ రేవిజ్డ్ వెర్షన్ - తెలుగు
ఎఫెసీ పత్రిక 4:24 (TELIRV) »
ઇન્ડિયન રિવાયઝ્ડ વર્ઝન - ગુજરાતી
એફેસીઓને 4:24 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಎಫೆಸದವರಿಗೆ 4:24 (KANIRV) »
الكتاب المقدس باللغة العربية، فان دايك
أفَسُس 4:24 (AVD) »
Bíblia Sagrada Português
Efésios 4:24 (BSL) »
Kinh Thánh: Tiếng Việt
Ê-phê-sô 4:24 (VIE) »
Reina Valera Antigua
Efesios 4:24 (RVA) »
La Sacra Bibbia
Efesini 4:24 (RIV) »
圣 经 简体中文和合本
以 弗 所 书 4:24 (CUVS) »
聖 經 繁體中文和合本
以 弗 所 書 4:24 (CUVT) »
Библия на русском
Ефесянам 4:24 (RUSV) »
Українська Біблія
ефесян 4:24 (UKR) »
Szent Biblia - Magyar
Efézus 4:24 (KAR) »
Българска Библия
Ефесяни 4:24 (BULG) »
Kitaabka Quduuska Ah
Efesos 4:24 (SOM) »
De Heilige Schrift
Efeziërs 4:24 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »