ਅਸਤਰ 1:13 PANIRV Bible Verse Picture Image

Inspirational bible verses with beautiful images and backgrounds. Download ਅਸਤਰ 1:13 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਅਸਤਰ 1:13 PANIRV - ਤਦ ਰਾਜਾ ਨੇ ਸਾਰੇ - Bible Verse Picture

ਅਸਤਰ 1:13 PANIRV

ਤਦ ਰਾਜਾ ਨੇ ਸਾਰੇ ਕਨੂੰਨਾਂ ਅਤੇ ਨਿਯਮਾਂ ਨੂੰ ਜਾਣਨ ਵਾਲੇ ਬੁੱਧਵਾਨਾਂ ਨੂੰ ਪੁੱਛਿਆ ਕਿਉਂਕਿ ਉਹ ਸਾਰੇ ਕਨੂੰਨ ਬਣਾਉਣ ਅਤੇ ਨਿਆਂ ਕਰਨ ਲਈ ਇਸੇ ਤਰ੍ਹਾਂ ਹੀ ਕਰਦਾ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਅਸਤਰ 1:13 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਅਸਤਰ 1:13 PANIRV - ਤਦ ਰਾਜਾ ਨੇ ਸਾਰੇ - Bible Verse Picture
View New Tab
Picture 03 - ਅਸਤਰ 1:13 PANIRV - ਤਦ ਰਾਜਾ ਨੇ ਸਾਰੇ - Bible Verse Picture
View New Tab
Picture 04 - ਅਸਤਰ 1:13 PANIRV - ਤਦ ਰਾਜਾ ਨੇ ਸਾਰੇ - Bible Verse Picture
View New Tab
Picture 05 - ਅਸਤਰ 1:13 PANIRV - ਤਦ ਰਾਜਾ ਨੇ ਸਾਰੇ - Bible Verse Picture
View New Tab
Picture 06 - ਅਸਤਰ 1:13 PANIRV - ਤਦ ਰਾਜਾ ਨੇ ਸਾਰੇ - Bible Verse Picture
View New Tab
Picture 07 - ਅਸਤਰ 1:13 PANIRV - ਤਦ ਰਾਜਾ ਨੇ ਸਾਰੇ - Bible Verse Picture
View New Tab

ਅਸਤਰ 1:13 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਅਸਤਰ 1:13 PANIRV. Please click on any image below to navigate to that specific Bible verse page.

1 ਇਤਿਹਾਸ 12:32 PANIRV Bible Verse Image
1 ਇਤਿਹਾਸ 12:32 (PANIRV) »
ਅਤੇ ਯਿੱਸਾਕਾਰੀਆਂ ਵਿੱਚੋਂ ਜਿਹੜੇ ਸਮੇਂ ਨੂੰ ਪਹਿਚਾਣਦੇ ਸਨ ਅਤੇ ਜਾਣਦੇ ਸਨ ਕਿ ਇਸਰਾਏਲ ਨੂੰ ਕੀ ਕਰਨਾ ਚਾਹੀਦਾ ਹੈ, ਸੋ ਉਨ੍ਹਾਂ ਦੇ ਮੁਖੀਏ ਦੋ ਸੌ ਸਨ, ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਰਹਿੰਦੇ ਸਨ

ਯਿਰਮਿਯਾਹ 10:7 PANIRV Bible Verse Image
ਯਿਰਮਿਯਾਹ 10:7 (PANIRV) »
ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਇਹ ਤੈਨੂੰ ਜੋਗ ਹੈ। ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰੇ ਜਿਹਾ ਕੋਈ ਨਹੀਂ।

ਦਾਨੀਏਲ 2:2 PANIRV Bible Verse Image
ਦਾਨੀਏਲ 2:2 (PANIRV) »
ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ ਤੇ ਕਸਦੀਆਂ ਨੂੰ ਸੱਦੋ ਜੋ ਉਹ ਰਾਜੇ ਦਾ ਸੁਫ਼ਨਾ ਉਹ ਨੂੰ ਦੱਸਣ, ਇਸ ਲਈ ਉਹ ਆਏ ਅਤੇ ਰਾਜੇ ਦੇ ਦਰਬਾਰ ਪੇਸ਼ ਹੋਏ।

ਦਾਨੀਏਲ 2:12 PANIRV Bible Verse Image
ਦਾਨੀਏਲ 2:12 (PANIRV) »
ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅੱਤ ਗਰਮ ਹੋਇਆ ਅਤੇ ਉਹ ਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਵਿਦਵਾਨਾਂ ਨੂੰ ਨਾਸ ਕਰੋ!

ਦਾਨੀਏਲ 5:7 PANIRV Bible Verse Image
ਦਾਨੀਏਲ 5:7 (PANIRV) »
ਰਾਜੇ ਨੇ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਨੂੰ ਲਿਆਓ! ਰਾਜੇ ਨੇ ਬਾਬਲ ਦੇ ਵਿਦਵਾਨਾਂ ਨੂੰ ਆਖਿਆ ਕਿ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ, ਉਹ ਦੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ।

ਮੱਤੀ 16:3 PANIRV Bible Verse Image
ਮੱਤੀ 16:3 (PANIRV) »
ਅਤੇ ਸਵੇਰ ਨੂੰ ਆਖਦੇ ਹੋ, ਅੱਜ ਹਨੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਪਹਿਚਾਣ ਨਹੀਂ ਸਕਦੇ।

ਮੱਤੀ 2:1 PANIRV Bible Verse Image
ਮੱਤੀ 2:1 (PANIRV) »
ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਯਹੂਦਿਯਾ ਦੇ ਬੈਤਲਹਮ ਵਿੱਚ, ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਕਈ ਵਿਦਵਾਨ ਖੋਜੀ ਪੂਰਬ ਵੱਲੋਂ ਯਰੂਸ਼ਲਮ ਵਿੱਚ ਆ ਕੇ ਪੁੱਛਣ ਲੱਗੇ,

ਦਾਨੀਏਲ 4:6 PANIRV Bible Verse Image
ਦਾਨੀਏਲ 4:6 (PANIRV) »
ਇਸ ਲਈ ਮੈਂ ਆਗਿਆ ਦਿੱਤੀ ਕਿ ਬਾਬਲ ਦੇ ਸਾਰੇ ਵਿਦਵਾਨ ਮੇਰੇ ਅੱਗੇ ਹਾਜ਼ਰ ਕੀਤੇ ਜਾਣ ਤਾਂ ਜੋ ਸੁਫ਼ਨੇ ਦਾ ਅਰਥ ਮੈਨੂੰ ਦੱਸਣ।

ਦਾਨੀਏਲ 2:27 PANIRV Bible Verse Image
ਦਾਨੀਏਲ 2:27 (PANIRV) »
ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ,

Available Bible Translations

American Standard Version
Esther 1:13 (ASV) »
King James Version
Esther 1:13 (KJV) »
GOD’S WORD® (GW)
Esther 1:13 (GW) »
World English Bible
Esther 1:13 (WEB) »
Louis Segond 1910
Esther 1:13 (LSG) »
Luther Bibel 1912
Ester 1:13 (LUTH1912) »
इंडियन रिवाइज्ड वर्जन - हिंदी
एस्तेर 1:13 (HINIRV) »
ভারতীয় সংশোধিত সংস্করণ - বাংলা
ইষ্টেৰ 1:13 (BENIRV) »
இந்தியன் ரீவைஸ்டு வேர்ஷன் - தமிழ்
எஸ்தர் 1:13 (TAMIRV) »
इंडियन रिवाइज्ड वर्जन - मराठी
एस्तेर 1:13 (MARIRV) »
ఇండియన్ రేవిజ్డ్ వెర్షన్ - తెలుగు
ఎస్తేరు 1:13 (TELIRV) »
ઇન્ડિયન રિવાયઝ્ડ વર્ઝન - ગુજરાતી
એસ્તેર 1:13 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಎಸ್ತೇರಳು 1:13 (KANIRV) »
الكتاب المقدس باللغة العربية، فان دايك
أَسْتِير 1:13 (AVD) »
תנ ך עברי מודרני
אסתר 1:13 (HEB) »
Bíblia Sagrada Português
Ester 1:13 (BSL) »
Kinh Thánh: Tiếng Việt
Ê-xơ-tê 1:13 (VIE) »
Reina Valera Antigua
Ester 1:13 (RVA) »
La Sacra Bibbia
Ester 1:13 (RIV) »
圣 经 简体中文和合本
以 斯 帖 记 1:13 (CUVS) »
聖 經 繁體中文和合本
以 斯 帖 記 1:13 (CUVT) »
Bibla e Shenjtë
Ester 1:13 (ALB) »
Svenska Bibeln 1917
Ester 1:13 (SV1917) »
Библия на русском
Есфирь 1:13 (RUSV) »
Українська Біблія
Естер 1:13 (UKR) »
Szent Biblia - Magyar
Eszter 1:13 (KAR) »
Българска Библия
Естир 1:13 (BULG) »
Det Norsk Bibel
Ester 1:13 (NORSK) »
Biblia Takatifu
Esta 1:13 (SWHULB) »
Kitaabka Quduuska Ah
Esteer 1:13 (SOM) »
De Heilige Schrift
Esther 1:13 (NLD) »
Dansk Bibel 1871
Ester 1:13 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »