ਖ਼ਰੋਜ 31:13 PANIRV Bible Verse Picture Image

Inspirational bible verses with beautiful images and backgrounds. Download ਖ਼ਰੋਜ 31:13 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਖ਼ਰੋਜ 31:13 PANIRV - ਤੂੰ ਇਸਰਾਏਲੀਆਂ ਨੂੰ - Bible Verse Picture

ਖ਼ਰੋਜ 31:13 PANIRV

ਤੂੰ ਇਸਰਾਏਲੀਆਂ ਨੂੰ ਬੋਲ ਕਿ ਮੇਰੇ ਸਬਤਾਂ ਦੀ ਜ਼ਰੂਰ ਮਨੌਤ ਕਰਿਓ ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਨਿਸ਼ਾਨ ਹੈ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਵਿੱਤਰ ਕਰਨ ਵਾਲਾ ਹਾਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਖ਼ਰੋਜ 31:13 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਖ਼ਰੋਜ 31:13 PANIRV - ਤੂੰ ਇਸਰਾਏਲੀਆਂ ਨੂੰ - Bible Verse Picture
View New Tab
Picture 03 - ਖ਼ਰੋਜ 31:13 PANIRV - ਤੂੰ ਇਸਰਾਏਲੀਆਂ ਨੂੰ - Bible Verse Picture
View New Tab
Picture 04 - ਖ਼ਰੋਜ 31:13 PANIRV - ਤੂੰ ਇਸਰਾਏਲੀਆਂ ਨੂੰ - Bible Verse Picture
View New Tab
Picture 05 - ਖ਼ਰੋਜ 31:13 PANIRV - ਤੂੰ ਇਸਰਾਏਲੀਆਂ ਨੂੰ - Bible Verse Picture
View New Tab
Picture 06 - ਖ਼ਰੋਜ 31:13 PANIRV - ਤੂੰ ਇਸਰਾਏਲੀਆਂ ਨੂੰ - Bible Verse Picture
View New Tab
Picture 07 - ਖ਼ਰੋਜ 31:13 PANIRV - ਤੂੰ ਇਸਰਾਏਲੀਆਂ ਨੂੰ - Bible Verse Picture
View New Tab

ਖ਼ਰੋਜ 31:13 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਖ਼ਰੋਜ 31:13 PANIRV. Please click on any image below to navigate to that specific Bible verse page.

ਹਿਜ਼ਕੀਏਲ 20:20 PANIRV Bible Verse Image
ਹਿਜ਼ਕੀਏਲ 20:20 (PANIRV) »
ਅਤੇ ਮੇਰੇ ਸਬਤਾਂ ਨੂੰ ਪਵਿੱਤਰ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨ ਹੋਣ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

ਹਿਜ਼ਕੀਏਲ 20:12 PANIRV Bible Verse Image
ਹਿਜ਼ਕੀਏਲ 20:12 (PANIRV) »
ਨਾਲੇ ਮੈਂ ਆਪਣੇ ਸਬਤ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।

ਅਹਬਾਰ 19:30 PANIRV Bible Verse Image
ਅਹਬਾਰ 19:30 (PANIRV) »
ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।

ਖ਼ਰੋਜ 31:17 PANIRV Bible Verse Image
ਖ਼ਰੋਜ 31:17 (PANIRV) »
ਉਹ ਮੇਰੇ ਵਿੱਚ ਅਤੇ ਇਸਰਾਏਲੀਆਂ ਵਿੱਚ ਸਦਾ ਲਈ ਇੱਕ ਨਿਸ਼ਾਨ ਹੈ ਕਿਉਂਕਿ ਛੇ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਵਿਸ਼ਰਾਮ ਕੀਤਾ ਅਤੇ ਸ਼ਾਂਤ ਪਾਈ।

1 ਥੱਸਲੁਨੀਕੀਆਂ 5:23 PANIRV Bible Verse Image
1 ਥੱਸਲੁਨੀਕੀਆਂ 5:23 (PANIRV) »
ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ।

ਖ਼ਰੋਜ 20:8 PANIRV Bible Verse Image
ਖ਼ਰੋਜ 20:8 (PANIRV) »
ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ।

ਅਹਬਾਰ 19:3 PANIRV Bible Verse Image
ਅਹਬਾਰ 19:3 (PANIRV) »
ਤੁਸੀਂ ਆਪਣੇ-ਆਪਣੇ ਮਾਤਾ ਅਤੇ ਪਿਤਾ ਦਾ ਆਦਰ ਕਰਨਾ। ਤੁਸੀਂ ਮੇਰੇ ਸਬਤਾਂ ਨੂੰ ਮੰਨਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

ਅਹਬਾਰ 20:8 PANIRV Bible Verse Image
ਅਹਬਾਰ 20:8 (PANIRV) »
ਤੁਸੀਂ ਮੇਰੀਆਂ ਬਿਧੀਆਂ ਨੂੰ ਮੰਨਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ। ਮੈਂ ਉਹੋ ਯਹੋਵਾਹ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ।

ਯੂਹੰਨਾ 17:19 PANIRV Bible Verse Image
ਯੂਹੰਨਾ 17:19 (PANIRV) »
ਮੈਂ ਉਹਨਾਂ ਲਈ ਆਪਣੇ ਆਪ ਨੂੰ ਪਵਿੱਤਰ ਕਰਦਾ ਹਾਂ, ਤਾਂ ਜੋ ਉਹ ਵੀ ਆਪਣੇ ਆਪ ਨੂੰ ਸੱਚਾਈ ਦੁਆਰਾ ਪਵਿੱਤਰ ਕਰ ਸਕਣ।

ਹਿਜ਼ਕੀਏਲ 37:28 PANIRV Bible Verse Image
ਹਿਜ਼ਕੀਏਲ 37:28 (PANIRV) »
ਮੇਰਾ ਪਵਿੱਤਰ ਸਥਾਨ ਸਦਾ ਲਈ ਉਹਨਾਂ ਦੇ ਵਿਚਕਾਰ ਹੋਵੇਗਾ, ਤਾਂ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਜਿਹੜਾ ਇਸਰਾਏਲ ਨੂੰ ਪਵਿੱਤਰ ਕਰਦਾ ਹਾਂ!

ਹਿਜ਼ਕੀਏਲ 44:24 PANIRV Bible Verse Image
ਹਿਜ਼ਕੀਏਲ 44:24 (PANIRV) »
ਉਹ ਝਗੜਿਆਂ ਦੇ ਨਿਆਂ ਕਰਨ ਲਈ ਖਲੋਣਗੇ ਅਤੇ ਮੇਰੇ ਨਿਆਂਵਾਂ ਦੇ ਅਨੁਸਾਰ ਨਿਆਂ ਕਰਨਗੇ। ਉਹ ਮੇਰੀ ਬਿਵਸਥਾ ਦੀ ਤੇ ਮੇਰੀਆਂ ਬਿਧੀਆਂ ਦੀ ਅਤੇ ਮੇਰੇ ਸਾਰੇ ਠਹਿਰਾਏ ਹੋਏ ਪਰਬਾਂ ਦੀ ਤੇ ਮੇਰੇ ਪਵਿੱਤਰ ਸਬਤਾਂ ਦੀ ਪਾਲਣਾ ਕਰਨਗੇ।

ਯੂਹੰਨਾ 17:17 PANIRV Bible Verse Image
ਯੂਹੰਨਾ 17:17 (PANIRV) »
ਉਨ੍ਹਾਂ ਨੂੰ ਸੱਚ ਨਾਲ ਆਪਣੀ ਸੇਵਾ ਲਈ ਤਿਆਰ ਕਰ, ਤੇਰਾ ਬਚਨ ਸੱਚ ਹੈ।

Available Bible Translations

American Standard Version
Exodus 31:13 (ASV) »
King James Version
Exodus 31:13 (KJV) »
GOD’S WORD® (GW)
Exodus 31:13 (GW) »
World English Bible
Exodus 31:13 (WEB) »
Louis Segond 1910
Exode 31:13 (LSG) »
इंडियन रिवाइज्ड वर्जन - हिंदी
निर्गमन 31:13 (HINIRV) »
ভারতীয় সংশোধিত সংস্করণ - বাংলা
যাত্ৰা 31:13 (BENIRV) »
இந்தியன் ரீவைஸ்டு வேர்ஷன் - தமிழ்
யாத்திராகமம் 31:13 (TAMIRV) »
इंडियन रिवाइज्ड वर्जन - मराठी
निर्गम 31:13 (MARIRV) »
ఇండియన్ రేవిజ్డ్ వెర్షన్ - తెలుగు
నిర్గమకాండం 31:13 (TELIRV) »
ઇન્ડિયન રિવાયઝ્ડ વર્ઝન - ગુજરાતી
નિર્ગમન 31:13 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ವಿಮೋಚನಕಾಂಡ 31:13 (KANIRV) »
الكتاب المقدس باللغة العربية، فان دايك
اَلْخُرُوجُ 31:13 (AVD) »
תנ ך עברי מודרני
שמות 31:13 (HEB) »
Bíblia Sagrada Português
Êxodo 31:13 (BSL) »
Kinh Thánh: Tiếng Việt
Xuất Hành 31:13 (VIE) »
Reina Valera Antigua
Éxodo 31:13 (RVA) »
La Sacra Bibbia
Esodo 31:13 (RIV) »
圣 经 简体中文和合本
出 埃 及 记 31:13 (CUVS) »
聖 經 繁體中文和合本
出 埃 及 記 31:13 (CUVT) »
Bibla e Shenjtë
Eksodi 31:13 (ALB) »
Svenska Bibeln 1917
2 Mosebok 31:13 (SV1917) »
Библия на русском
Исход 31:13 (RUSV) »
Українська Біблія
Вихід 31:13 (UKR) »
Szent Biblia - Magyar
2 Mózes 31:13 (KAR) »
Българска Библия
Изход 31:13 (BULG) »
Kitaabka Quduuska Ah
Baxniintii 31:13 (SOM) »
De Heilige Schrift
Exodus 31:13 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »