ਹਿਜ਼ਕੀਏਲ 21:21 PANIRV Bible Verse Picture Image

Inspirational bible verses with beautiful images and backgrounds. Download ਹਿਜ਼ਕੀਏਲ 21:21 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 21:21 PANIRV - ਕਿਉਂ ਜੋ ਬਾਬਲ ਦਾ - Bible Verse Picture

ਹਿਜ਼ਕੀਏਲ 21:21 PANIRV

ਕਿਉਂ ਜੋ ਬਾਬਲ ਦਾ ਰਾਜਾ ਦੋ ਰਾਹੇ ਉੱਤੇ ਉਪਾਅ ਪੁੱਛਣ ਲਈ ਖਲੋਤਾ ਹੈ ਅਤੇ ਤੀਰਾਂ ਨੂੰ ਹਿਲਾ ਕੇ ਤਰਾਫ਼ੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵਿੰਨ੍ਹਦਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 21:21 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਹਿਜ਼ਕੀਏਲ 21:21 PANIRV - ਕਿਉਂ ਜੋ ਬਾਬਲ ਦਾ - Bible Verse Picture
View New Tab
Picture 03 - ਹਿਜ਼ਕੀਏਲ 21:21 PANIRV - ਕਿਉਂ ਜੋ ਬਾਬਲ ਦਾ - Bible Verse Picture
View New Tab
Picture 04 - ਹਿਜ਼ਕੀਏਲ 21:21 PANIRV - ਕਿਉਂ ਜੋ ਬਾਬਲ ਦਾ - Bible Verse Picture
View New Tab
Picture 05 - ਹਿਜ਼ਕੀਏਲ 21:21 PANIRV - ਕਿਉਂ ਜੋ ਬਾਬਲ ਦਾ - Bible Verse Picture
View New Tab
Picture 06 - ਹਿਜ਼ਕੀਏਲ 21:21 PANIRV - ਕਿਉਂ ਜੋ ਬਾਬਲ ਦਾ - Bible Verse Picture
View New Tab
Picture 07 - ਹਿਜ਼ਕੀਏਲ 21:21 PANIRV - ਕਿਉਂ ਜੋ ਬਾਬਲ ਦਾ - Bible Verse Picture
View New Tab

ਹਿਜ਼ਕੀਏਲ 21:21 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 21:21 PANIRV. Please click on any image below to navigate to that specific Bible verse page.

ਕਹਾਉਤਾਂ 16:33 PANIRV Bible Verse Image
ਕਹਾਉਤਾਂ 16:33 (PANIRV) »
ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਦਾ ਫੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।

ਪੈਦਾਇਸ਼ 31:30 PANIRV Bible Verse Image
ਪੈਦਾਇਸ਼ 31:30 (PANIRV) »
ਹੁਣ ਤੂੰ ਚੱਲਿਆ ਤਾਂ ਹੈਂ ਹੀ ਕਿਉਂ ਜੋ ਤੂੰ ਆਪਣੇ ਪਿਤਾ ਦੇ ਘਰ ਨੂੰ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ?

ਕਜ਼ਾૃ 18:20 PANIRV Bible Verse Image
ਕਜ਼ਾૃ 18:20 (PANIRV) »
ਤਦ ਪੁਰੋਹਿਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਘੜ੍ਹੀ ਹੋਈ ਮੂਰਤ ਨੂੰ ਲੈ ਕੇ ਉਨ੍ਹਾਂ ਲੋਕਾਂ ਦੇ ਨਾਲ ਚੱਲ ਪਿਆ।

ਕਜ਼ਾૃ 17:5 PANIRV Bible Verse Image
ਕਜ਼ਾૃ 17:5 (PANIRV) »
ਉਸ ਮਨੁੱਖ ਮੀਕਾਹ ਕੋਲ ਇੱਕ ਮੰਦਰ ਸੀ, ਤਦ ਉਸ ਨੇ ਇੱਕ ਏਫ਼ੋਦ ਅਤੇ ਤਿਰਾਫ਼ੀਮ ਅਰਥਾਤ ਘਰੇਲੂ ਦੇਵਤਾ ਬਣਵਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਪੁਰੋਹਿਤ ਠਹਿਰਾਇਆ।

ਪੈਦਾਇਸ਼ 31:19 PANIRV Bible Verse Image
ਪੈਦਾਇਸ਼ 31:19 (PANIRV) »
ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਤੇ ਰਾਖ਼ੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ।

ਗਿਣਤੀ 23:23 PANIRV Bible Verse Image
ਗਿਣਤੀ 23:23 (PANIRV) »
ਯਾਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਸਰਾਏਲ ਉੱਤੇ ਟੂਣਾ। ਹੁਣ ਯਾਕੂਬ ਅਤੇ ਇਸਰਾਏਲ ਵਿਖੇ ਆਖਿਆ ਜਾਵੇਗਾ, ਪਰਮੇਸ਼ੁਰ ਨੇ ਕੀ ਕੀਤਾ!

ਜ਼ਕਰਯਾਹ 10:2 PANIRV Bible Verse Image
ਜ਼ਕਰਯਾਹ 10:2 (PANIRV) »
ਤਰਾਫ਼ੀਮ ਤਾਂ ਖੋਖਲੀਆਂ ਗੱਲਾਂ ਕਰਦੇ ਹਨ, ਪੁੱਛਾਂ ਦੇਣ ਵਾਲੇ ਝੂਠ ਵੇਖਦੇ ਹਨ, ਸੁਫ਼ਨੇ ਦੇਖਣ ਵਾਲੇ ਵਿਅਰਥ ਗੱਲਾਂ ਕਰਦੇ ਹਨ ਅਤੇ ਖਾਲੀ ਤਸੱਲੀ ਦਿੰਦੇ ਹਨ, ਇਸ ਲਈ ਉਹ ਭੇਡਾਂ ਵਾਂਗੂੰ ਭਟਕਦੇ ਫਿਰਦੇ ਹਨ ਅਤੇ ਉਹ ਦੁੱਖ ਪਾਉਂਦੇ ਹਨ ਕਿਉਂ ਜੋ ਅਯਾਲੀ ਕੋਈ ਨਹੀਂ ਹੈ।

ਹੋਸ਼ੇਆ 4:12 PANIRV Bible Verse Image
ਹੋਸ਼ੇਆ 4:12 (PANIRV) »
ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ, ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ, ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ, ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ।

ਹੋਸ਼ੇਆ 3:4 PANIRV Bible Verse Image
ਹੋਸ਼ੇਆ 3:4 (PANIRV) »
ਇਸ ਤਰ੍ਹਾਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨ੍ਹਾਂ ਰਾਜੇ ਤੇ ਹਾਕਮ ਦੇ, ਬਿਨ੍ਹਾਂ ਭੇਟ ਤੇ ਥੰਮ੍ਹ ਦੇ, ਬਿਨ੍ਹਾਂ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ।

ਕਹਾਉਤਾਂ 16:10 PANIRV Bible Verse Image
ਕਹਾਉਤਾਂ 16:10 (PANIRV) »
ਰਾਜੇ ਦੇ ਮੂੰਹ ਤੋਂ ਸਵਰਗੀ ਬਚਨ ਨਿੱਕਲਦਾ ਹੈ, ਨਿਆਂ ਕਰਨ ਦੇ ਸਮੇਂ ਉਹ ਦਾ ਮੂੰਹ ਭੁੱਲ ਨਹੀਂ ਕਰਦਾ।

ਕਹਾਉਤਾਂ 21:1 PANIRV Bible Verse Image
ਕਹਾਉਤਾਂ 21:1 (PANIRV) »
ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।

2 ਰਾਜਿਆਂ 23:24 PANIRV Bible Verse Image
2 ਰਾਜਿਆਂ 23:24 (PANIRV) »
ਇਸ ਦੇ ਨਾਲ ਯੋਸ਼ੀਯਾਹ ਨੇ ਉਨ੍ਹਾਂ ਨੂੰ ਜਿਨ੍ਹਾਂ ਵਿੱਚ ਪੁੱਛਣ ਵਾਲੀਆਂ ਰੂਹਾਂ ਸਨ, ਦਿਓ-ਯਾਰਾਂ, ਘਰੇਲੂ ਮੂਰਤਾਂ, ਬੁੱਤਾਂ ਅਤੇ ਸਾਰੀਆਂ ਘਿਣਾਉਣੀਆਂ ਵਸਤੂਆਂ ਨੂੰ ਜੋ ਯਹੂਦਾਹ ਦੇ ਦੇਸ ਅਤੇ ਯਰੂਸ਼ਲਮ ਵਿੱਚ ਦਿੱਸੇ ਸਨ, ਹਟਾ ਦਿੱਤਾ ਤਾਂ ਜੋ ਉਹ ਬਿਵਸਥਾ ਦੀਆਂ ਉਹਨਾਂ ਗੱਲਾਂ ਨੂੰ ਪੂਰੀਆਂ ਕਰੇ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਸਨ ਜਿਹੜੀਆਂ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ।

Available Bible Translations

American Standard Version
Ezekiel 21:21 (ASV) »
King James Version
Ezekiel 21:21 (KJV) »
GOD’S WORD® (GW)
Ezekiel 21:21 (GW) »
World English Bible
Ezekiel 21:21 (WEB) »
इंडियन रिवाइज्ड वर्जन - हिंदी
यहेजकेल 21:21 (HINIRV) »
ভারতীয় সংশোধিত সংস্করণ - বাংলা
যিহিষ্কেল 21:21 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 21:21 (TAMIRV) »
इंडियन रिवाइज्ड वर्जन - मराठी
यहेज्केल 21:21 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 21:21 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 21:21 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 21:21 (KANIRV) »
الكتاب المقدس باللغة العربية، فان دايك
حِزْقِيَال 21:21 (AVD) »
תנ ך עברי מודרני
יחזקאל 21:21 (HEB) »
Bíblia Sagrada Português
Ezequiel 21:21 (BSL) »
Kinh Thánh: Tiếng Việt
Ê-xê-ki-ên 21:21 (VIE) »
Reina Valera Antigua
Ezequiel 21:21 (RVA) »
圣 经 简体中文和合本
以 西 结 书 21:21 (CUVS) »
聖 經 繁體中文和合本
以 西 結 書 21:21 (CUVT) »
Bibla e Shenjtë
Ezekieli 21:21 (ALB) »
Svenska Bibeln 1917
Hesekiel 21:21 (SV1917) »
Библия на русском
Иезекииль 21:21 (RUSV) »
Українська Біблія
Єзекіїль 21:21 (UKR) »
Szent Biblia - Magyar
Ezékiel 21:21 (KAR) »
Българска Библия
Езекил 21:21 (BULG) »
Kitaabka Quduuska Ah
Yexesqeel 21:21 (SOM) »
De Heilige Schrift
Ezechiël 21:21 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »