ਹਿਜ਼ਕੀਏਲ 35:15 PANIRV Bible Verse Picture Image

Inspirational bible verses with beautiful images and backgrounds. Download ਹਿਜ਼ਕੀਏਲ 35:15 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 35:15 PANIRV - ਜਿਵੇਂ ਤੂੰ ਇਸਰਾਏਲ - Bible Verse Picture

ਹਿਜ਼ਕੀਏਲ 35:15 PANIRV

ਜਿਵੇਂ ਤੂੰ ਇਸਰਾਏਲ ਦੇ ਘਰਾਣੇ ਦੀ ਵਿਰਾਸਤ ਦੇ ਉਜਾੜ ਹੋਣ ਕਰਨ ਅਨੰਦ ਕੀਤਾ, ਉਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸੇਈਰ ਪਰਬਤ, ਤੂੰ ਅਤੇ ਸਾਰਾ ਅਦੋਮ ਪੂਰੀ ਤਰ੍ਹਾਂ ਨਾਲ ਵਿਰਾਨ ਹੋਵੋਗੇ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 35:15 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਹਿਜ਼ਕੀਏਲ 35:15 PANIRV - ਜਿਵੇਂ ਤੂੰ ਇਸਰਾਏਲ - Bible Verse Picture
View New Tab
Picture 03 - ਹਿਜ਼ਕੀਏਲ 35:15 PANIRV - ਜਿਵੇਂ ਤੂੰ ਇਸਰਾਏਲ - Bible Verse Picture
View New Tab
Picture 04 - ਹਿਜ਼ਕੀਏਲ 35:15 PANIRV - ਜਿਵੇਂ ਤੂੰ ਇਸਰਾਏਲ - Bible Verse Picture
View New Tab
Picture 05 - ਹਿਜ਼ਕੀਏਲ 35:15 PANIRV - ਜਿਵੇਂ ਤੂੰ ਇਸਰਾਏਲ - Bible Verse Picture
View New Tab
Picture 06 - ਹਿਜ਼ਕੀਏਲ 35:15 PANIRV - ਜਿਵੇਂ ਤੂੰ ਇਸਰਾਏਲ - Bible Verse Picture
View New Tab
Picture 07 - ਹਿਜ਼ਕੀਏਲ 35:15 PANIRV - ਜਿਵੇਂ ਤੂੰ ਇਸਰਾਏਲ - Bible Verse Picture
View New Tab

ਹਿਜ਼ਕੀਏਲ 35:15 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 35:15 PANIRV. Please click on any image below to navigate to that specific Bible verse page.

ਯਸਾਯਾਹ 34:5 PANIRV Bible Verse Image
ਯਸਾਯਾਹ 34:5 (PANIRV) »
ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੇ ਅਤੇ ਮੇਰੀ ਬਰਬਾਦ ਕੀਤੀ ਹੋਈ ਕੌਮ ਉੱਤੇ ਨਿਆਂ ਲਈ ਜਾ ਪਵੇਗੀ।

ਵਿਰਲਾਪ 4:21 PANIRV Bible Verse Image
ਵਿਰਲਾਪ 4:21 (PANIRV) »
ਹੇ ਅਦੋਮ ਦੀਏ ਧੀਏ, ਜਿਹੜੀ ਊਜ਼ ਦੇ ਦੇਸ਼ ਵਿੱਚ ਵੱਸਦੀ ਹੈਂ, ਅਨੰਦ ਹੋ ਅਤੇ ਖੁਸ਼ੀ ਮਨਾ! ਇਹ ਪਿਆਲਾ ਤੇਰੇ ਤੱਕ ਵੀ ਪਹੁੰਚੇਗਾ, ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ!

ਹਿਜ਼ਕੀਏਲ 35:3 PANIRV Bible Verse Image
ਹਿਜ਼ਕੀਏਲ 35:3 (PANIRV) »
ਤੂੰ ਉਹ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਵੇਖ, ਹੇ ਸੇਈਰ ਪਰਬਤ! ਮੈਂ ਤੇਰਾ ਵਿਰੋਧੀ ਹਾਂ, ਮੈਂ ਆਪਣਾ ਹੱਥ ਤੇਰੇ ਵਿਰੁੱਧ ਪਸਾਰਾਂਗਾ ਅਤੇ ਮੈਂ ਤੈਨੂੰ ਵਿਰਾਨ ਅਤੇ ਡਰ ਦਾ ਕਾਰਨ ਬਣਾਵਾਂਗਾ।

ਜ਼ਬੂਰ 137:7 PANIRV Bible Verse Image
ਜ਼ਬੂਰ 137:7 (PANIRV) »
ਹੇ ਯਹੋਵਾਹ, ਅਦੋਮ ਦੇ ਵੰਸ਼ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ, ਜਿਹੜੇ ਆਖਦੇ ਸਨ, ਉਹ ਨੂੰ ਢਾਹ ਦਿਓ, ਉਹ ਨੂੰ ਨੀਂਹ ਤੱਕ ਢਾਹ ਦਿਓ!

ਓਬਦਯਾਹ 1:15 PANIRV Bible Verse Image
ਓਬਦਯਾਹ 1:15 (PANIRV) »
ਯਹੋਵਾਹ ਦੇ ਨਿਆਂ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ ਪਹੁੰਚਿਆ ਹੈ, ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।

ਓਬਦਯਾਹ 1:12 PANIRV Bible Verse Image
ਓਬਦਯਾਹ 1:12 (PANIRV) »
ਪਰ ਤੇਰੇ ਲਈ ਇਹ ਠੀਕ ਨਹੀਂ ਸੀ ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ! ਤੈਨੂੰ ਯਹੂਦੀਆਂ ਦੀ ਅੰਸ ਦੇ ਨਾਸ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ, ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ!

ਹਿਜ਼ਕੀਏਲ 39:6 PANIRV Bible Verse Image
ਹਿਜ਼ਕੀਏਲ 39:6 (PANIRV) »
ਮੈਂ ਮਾਗੋਗ ਤੇ ਸਾਗਰੀ ਟਾਪੂਆਂ ਦੇ ਵਾਸੀਆਂ ਤੇ ਜਿਹੜੇ ਨਿਸ਼ਚਿੰਤ ਵੱਸਦੇ ਹਨ, ਅੱਗ ਭੇਜਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

ਹਿਜ਼ਕੀਏਲ 35:9 PANIRV Bible Verse Image
ਹਿਜ਼ਕੀਏਲ 35:9 (PANIRV) »
ਮੈਂ ਤੈਨੂੰ ਸਦਾ ਲਈ ਉਜਾੜ ਰੱਖਾਂਗਾ, ਤੇਰੇ ਸ਼ਹਿਰ ਫੇਰ ਨਾ ਵੱਸਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!

ਹਿਜ਼ਕੀਏਲ 36:2 PANIRV Bible Verse Image
ਹਿਜ਼ਕੀਏਲ 36:2 (PANIRV) »
ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੈਰੀ ਨੇ ਤੁਹਾਡੇ ਵਿਰੁੱਧ ਆਖਿਆ ਹੈ, ਆਹਾ! ਉੱਚੇ-ਉੱਚੇ ਪੁਰਾਣੇ ਸਥਾਨ ਸਾਡੇ ਕਬਜ਼ੇ ਲਈ ਹੋ ਗਏ ਹਨ।

ਯਿਰਮਿਯਾਹ 50:11 PANIRV Bible Verse Image
ਯਿਰਮਿਯਾਹ 50:11 (PANIRV) »
ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਬਾਗ਼ ਬਾਗ ਹੋਵੋ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ,

ਕਹਾਉਤਾਂ 17:5 PANIRV Bible Verse Image
ਕਹਾਉਤਾਂ 17:5 (PANIRV) »
ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਉਸ ਦੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਅਤੇ ਜਿਹੜਾ ਕਿਸੇ ਦੀ ਬਿਪਤਾ ਉੱਤੇ ਹੱਸਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ।

ਮਰਕੁਸ 3:8 PANIRV Bible Verse Image
ਮਰਕੁਸ 3:8 (PANIRV) »
ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿੰਨੇ ਵੱਡੇ-ਵੱਡੇ ਕੰਮ ਕਰਦਾ ਹੈ, ਉਹ ਦੇ ਕੋਲ ਆਈ।

Available Bible Translations

American Standard Version
Ezekiel 35:15 (ASV) »
King James Version
Ezekiel 35:15 (KJV) »
GOD’S WORD® (GW)
Ezekiel 35:15 (GW) »
World English Bible
Ezekiel 35:15 (WEB) »
इंडियन रिवाइज्ड वर्जन - हिंदी
यहेजकेल 35:15 (HINIRV) »
ভারতীয় সংশোধিত সংস্করণ - বাংলা
যিহিষ্কেল 35:15 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 35:15 (TAMIRV) »
इंडियन रिवाइज्ड वर्जन - मराठी
यहेज्केल 35:15 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 35:15 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 35:15 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 35:15 (KANIRV) »
الكتاب المقدس باللغة العربية، فان دايك
حِزْقِيَال 35:15 (AVD) »
תנ ך עברי מודרני
יחזקאל 35:15 (HEB) »
Bíblia Sagrada Português
Ezequiel 35:15 (BSL) »
Kinh Thánh: Tiếng Việt
Ê-xê-ki-ên 35:15 (VIE) »
Reina Valera Antigua
Ezequiel 35:15 (RVA) »
圣 经 简体中文和合本
以 西 结 书 35:15 (CUVS) »
聖 經 繁體中文和合本
以 西 結 書 35:15 (CUVT) »
Bibla e Shenjtë
Ezekieli 35:15 (ALB) »
Svenska Bibeln 1917
Hesekiel 35:15 (SV1917) »
Библия на русском
Иезекииль 35:15 (RUSV) »
Українська Біблія
Єзекіїль 35:15 (UKR) »
Szent Biblia - Magyar
Ezékiel 35:15 (KAR) »
Българска Библия
Езекил 35:15 (BULG) »
Kitaabka Quduuska Ah
Yexesqeel 35:15 (SOM) »
De Heilige Schrift
Ezechiël 35:15 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »