ਹਿਜ਼ਕੀਏਲ 40:6 PANIRV Bible Verse Picture Image

Inspirational bible verses with beautiful images and backgrounds. Download ਹਿਜ਼ਕੀਏਲ 40:6 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 40:6 PANIRV - ਤਦ ਉਹ ਪੂਰਬੀ - Bible Verse Picture

ਹਿਜ਼ਕੀਏਲ 40:6 PANIRV

ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ। ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਕਾਨਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਕਾਨਾ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 40:6 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਹਿਜ਼ਕੀਏਲ 40:6 PANIRV - ਤਦ ਉਹ ਪੂਰਬੀ - Bible Verse Picture
View New Tab
Picture 03 - ਹਿਜ਼ਕੀਏਲ 40:6 PANIRV - ਤਦ ਉਹ ਪੂਰਬੀ - Bible Verse Picture
View New Tab
Picture 04 - ਹਿਜ਼ਕੀਏਲ 40:6 PANIRV - ਤਦ ਉਹ ਪੂਰਬੀ - Bible Verse Picture
View New Tab
Picture 05 - ਹਿਜ਼ਕੀਏਲ 40:6 PANIRV - ਤਦ ਉਹ ਪੂਰਬੀ - Bible Verse Picture
View New Tab
Picture 06 - ਹਿਜ਼ਕੀਏਲ 40:6 PANIRV - ਤਦ ਉਹ ਪੂਰਬੀ - Bible Verse Picture
View New Tab
Picture 07 - ਹਿਜ਼ਕੀਏਲ 40:6 PANIRV - ਤਦ ਉਹ ਪੂਰਬੀ - Bible Verse Picture
View New Tab

ਹਿਜ਼ਕੀਏਲ 40:6 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 40:6 PANIRV. Please click on any image below to navigate to that specific Bible verse page.

ਹਿਜ਼ਕੀਏਲ 8:16 PANIRV Bible Verse Image
ਹਿਜ਼ਕੀਏਲ 8:16 (PANIRV) »
ਫਿਰ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਹੋਵਾਹ ਦੀ ਹੈਕਲ ਦੇ ਦਰਵਾਜ਼ੇ ਉੱਤੇ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲੱਗਭਗ ਪੱਚੀ ਮਨੁੱਖ ਸਨ, ਜਿਹਨਾਂ ਦੀ ਪਿੱਠ ਯਹੋਵਾਹ ਦੀ ਹੈਕਲ ਵੱਲ ਅਤੇ ਉਹਨਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ।

ਹਿਜ਼ਕੀਏਲ 43:1 PANIRV Bible Verse Image
ਹਿਜ਼ਕੀਏਲ 43:1 (PANIRV) »
ਫੇਰ ਉਹ ਮਨੁੱਖ ਮੈਨੂੰ ਫਾਟਕ ਤੇ ਲੈ ਆਇਆ, ਅਰਥਾਤ ਉਸ ਫਾਟਕ ਤੇ ਜਿਸ ਦਾ ਮੂੰਹ ਪੂਰਬ ਵੱਲ ਸੀ।

ਹਿਜ਼ਕੀਏਲ 40:20 PANIRV Bible Verse Image
ਹਿਜ਼ਕੀਏਲ 40:20 (PANIRV) »
ਫੇਰ ਉਸ ਨੇ ਬਾਹਰ ਦੇ ਵੇਹੜੇ ਦੇ ਉਤਰ ਵੱਲ ਮੂੰਹ ਵਾਲੇ ਫਾਟਕ ਦੀ ਲੰਬਾਈ ਤੇ ਚੌੜਾਈ ਮਿਣੀ।

ਹਿਜ਼ਕੀਏਲ 11:1 PANIRV Bible Verse Image
ਹਿਜ਼ਕੀਏਲ 11:1 (PANIRV) »
ਪਰਮੇਸ਼ੁਰ ਦਾ ਆਤਮਾ ਮੈਨੂੰ ਚੁੱਕ ਕੇ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਜਿਸ ਦਾ ਮੂੰਹ ਪੂਰਬ ਵੱਲ ਹੈ ਲੈ ਗਿਆ ਅਤੇ ਵੇਖੋ, ਉਸ ਫਾਟਕ ਦੇ ਬੂਹੇ ਵਿੱਚ ਪੱਚੀ ਮਨੁੱਖ ਸਨ ਅਤੇ ਮੈਂ ਉਹਨਾਂ ਦੇ ਵਿੱਚ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ, ਜੋ ਲੋਕਾਂ ਦੇ ਹਾਕਮ ਸਨ।

1 ਰਾਜਿਆਂ 6:8 PANIRV Bible Verse Image
1 ਰਾਜਿਆਂ 6:8 (PANIRV) »
ਵਿੱਚਲੀ ਕੋਠੜੀ ਦਾ ਬੂਹਾ ਨਾਲ ਲੱਗਦਾ ਭਵਨ ਦੇ ਸੱਜੇ ਪਾਸੇ ਵਿੱਚ ਸੀ ਅਤੇ ਚੱਕਰ ਵਾਲੀਆਂ ਪੌੜੀਆਂ ਨਾਲ ਵਿੱਚਲੀ ਕੋਠੜੀ ਵਿੱਚ ਅਤੇ ਵਿਚਲੀ ਕੋਠੜੀ ਦੇ ਵਿੱਚੋਂ ਦੀ ਤੀਜੀ ਕੋਠੜੀ ਵਿੱਚ ਚੜ੍ਹਦੇ ਸਨ।

ਹਿਜ਼ਕੀਏਲ 43:8 PANIRV Bible Verse Image
ਹਿਜ਼ਕੀਏਲ 43:8 (PANIRV) »
ਕਿਉਂ ਜੋ ਉਹਨਾਂ ਦੀ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਹਨਾਂ ਦੀ ਚੁਗਾਠ ਮੇਰੀ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਅਤੇ ਉਹਨਾਂ ਦੇ ਵਿਚਾਲੇ ਇੱਕ ਕੰਧ ਸੀ। ਉਹਨਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਹਨਾਂ ਕੀਤੇ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਇਸ ਲਈ ਮੈਂ ਆਪਣੇ ਸ਼ਹਿਰ ਵਿੱਚ ਉਹਨਾਂ ਨੂੰ ਖਾ ਲਿਆ।

ਹਿਜ਼ਕੀਏਲ 46:1 PANIRV Bible Verse Image
ਹਿਜ਼ਕੀਏਲ 46:1 (PANIRV) »
ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੰਦਰਲੇ ਵੇਹੜੇ ਦਾ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ, ਕੰਮ ਕਾਜ ਦੇ ਛੇ ਦਿਨ ਬੰਦ ਰਹੇਗਾ, ਪਰ ਸਬਤ ਦੇ ਦਿਨ ਖੋਲ੍ਹਿਆ ਜਾਵੇਗਾ ਅਤੇ ਨਵੇਂ ਚੰਦ ਦੇ ਦਿਨ ਵੀ ਖੋਲ੍ਹਿਆ ਜਾਵੇਗਾ।

ਹਿਜ਼ਕੀਏਲ 44:1 PANIRV Bible Verse Image
ਹਿਜ਼ਕੀਏਲ 44:1 (PANIRV) »
ਤਦ ਉਹ ਮਨੁੱਖ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਫਾਟਕ ਦੇ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਮੋੜ ਕੇ ਲਿਆਇਆ ਅਤੇ ਉਹ ਬੰਦ ਸੀ।

ਹਿਜ਼ਕੀਏਲ 47:1 PANIRV Bible Verse Image
ਹਿਜ਼ਕੀਏਲ 47:1 (PANIRV) »
ਫੇਰ ਉਹ ਮਨੁੱਖ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ।

ਹਿਜ਼ਕੀਏਲ 40:5 PANIRV Bible Verse Image
ਹਿਜ਼ਕੀਏਲ 40:5 (PANIRV) »
ਤਾਂ ਵੇਖੋ, ਭਵਨ ਦੇ ਵਿਹੜੇ ਦੇ ਚਾਰ ਚੁਫ਼ੇਰੇ ਕੰਧ ਸੀ ਅਤੇ ਉਸ ਮਨੁੱਖ ਦੇ ਹੱਥ ਵਿੱਚ ਮਿਣਨ ਵਾਲਾ ਕਾਨਾ ਸੀ, ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਇਸ ਲਈ ਉਸ ਨੇ ਉਸ ਘਰ ਦੀ ਚੌੜਾਈ ਮਿਣੀ, ਉਹ ਇੱਕ ਕਾਨਾ ਹੋਈ ਅਤੇ ਉਚਾਈ ਇੱਕ ਕਾਨਾ।

ਹਿਜ਼ਕੀਏਲ 46:12 PANIRV Bible Verse Image
ਹਿਜ਼ਕੀਏਲ 46:12 (PANIRV) »
ਜਦੋਂ ਰਾਜਕੁਮਾਰ ਖੁਸ਼ੀ ਦੀ ਭੇਟ ਤਿਆਰ ਕਰੇ ਅਥਵਾ ਹੋਮ ਦੀ ਬਲੀ ਜਾਂ ਸੁੱਖ ਦੀ ਭੇਟ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਦੇ ਤੌਰ ਤੇ ਲਿਆਵੇ, ਤਾਂ ਉਹ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ, ਅਤੇ ਸਬਤ ਦੇ ਦਿਨ ਵਾਂਗੂੰ ਉਹ ਆਪਣੀ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਚੜ੍ਹਾਵੇਗਾ। ਤਦ ਉਹ ਬਾਹਰ ਨਿੱਕਲ ਆਵੇਗਾ ਅਤੇ ਨਿੱਕਲਣ ਦੇ ਮਗਰੋਂ ਫਾਟਕ ਬੰਦ ਕਰ ਦਿੱਤਾ ਜਾਵੇਗਾ।

ਹਿਜ਼ਕੀਏਲ 40:26 PANIRV Bible Verse Image
ਹਿਜ਼ਕੀਏਲ 40:26 (PANIRV) »
ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ।

Available Bible Translations

American Standard Version
Ezekiel 40:6 (ASV) »
King James Version
Ezekiel 40:6 (KJV) »
GOD’S WORD® (GW)
Ezekiel 40:6 (GW) »
World English Bible
Ezekiel 40:6 (WEB) »
Louis Segond 1910
Ézéchiel 40:6 (LSG) »
इंडियन रिवाइज्ड वर्जन - हिंदी
यहेजकेल 40:6 (HINIRV) »
ভারতীয় সংশোধিত সংস্করণ - বাংলা
যিহিষ্কেল 40:6 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 40:6 (TAMIRV) »
इंडियन रिवाइज्ड वर्जन - मराठी
यहेज्केल 40:6 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 40:6 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 40:6 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 40:6 (KANIRV) »
الكتاب المقدس باللغة العربية، فان دايك
حِزْقِيَال 40:6 (AVD) »
תנ ך עברי מודרני
יחזקאל 40:6 (HEB) »
Bíblia Sagrada Português
Ezequiel 40:6 (BSL) »
Kinh Thánh: Tiếng Việt
Ê-xê-ki-ên 40:6 (VIE) »
Reina Valera Antigua
Ezequiel 40:6 (RVA) »
圣 经 简体中文和合本
以 西 结 书 40:6 (CUVS) »
聖 經 繁體中文和合本
以 西 結 書 40:6 (CUVT) »
Bibla e Shenjtë
Ezekieli 40:6 (ALB) »
Svenska Bibeln 1917
Hesekiel 40:6 (SV1917) »
Библия на русском
Иезекииль 40:6 (RUSV) »
Українська Біблія
Єзекіїль 40:6 (UKR) »
Szent Biblia - Magyar
Ezékiel 40:6 (KAR) »
Българска Библия
Езекил 40:6 (BULG) »
Kitaabka Quduuska Ah
Yexesqeel 40:6 (SOM) »
De Heilige Schrift
Ezechiël 40:6 (NLD) »

ਹਿਜ਼ਕੀਏਲ 40 (PANIRV) Verse Selection

ਹਿਜ਼ਕੀਏਲ 40:1 ਹਿਜ਼ਕੀਏਲ 40:2 ਹਿਜ਼ਕੀਏਲ 40:3 ਹਿਜ਼ਕੀਏਲ 40:4 ਹਿਜ਼ਕੀਏਲ 40:5 ਹਿਜ਼ਕੀਏਲ 40:6 ਹਿਜ਼ਕੀਏਲ 40:7 ਹਿਜ਼ਕੀਏਲ 40:8 ਹਿਜ਼ਕੀਏਲ 40:9 ਹਿਜ਼ਕੀਏਲ 40:10 ਹਿਜ਼ਕੀਏਲ 40:11 ਹਿਜ਼ਕੀਏਲ 40:12 ਹਿਜ਼ਕੀਏਲ 40:13 ਹਿਜ਼ਕੀਏਲ 40:14 ਹਿਜ਼ਕੀਏਲ 40:15 ਹਿਜ਼ਕੀਏਲ 40:16 ਹਿਜ਼ਕੀਏਲ 40:17 ਹਿਜ਼ਕੀਏਲ 40:18 ਹਿਜ਼ਕੀਏਲ 40:19 ਹਿਜ਼ਕੀਏਲ 40:20 ਹਿਜ਼ਕੀਏਲ 40:21 ਹਿਜ਼ਕੀਏਲ 40:22 ਹਿਜ਼ਕੀਏਲ 40:23 ਹਿਜ਼ਕੀਏਲ 40:24 ਹਿਜ਼ਕੀਏਲ 40:25 ਹਿਜ਼ਕੀਏਲ 40:26 ਹਿਜ਼ਕੀਏਲ 40:27 ਹਿਜ਼ਕੀਏਲ 40:28 ਹਿਜ਼ਕੀਏਲ 40:29 ਹਿਜ਼ਕੀਏਲ 40:30 ਹਿਜ਼ਕੀਏਲ 40:31 ਹਿਜ਼ਕੀਏਲ 40:32 ਹਿਜ਼ਕੀਏਲ 40:33 ਹਿਜ਼ਕੀਏਲ 40:34 ਹਿਜ਼ਕੀਏਲ 40:35 ਹਿਜ਼ਕੀਏਲ 40:36 ਹਿਜ਼ਕੀਏਲ 40:37 ਹਿਜ਼ਕੀਏਲ 40:38 ਹਿਜ਼ਕੀਏਲ 40:39 ਹਿਜ਼ਕੀਏਲ 40:40 ਹਿਜ਼ਕੀਏਲ 40:41 ਹਿਜ਼ਕੀਏਲ 40:42 ਹਿਜ਼ਕੀਏਲ 40:43 ਹਿਜ਼ਕੀਏਲ 40:44 ਹਿਜ਼ਕੀਏਲ 40:45 ਹਿਜ਼ਕੀਏਲ 40:46 ਹਿਜ਼ਕੀਏਲ 40:47 ਹਿਜ਼ਕੀਏਲ 40:48 ਹਿਜ਼ਕੀਏਲ 40:49

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »