ਅਜ਼ਰਾ 1:4 PANIRV Bible Verse Picture Image

Inspirational bible verses with beautiful images and backgrounds. Download ਅਜ਼ਰਾ 1:4 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਅਜ਼ਰਾ 1:4 PANIRV - ਅਤੇ ਜੋ ਕੋਈ ਕਿਸੇ - Bible Verse Picture

ਅਜ਼ਰਾ 1:4 PANIRV

ਅਤੇ ਜੋ ਕੋਈ ਕਿਸੇ ਸਥਾਨ ਵਿੱਚ ਰਹਿ ਗਿਆ ਹੋਵੇ, ਜਿੱਥੇ ਉਸ ਦੀ ਵੱਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ, ਸੋਨਾ, ਧਨ ਤੇ ਪਸ਼ੂ ਦੇ ਕੇ ਉਸ ਦੀ ਸਹਾਇਤਾ ਕਰਨ ਨਾਲ ਹੀ ਉਹ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ, ਆਪਣੀ ਖੁਸ਼ੀ ਦੀਆਂ ਭੇਟਾਂ ਵੀ ਨਾਲ ਦੇਣ।”

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਅਜ਼ਰਾ 1:4 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਅਜ਼ਰਾ 1:4 PANIRV - ਅਤੇ ਜੋ ਕੋਈ ਕਿਸੇ - Bible Verse Picture
View New Tab
Picture 03 - ਅਜ਼ਰਾ 1:4 PANIRV - ਅਤੇ ਜੋ ਕੋਈ ਕਿਸੇ - Bible Verse Picture
View New Tab
Picture 04 - ਅਜ਼ਰਾ 1:4 PANIRV - ਅਤੇ ਜੋ ਕੋਈ ਕਿਸੇ - Bible Verse Picture
View New Tab
Picture 05 - ਅਜ਼ਰਾ 1:4 PANIRV - ਅਤੇ ਜੋ ਕੋਈ ਕਿਸੇ - Bible Verse Picture
View New Tab
Picture 06 - ਅਜ਼ਰਾ 1:4 PANIRV - ਅਤੇ ਜੋ ਕੋਈ ਕਿਸੇ - Bible Verse Picture
View New Tab
Picture 07 - ਅਜ਼ਰਾ 1:4 PANIRV - ਅਤੇ ਜੋ ਕੋਈ ਕਿਸੇ - Bible Verse Picture
View New Tab

ਅਜ਼ਰਾ 1:4 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਅਜ਼ਰਾ 1:4 PANIRV. Please click on any image below to navigate to that specific Bible verse page.

1 ਇਤਿਹਾਸ 29:3 PANIRV Bible Verse Image
1 ਇਤਿਹਾਸ 29:3 (PANIRV) »
ਕਿਉਂ ਜੋ ਮੈਂ ਆਪਣਾ ਮਨ ਆਪਣੇ ਪਰਮੇਸ਼ੁਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ੁਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ

1 ਇਤਿਹਾਸ 29:9 PANIRV Bible Verse Image
1 ਇਤਿਹਾਸ 29:9 (PANIRV) »
ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਊਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ।

1 ਇਤਿਹਾਸ 29:17 PANIRV Bible Verse Image
1 ਇਤਿਹਾਸ 29:17 (PANIRV) »
ਹੇ ਮੇਰੇ ਪਰਮੇਸ਼ੁਰ, ਮੈਂ ਇਸ ਗੱਲ ਨੂੰ ਵੀ ਜਾਣਦਾ ਹਾਂ ਕਿ ਤੂੰ ਮਨ ਨੂੰ ਜਾਂਚਦਾ ਹੈਂ ਅਤੇ ਸਚਿਆਈ ਤੈਨੂੰ ਚੰਗੀ ਲੱਗਦੀ ਹੈ, ਅਤੇ ਮੈਂ ਤਾਂ ਆਪਣੇ ਮਨ ਦੀ ਸਚਿਆਈ ਨਾਲ ਇਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜ੍ਹਾਇਆ ਹੈ ਅਤੇ ਮੈਂ ਵੱਡੀ ਸ਼ਾਂਤੀ ਨਾਲ ਇਹ ਵੀ ਦੇਖਿਆ ਜੋ ਤੇਰੀ ਪਰਜਾ ਜਿਹੜੀ ਇੱਥੇ ਹਾਜ਼ਰ ਹੈ, ਮਨ ਦੇ ਪ੍ਰੇਮ ਨਾਲ ਤੇਰੇ ਲਈ ਦਿੰਦੇ ਹਨ।

ਅਜ਼ਰਾ 2:68 PANIRV Bible Verse Image
ਅਜ਼ਰਾ 2:68 (PANIRV) »
ਜਦ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ, ਤਦ ਕਈਆਂ ਨੇ ਯਹੋਵਾਹ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ ਤਾਂ ਜੋ ਉਹ ਭਵਨ ਆਪਣੇ ਸਥਾਨ ਉੱਤੇ ਖੜਾ ਕੀਤਾ ਜਾਵੇ।

ਅਜ਼ਰਾ 7:16 PANIRV Bible Verse Image
ਅਜ਼ਰਾ 7:16 (PANIRV) »
ਨਾਲੇ ਜਿੰਨਾਂ ਚਾਂਦੀ ਤੇ ਸੋਨਾ ਬਾਬਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ, ਅਤੇ ਖੁਸ਼ੀ ਦੀ ਭੇਟ ਜੋ ਲੋਕ ਤੇ ਜਾਜਕ ਆਪਣੇ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ, ਮਨ ਤੋਂ ਦੇਣ ਉਸ ਨੂੰ ਲੈ ਜਾਵੇਂ।

ਉਪਦੇਸ਼ਕ 4:9 PANIRV Bible Verse Image
ਉਪਦੇਸ਼ਕ 4:9 (PANIRV) »
ਇੱਕ ਨਾਲੋਂ ਦੋ ਚੰਗੇ ਹਨ, ਕਿਉਂ ਜੋ ਉਨ੍ਹਾਂ ਦੀ ਮਿਹਨਤ ਤੋਂ ਚੰਗਾ ਫਲ ਮਿਲਦਾ ਹੈ,

ਰਸੂਲਾਂ ਦੇ ਕਰਤੱਬ 24:17 PANIRV Bible Verse Image
ਰਸੂਲਾਂ ਦੇ ਕਰਤੱਬ 24:17 (PANIRV) »
ਕਈ ਸਾਲਾਂ ਬਾਅਦ ਮੈਂ ਆਪਣੀ ਕੌਮ ਦੇ ਲਈ ਦਾਨ ਪਹੁੰਚਾਉਣ ਅਤੇ ਭੇਟ ਚੜ੍ਹਾਉਣ ਆਇਆ।

ਗਲਾਤਿਯਾ 6:2 PANIRV Bible Verse Image
ਗਲਾਤਿਯਾ 6:2 (PANIRV) »
ਤੁਸੀਂ ਇੱਕ ਦੂਜੇ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ।

3 ਯੂਹੰਨਾ 1:6 PANIRV Bible Verse Image
3 ਯੂਹੰਨਾ 1:6 (PANIRV) »
ਜਿਨ੍ਹਾਂ ਨੇ ਕਲੀਸਿਯਾ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ। ਜੇ ਤੂੰ ਉਹਨਾਂ ਨੂੰ ਅਗਾਹਾਂ ਪਹੁੰਚਾ ਦੇਵੇਂ, ਜਿਸ ਤਰ੍ਹਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਯੋਗ ਹੈ, ਤਾਂ ਚੰਗਾ ਕਰੇਂਗਾ।

Available Bible Translations

American Standard Version
Ezra 1:4 (ASV) »
King James Version
Ezra 1:4 (KJV) »
GOD’S WORD® (GW)
Ezra 1:4 (GW) »
Berean Bible
Ezra 1:4 (BSB) »
World English Bible
Ezra 1:4 (WEB) »
Louis Segond 1910
Esdras 1:4 (LSG) »
Luther Bibel 1912
Esra 1:4 (LUTH1912) »
इंडियन रिवाइज्ड वर्जन - हिंदी
एज्रा 1:4 (HINIRV) »
ভারতীয় সংশোধিত সংস্করণ - বাংলা
ইজ্ৰা 1:4 (BENIRV) »
இந்தியன் ரீவைஸ்டு வேர்ஷன் - தமிழ்
எஸ்றா 1:4 (TAMIRV) »
इंडियन रिवाइज्ड वर्जन - मराठी
एज्रा 1:4 (MARIRV) »
ఇండియన్ రేవిజ్డ్ వెర్షన్ - తెలుగు
ఎజ్రా 1:4 (TELIRV) »
ઇન્ડિયન રિવાયઝ્ડ વર્ઝન - ગુજરાતી
એઝરા 1:4 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಎಜ್ರನು 1:4 (KANIRV) »
الكتاب المقدس باللغة العربية، فان دايك
عَزْرَا 1:4 (AVD) »
תנ ך עברי מודרני
עזרא 1:4 (HEB) »
Bíblia Sagrada Português
Esdras 1:4 (BSL) »
Kinh Thánh: Tiếng Việt
Ê-xơ-ra 1:4 (VIE) »
Reina Valera Antigua
Esdras 1:4 (RVA) »
La Sacra Bibbia
Esdra 1:4 (RIV) »
圣 经 简体中文和合本
以 斯 拉 记 1:4 (CUVS) »
聖 經 繁體中文和合本
以 斯 拉 記 1:4 (CUVT) »
Bibla e Shenjtë
Esdra 1:4 (ALB) »
Svenska Bibeln 1917
Esra 1:4 (SV1917) »
Библия на русском
Ездра 1:4 (RUSV) »
Українська Біблія
Ездра 1:4 (UKR) »
Szent Biblia - Magyar
Ezsdrás 1:4 (KAR) »
Българска Библия
Ездра 1:4 (BULG) »
Det Norsk Bibel
Esra 1:4 (NORSK) »
Biblia Takatifu
Ezra 1:4 (SWHULB) »
Kitaabka Quduuska Ah
Cesraa 1:4 (SOM) »
De Heilige Schrift
Ezra 1:4 (NLD) »
Dansk Bibel 1871
Ezra 1:4 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »