ਪੈਦਾਇਸ਼ 16:15 PANIRV Bible Verse Picture Image

Inspirational bible verses with beautiful images and backgrounds. Download ਪੈਦਾਇਸ਼ 16:15 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਪੈਦਾਇਸ਼ 16:15 PANIRV - ਹਾਜ਼ਰਾ ਨੇ ਅਬਰਾਮ ਲਈ - Bible Verse Picture

ਪੈਦਾਇਸ਼ 16:15 PANIRV

ਹਾਜ਼ਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਹਾਜ਼ਰਾ ਨੇ ਜਨਮ ਦਿੱਤਾ, ਇਸਮਾਏਲ ਰੱਖਿਆ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਪੈਦਾਇਸ਼ 16:15 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਪੈਦਾਇਸ਼ 16:15 PANIRV - ਹਾਜ਼ਰਾ ਨੇ ਅਬਰਾਮ ਲਈ - Bible Verse Picture
View New Tab
Picture 03 - ਪੈਦਾਇਸ਼ 16:15 PANIRV - ਹਾਜ਼ਰਾ ਨੇ ਅਬਰਾਮ ਲਈ - Bible Verse Picture
View New Tab
Picture 04 - ਪੈਦਾਇਸ਼ 16:15 PANIRV - ਹਾਜ਼ਰਾ ਨੇ ਅਬਰਾਮ ਲਈ - Bible Verse Picture
View New Tab
Picture 05 - ਪੈਦਾਇਸ਼ 16:15 PANIRV - ਹਾਜ਼ਰਾ ਨੇ ਅਬਰਾਮ ਲਈ - Bible Verse Picture
View New Tab
Picture 06 - ਪੈਦਾਇਸ਼ 16:15 PANIRV - ਹਾਜ਼ਰਾ ਨੇ ਅਬਰਾਮ ਲਈ - Bible Verse Picture
View New Tab
Picture 07 - ਪੈਦਾਇਸ਼ 16:15 PANIRV - ਹਾਜ਼ਰਾ ਨੇ ਅਬਰਾਮ ਲਈ - Bible Verse Picture
View New Tab

ਪੈਦਾਇਸ਼ 16:15 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਪੈਦਾਇਸ਼ 16:15 PANIRV. Please click on any image below to navigate to that specific Bible verse page.

ਪੈਦਾਇਸ਼ 25:12 PANIRV Bible Verse Image
ਪੈਦਾਇਸ਼ 25:12 (PANIRV) »
ਅਬਰਾਹਾਮ ਦੇ ਪੁੱਤਰ ਇਸਮਾਏਲ, ਜਿਸ ਨੂੰ ਸਾਰਾਹ ਦੀ ਦਾਸੀ ਮਿਸਰੀ ਹਾਜ਼ਰਾ ਨੇ ਅਬਰਾਹਾਮ ਲਈ ਜਣਿਆ, ਉਸ ਦੀ ਵੰਸ਼ਾਵਲੀ ਇਹ ਹੈ।

1 ਇਤਿਹਾਸ 1:28 PANIRV Bible Verse Image
1 ਇਤਿਹਾਸ 1:28 (PANIRV) »
ਅਬਰਾਹਾਮ ਦੇ ਪੁੱਤਰ, ਇਸਹਾਕ ਤੇ ਇਸਮਾਏਲ ਸਨ।

ਪੈਦਾਇਸ਼ 17:25 PANIRV Bible Verse Image
ਪੈਦਾਇਸ਼ 17:25 (PANIRV) »
ਅਤੇ ਇਸਮਾਏਲ ਤੇਰ੍ਹਾਂ ਸਾਲਾਂ ਦਾ ਸੀ, ਜਦ ਉਸ ਦੀ ਖੱਲੜੀ ਦੀ ਸੁੰਨਤ ਕੀਤੀ ਗਈ।

ਪੈਦਾਇਸ਼ 17:20 PANIRV Bible Verse Image
ਪੈਦਾਇਸ਼ 17:20 (PANIRV) »
ਇਸਮਾਏਲ ਦੇ ਲਈ ਵੀ ਮੈਂ ਤੇਰੀ ਸੁਣੀ ਹੈ। ਵੇਖ, ਮੈਂ ਉਹ ਨੂੰ ਅਸੀਸ ਦਿੱਤੀ ਹੈ ਅਤੇ ਮੈਂ ਉਹ ਨੂੰ ਫਲਵੰਤ ਬਣਾਵਾਂਗਾ ਅਤੇ ਹੱਦੋਂ ਬਾਹਲਾ ਵਧਾਵਾਂਗਾ। ਉਸ ਤੋਂ ਬਾਰਾਂ ਪ੍ਰਧਾਨ ਜੰਮਣਗੇ ਅਤੇ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।

ਪੈਦਾਇਸ਼ 17:18 PANIRV Bible Verse Image
ਪੈਦਾਇਸ਼ 17:18 (PANIRV) »
ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, ਇਸਮਾਏਲ ਹੀ ਤੇਰੇ ਨਜ਼ਰ ਵਿੱਚ ਬਣਿਆ ਰਹੇ, ਇਹ ਹੀ ਬਹੁਤ ਹੈ।

ਪੈਦਾਇਸ਼ 25:9 PANIRV Bible Verse Image
ਪੈਦਾਇਸ਼ 25:9 (PANIRV) »
ਤਦ ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਸ ਨੂੰ ਮਕਫ਼ੇਲਾਹ ਦੀ ਗੁਫ਼ਾ ਵਿੱਚ, ਜੋ ਹਿੱਤੀ ਸੋਹਰ ਦੇ ਪੁੱਤਰ ਅਫ਼ਰੋਨ ਦੀ ਪੈਲੀ ਵਿੱਚ ਹੈ, ਜਿਹੜਾ ਮਮਰੇ ਦੇ ਸਾਹਮਣੇ ਹੈ, ਦੱਬ ਦਿੱਤਾ।

ਪੈਦਾਇਸ਼ 28:9 PANIRV Bible Verse Image
ਪੈਦਾਇਸ਼ 28:9 (PANIRV) »
ਤਦ ਏਸਾਓ ਇਸਮਾਏਲ ਕੋਲ ਗਿਆ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਅਤੇ ਨਬਾਯੋਤ ਦੀ ਭੈਣ ਮਹਲਥ ਨੂੰ ਆਪਣੇ ਲਈ ਲੈ ਕੇ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ।

ਪੈਦਾਇਸ਼ 37:27 PANIRV Bible Verse Image
ਪੈਦਾਇਸ਼ 37:27 (PANIRV) »
ਆਓ ਅਸੀਂ ਇਸਮਾਏਲੀਆਂ ਕੋਲ ਉਸ ਨੂੰ ਵੇਚ ਦੇਈਏ ਪਰ ਉਸ ਉੱਤੇ ਸਾਡਾ ਹੱਥ ਨਾ ਪਵੇ ਕਿਉਂ ਜੋ ਉਹ ਸਾਡਾ ਭਰਾ ਅਤੇ ਸਾਡਾ ਮਾਸ ਹੈ ਅਤੇ ਉਸ ਦੇ ਭਰਾਵਾਂ ਨੇ ਉਹ ਦੀ ਗੱਲ ਮੰਨ ਲਈ।

ਪੈਦਾਇਸ਼ 21:9 PANIRV Bible Verse Image
ਪੈਦਾਇਸ਼ 21:9 (PANIRV) »
ਸਾਰਾਹ ਨੇ ਹਾਜ਼ਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ।

ਪੈਦਾਇਸ਼ 16:11 PANIRV Bible Verse Image
ਪੈਦਾਇਸ਼ 16:11 (PANIRV) »
ਅਤੇ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਵੇਖ, ਤੂੰ ਗਰਭਵਤੀ ਹੈਂ ਅਤੇ ਪੁੱਤਰ ਜਣੇਂਗੀ। ਤੂੰ ਉਸ ਦਾ ਨਾਮ ਇਸਮਾਏਲ ਰੱਖੀਂ ਕਿਉਂ ਜੋ ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ।

ਗਲਾਤਿਯਾ 4:22 PANIRV Bible Verse Image
ਗਲਾਤਿਯਾ 4:22 (PANIRV) »
ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਇਸਤ੍ਰੀ ਤੋਂ।

Available Bible Translations

American Standard Version
Genesis 16:15 (ASV) »
King James Version
Genesis 16:15 (KJV) »
GOD’S WORD® (GW)
Genesis 16:15 (GW) »
World English Bible
Genesis 16:15 (WEB) »
Louis Segond 1910
Genèse 16:15 (LSG) »
इंडियन रिवाइज्ड वर्जन - हिंदी
उत्पत्ति 16:15 (HINIRV) »
ভারতীয় সংশোধিত সংস্করণ - বাংলা
আদি 16:15 (BENIRV) »
இந்தியன் ரீவைஸ்டு வேர்ஷன் - தமிழ்
ஆதியாகமம் 16:15 (TAMIRV) »
इंडियन रिवाइज्ड वर्जन - मराठी
उत्पत्ति 16:15 (MARIRV) »
ఇండియన్ రేవిజ్డ్ వెర్షన్ - తెలుగు
ఆదికాండం 16:15 (TELIRV) »
ઇન્ડિયન રિવાયઝ્ડ વર્ઝન - ગુજરાતી
ઉત્પત્તિ 16:15 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಆದಿಕಾಂಡ 16:15 (KANIRV) »
الكتاب المقدس باللغة العربية، فان دايك
اَلتَّكْوِينُ 16:15 (AVD) »
תנ ך עברי מודרני
בראשית 16:15 (HEB) »
Bíblia Sagrada Português
Gênesis 16:15 (BSL) »
Kinh Thánh: Tiếng Việt
Sáng Thế 16:15 (VIE) »
Reina Valera Antigua
Génesis 16:15 (RVA) »
La Sacra Bibbia
Genesi 16:15 (RIV) »
圣 经 简体中文和合本
创 世 纪 16:15 (CUVS) »
聖 經 繁體中文和合本
創 世 記 16:15 (CUVT) »
Svenska Bibeln 1917
1 Mosebok 16:15 (SV1917) »
Библия на русском
Бытие 16:15 (RUSV) »
Українська Біблія
Буття 16:15 (UKR) »
Szent Biblia - Magyar
1 Mózes 16:15 (KAR) »
Българска Библия
Битие 16:15 (BULG) »
Kitaabka Quduuska Ah
Bilowgii 16:15 (SOM) »
De Heilige Schrift
Genesis 16:15 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »