ਪੈਦਾਇਸ਼ 20:2 PANIRV Bible Verse Picture Image

Inspirational bible verses with beautiful images and backgrounds. Download ਪੈਦਾਇਸ਼ 20:2 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਪੈਦਾਇਸ਼ 20:2 PANIRV - ਅਬਰਾਹਾਮ ਨੇ ਆਪਣੀ - Bible Verse Picture

ਪੈਦਾਇਸ਼ 20:2 PANIRV

ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਦੇ ਵਿਖੇ ਆਖਿਆ, ਇਹ ਮੇਰੀ ਭੈਣ ਹੈ, ਇਸ ਲਈ ਗਰਾਰ ਦੇ ਰਾਜਾ ਅਬੀਮਲਕ ਨੇ ਆਦਮੀ ਭੇਜ ਕੇ ਸਾਰਾਹ ਨੂੰ ਬੁਲਾ ਲਿਆ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਪੈਦਾਇਸ਼ 20:2 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਪੈਦਾਇਸ਼ 20:2 PANIRV - ਅਬਰਾਹਾਮ ਨੇ ਆਪਣੀ - Bible Verse Picture
View New Tab
Picture 03 - ਪੈਦਾਇਸ਼ 20:2 PANIRV - ਅਬਰਾਹਾਮ ਨੇ ਆਪਣੀ - Bible Verse Picture
View New Tab
Picture 04 - ਪੈਦਾਇਸ਼ 20:2 PANIRV - ਅਬਰਾਹਾਮ ਨੇ ਆਪਣੀ - Bible Verse Picture
View New Tab
Picture 05 - ਪੈਦਾਇਸ਼ 20:2 PANIRV - ਅਬਰਾਹਾਮ ਨੇ ਆਪਣੀ - Bible Verse Picture
View New Tab
Picture 06 - ਪੈਦਾਇਸ਼ 20:2 PANIRV - ਅਬਰਾਹਾਮ ਨੇ ਆਪਣੀ - Bible Verse Picture
View New Tab
Picture 07 - ਪੈਦਾਇਸ਼ 20:2 PANIRV - ਅਬਰਾਹਾਮ ਨੇ ਆਪਣੀ - Bible Verse Picture
View New Tab

ਪੈਦਾਇਸ਼ 20:2 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਪੈਦਾਇਸ਼ 20:2 PANIRV. Please click on any image below to navigate to that specific Bible verse page.

ਪੈਦਾਇਸ਼ 12:15 PANIRV Bible Verse Image
ਪੈਦਾਇਸ਼ 12:15 (PANIRV) »
ਤਦ ਫ਼ਿਰਊਨ ਦੇ ਹਾਕਮਾਂ ਨੇ ਉਸ ਨੂੰ ਵੇਖ ਕੇ, ਫ਼ਿਰਊਨ ਦੇ ਅੱਗੇ ਉਸ ਦੀ ਵਡਿਆਈ ਕੀਤੀ, ਤਦ ਉਹ ਇਸਤਰੀ ਫ਼ਿਰਊਨ ਦੇ ਘਰ ਵਿੱਚ ਪਹੁੰਚਾਈ ਗਈ।

ਪੈਦਾਇਸ਼ 26:7 PANIRV Bible Verse Image
ਪੈਦਾਇਸ਼ 26:7 (PANIRV) »
ਜਦ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਪਤਨੀ ਵਿਖੇ ਪੁੱਛਿਆ ਤਾਂ ਉਸ ਨੇ ਆਖਿਆ, ਉਹ ਮੇਰੀ ਭੈਣ ਹੈ, ਕਿਉਂ ਜੋ ਉਹ ਇਹ ਸੋਚ ਕੇ ਡਰਦਾ ਸੀ, ਜੇਕਰ ਮੈਂ ਦੱਸਾਂ ਕਿ ਉਹ ਮੇਰੀ ਪਤਨੀ ਹੈ ਤਾਂ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ, ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ।

ਪੈਦਾਇਸ਼ 12:11 PANIRV Bible Verse Image
ਪੈਦਾਇਸ਼ 12:11 (PANIRV) »
ਜਦ ਉਹ ਮਿਸਰ ਵਿੱਚ ਪਹੁੰਚਣ ਵਾਲਾ ਸੀ ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਆਖਿਆ, ਵੇਖ ਮੈਂ ਜਾਣਦਾ ਹਾਂ ਕਿ ਤੂੰ ਇੱਕ ਸੋਹਣੀ ਇਸਤਰੀ ਹੈਂ,

ਅਫ਼ਸੀਆਂ 4:25 PANIRV Bible Verse Image
ਅਫ਼ਸੀਆਂ 4:25 (PANIRV) »
ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਜੇ ਦੇ ਅੰਗ ਹਾਂ!

ਗਲਾਤਿਯਾ 2:11 PANIRV Bible Verse Image
ਗਲਾਤਿਯਾ 2:11 (PANIRV) »
ਪਰ ਜਦੋਂ ਕੇਫ਼ਾਸ ਅੰਤਾਕਿਯਾ ਨੂੰ ਆਇਆ ਤਾਂ ਮੈਂ ਉਹ ਦੇ ਮੂੰਹ ਉੱਤੇ ਉਹ ਦਾ ਵਿਰੋਧ ਕੀਤਾ ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ।

ਉਪਦੇਸ਼ਕ 7:20 PANIRV Bible Verse Image
ਉਪਦੇਸ਼ਕ 7:20 (PANIRV) »
ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।

ਕਹਾਉਤਾਂ 24:16 PANIRV Bible Verse Image
ਕਹਾਉਤਾਂ 24:16 (PANIRV) »
ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਵਿੱਚ ਡਿੱਗ ਕੇ ਪਏ ਰਹਿੰਦੇ ਹਨ।

2 ਇਤਿਹਾਸ 19:2 PANIRV Bible Verse Image
2 ਇਤਿਹਾਸ 19:2 (PANIRV) »
ਤਦ ਹਨਾਨੀ ਗੈਬਦਾਨ ਦਾ ਪੁੱਤਰ ਯੇਹੂ ਉਸ ਦੇ ਮਿਲਣ ਲਈ ਨਿੱਕਲਿਆ ਅਤੇ ਯਹੋਸ਼ਾਫ਼ਾਤ ਪਾਤਸ਼ਾਹ ਨੂੰ ਆਖਿਆ, ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਹੋਵਾਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ? ਇਸ ਗੱਲ ਦੇ ਕਾਰਨ ਯਹੋਵਾਹ ਤੇਰੇ ਉੱਤੇ ਕਹਿਰਵਾਨ ਹੈ

2 ਇਤਿਹਾਸ 32:31 PANIRV Bible Verse Image
2 ਇਤਿਹਾਸ 32:31 (PANIRV) »
ਤਾਂ ਵੀ ਬਾਬਲ ਦੇ ਸਰਦਾਰਾਂ ਦੇ ਸੰਦੇਸ਼ਵਾਹਕਾਂ ਦੀ ਗੱਲ ਵਿੱਚ ਜਿਹੜੇ ਉਹ ਦੇ ਕੋਲ ਭੇਜੇ ਗਏ ਕਿ ਉਹ ਉਸ ਕਰਾਮਾਤ ਦਾ ਹਾਲ ਜਿਹੜੀ ਉਸ ਦੇਸ ਵਿੱਚ ਵਿਖਾਈ ਗਈ ਸੀ ਪਤਾ ਕਰਨ ਪਰਮੇਸ਼ੁਰ ਨੇ ਉਹ ਨੂੰ ਪਰਤਾਉਣ ਲਈ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਹ ਦੇ ਮਨ ਵਿੱਚ ਕੀ ਹੈ।

ਪੈਦਾਇਸ਼ 20:12 PANIRV Bible Verse Image
ਪੈਦਾਇਸ਼ 20:12 (PANIRV) »
ਪਰ ਉਹ ਸੱਚ-ਮੁੱਚ ਮੇਰੀ ਭੈਣ ਹੈ, ਕਿਉਂ ਜੋ ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ, ਫੇਰ ਉਹ ਮੇਰੀ ਪਤਨੀ ਹੋ ਗਈ।

ਪੈਦਾਇਸ਼ 26:1 PANIRV Bible Verse Image
ਪੈਦਾਇਸ਼ 26:1 (PANIRV) »
ਉਸ ਦੇਸ਼ ਵਿੱਚ ਕਾਲ ਪਿਆ ਅਤੇ ਇਹ ਪਹਿਲੇ ਕਾਲ ਤੋਂ ਵੱਖ ਸੀ, ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ। ਇਸ ਕਾਰਨ ਇਸਹਾਕ ਗਰਾਰ ਨੂੰ, ਫ਼ਲਿਸਤੀਆਂ ਦੇ ਰਾਜਾ ਅਬੀਮਲਕ ਕੋਲ ਚਲਾ ਗਿਆ।

ਪੈਦਾਇਸ਼ 26:16 PANIRV Bible Verse Image
ਪੈਦਾਇਸ਼ 26:16 (PANIRV) »
ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾ, ਕਿਉਂ ਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ ਹੈਂ।

Available Bible Translations

American Standard Version
Genesis 20:2 (ASV) »
King James Version
Genesis 20:2 (KJV) »
GOD’S WORD® (GW)
Genesis 20:2 (GW) »
World English Bible
Genesis 20:2 (WEB) »
Louis Segond 1910
Genèse 20:2 (LSG) »
इंडियन रिवाइज्ड वर्जन - हिंदी
उत्पत्ति 20:2 (HINIRV) »
ভারতীয় সংশোধিত সংস্করণ - বাংলা
আদি 20:2 (BENIRV) »
இந்தியன் ரீவைஸ்டு வேர்ஷன் - தமிழ்
ஆதியாகமம் 20:2 (TAMIRV) »
इंडियन रिवाइज्ड वर्जन - मराठी
उत्पत्ति 20:2 (MARIRV) »
ఇండియన్ రేవిజ్డ్ వెర్షన్ - తెలుగు
ఆదికాండం 20:2 (TELIRV) »
ઇન્ડિયન રિવાયઝ્ડ વર્ઝન - ગુજરાતી
ઉત્પત્તિ 20:2 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಆದಿಕಾಂಡ 20:2 (KANIRV) »
الكتاب المقدس باللغة العربية، فان دايك
اَلتَّكْوِينُ 20:2 (AVD) »
תנ ך עברי מודרני
בראשית 20:2 (HEB) »
Bíblia Sagrada Português
Gênesis 20:2 (BSL) »
Kinh Thánh: Tiếng Việt
Sáng Thế 20:2 (VIE) »
Reina Valera Antigua
Génesis 20:2 (RVA) »
La Sacra Bibbia
Genesi 20:2 (RIV) »
圣 经 简体中文和合本
创 世 纪 20:2 (CUVS) »
聖 經 繁體中文和合本
創 世 記 20:2 (CUVT) »
Bibla e Shenjtë
Zanafilla 20:2 (ALB) »
Svenska Bibeln 1917
1 Mosebok 20:2 (SV1917) »
Библия на русском
Бытие 20:2 (RUSV) »
Українська Біблія
Буття 20:2 (UKR) »
Szent Biblia - Magyar
1 Mózes 20:2 (KAR) »
Българска Библия
Битие 20:2 (BULG) »
聖書 日本語
創世記 20:2 (JPN) »
Kitaabka Quduuska Ah
Bilowgii 20:2 (SOM) »
De Heilige Schrift
Genesis 20:2 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »