ਇਬਰਾਨੀ 6:18 PANIRV Bible Verse Picture Image

Inspirational bible verses with beautiful images and backgrounds. Download ਇਬਰਾਨੀ 6:18 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਇਬਰਾਨੀ 6:18 PANIRV - ਭਈ ਦੋ ਪੱਕੀਆਂ ਗੱਲਾਂ - Bible Verse Picture

ਇਬਰਾਨੀ 6:18 PANIRV

ਭਈ ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਇਬਰਾਨੀ 6:18 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਇਬਰਾਨੀ 6:18 PANIRV - ਭਈ ਦੋ ਪੱਕੀਆਂ ਗੱਲਾਂ - Bible Verse Picture
View New Tab
Picture 03 - ਇਬਰਾਨੀ 6:18 PANIRV - ਭਈ ਦੋ ਪੱਕੀਆਂ ਗੱਲਾਂ - Bible Verse Picture
View New Tab
Picture 04 - ਇਬਰਾਨੀ 6:18 PANIRV - ਭਈ ਦੋ ਪੱਕੀਆਂ ਗੱਲਾਂ - Bible Verse Picture
View New Tab
Picture 05 - ਇਬਰਾਨੀ 6:18 PANIRV - ਭਈ ਦੋ ਪੱਕੀਆਂ ਗੱਲਾਂ - Bible Verse Picture
View New Tab
Picture 06 - ਇਬਰਾਨੀ 6:18 PANIRV - ਭਈ ਦੋ ਪੱਕੀਆਂ ਗੱਲਾਂ - Bible Verse Picture
View New Tab
Picture 07 - ਇਬਰਾਨੀ 6:18 PANIRV - ਭਈ ਦੋ ਪੱਕੀਆਂ ਗੱਲਾਂ - Bible Verse Picture
View New Tab

ਇਬਰਾਨੀ 6:18 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਇਬਰਾਨੀ 6:18 PANIRV. Please click on any image below to navigate to that specific Bible verse page.

ਗਿਣਤੀ 23:19 PANIRV Bible Verse Image
ਗਿਣਤੀ 23:19 (PANIRV) »
ਪਰਮੇਸ਼ੁਰ ਇਨਸਾਨ ਨਹੀਂ ਕਿ ਝੂਠ ਬੋਲੇ, ਨਾ ਆਦਮੀ ਦੁਆਰਾ ਜੰਮਿਆ ਹੈ ਕਿ ਉਹ ਪਛਤਾਵੇ। ਕੀ ਉਸ ਨੇ ਕੁਝ ਆਖਿਆ ਹੋਵੇ ਅਤੇ ਨਾ ਕਰੇ? ਜਾਂ ਉਹ ਬੋਲਿਆ ਹੋਵੇ ਅਤੇ ਉਹ ਪੂਰਾ ਨਾ ਹੋਇਆ ਹੋਵੇ?

ਤੀਤੁਸ 1:2 PANIRV Bible Verse Image
ਤੀਤੁਸ 1:2 (PANIRV) »
ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਸ ਦਾ ਪਰਮੇਸ਼ੁਰ ਨੇ ਪੁਰਾਣੇ ਸਮਿਆਂ ਤੋਂ ਵਾਇਦਾ ਕੀਤਾ ਸੀ, ਉਹ ਕਦੇ ਝੂਠ ਨਹੀਂ ਬੋਲ ਸਕਦਾ।

1 ਸਮੂਏਲ 15:29 PANIRV Bible Verse Image
1 ਸਮੂਏਲ 15:29 (PANIRV) »
ਇਸਰਾਏਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਪਛਤਾਉਂਦਾ ਨਹੀਂ ਕਿਉਂ ਜੋ ਉਹ ਮਨੁੱਖ ਨਹੀਂ ਜੋ ਪਛਤਾਵੇ।

2 ਤਿਮੋਥਿਉਸ 2:13 PANIRV Bible Verse Image
2 ਤਿਮੋਥਿਉਸ 2:13 (PANIRV) »
ਭਾਵੇਂ ਅਸੀਂ ਬੇਵਫ਼ਾ ਹੋਈਏ, ਪਰ ਉਹ ਵਫ਼ਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ।

ਰੋਮੀਆਂ 3:4 PANIRV Bible Verse Image
ਰੋਮੀਆਂ 3:4 (PANIRV) »
ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।

ਜ਼ਬੂਰ 46:1 PANIRV Bible Verse Image
ਜ਼ਬੂਰ 46:1 (PANIRV) »
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਅਲਾਮੋਥ ਦੀ ਰਾਗ ਉੱਤੇ ਇੱਕ ਗੀਤ। ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ l

ਯਸ਼ਵਾ 20:3 PANIRV Bible Verse Image
ਯਸ਼ਵਾ 20:3 (PANIRV) »
ਜਿੱਥੇ ਉਹ ਖੂਨੀ ਭੱਜ ਜਾਵੇ ਜਿਸ ਨੇ ਅਣਜਾਣੇ ਜਾਂ ਗਲਤੀ ਦੇ ਨਾਲ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਉਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ।

ਇਬਰਾਨੀ 12:1 PANIRV Bible Verse Image
ਇਬਰਾਨੀ 12:1 (PANIRV) »
ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।

ਯਸਾਯਾਹ 32:1 PANIRV Bible Verse Image
ਯਸਾਯਾਹ 32:1 (PANIRV) »
ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ, ਅਤੇ ਹਾਕਮ ਨਿਆਂ ਨਾਲ ਹਕੂਮਤ ਕਰਨਗੇ।

1 ਯੂਹੰਨਾ 1:10 PANIRV Bible Verse Image
1 ਯੂਹੰਨਾ 1:10 (PANIRV) »
ਜੇ ਆਖੀਏ ਕਿ ਅਸੀਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ।

2 ਕੁਰਿੰਥੀਆਂ 1:5 PANIRV Bible Verse Image
2 ਕੁਰਿੰਥੀਆਂ 1:5 (PANIRV) »
ਕਿਉਂਕਿ ਜਿਵੇਂ ਮਸੀਹ ਦੇ ਦੁੱਖ ਸਾਡੇ ਲਈ ਬਹੁਤ ਹਨ ਉਸੇ ਤਰ੍ਹਾਂ ਸਾਡਾ ਦਿਲਾਸਾ ਵੀ ਮਸੀਹ ਦੇ ਰਾਹੀਂ ਬਹੁਤ ਹੈ।

1 ਤਿਮੋਥਿਉਸ 6:12 PANIRV Bible Verse Image
1 ਤਿਮੋਥਿਉਸ 6:12 (PANIRV) »
ਵਿਸ਼ਵਾਸ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ੍ਹੀ ਰੱਖ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੂੰ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ।

Available Bible Translations

American Standard Version
Hebrews 6:18 (ASV) »
King James Version
Hebrews 6:18 (KJV) »
GOD’S WORD® (GW)
Hebrews 6:18 (GW) »
World English Bible
Hebrews 6:18 (WEB) »
Louis Segond 1910
Hébreux 6:18 (LSG) »
इंडियन रिवाइज्ड वर्जन - हिंदी
इब्रानियों 6:18 (HINIRV) »
ভারতীয় সংশোধিত সংস্করণ - বাংলা
হিব্রুদের 6:18 (BENIRV) »
இந்தியன் ரீவைஸ்டு வேர்ஷன் - தமிழ்
எபிரெயர் 6:18 (TAMIRV) »
इंडियन रिवाइज्ड वर्जन - मराठी
इब्री लोकांस 6:18 (MARIRV) »
ఇండియన్ రేవిజ్డ్ వెర్షన్ - తెలుగు
హెబ్రీ పత్రిక 6:18 (TELIRV) »
ઇન્ડિયન રિવાયઝ્ડ વર્ઝન - ગુજરાતી
હિબ્રૂઓને 6:18 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಇಬ್ರಿಯರಿಗೆ 6:18 (KANIRV) »
الكتاب المقدس باللغة العربية، فان دايك
عِبرانِيّين 6:18 (AVD) »
תנ ך עברי מודרני
האגרת אל העברים 6:18 (HEB) »
Bíblia Sagrada Português
Hebreus 6:18 (BSL) »
Kinh Thánh: Tiếng Việt
Hê-bơ-rơ 6:18 (VIE) »
Reina Valera Antigua
Hebreos 6:18 (RVA) »
La Sacra Bibbia
Ebrei 6:18 (RIV) »
圣 经 简体中文和合本
希 伯 来 书 6:18 (CUVS) »
聖 經 繁體中文和合本
希 伯 來 書 6:18 (CUVT) »
Bibla e Shenjtë
Hebrenjve 6:18 (ALB) »
Библия на русском
Евреям 6:18 (RUSV) »
Українська Біблія
євреїв 6:18 (UKR) »
Szent Biblia - Magyar
Zsidók 6:18 (KAR) »
Българска Библия
Евреи 6:18 (BULG) »
Kitaabka Quduuska Ah
Cibraaniyada 6:18 (SOM) »
De Heilige Schrift
Hebreeën 6:18 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »