ਯਸਾਯਾਹ 43:17 PANIRV Bible Verse Picture Image

Inspirational bible verses with beautiful images and backgrounds. Download ਯਸਾਯਾਹ 43:17 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਯਸਾਯਾਹ 43:17 PANIRV - ਉਹ ਜੋ ਰਥ ਅਤੇ ਘੋੜਾ, - Bible Verse Picture

ਯਸਾਯਾਹ 43:17 PANIRV

ਉਹ ਜੋ ਰਥ ਅਤੇ ਘੋੜਾ, ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ, ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ, ਉਹ ਬੱਤੀ ਵਾਂਗੂੰ ਬੁਝ ਗਏ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਯਸਾਯਾਹ 43:17 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਯਸਾਯਾਹ 43:17 PANIRV - ਉਹ ਜੋ ਰਥ ਅਤੇ ਘੋੜਾ, - Bible Verse Picture
View New Tab
Picture 03 - ਯਸਾਯਾਹ 43:17 PANIRV - ਉਹ ਜੋ ਰਥ ਅਤੇ ਘੋੜਾ, - Bible Verse Picture
View New Tab
Picture 04 - ਯਸਾਯਾਹ 43:17 PANIRV - ਉਹ ਜੋ ਰਥ ਅਤੇ ਘੋੜਾ, - Bible Verse Picture
View New Tab
Picture 05 - ਯਸਾਯਾਹ 43:17 PANIRV - ਉਹ ਜੋ ਰਥ ਅਤੇ ਘੋੜਾ, - Bible Verse Picture
View New Tab
Picture 06 - ਯਸਾਯਾਹ 43:17 PANIRV - ਉਹ ਜੋ ਰਥ ਅਤੇ ਘੋੜਾ, - Bible Verse Picture
View New Tab
Picture 07 - ਯਸਾਯਾਹ 43:17 PANIRV - ਉਹ ਜੋ ਰਥ ਅਤੇ ਘੋੜਾ, - Bible Verse Picture
View New Tab

ਯਸਾਯਾਹ 43:17 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਯਸਾਯਾਹ 43:17 PANIRV. Please click on any image below to navigate to that specific Bible verse page.

ਖ਼ਰੋਜ 14:4 PANIRV Bible Verse Image
ਖ਼ਰੋਜ 14:4 (PANIRV) »
ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ। ਫੇਰ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ।

ਯਸਾਯਾਹ 1:31 PANIRV Bible Verse Image
ਯਸਾਯਾਹ 1:31 (PANIRV) »
ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ, ਅਤੇ ਉਹ ਦਾ ਕੰਮ ਚੰਗਿਆੜੇ ਜਿਹਾ। ਉਹ ਦੋਵੇਂ ਇਕੱਠੇ ਸੜਨਗੇ, ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ।

ਪਰਕਾਸ਼ ਦੀ ਪੋਥੀ 20:8 PANIRV Bible Verse Image
ਪਰਕਾਸ਼ ਦੀ ਪੋਥੀ 20:8 (PANIRV) »
ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਉਹਨਾਂ ਨੂੰ ਯੁੱਧ ਲਈ ਇਕੱਠੀਆਂ ਕਰੇ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ।

ਹਿਜ਼ਕੀਏਲ 38:8 PANIRV Bible Verse Image
ਹਿਜ਼ਕੀਏਲ 38:8 (PANIRV) »
ਬਹੁਤ ਦਿਨਾਂ ਬਾਅਦ ਤੂੰ ਵੇਖਿਆ ਜਾਵੇਂਗਾ ਅਤੇ ਆਖਰੀ ਸਾਲ ਵਿੱਚ ਉਸ ਭੂਮੀ ਤੇ ਜਿਹੜੀ ਤਲਵਾਰ ਤੋਂ ਛੁਡਾਈ ਗਈ ਹੈ, ਜਿੱਥੇ ਬਹੁਤ ਲੋਕ ਇਕੱਠੇ ਕੀਤੇ ਗਏ ਹਨ, ਇਸਰਾਏਲ ਦੇ ਪਹਾੜਾਂ ਤੇ ਜਿਹੜੇ ਪੁਰਾਣੇ ਸਮੇਂ ਤੋਂ ਉਜਾੜ ਸਨ ਅਤੇ ਉਹ ਲੋਕਾਂ ਵਿੱਚੋਂ ਬਾਹਰ ਲਿਆਂਦੀ ਗਈ ਅਤੇ ਉਹ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਕੇ ਵੱਸਣਗੇ।

ਜ਼ਬੂਰ 76:5 PANIRV Bible Verse Image
ਜ਼ਬੂਰ 76:5 (PANIRV) »
ਤਗੜੇ ਦਿਲ ਵਾਲੇ ਲੁੱਟੇ ਗਏ, ਓਹ ਆਪਣੀ ਨੀਂਦ ਵਿੱਚ ਪੈ ਗਏ ਹਨ, ਅਤੇ ਸੂਰਬੀਰਾਂ ਵਿੱਚੋਂ ਕਿਸੇ ਦਾ ਹੱਥ ਨਾ ਚੱਲਿਆ।

ਜ਼ਬੂਰ 118:12 PANIRV Bible Verse Image
ਜ਼ਬੂਰ 118:12 (PANIRV) »
ਉਨ੍ਹਾਂ ਨੇ ਸ਼ਹਿਦ ਦੀਆਂ ਮੱਖੀਆਂ ਵਾਂਗੂੰ ਮੈਨੂੰ ਘੇਰ ਲਿਆ, ਓਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ।

ਜ਼ਬੂਰ 46:8 PANIRV Bible Verse Image
ਜ਼ਬੂਰ 46:8 (PANIRV) »
ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਸ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ।

ਯਸਾਯਾਹ 14:20 PANIRV Bible Verse Image
ਯਸਾਯਾਹ 14:20 (PANIRV) »
ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿੱਚ ਨਾ ਰਲੇਂਗਾ, ਤੂੰ ਜੋ ਆਪਣੇ ਦੇਸ ਨੂੰ ਵਿਰਾਨ ਕੀਤਾ, ਤੂੰ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ! ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।

ਖ਼ਰੋਜ 15:4 PANIRV Bible Verse Image
ਖ਼ਰੋਜ 15:4 (PANIRV) »
ਫ਼ਿਰਊਨ ਦੇ ਰੱਥ ਅਤੇ ਉਸ ਦੀ ਫੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਉੱਤਮ ਅਫ਼ਸਰ ਲਾਲ ਸਮੁੰਦਰ ਵਿੱਚ ਗਰਕ ਹੋ ਗਏ।

ਪਰਕਾਸ਼ ਦੀ ਪੋਥੀ 19:17 PANIRV Bible Verse Image
ਪਰਕਾਸ਼ ਦੀ ਪੋਥੀ 19:17 (PANIRV) »
ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖੜ੍ਹਾ ਵੇਖਿਆ ਅਤੇ ਉਸ ਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਵਤ ਲਈ ਇਕੱਠੇ ਹੋਵੋ!

ਖ਼ਰੋਜ 14:23 PANIRV Bible Verse Image
ਖ਼ਰੋਜ 14:23 (PANIRV) »
ਮਿਸਰੀਆਂ ਨੇ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫ਼ਿਰਊਨ ਦੇ ਸਾਰੇ ਘੋੜੇ ਅਤੇ ਉਸ ਦੇ ਰੱਥ ਅਤੇ ਘੋੜ ਚੜ੍ਹੇ ਸਮੁੰਦਰ ਵਿੱਚ ਆ ਗਏ।

Available Bible Translations

American Standard Version
Isaiah 43:17 (ASV) »
King James Version
Isaiah 43:17 (KJV) »
GOD’S WORD® (GW)
Isaiah 43:17 (GW) »
World English Bible
Isaiah 43:17 (WEB) »
Louis Segond 1910
Ésaïe 43:17 (LSG) »
इंडियन रिवाइज्ड वर्जन - हिंदी
यशायाह 43:17 (HINIRV) »
ভারতীয় সংশোধিত সংস্করণ - বাংলা
যিচয়া 43:17 (BENIRV) »
இந்தியன் ரீவைஸ்டு வேர்ஷன் - தமிழ்
ஏசாயா 43:17 (TAMIRV) »
इंडियन रिवाइज्ड वर्जन - मराठी
यशया 43:17 (MARIRV) »
ఇండియన్ రేవిజ్డ్ వెర్షన్ - తెలుగు
యెషయా 43:17 (TELIRV) »
ઇન્ડિયન રિવાયઝ્ડ વર્ઝન - ગુજરાતી
યશાયા 43:17 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಶಾಯನು 43:17 (KANIRV) »
الكتاب المقدس باللغة العربية، فان دايك
إِشَعْيَاءَ 43:17 (AVD) »
תנ ך עברי מודרני
ישעיה 43:17 (HEB) »
Bíblia Sagrada Português
Isaías 43:17 (BSL) »
Kinh Thánh: Tiếng Việt
I-sai-a 43:17 (VIE) »
Reina Valera Antigua
Isaías 43:17 (RVA) »
La Sacra Bibbia
Isaia 43:17 (RIV) »
圣 经 简体中文和合本
以 赛 亚 书 43:17 (CUVS) »
聖 經 繁體中文和合本
以 賽 亞 書 43:17 (CUVT) »
Bibla e Shenjtë
Isaia 43:17 (ALB) »
Svenska Bibeln 1917
Jesaja 43:17 (SV1917) »
Библия на русском
Исаия 43:17 (RUSV) »
Українська Біблія
Ісая 43:17 (UKR) »
Szent Biblia - Magyar
Ézsaiás 43:17 (KAR) »
Българска Библия
Исая 43:17 (BULG) »
Kitaabka Quduuska Ah
Ishacyaah 43:17 (SOM) »
De Heilige Schrift
Jesaja 43:17 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »