ਯਸਾਯਾਹ 53:9 PANIRV Bible Verse Picture Image

Inspirational bible verses with beautiful images and backgrounds. Download ਯਸਾਯਾਹ 53:9 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਯਸਾਯਾਹ 53:9 PANIRV - ਉਸ ਦੀ ਕਬਰ ਦੁਸ਼ਟਾਂ - Bible Verse Picture

ਯਸਾਯਾਹ 53:9 PANIRV

ਉਸ ਦੀ ਕਬਰ ਦੁਸ਼ਟਾਂ ਦੇ ਨਾਲ ਠਹਿਰਾਈ ਗਈ ਅਤੇ ਮੌਤ ਦੇ ਵੇਲੇ ਉਹ ਧਨਵਾਨ ਦਾ ਸੰਗੀ ਹੋਇਆ, ਭਾਵੇਂ ਉਸ ਨੇ ਕਦੀ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਕੋਈ ਛਲ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਯਸਾਯਾਹ 53:9 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਯਸਾਯਾਹ 53:9 PANIRV - ਉਸ ਦੀ ਕਬਰ ਦੁਸ਼ਟਾਂ - Bible Verse Picture
View New Tab
Picture 03 - ਯਸਾਯਾਹ 53:9 PANIRV - ਉਸ ਦੀ ਕਬਰ ਦੁਸ਼ਟਾਂ - Bible Verse Picture
View New Tab
Picture 04 - ਯਸਾਯਾਹ 53:9 PANIRV - ਉਸ ਦੀ ਕਬਰ ਦੁਸ਼ਟਾਂ - Bible Verse Picture
View New Tab
Picture 05 - ਯਸਾਯਾਹ 53:9 PANIRV - ਉਸ ਦੀ ਕਬਰ ਦੁਸ਼ਟਾਂ - Bible Verse Picture
View New Tab
Picture 06 - ਯਸਾਯਾਹ 53:9 PANIRV - ਉਸ ਦੀ ਕਬਰ ਦੁਸ਼ਟਾਂ - Bible Verse Picture
View New Tab
Picture 07 - ਯਸਾਯਾਹ 53:9 PANIRV - ਉਸ ਦੀ ਕਬਰ ਦੁਸ਼ਟਾਂ - Bible Verse Picture
View New Tab

ਯਸਾਯਾਹ 53:9 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਯਸਾਯਾਹ 53:9 PANIRV. Please click on any image below to navigate to that specific Bible verse page.

1 ਪਤਰਸ 2:22 PANIRV Bible Verse Image
1 ਪਤਰਸ 2:22 (PANIRV) »
ਉਸ ਨੇ ਕੋਈ ਪਾਪ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ l

ਮੱਤੀ 27:57 PANIRV Bible Verse Image
ਮੱਤੀ 27:57 (PANIRV) »
ਜਦ ਸ਼ਾਮ ਹੋਈ ਤਾਂ ਯੂਸੁਫ਼ ਨਾਮ ਦਾ ਅਰਿਮਥੇਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ।

2 ਕੁਰਿੰਥੀਆਂ 5:21 PANIRV Bible Verse Image
2 ਕੁਰਿੰਥੀਆਂ 5:21 (PANIRV) »
ਪਰਮੇਸ਼ੁਰ ਨੇ ਯਿਸੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦੀ ਧਾਰਮਿਕਤਾ ਬਣੀਏ।

ਮਰਕੁਸ 15:43 PANIRV Bible Verse Image
ਮਰਕੁਸ 15:43 (PANIRV) »
ਅਰਿਮਥੇਆ ਦਾ ਯੂਸੁਫ਼ ਇੱਕ ਮਾਨਯੋਗ ਸਲਾਹਕਾਰ ਜਿਹੜਾ ਆਪ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ਆਇਆ ਅਤੇ ਬੇਧੜਕ ਪਿਲਾਤੁਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ।

ਯੂਹੰਨਾ 19:38 PANIRV Bible Verse Image
ਯੂਹੰਨਾ 19:38 (PANIRV) »
ਇਸ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ। ਕਿਉਂਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ। ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲਾਸ਼ ਨੂੰ ਉੱਥੋਂ ਲੈ ਗਿਆ।

ਯਸਾਯਾਹ 42:1 PANIRV Bible Verse Image
ਯਸਾਯਾਹ 42:1 (PANIRV) »
ਵੇਖੋ, ਮੇਰਾ ਦਾਸ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ।

1 ਯੂਹੰਨਾ 3:5 PANIRV Bible Verse Image
1 ਯੂਹੰਨਾ 3:5 (PANIRV) »
ਤੁਸੀਂ ਜਾਣਦੇ ਹੋ ਜੋ ਯਿਸੂ ਮਸੀਹ ਇਸ ਲਈ ਪ੍ਰਗਟ ਹੋਇਆ ਕਿ ਪਾਪਾਂ ਨੂੰ ਚੁੱਕ ਲੈ ਜਾਵੇ, ਅਤੇ ਉਹ ਦੇ ਵਿੱਚ ਪਾਪ ਨਹੀਂ ਹੈ।

ਇਬਰਾਨੀ 4:15 PANIRV Bible Verse Image
ਇਬਰਾਨੀ 4:15 (PANIRV) »
ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂੰ ਪਰਖਿਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ।

ਲੂਕਾ 23:50 PANIRV Bible Verse Image
ਲੂਕਾ 23:50 (PANIRV) »
ਤਾਂ ਵੇਖੋ, ਯੂਸੁਫ਼ ਨਾਮ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ, ਭਲਾ ਅਤੇ ਧਰਮੀ ਸੀ।

ਇਬਰਾਨੀ 7:26 PANIRV Bible Verse Image
ਇਬਰਾਨੀ 7:26 (PANIRV) »
ਇਹੋ ਜਿਹਾ ਪ੍ਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ।

1 ਕੁਰਿੰਥੀਆਂ 15:4 PANIRV Bible Verse Image
1 ਕੁਰਿੰਥੀਆਂ 15:4 (PANIRV) »
ਅਤੇ ਉਹ ਦਫ਼ਨਾਇਆ ਗਿਆ ਅਤੇ ਪਵਿੱਤਰ ਗ੍ਰੰਥ ਦੇ ਅਨੁਸਾਰ ਤੀਜੇ ਦਿਨ ਜੀ ਉੱਠਿਆ।

Available Bible Translations

American Standard Version
Isaiah 53:9 (ASV) »
King James Version
Isaiah 53:9 (KJV) »
GOD’S WORD® (GW)
Isaiah 53:9 (GW) »
World English Bible
Isaiah 53:9 (WEB) »
Louis Segond 1910
Ésaïe 53:9 (LSG) »
इंडियन रिवाइज्ड वर्जन - हिंदी
यशायाह 53:9 (HINIRV) »
ভারতীয় সংশোধিত সংস্করণ - বাংলা
যিচয়া 53:9 (BENIRV) »
இந்தியன் ரீவைஸ்டு வேர்ஷன் - தமிழ்
ஏசாயா 53:9 (TAMIRV) »
इंडियन रिवाइज्ड वर्जन - मराठी
यशया 53:9 (MARIRV) »
ఇండియన్ రేవిజ్డ్ వెర్షన్ - తెలుగు
యెషయా 53:9 (TELIRV) »
ઇન્ડિયન રિવાયઝ્ડ વર્ઝન - ગુજરાતી
યશાયા 53:9 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಶಾಯನು 53:9 (KANIRV) »
الكتاب المقدس باللغة العربية، فان دايك
إِشَعْيَاءَ 53:9 (AVD) »
תנ ך עברי מודרני
ישעיה 53:9 (HEB) »
Bíblia Sagrada Português
Isaías 53:9 (BSL) »
Kinh Thánh: Tiếng Việt
I-sai-a 53:9 (VIE) »
Reina Valera Antigua
Isaías 53:9 (RVA) »
La Sacra Bibbia
Isaia 53:9 (RIV) »
圣 经 简体中文和合本
以 赛 亚 书 53:9 (CUVS) »
聖 經 繁體中文和合本
以 賽 亞 書 53:9 (CUVT) »
Bibla e Shenjtë
Isaia 53:9 (ALB) »
Svenska Bibeln 1917
Jesaja 53:9 (SV1917) »
Библия на русском
Исаия 53:9 (RUSV) »
Українська Біблія
Ісая 53:9 (UKR) »
Szent Biblia - Magyar
Ézsaiás 53:9 (KAR) »
Българска Библия
Исая 53:9 (BULG) »
Kitaabka Quduuska Ah
Ishacyaah 53:9 (SOM) »
De Heilige Schrift
Jesaja 53:9 (NLD) »
Dansk Bibel 1871
Esajas 53:9 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »