ਯਸਾਯਾਹ 58:8 PANIRV Bible Verse Picture Image

Inspirational bible verses with beautiful images and backgrounds. Download ਯਸਾਯਾਹ 58:8 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਯਸਾਯਾਹ 58:8 PANIRV - ਫੇਰ ਤੇਰਾ ਚਾਨਣ ਸਵੇਰ - Bible Verse Picture

ਯਸਾਯਾਹ 58:8 PANIRV

ਫੇਰ ਤੇਰਾ ਚਾਨਣ ਸਵੇਰ ਵਾਂਗੂੰ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਪਰਗਟ ਹੋਵੇਗੀ। ਤੇਰਾ ਧਰਮ ਤੇਰੇ ਅੱਗੇ-ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖ਼ਾ ਹੋਵੇਗਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਯਸਾਯਾਹ 58:8 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਯਸਾਯਾਹ 58:8 PANIRV - ਫੇਰ ਤੇਰਾ ਚਾਨਣ ਸਵੇਰ - Bible Verse Picture
View New Tab
Picture 03 - ਯਸਾਯਾਹ 58:8 PANIRV - ਫੇਰ ਤੇਰਾ ਚਾਨਣ ਸਵੇਰ - Bible Verse Picture
View New Tab
Picture 04 - ਯਸਾਯਾਹ 58:8 PANIRV - ਫੇਰ ਤੇਰਾ ਚਾਨਣ ਸਵੇਰ - Bible Verse Picture
View New Tab
Picture 05 - ਯਸਾਯਾਹ 58:8 PANIRV - ਫੇਰ ਤੇਰਾ ਚਾਨਣ ਸਵੇਰ - Bible Verse Picture
View New Tab
Picture 06 - ਯਸਾਯਾਹ 58:8 PANIRV - ਫੇਰ ਤੇਰਾ ਚਾਨਣ ਸਵੇਰ - Bible Verse Picture
View New Tab
Picture 07 - ਯਸਾਯਾਹ 58:8 PANIRV - ਫੇਰ ਤੇਰਾ ਚਾਨਣ ਸਵੇਰ - Bible Verse Picture
View New Tab

ਯਸਾਯਾਹ 58:8 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਯਸਾਯਾਹ 58:8 PANIRV. Please click on any image below to navigate to that specific Bible verse page.

ਯਸਾਯਾਹ 52:12 PANIRV Bible Verse Image
ਯਸਾਯਾਹ 52:12 (PANIRV) »
ਨਾ ਤਾਂ ਤੁਸੀਂ ਕਾਹਲੀ ਨਾਲ ਨਿੱਕਲ ਜਾਓਗੇ, ਨਾ ਨੱਠ ਕੇ ਚੱਲੇ ਜਾਓਗੇ, ਕਿਉਂ ਜੋ ਯਹੋਵਾਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਤੁਹਾਡੀ ਰਾਖੀ ਕਰੇਗਾ।

ਯਿਰਮਿਯਾਹ 33:6 PANIRV Bible Verse Image
ਯਿਰਮਿਯਾਹ 33:6 (PANIRV) »
ਵੇਖੋ, ਮੈਂ ਇਹ ਦੇ ਲਈ ਸਿਹਤ ਅਤੇ ਤੰਦਰੁਸਤੀ ਲਿਆਵਾਂਗਾ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਇਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫ਼ਰ ਪਰਗਟ ਕਰਾਂਗਾ

ਜ਼ਬੂਰ 37:6 PANIRV Bible Verse Image
ਜ਼ਬੂਰ 37:6 (PANIRV) »
ਉਹ ਤੇਰੇ ਧਰਮ ਨੂੰ ਚਾਨਣ ਵਾਂਗੂੰ ਅਤੇ ਤੇਰੇ ਨਿਆਂ ਨੂੰ ਦੁਪਹਿਰ ਵਾਂਗੂੰ ਪ੍ਰਕਾਸ਼ਮਾਨ ਕਰੇਗਾ।

ਜ਼ਬੂਰ 85:13 PANIRV Bible Verse Image
ਜ਼ਬੂਰ 85:13 (PANIRV) »
ਧਰਮ ਉਹ ਦੇ ਅੱਗੇ-ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।

ਯਿਰਮਿਯਾਹ 30:17 PANIRV Bible Verse Image
ਯਿਰਮਿਯਾਹ 30:17 (PANIRV) »
ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ “ਅਛੂਤ” ਆਖਿਆ ਹੈ, “ਇਹ ਸੀਯੋਨ ਹੈ ਜਿਹ ਦੀ ਕੋਈ ਪਰਵਾਹ ਨਹੀਂ ਕਰਦਾ!”

ਮਲਾਕੀ 4:2 PANIRV Bible Verse Image
ਮਲਾਕੀ 4:2 (PANIRV) »
ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂੰ ਬਾਹਰ ਨਿੱਕਲੋਗੇ ਅਤੇ ਕੁੱਦੋਗੇ।

ਰਸੂਲਾਂ ਦੇ ਕਰਤੱਬ 10:35 PANIRV Bible Verse Image
ਰਸੂਲਾਂ ਦੇ ਕਰਤੱਬ 10:35 (PANIRV) »
ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਉਹ ਨੂੰ ਚੰਗਾ ਲੱਗਦਾ ਹੈ।

ਖ਼ਰੋਜ 14:19 PANIRV Bible Verse Image
ਖ਼ਰੋਜ 14:19 (PANIRV) »
ਅਤੇ ਪਰਮੇਸ਼ੁਰ ਦਾ ਦੂਤ ਜਿਹੜਾ ਇਸਰਾਏਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਿਆ ਗਿਆ ਅਤੇ ਬੱਦਲ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਮੁੜ ਕੇ ਪਿੱਛੇ ਆ ਖੜਾ ਹੋਇਆ।

ਯਸਾਯਾਹ 58:10 PANIRV Bible Verse Image
ਯਸਾਯਾਹ 58:10 (PANIRV) »
ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇਂ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ।

ਕਹਾਉਤਾਂ 4:18 PANIRV Bible Verse Image
ਕਹਾਉਤਾਂ 4:18 (PANIRV) »
ਪਰ ਧਰਮੀਆਂ ਦਾ ਰਾਹ ਫ਼ਜ਼ਰ ਦੇ ਚਾਨਣ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ।

ਜ਼ਬੂਰ 97:11 PANIRV Bible Verse Image
ਜ਼ਬੂਰ 97:11 (PANIRV) »
ਧਰਮੀਆਂ ਲਈ ਚਾਨਣ ਬੀਜਿਆ ਗਿਆ ਹੈ, ਅਤੇ ਸਿੱਧੇ ਮਨ ਵਾਲਿਆਂ ਲਈ ਅਨੰਦ।

ਹੋਸ਼ੇਆ 14:4 PANIRV Bible Verse Image
ਹੋਸ਼ੇਆ 14:4 (PANIRV) »
ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹੱਟ ਗਿਆ ਹੈ।

Available Bible Translations

American Standard Version
Isaiah 58:8 (ASV) »
King James Version
Isaiah 58:8 (KJV) »
GOD’S WORD® (GW)
Isaiah 58:8 (GW) »
World English Bible
Isaiah 58:8 (WEB) »
Louis Segond 1910
Ésaïe 58:8 (LSG) »
इंडियन रिवाइज्ड वर्जन - हिंदी
यशायाह 58:8 (HINIRV) »
ভারতীয় সংশোধিত সংস্করণ - বাংলা
যিচয়া 58:8 (BENIRV) »
இந்தியன் ரீவைஸ்டு வேர்ஷன் - தமிழ்
ஏசாயா 58:8 (TAMIRV) »
इंडियन रिवाइज्ड वर्जन - मराठी
यशया 58:8 (MARIRV) »
ఇండియన్ రేవిజ్డ్ వెర్షన్ - తెలుగు
యెషయా 58:8 (TELIRV) »
ઇન્ડિયન રિવાયઝ્ડ વર્ઝન - ગુજરાતી
યશાયા 58:8 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಶಾಯನು 58:8 (KANIRV) »
الكتاب المقدس باللغة العربية، فان دايك
إِشَعْيَاءَ 58:8 (AVD) »
תנ ך עברי מודרני
ישעיה 58:8 (HEB) »
Bíblia Sagrada Português
Isaías 58:8 (BSL) »
Kinh Thánh: Tiếng Việt
I-sai-a 58:8 (VIE) »
Reina Valera Antigua
Isaías 58:8 (RVA) »
La Sacra Bibbia
Isaia 58:8 (RIV) »
圣 经 简体中文和合本
以 赛 亚 书 58:8 (CUVS) »
聖 經 繁體中文和合本
以 賽 亞 書 58:8 (CUVT) »
Bibla e Shenjtë
Isaia 58:8 (ALB) »
Svenska Bibeln 1917
Jesaja 58:8 (SV1917) »
Библия на русском
Исаия 58:8 (RUSV) »
Українська Біблія
Ісая 58:8 (UKR) »
Szent Biblia - Magyar
Ézsaiás 58:8 (KAR) »
Българска Библия
Исая 58:8 (BULG) »
Kitaabka Quduuska Ah
Ishacyaah 58:8 (SOM) »
De Heilige Schrift
Jesaja 58:8 (NLD) »
Dansk Bibel 1871
Esajas 58:8 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »