ਅੱਯੂਬ 14:1 PANIRV Bible Verse Picture Image

Inspirational bible verses with beautiful images and backgrounds. Download ਅੱਯੂਬ 14:1 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਅੱਯੂਬ 14:1 PANIRV - “ਮਨੁੱਖ ਜੋ ਇਸਤਰੀ - Bible Verse Picture

ਅੱਯੂਬ 14:1 PANIRV

“ਮਨੁੱਖ ਜੋ ਇਸਤਰੀ ਤੋਂ ਜੰਮਦਾ ਹੈ ਉਹ ਥੋੜ੍ਹੇ ਹੀ ਦਿਨਾਂ ਦਾ ਹੈ ਅਤੇ ਦੁੱਖ ਨਾਲ ਭਰਿਆ ਰਹਿੰਦਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਅੱਯੂਬ 14:1 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਅੱਯੂਬ 14:1 PANIRV - “ਮਨੁੱਖ ਜੋ ਇਸਤਰੀ - Bible Verse Picture
View New Tab
Picture 03 - ਅੱਯੂਬ 14:1 PANIRV - “ਮਨੁੱਖ ਜੋ ਇਸਤਰੀ - Bible Verse Picture
View New Tab
Picture 04 - ਅੱਯੂਬ 14:1 PANIRV - “ਮਨੁੱਖ ਜੋ ਇਸਤਰੀ - Bible Verse Picture
View New Tab
Picture 05 - ਅੱਯੂਬ 14:1 PANIRV - “ਮਨੁੱਖ ਜੋ ਇਸਤਰੀ - Bible Verse Picture
View New Tab
Picture 06 - ਅੱਯੂਬ 14:1 PANIRV - “ਮਨੁੱਖ ਜੋ ਇਸਤਰੀ - Bible Verse Picture
View New Tab
Picture 07 - ਅੱਯੂਬ 14:1 PANIRV - “ਮਨੁੱਖ ਜੋ ਇਸਤਰੀ - Bible Verse Picture
View New Tab

ਅੱਯੂਬ 14:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਅੱਯੂਬ 14:1 PANIRV. Please click on any image below to navigate to that specific Bible verse page.

ਅੱਯੂਬ 5:7 PANIRV Bible Verse Image
ਅੱਯੂਬ 5:7 (PANIRV) »
ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ, ਤਿਵੇਂ ਹੀ ਮਨੁੱਖ ਕਸ਼ਟ ਭੋਗਣ ਲਈ ਹੀ ਜੰਮਦਾ ਹੈ।

ਉਪਦੇਸ਼ਕ 2:23 PANIRV Bible Verse Image
ਉਪਦੇਸ਼ਕ 2:23 (PANIRV) »
ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮਿਹਨਤ ਸੋਗ ਹੈ, ਸਗੋਂ ਉਹ ਦੇ ਮਨ ਨੂੰ ਰਾਤੀਂ ਵੀ ਅਰਾਮ ਨਹੀਂ ਮਿਲਦਾ। ਇਹ ਵੀ ਵਿਅਰਥ ਹੀ ਹੈ!

ਅੱਯੂਬ 25:4 PANIRV Bible Verse Image
ਅੱਯੂਬ 25:4 (PANIRV) »
ਫੇਰ ਮਨੁੱਖ ਪਰਮੇਸ਼ੁਰ ਦੇ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ, ਅਤੇ ਇਸਤਰੀ ਦੁਆਰਾ ਜੰਮਿਆ ਕਿਵੇਂ ਨਿਰਮਲ ਹੋ ਸਕਦਾ ਹੈ?

ਅੱਯੂਬ 7:1 PANIRV Bible Verse Image
ਅੱਯੂਬ 7:1 (PANIRV) »
“ਕੀ ਮਨੁੱਖ ਨੂੰ ਧਰਤੀ ਉੱਤੇ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? ਅਤੇ ਉਹ ਦੇ ਦਿਨ ਮਜ਼ਦੂਰ ਦੇ ਦਿਨਾਂ ਦੀ ਤਰ੍ਹਾਂ ਨਹੀਂ ਹੁੰਦੇ?

ਉਪਦੇਸ਼ਕ 2:17 PANIRV Bible Verse Image
ਉਪਦੇਸ਼ਕ 2:17 (PANIRV) »
ਇਸ ਲਈ ਮੈਂ ਜੀਵਨ ਤੋਂ ਅੱਕ ਗਿਆ, ਕਿਉਂ ਜੋ ਉਹ ਸਾਰਾ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ, ਕਿਉਂਕਿ ਸਭ ਕੁਝ ਵਿਅਰਥ ਅਤੇ ਹਵਾ ਦਾ ਫੱਕਣਾ ਹੈ।

ਜ਼ਬੂਰ 39:5 PANIRV Bible Verse Image
ਜ਼ਬੂਰ 39:5 (PANIRV) »
ਵੇਖ, ਤੂੰ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ। ਸੱਚ-ਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ, ਤਦ ਵੀ ਸਾਹ ਮਾਤਰ ਹੀ ਹੈ!

ਪੈਦਾਇਸ਼ 47:9 PANIRV Bible Verse Image
ਪੈਦਾਇਸ਼ 47:9 (PANIRV) »
ਯਾਕੂਬ ਨੇ ਫ਼ਿਰਊਨ ਨੂੰ ਆਖਿਆ, ਮੇਰੇ ਮੁਸਾਫ਼ਰੀ ਦੇ ਦਿਨ ਇੱਕ ਸੌ ਤੀਹ ਸਾਲ ਹਨ। ਮੇਰੇ ਜੀਵਨ ਦੇ ਦਿਨ ਥੋੜ੍ਹੇ ਅਤੇ ਦੁੱਖ ਨਾਲ ਭਰੇ ਹੋਏ ਸਨ, ਅਤੇ ਮੇਰੇ ਪਿਓ ਦਾਦਿਆਂ ਦੇ ਮੁਸਾਫ਼ਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਹਨ।

ਅੱਯੂਬ 15:14 PANIRV Bible Verse Image
ਅੱਯੂਬ 15:14 (PANIRV) »
“ਮਨੁੱਖ ਕੀ ਹੈ ਜੋ ਉਹ ਨਿਰਦੋਸ਼ ਠਹਿਰੇ, ਅਤੇ ਇਸਤਰੀ ਤੋਂ ਜੰਮਿਆ ਹੋਇਆ ਕੀ ਹੈ ਜੋ ਉਹ ਧਰਮੀ ਠਹਿਰੇ?

ਅੱਯੂਬ 7:6 PANIRV Bible Verse Image
ਅੱਯੂਬ 7:6 (PANIRV) »
“ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, ਅਤੇ ਆਸ ਤੋਂ ਬਿਨ੍ਹਾਂ ਬੀਤਦੇ ਜਾਂਦੇ ਹਨ।

ਅੱਯੂਬ 9:25 PANIRV Bible Verse Image
ਅੱਯੂਬ 9:25 (PANIRV) »
“ਮੇਰੇ ਦਿਨ ਸੰਦੇਸ਼ਵਾਹਕਾਂ ਤੋਂ ਵੀ ਤੇਜ਼ ਹਨ, ਉਹ ਉੱਡਦੇ ਜਾਂਦੇ ਹਨ, ਉਹ ਭਲਿਆਈ ਨਹੀਂ ਵੇਖਦੇ।

ਜ਼ਬੂਰ 51:5 PANIRV Bible Verse Image
ਜ਼ਬੂਰ 51:5 (PANIRV) »
ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।

ਮੱਤੀ 11:11 PANIRV Bible Verse Image
ਮੱਤੀ 11:11 (PANIRV) »
ਮੈਂ ਤੁਹਾਨੂੰ ਸੱਚ ਆਖਦਾ ਹਾਂ; ਜਿਹੜੇ ਔਰਤਾਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ, ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ।

Available Bible Translations

American Standard Version
Job 14:1 (ASV) »
King James Version
Job 14:1 (KJV) »
GOD’S WORD® (GW)
Job 14:1 (GW) »
Berean Bible
Job 14:1 (BSB) »
World English Bible
Job 14:1 (WEB) »
Louis Segond 1910
Job 14:1 (LSG) »
Luther Bibel 1912
Hiob 14:1 (LUTH1912) »
इंडियन रिवाइज्ड वर्जन - हिंदी
अय्यूब 14:1 (HINIRV) »
ভারতীয় সংশোধিত সংস্করণ - বাংলা
ইয়োব 14:1 (BENIRV) »
இந்தியன் ரீவைஸ்டு வேர்ஷன் - தமிழ்
யோபு 14:1 (TAMIRV) »
इंडियन रिवाइज्ड वर्जन - मराठी
ईयोब 14:1 (MARIRV) »
ఇండియన్ రేవిజ్డ్ వెర్షన్ - తెలుగు
యోబు 14:1 (TELIRV) »
ઇન્ડિયન રિવાયઝ્ડ વર્ઝન - ગુજરાતી
અયૂબ 14:1 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೋಬನು 14:1 (KANIRV) »
الكتاب المقدس باللغة العربية، فان دايك
أَيُّوبَ 14:1 (AVD) »
תנ ך עברי מודרני
איוב 14:1 (HEB) »
Bíblia Sagrada Português
Jó 14:1 (BSL) »
Kinh Thánh: Tiếng Việt
Gióp 14:1 (VIE) »
Reina Valera Antigua
Job 14:1 (RVA) »
La Sacra Bibbia
Giobbe 14:1 (RIV) »
圣 经 简体中文和合本
约 伯 记 14:1 (CUVS) »
聖 經 繁體中文和合本
約 伯 記 14:1 (CUVT) »
Bibla e Shenjtë
Jobi 14:1 (ALB) »
Svenska Bibeln 1917
Job 14:1 (SV1917) »
Библия на русском
Иов 14:1 (RUSV) »
Українська Біблія
Йов 14:1 (UKR) »
Szent Biblia - Magyar
Jób 14:1 (KAR) »
Българска Библия
Йов 14:1 (BULG) »
聖書 日本語
ヨブ記 14:1 (JPN) »
Det Norsk Bibel
Job 14:1 (NORSK) »
Kitaabka Quduuska Ah
Ayuub 14:1 (SOM) »
De Heilige Schrift
Job 14:1 (NLD) »
Dansk Bibel 1871
Job 14:1 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »