ਯੋਏਲ 1:13 PANIRV Bible Verse Picture Image

Inspirational bible verses with beautiful images and backgrounds. Download ਯੋਏਲ 1:13 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਯੋਏਲ 1:13 PANIRV - ਹੇ ਜਾਜਕੋ, ਆਪਣੇ ਲੱਕ - Bible Verse Picture

ਯੋਏਲ 1:13 PANIRV

ਹੇ ਜਾਜਕੋ, ਆਪਣੇ ਲੱਕ ਉੱਤੇ ਟਾਟ ਬੰਨ੍ਹੋ ਅਤੇ ਵਿਰਲਾਪ ਕਰੋ, ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ, ਹੇ ਮੇਰੇ ਪਰਮੇਸ਼ੁਰ ਦੇ ਸੇਵਕੋ, ਅੰਦਰ ਜਾਓ ਅਤੇ ਟਾਟ ਵਿੱਚ ਰਾਤ ਕੱਟੋ, ਕਿਉਂ ਜੋ ਤੁਹਾਡੇ ਪਰਮੇਸ਼ੁਰ ਦੇ ਭਵਨ ਵਿੱਚ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਆਉਣੀ ਬੰਦ ਹੋ ਗਈ ਹੈ!

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਯੋਏਲ 1:13 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਯੋਏਲ 1:13 PANIRV - ਹੇ ਜਾਜਕੋ, ਆਪਣੇ ਲੱਕ - Bible Verse Picture
View New Tab
Picture 03 - ਯੋਏਲ 1:13 PANIRV - ਹੇ ਜਾਜਕੋ, ਆਪਣੇ ਲੱਕ - Bible Verse Picture
View New Tab
Picture 04 - ਯੋਏਲ 1:13 PANIRV - ਹੇ ਜਾਜਕੋ, ਆਪਣੇ ਲੱਕ - Bible Verse Picture
View New Tab
Picture 05 - ਯੋਏਲ 1:13 PANIRV - ਹੇ ਜਾਜਕੋ, ਆਪਣੇ ਲੱਕ - Bible Verse Picture
View New Tab
Picture 06 - ਯੋਏਲ 1:13 PANIRV - ਹੇ ਜਾਜਕੋ, ਆਪਣੇ ਲੱਕ - Bible Verse Picture
View New Tab
Picture 07 - ਯੋਏਲ 1:13 PANIRV - ਹੇ ਜਾਜਕੋ, ਆਪਣੇ ਲੱਕ - Bible Verse Picture
View New Tab

ਯੋਏਲ 1:13 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਯੋਏਲ 1:13 PANIRV. Please click on any image below to navigate to that specific Bible verse page.

ਯੋਏਲ 1:8 PANIRV Bible Verse Image
ਯੋਏਲ 1:8 (PANIRV) »
ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ!

ਯਿਰਮਿਯਾਹ 4:8 PANIRV Bible Verse Image
ਯਿਰਮਿਯਾਹ 4:8 (PANIRV) »
ਇਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਤੇ ਕੁਰਲਾਓ, ਕਿ ਯਹੋਵਾਹ ਦਾ ਤੇਜ਼ ਗੁੱਸਾ ਸਾਥੋਂ ਟਲ ਨਹੀਂ ਗਿਆ।

1 ਰਾਜਿਆਂ 21:27 PANIRV Bible Verse Image
1 ਰਾਜਿਆਂ 21:27 (PANIRV) »
ਤਾਂ ਇਸ ਤਰ੍ਹਾਂ ਹੋਇਆ ਕਿ ਜਦ ਅਹਾਬ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਲੀੜੇ ਪਾੜ ਲਏ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਕੇ ਵਰਤ ਰੱਖਿਆ ਅਤੇ ਤੱਪੜ ਵਿੱਚ ਹੀ ਲੇਟਣ ਅਤੇ ਹੌਲੀ-ਹੌਲੀ ਚੱਲਣ ਲੱਗਾ।

ਯਿਰਮਿਯਾਹ 9:10 PANIRV Bible Verse Image
ਯਿਰਮਿਯਾਹ 9:10 (PANIRV) »
ਮੈਂ ਪਹਾੜਾਂ ਲਈ ਰੋਵਾਂਗਾ ਅਤੇ ਕੁਰਲਾਵਾਂਗਾ, ਅਤੇ ਉਜਾੜ ਦੀਆਂ ਚਾਰਗਾਹਾਂ ਲਈ ਸਿਆਪਾ ਕਰਾਂਗਾ, ਉਹ ਤਾਂ ਸੜ ਗਏ ਹਨ ਸੋ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ।

ਹਿਜ਼ਕੀਏਲ 7:18 PANIRV Bible Verse Image
ਹਿਜ਼ਕੀਏਲ 7:18 (PANIRV) »
ਉਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਭੈਅ ਉਹਨਾਂ ਉੱਤੇ ਛਾ ਜਾਵੇਗਾ; ਸਾਰਿਆਂ ਦੇ ਮੂੰਹ ਉੱਤੇ ਨਮੋਸ਼ੀ ਹੋਵੇਗੀ ਅਤੇ ਉਹਨਾਂ ਦੇ ਸਿਰ ਗੰਜੇ ਹੋ ਜਾਣਗੇ।

ਯੋਏਲ 2:17 PANIRV Bible Verse Image
ਯੋਏਲ 2:17 (PANIRV) »
ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ, ਯਹੋਵਾਹ ਦੇ ਸੇਵਕ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੌਮਾਂ ਉਹਨਾਂ ਦੇ ਉੱਤੇ ਰਾਜ ਕਰਨ। ਦੇਸ਼-ਦੇਸ਼ ਦੇ ਲੋਕ ਇਹ ਕਿਉਂ ਆਖਣ, ਉਹਨਾਂ ਦਾ ਪਰਮੇਸ਼ੁਰ ਕਿੱਥੇ ਹੈ?

ਯੂਨਾਹ 3:5 PANIRV Bible Verse Image
ਯੂਨਾਹ 3:5 (PANIRV) »
ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਉੱਤੇ ਵਿਸ਼ਵਾਸ ਕੀਤਾ ਅਤੇ ਵਰਤ ਰੱਖਣ ਦੀ ਮੁਨਾਦੀ ਕੀਤੀ ਅਤੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਸਭ ਨੇ ਤੱਪੜ ਪਾ ਲਏ।

2 ਕੁਰਿੰਥੀਆਂ 11:23 PANIRV Bible Verse Image
2 ਕੁਰਿੰਥੀਆਂ 11:23 (PANIRV) »
ਕੀ ਉਹ ਮਸੀਹ ਦੇ ਦਾਸ ਹਨ? ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ, ਮੈਂ ਉਹਨਾਂ ਨਾਲੋਂ ਵਧੀਕ ਹਾਂ, ਅਰਥਾਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ।

2 ਕੁਰਿੰਥੀਆਂ 3:6 PANIRV Bible Verse Image
2 ਕੁਰਿੰਥੀਆਂ 3:6 (PANIRV) »
ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਪਰ ਆਤਮਾ ਜੀਵਨ ਦਿੰਦਾ ਹੈ।

2 ਕੁਰਿੰਥੀਆਂ 6:4 PANIRV Bible Verse Image
2 ਕੁਰਿੰਥੀਆਂ 6:4 (PANIRV) »
ਪਰ ਜਿਸ ਪ੍ਰਕਾਰ ਪਰਮੇਸ਼ੁਰ ਦੇ ਸੇਵਕਾਂ ਨੂੰ ਯੋਗ ਹੈ ਤਿਵੇਂ ਅਸੀਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਜ਼ਰੂਰਤਾਂ ਤੋਂ, ਤੰਗੀਆਂ ਤੋਂ,

1 ਕੁਰਿੰਥੀਆਂ 9:13 PANIRV Bible Verse Image
1 ਕੁਰਿੰਥੀਆਂ 9:13 (PANIRV) »
ਕੀ ਤੁਸੀਂ ਇਹ ਨਹੀਂ ਜਾਣਦੇ, ਜਿਹੜੇ ਪਵਿੱਤਰ ਸੇਵਾ ਕਰਦੇ ਹਨ ਉਹ ਹੈਕਲ ਦੇ ਚੜ੍ਹਾਵੇ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਵਿੱਚ ਹਿੱਸੇਦਾਰ ਹਨ।

1 ਕੁਰਿੰਥੀਆਂ 4:1 PANIRV Bible Verse Image
1 ਕੁਰਿੰਥੀਆਂ 4:1 (PANIRV) »
ਮਨੁੱਖ ਸਾਨੂੰ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਭੰਡਾਰੀ ਸਮਝਣ।

Available Bible Translations

American Standard Version
Joel 1:13 (ASV) »
King James Version
Joel 1:13 (KJV) »
GOD’S WORD® (GW)
Joel 1:13 (GW) »
World English Bible
Joel 1:13 (WEB) »
Louis Segond 1910
Joël 1:13 (LSG) »
Luther Bibel 1912
Joel 1:13 (LUTH1912) »
इंडियन रिवाइज्ड वर्जन - हिंदी
योएल 1:13 (HINIRV) »
ভারতীয় সংশোধিত সংস্করণ - বাংলা
যোৱেল 1:13 (BENIRV) »
இந்தியன் ரீவைஸ்டு வேர்ஷன் - தமிழ்
யோவேல் 1:13 (TAMIRV) »
इंडियन रिवाइज्ड वर्जन - मराठी
योएल 1:13 (MARIRV) »
ఇండియన్ రేవిజ్డ్ వెర్షన్ - తెలుగు
యోవేలు 1:13 (TELIRV) »
ઇન્ડિયન રિવાયઝ્ડ વર્ઝન - ગુજરાતી
યોએલ 1:13 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೋವೇಲನು 1:13 (KANIRV) »
الكتاب المقدس باللغة العربية، فان دايك
يُوئِيل 1:13 (AVD) »
תנ ך עברי מודרני
יואל 1:13 (HEB) »
Bíblia Sagrada Português
Joel 1:13 (BSL) »
Kinh Thánh: Tiếng Việt
Giô-ên 1:13 (VIE) »
Reina Valera Antigua
Joel 1:13 (RVA) »
La Sacra Bibbia
Gioele 1:13 (RIV) »
圣 经 简体中文和合本
约 珥 书 1:13 (CUVS) »
聖 經 繁體中文和合本
約 珥 書 1:13 (CUVT) »
Bibla e Shenjtë
Joeli 1:13 (ALB) »
Svenska Bibeln 1917
Joel 1:13 (SV1917) »
Библия на русском
Иоиль 1:13 (RUSV) »
Українська Біблія
Йоїл 1:13 (UKR) »
Szent Biblia - Magyar
Jóel 1:13 (KAR) »
Българска Библия
Йоил 1:13 (BULG) »
Det Norsk Bibel
Joel 1:13 (NORSK) »
Kitaabka Quduuska Ah
Yoo'eel 1:13 (SOM) »
De Heilige Schrift
Joël 1:13 (NLD) »
Dansk Bibel 1871
Joel 1:13 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »