ਯਸ਼ਵਾ 23:10 PANIRV Bible Verse Picture Image

Inspirational bible verses with beautiful images and backgrounds. Download ਯਸ਼ਵਾ 23:10 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਯਸ਼ਵਾ 23:10 PANIRV - ਤੁਹਾਡੇ ਵਿੱਚੋਂ ਇੱਕ - Bible Verse Picture

ਯਸ਼ਵਾ 23:10 PANIRV

ਤੁਹਾਡੇ ਵਿੱਚੋਂ ਇੱਕ ਮਨੁੱਖ ਹਜ਼ਾਰ ਨੂੰ ਭਜਾਵੇਗਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾ ਹੈ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਯਸ਼ਵਾ 23:10 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਯਸ਼ਵਾ 23:10 PANIRV - ਤੁਹਾਡੇ ਵਿੱਚੋਂ ਇੱਕ - Bible Verse Picture
View New Tab
Picture 03 - ਯਸ਼ਵਾ 23:10 PANIRV - ਤੁਹਾਡੇ ਵਿੱਚੋਂ ਇੱਕ - Bible Verse Picture
View New Tab
Picture 04 - ਯਸ਼ਵਾ 23:10 PANIRV - ਤੁਹਾਡੇ ਵਿੱਚੋਂ ਇੱਕ - Bible Verse Picture
View New Tab
Picture 05 - ਯਸ਼ਵਾ 23:10 PANIRV - ਤੁਹਾਡੇ ਵਿੱਚੋਂ ਇੱਕ - Bible Verse Picture
View New Tab
Picture 06 - ਯਸ਼ਵਾ 23:10 PANIRV - ਤੁਹਾਡੇ ਵਿੱਚੋਂ ਇੱਕ - Bible Verse Picture
View New Tab
Picture 07 - ਯਸ਼ਵਾ 23:10 PANIRV - ਤੁਹਾਡੇ ਵਿੱਚੋਂ ਇੱਕ - Bible Verse Picture
View New Tab

ਯਸ਼ਵਾ 23:10 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਯਸ਼ਵਾ 23:10 PANIRV. Please click on any image below to navigate to that specific Bible verse page.

ਅਸਤਸਨਾ 32:30 PANIRV Bible Verse Image
ਅਸਤਸਨਾ 32:30 (PANIRV) »
ਜੇ ਉਨ੍ਹਾਂ ਦੀ ਚੱਟਾਨ ਹੀ ਉਨ੍ਹਾਂ ਨੂੰ ਨਾ ਵੇਚ ਦਿੰਦੀ, ਅਤੇ ਯਹੋਵਾਹ ਉਨ੍ਹਾਂ ਨੂੰ ਨਾ ਫੜ੍ਹਾ ਦਿੰਦਾ? ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ, ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,

ਅਹਬਾਰ 26:8 PANIRV Bible Verse Image
ਅਹਬਾਰ 26:8 (PANIRV) »
ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ ਅਤੇ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ।

ਅਸਤਸਨਾ 3:22 PANIRV Bible Verse Image
ਅਸਤਸਨਾ 3:22 (PANIRV) »
ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪ ਹੀ ਤੁਹਾਡੇ ਲਈ ਲੜਦਾ ਹੈ।”

ਖ਼ਰੋਜ 14:14 PANIRV Bible Verse Image
ਖ਼ਰੋਜ 14:14 (PANIRV) »
ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ।

ਜ਼ਬੂਰ 35:1 PANIRV Bible Verse Image
ਜ਼ਬੂਰ 35:1 (PANIRV) »
ਦਾਊਦ ਦਾ ਭਜਨ। ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ, ਉਨ੍ਹਾਂ ਨਾਲ ਤੂੰ ਮੁਕੱਦਮਾ ਕਰ, ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ।

ਅਸਤਸਨਾ 20:4 PANIRV Bible Verse Image
ਅਸਤਸਨਾ 20:4 (PANIRV) »
ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ, ਤਾਂ ਜੋ ਉਹ ਤੁਹਾਨੂੰ ਬਚਾਉਣ ਲਈ ਤੁਹਾਡੇ ਵੈਰੀਆਂ ਨਾਲ ਯੁੱਧ ਕਰੇ।”

ਰੋਮੀਆਂ 8:31 PANIRV Bible Verse Image
ਰੋਮੀਆਂ 8:31 (PANIRV) »
ਸੋ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ, ਜਦੋਂ ਪਰਮੇਸ਼ੁਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ।

ਜ਼ਬੂਰ 46:7 PANIRV Bible Verse Image
ਜ਼ਬੂਰ 46:7 (PANIRV) »
ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ। ਸਲਹ।

ਯਸ਼ਵਾ 23:3 PANIRV Bible Verse Image
ਯਸ਼ਵਾ 23:3 (PANIRV) »
ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਨ੍ਹਾਂ ਸਾਰੀਆਂ ਕੌਮਾਂ ਨਾਲ ਤੁਹਾਡੇ ਕਾਰਨ ਕੀਤਾ ਤੁਸੀਂ ਵੇਖ ਲਿਆ ਹੈ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਿਆ ਹੈ।

ਜ਼ਬੂਰ 44:4 PANIRV Bible Verse Image
ਜ਼ਬੂਰ 44:4 (PANIRV) »
ਹੇ ਪਰਮੇਸ਼ੁਰ, ਤੂੰ ਹੀ ਮੇਰਾ ਪਾਤਸ਼ਾਹ ਹੈਂ, ਯਾਕੂਬ ਲਈ ਜਿੱਤਾਂ ਦਾ ਹੁਕਮ ਕਰ!

1 ਸਮੂਏਲ 14:6 PANIRV Bible Verse Image
1 ਸਮੂਏਲ 14:6 (PANIRV) »
ਤਦ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਆਖਿਆ, ਚੱਲ ਅਸੀਂ ਉੱਥੇ ਉਨ੍ਹਾਂ ਅਸੁੰਨਤੀਆਂ ਦੀ ਚੌਂਕੀ ਵੱਲ ਚੱਲੀਏ, ਕੀ ਜਾਣੀਏ ਜੋ ਯਹੋਵਾਹ ਸਾਡੀ ਮਦਦ ਕਰੇ ਕਿਉਂ ਜੋ ਯਹੋਵਾਹ ਲਈ ਕੁਝ ਔਖਾ ਨਹੀਂ ਜੋ ਬਹੁਤਿਆਂ ਨਾਲ ਜਾਂ ਥੋੜ੍ਹੇ ਲੋਕਾਂ ਦੇ ਰਾਹੀਂ ਛੁਟਕਾਰਾ ਦੇਵੇ।

ਯਸ਼ਵਾ 10:42 PANIRV Bible Verse Image
ਯਸ਼ਵਾ 10:42 (PANIRV) »
ਯਹੋਸ਼ੁਆ ਨੇ ਉਹਨਾਂ ਸਾਰੇ ਰਾਜਿਆਂ ਨੂੰ ਅਤੇ ਉਹਨਾਂ ਦੇ ਸਾਰੇ ਦੇਸਾਂ ਨੂੰ ਇੱਕੋ ਹੀ ਸਮੇਂ ਵਿੱਚ ਇਸ ਕਾਰਨ ਜਿੱਤ ਲਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸਰਾਏਲ ਲਈ ਲੜਿਆ।

Available Bible Translations

American Standard Version
Joshua 23:10 (ASV) »
King James Version
Joshua 23:10 (KJV) »
GOD’S WORD® (GW)
Joshua 23:10 (GW) »
World English Bible
Joshua 23:10 (WEB) »
Louis Segond 1910
Josué 23:10 (LSG) »
इंडियन रिवाइज्ड वर्जन - हिंदी
यहोशू 23:10 (HINIRV) »
ভারতীয় সংশোধিত সংস্করণ - বাংলা
যিহোচূৱা 23:10 (BENIRV) »
இந்தியன் ரீவைஸ்டு வேர்ஷன் - தமிழ்
யோசுவா 23:10 (TAMIRV) »
इंडियन रिवाइज्ड वर्जन - मराठी
यहोशवा 23:10 (MARIRV) »
ఇండియన్ రేవిజ్డ్ వెర్షన్ - తెలుగు
యెహోషువ 23:10 (TELIRV) »
ઇન્ડિયન રિવાયઝ્ડ વર્ઝન - ગુજરાતી
યહોશુઆ 23:10 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೋಶುವನು 23:10 (KANIRV) »
الكتاب المقدس باللغة العربية، فان دايك
يَشُوع 23:10 (AVD) »
תנ ך עברי מודרני
יהושע 23:10 (HEB) »
Bíblia Sagrada Português
Joshua 23:10 (BSL) »
Kinh Thánh: Tiếng Việt
Giô-sua 23:10 (VIE) »
Reina Valera Antigua
Josué 23:10 (RVA) »
圣 经 简体中文和合本
约 书 亚 记 23:10 (CUVS) »
聖 經 繁體中文和合本
約 書 亞 記 23:10 (CUVT) »
Bibla e Shenjtë
Jozueu 23:10 (ALB) »
Svenska Bibeln 1917
Josua 23:10 (SV1917) »
Библия на русском
Иисус Навин 23:10 (RUSV) »
Українська Біблія
Ісус Навин 23:10 (UKR) »
Szent Biblia - Magyar
Józsué 23:10 (KAR) »
Българска Библия
Исус Навиев 23:10 (BULG) »
Kitaabka Quduuska Ah
Yashuuca 23:10 (SOM) »
De Heilige Schrift
Jozua 23:10 (NLD) »
Dansk Bibel 1871
Josua 23:10 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »