ਕਜ਼ਾૃ 15:19 PANIRV Bible Verse Picture Image

Inspirational bible verses with beautiful images and backgrounds. Download ਕਜ਼ਾૃ 15:19 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਕਜ਼ਾૃ 15:19 PANIRV - ਤਦ ਪਰਮੇਸ਼ੁਰ ਨੇ ਲਹੀ - Bible Verse Picture

ਕਜ਼ਾૃ 15:19 PANIRV

ਤਦ ਪਰਮੇਸ਼ੁਰ ਨੇ ਲਹੀ ਵਿੱਚ ਇੱਕ ਟੋਆ ਬਣਾ ਦਿੱਤਾ ਅਤੇ ਉੱਥੋਂ ਪਾਣੀ ਨਿੱਕਲਣ ਲੱਗਿਆ, ਜਦ ਸਮਸੂਨ ਨੇ ਪੀਤਾ ਤਾਂ ਉਸ ਦੀ ਜਾਨ ਵਿੱਚ ਜਾਨ ਆਈ। ਇਸ ਲਈ ਉਸ ਥਾਂ ਦਾ ਨਾਮ ਏਨ-ਹੱਕੋਰੇ ਰੱਖਿਆ ਗਿਆ, ਅਤੇ ਉਹ ਅੱਜ ਦੇ ਦਿਨ ਤੱਕ ਲਹੀ ਵਿੱਚ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਕਜ਼ਾૃ 15:19 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਕਜ਼ਾૃ 15:19 PANIRV - ਤਦ ਪਰਮੇਸ਼ੁਰ ਨੇ ਲਹੀ - Bible Verse Picture
View New Tab
Picture 03 - ਕਜ਼ਾૃ 15:19 PANIRV - ਤਦ ਪਰਮੇਸ਼ੁਰ ਨੇ ਲਹੀ - Bible Verse Picture
View New Tab
Picture 04 - ਕਜ਼ਾૃ 15:19 PANIRV - ਤਦ ਪਰਮੇਸ਼ੁਰ ਨੇ ਲਹੀ - Bible Verse Picture
View New Tab
Picture 05 - ਕਜ਼ਾૃ 15:19 PANIRV - ਤਦ ਪਰਮੇਸ਼ੁਰ ਨੇ ਲਹੀ - Bible Verse Picture
View New Tab
Picture 06 - ਕਜ਼ਾૃ 15:19 PANIRV - ਤਦ ਪਰਮੇਸ਼ੁਰ ਨੇ ਲਹੀ - Bible Verse Picture
View New Tab
Picture 07 - ਕਜ਼ਾૃ 15:19 PANIRV - ਤਦ ਪਰਮੇਸ਼ੁਰ ਨੇ ਲਹੀ - Bible Verse Picture
View New Tab

ਕਜ਼ਾૃ 15:19 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਕਜ਼ਾૃ 15:19 PANIRV. Please click on any image below to navigate to that specific Bible verse page.

ਪੈਦਾਇਸ਼ 45:27 PANIRV Bible Verse Image
ਪੈਦਾਇਸ਼ 45:27 (PANIRV) »
ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਆਖੀਆਂ ਸਨ, ਉਸ ਨੂੰ ਦੱਸੀਆਂ। ਜਦ ਉਸ ਨੇ ਉਹ ਗੱਡੇ ਜਿਹੜੇ ਯੂਸੁਫ਼ ਨੇ ਉਹ ਦੇ ਲਿਆਉਣ ਲਈ ਭੇਜੇ ਸਨ ਵੇਖੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ।

ਯਸਾਯਾਹ 44:3 PANIRV Bible Verse Image
ਯਸਾਯਾਹ 44:3 (PANIRV) »
ਮੈਂ ਤਾਂ ਤਿਹਾਈ ਜ਼ਮੀਨ ਉੱਤੇ ਪਾਣੀ, ਅਤੇ ਸੁੱਕੀ ਸੜੀ ਭੂਮੀ ਉੱਤੇ ਨਦੀਆਂ ਵਗਾਵਾਂਗਾ, ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ, ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ ਵਹਾਵਾਂਗਾ।

ਜ਼ਬੂਰ 34:6 PANIRV Bible Verse Image
ਜ਼ਬੂਰ 34:6 (PANIRV) »
ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, ਅਤੇ ਉਹ ਦੇ ਸਾਰਿਆਂ ਦੁੱਖਾਂ ਤੋਂ ਉਹ ਨੂੰ ਬਚਾਇਆ।

ਯਸਾਯਾਹ 41:17 PANIRV Bible Verse Image
ਯਸਾਯਾਹ 41:17 (PANIRV) »
ਮਸਕੀਨ ਅਤੇ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਖੁਸ਼ਕ ਹਨ, ਮੈਂ ਯਹੋਵਾਹ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ।

ਯਸਾਯਾਹ 40:26 PANIRV Bible Verse Image
ਯਸਾਯਾਹ 40:26 (PANIRV) »
ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ, ਕਿਸ ਨੇ ਇਹਨਾਂ ਨੂੰ ਸਿਰਜਿਆ, ਜਿਹੜਾ ਇਹਨਾਂ ਦੀ ਸੈਨਾਂ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਇਹਨਾਂ ਸਾਰਿਆਂ ਨੂੰ ਨਾਮ ਲੈ-ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।

ਯਸਾਯਾਹ 40:29 PANIRV Bible Verse Image
ਯਸਾਯਾਹ 40:29 (PANIRV) »
ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।

ਜ਼ਬੂਰ 120:1 PANIRV Bible Verse Image
ਜ਼ਬੂਰ 120:1 (PANIRV) »
ਯਾਤਰਾ ਦਾ ਗੀਤ ਆਪਣੀ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ।

1 ਸਮੂਏਲ 30:12 PANIRV Bible Verse Image
1 ਸਮੂਏਲ 30:12 (PANIRV) »
ਨਾਲੇ ਉਨ੍ਹਾਂ ਨੇ ਇੱਕ ਹੰਜ਼ੀਰ ਦੀ ਪਿੰਨੀ ਅਤੇ ਦੋ ਗੁੱਛੇ ਸੌਗੀ ਦੇ ਉਹ ਨੂੰ ਦਿੱਤੇ ਅਤੇ ਜਦ ਉਹ ਨੇ ਖਾਧੇ ਤਾਂ ਉਹ ਦੇ ਵਿੱਚ ਜਾਨ ਆ ਗਈ ਕਿਉਂ ਜੋ ਉਹ ਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੋਂ ਨਾ ਰੋਟੀ ਖਾਧੀ, ਨਾ ਹੀ ਪਾਣੀ ਪੀਤਾ ਸੀ।

ਖ਼ਰੋਜ 17:15 PANIRV Bible Verse Image
ਖ਼ਰੋਜ 17:15 (PANIRV) »
ਮੂਸਾ ਨੇ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਹੋਵਾਹ ਨਿੱਸੀ ਰੱਖਿਆ

ਪੈਦਾਇਸ਼ 30:30 PANIRV Bible Verse Image
ਪੈਦਾਇਸ਼ 30:30 (PANIRV) »
ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹਾ ਸੀ, ਪਰ ਹੁਣ ਬਹੁਤ ਵੱਧ ਗਿਆ ਹੈ। ਯਹੋਵਾਹ ਨੇ ਕਦਮ-ਕਦਮ ਤੇ ਤੈਨੂੰ ਬਰਕਤ ਦਿੱਤੀ ਹੈ। ਪਰ ਮੈਂ ਆਪਣੇ ਘਰ ਲਈ ਕੁਝ ਕਦੋਂ ਕਰਾਂਗਾ?

ਪੈਦਾਇਸ਼ 28:19 PANIRV Bible Verse Image
ਪੈਦਾਇਸ਼ 28:19 (PANIRV) »
ਉਸ ਨੇ ਉਸ ਸਥਾਨ ਦਾ ਨਾਮ ਬੈਤਏਲ ਰੱਖਿਆ, ਪਰ ਪਹਿਲਾਂ ਉਸ ਨਗਰ ਦਾ ਨਾਮ ਲੂਜ਼ ਸੀ।

ਪੈਦਾਇਸ਼ 16:13 PANIRV Bible Verse Image
ਪੈਦਾਇਸ਼ 16:13 (PANIRV) »
ਤਦ ਉਸ ਨੇ ਯਹੋਵਾਹ ਦਾ ਨਾਮ ਜੋ ਉਹ ਦੇ ਨਾਲ ਗੱਲਾਂ ਕਰਦਾ ਸੀ, ਅਤਾਏਲਰੋਈ ਰੱਖਿਆ ਕਿ ਉਸ ਨੇ ਆਖਿਆ ਕੀ ਮੈਂ ਉਹ ਨੂੰ ਵੇਖਣ ਦੇ ਮਗਰੋਂ ਵੀ ਜਿਉਂਦੀ ਹਾਂ?

Available Bible Translations

American Standard Version
Judges 15:19 (ASV) »
King James Version
Judges 15:19 (KJV) »
GOD’S WORD® (GW)
Judges 15:19 (GW) »
World English Bible
Judges 15:19 (WEB) »
Louis Segond 1910
Juges 15:19 (LSG) »
इंडियन रिवाइज्ड वर्जन - हिंदी
न्यायियों 15:19 (HINIRV) »
ভারতীয় সংশোধিত সংস্করণ - বাংলা
বিচাৰকর্তাবিলাক 15:19 (BENIRV) »
இந்தியன் ரீவைஸ்டு வேர்ஷன் - தமிழ்
நியாயாதிபதிகள் 15:19 (TAMIRV) »
इंडियन रिवाइज्ड वर्जन - मराठी
शास्ते 15:19 (MARIRV) »
ఇండియన్ రేవిజ్డ్ వెర్షన్ - తెలుగు
న్యాయాధిపతులు 15:19 (TELIRV) »
ઇન્ડિયન રિવાયઝ્ડ વર્ઝન - ગુજરાતી
ન્યાયાધીશો 15:19 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ನ್ಯಾಯಸ್ಥಾಪಕರು 15:19 (KANIRV) »
الكتاب المقدس باللغة العربية، فان دايك
اَلْقُضَاة 15:19 (AVD) »
תנ ך עברי מודרני
שפטים 15:19 (HEB) »
Bíblia Sagrada Português
Juízes 15:19 (BSL) »
Kinh Thánh: Tiếng Việt
Các Thủ Lãnh 15:19 (VIE) »
Reina Valera Antigua
Jueces 15:19 (RVA) »
圣 经 简体中文和合本
士 师 记 15:19 (CUVS) »
聖 經 繁體中文和合本
士 師 記 15:19 (CUVT) »
Библия на русском
Книга Судей 15:19 (RUSV) »
Українська Біблія
Книга Суддів 15:19 (UKR) »
Szent Biblia - Magyar
Bírák 15:19 (KAR) »
Българска Библия
Съдии 15:19 (BULG) »
Kitaabka Quduuska Ah
Xaakinnada 15:19 (SOM) »
De Heilige Schrift
Richtere 15:19 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »