ਮਲਾਕੀ 1:11 PANIRV Bible Verse Picture Image

Inspirational bible verses with beautiful images and backgrounds. Download ਮਲਾਕੀ 1:11 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮਲਾਕੀ 1:11 PANIRV - ਕਿਉਂਕਿ ਸੂਰਜ ਦੇ - Bible Verse Picture

ਮਲਾਕੀ 1:11 PANIRV

ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮਲਾਕੀ 1:11 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮਲਾਕੀ 1:11 PANIRV - ਕਿਉਂਕਿ ਸੂਰਜ ਦੇ - Bible Verse Picture
View New Tab
Picture 03 - ਮਲਾਕੀ 1:11 PANIRV - ਕਿਉਂਕਿ ਸੂਰਜ ਦੇ - Bible Verse Picture
View New Tab
Picture 04 - ਮਲਾਕੀ 1:11 PANIRV - ਕਿਉਂਕਿ ਸੂਰਜ ਦੇ - Bible Verse Picture
View New Tab
Picture 05 - ਮਲਾਕੀ 1:11 PANIRV - ਕਿਉਂਕਿ ਸੂਰਜ ਦੇ - Bible Verse Picture
View New Tab
Picture 06 - ਮਲਾਕੀ 1:11 PANIRV - ਕਿਉਂਕਿ ਸੂਰਜ ਦੇ - Bible Verse Picture
View New Tab
Picture 07 - ਮਲਾਕੀ 1:11 PANIRV - ਕਿਉਂਕਿ ਸੂਰਜ ਦੇ - Bible Verse Picture
View New Tab

ਮਲਾਕੀ 1:11 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮਲਾਕੀ 1:11 PANIRV. Please click on any image below to navigate to that specific Bible verse page.

ਯਸਾਯਾਹ 54:5 PANIRV Bible Verse Image
ਯਸਾਯਾਹ 54:5 (PANIRV) »
ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ। ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ।

ਯਸਾਯਾਹ 66:19 PANIRV Bible Verse Image
ਯਸਾਯਾਹ 66:19 (PANIRV) »
ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।

ਇਬਰਾਨੀ 13:15 PANIRV Bible Verse Image
ਇਬਰਾਨੀ 13:15 (PANIRV) »
ਸੋ ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।

ਜ਼ਬੂਰ 72:11 PANIRV Bible Verse Image
ਜ਼ਬੂਰ 72:11 (PANIRV) »
ਸਗੋਂ ਸਾਰੇ ਰਾਜੇ ਉਹ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ।

ਯਸਾਯਾਹ 45:6 PANIRV Bible Verse Image
ਯਸਾਯਾਹ 45:6 (PANIRV) »
ਤਾਂ ਜੋ ਉਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਹੈ ਹੀ ਨਹੀਂ।

ਯਸਾਯਾਹ 24:14 PANIRV Bible Verse Image
ਯਸਾਯਾਹ 24:14 (PANIRV) »
ਉਹ ਆਪਣੀ ਅਵਾਜ਼ ਚੁੱਕਣਗੇ, ਉਹ ਜੈਕਾਰੇ ਗਜਾਉਣਗੇ, ਉਹ ਯਹੋਵਾਹ ਦੇ ਤੇਜ ਦੇ ਕਾਰਨ ਸਮੁੰਦਰੋਂ ਲਲਕਾਰਨਗੇ।

ਜ਼ਕਰਯਾਹ 8:7 PANIRV Bible Verse Image
ਜ਼ਕਰਯਾਹ 8:7 (PANIRV) »
ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਦੇਖ, ਮੈਂ ਆਪਣੀ ਪਰਜਾ ਨੂੰ ਪੂਰਬੀ ਦੇਸ ਤੋਂ ਅਤੇ ਪੱਛਮੀ ਦੇਸ ਬਚਾਵਾਂਗਾ।

ਮੱਤੀ 28:19 PANIRV Bible Verse Image
ਮੱਤੀ 28:19 (PANIRV) »
ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।

ਜ਼ਬੂਰ 50:1 PANIRV Bible Verse Image
ਜ਼ਬੂਰ 50:1 (PANIRV) »
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਭਜਨ। ਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬੋਲਿਆ ਹੈ, ਅਤੇ ਉਸ ਨੇ ਸੂਰਜ ਦੇ ਚੜਦੇ ਤੋਂ ਉਹ ਦੇ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।

ਯਸਾਯਾਹ 11:9 PANIRV Bible Verse Image
ਯਸਾਯਾਹ 11:9 (PANIRV) »
ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਕੋਈ ਦੁੱਖ ਦੇਵੇਗਾ, ਨਾ ਨਾਸ ਕਰੇਗਾ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ।

ਜ਼ਬੂਰ 98:1 PANIRV Bible Verse Image
ਜ਼ਬੂਰ 98:1 (PANIRV) »
ਭਜਨ ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਕਿਉਂ ਜੋ ਉਹ ਨੇ ਅਚਰਜ਼ ਕੰਮ ਕੀਤੇ ਹਨ, ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫ਼ਤਹ ਪਾਈ ਹੈ।

ਜ਼ਬੂਰ 141:2 PANIRV Bible Verse Image
ਜ਼ਬੂਰ 141:2 (PANIRV) »
ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂੰ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸ਼ਾਮ ਦੀ ਭੇਟ ਵਰਗਾ ਹੋਵੇ।

Available Bible Translations

American Standard Version
Malachi 1:11 (ASV) »
King James Version
Malachi 1:11 (KJV) »
GOD’S WORD® (GW)
Malachi 1:11 (GW) »
World English Bible
Malachi 1:11 (WEB) »
Louis Segond 1910
Malachie 1:11 (LSG) »
इंडियन रिवाइज्ड वर्जन - हिंदी
मलाकी 1:11 (HINIRV) »
ভারতীয় সংশোধিত সংস্করণ - বাংলা
মলাখী 1:11 (BENIRV) »
இந்தியன் ரீவைஸ்டு வேர்ஷன் - தமிழ்
மல்கியா 1:11 (TAMIRV) »
इंडियन रिवाइज्ड वर्जन - मराठी
मलाखी 1:11 (MARIRV) »
ఇండియన్ రేవిజ్డ్ వెర్షన్ - తెలుగు
మలాకీ 1:11 (TELIRV) »
ઇન્ડિયન રિવાયઝ્ડ વર્ઝન - ગુજરાતી
માલાખી 1:11 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮಲಾಕಿಯನು 1:11 (KANIRV) »
الكتاب المقدس باللغة العربية، فان دايك
مَلَاخِي 1:11 (AVD) »
תנ ך עברי מודרני
מלאכי 1:11 (HEB) »
Bíblia Sagrada Português
Malaquias 1:11 (BSL) »
Kinh Thánh: Tiếng Việt
Ma-la-ki 1:11 (VIE) »
Reina Valera Antigua
Malaquías 1:11 (RVA) »
圣 经 简体中文和合本
玛 拉 基 书 1:11 (CUVS) »
聖 經 繁體中文和合本
瑪 拉 基 書 1:11 (CUVT) »
Bibla e Shenjtë
Malakia 1:11 (ALB) »
Svenska Bibeln 1917
Malaki 1:11 (SV1917) »
Библия на русском
Малахия 1:11 (RUSV) »
Українська Біблія
Малахії 1:11 (UKR) »
Szent Biblia - Magyar
Malakiás 1:11 (KAR) »
Българска Библия
Малахия 1:11 (BULG) »
Kitaabka Quduuska Ah
Malaakii 1:11 (SOM) »
De Heilige Schrift
Maleachi 1:11 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »