ਮਲਾਕੀ 2:2 PANIRV Bible Verse Picture Image

Inspirational bible verses with beautiful images and backgrounds. Download ਮਲਾਕੀ 2:2 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮਲਾਕੀ 2:2 PANIRV - ਜੇ ਤੁਸੀਂ ਨਾ ਸੁਣੋਗੇ - Bible Verse Picture

ਮਲਾਕੀ 2:2 PANIRV

ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੇ ਆਦਰ ਨੂੰ ਮਨ ਵਿੱਚ ਨਾ ਰੱਖੋਗੇ, ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਇਸ ਲਈ ਜੋ ਤੁਸੀਂ ਉਸ ਨੂੰ ਮਨ ਵਿੱਚ ਨਾ ਰੱਖਿਆ ਮੈਂ ਸਰਾਪ ਦੇ ਚੁੱਕਾ ਹਾਂ, ਸੈਨਾਂ ਦਾ ਯਹੋਵਾਹ ਆਖਦਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮਲਾਕੀ 2:2 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮਲਾਕੀ 2:2 PANIRV - ਜੇ ਤੁਸੀਂ ਨਾ ਸੁਣੋਗੇ - Bible Verse Picture
View New Tab
Picture 03 - ਮਲਾਕੀ 2:2 PANIRV - ਜੇ ਤੁਸੀਂ ਨਾ ਸੁਣੋਗੇ - Bible Verse Picture
View New Tab
Picture 04 - ਮਲਾਕੀ 2:2 PANIRV - ਜੇ ਤੁਸੀਂ ਨਾ ਸੁਣੋਗੇ - Bible Verse Picture
View New Tab
Picture 05 - ਮਲਾਕੀ 2:2 PANIRV - ਜੇ ਤੁਸੀਂ ਨਾ ਸੁਣੋਗੇ - Bible Verse Picture
View New Tab
Picture 06 - ਮਲਾਕੀ 2:2 PANIRV - ਜੇ ਤੁਸੀਂ ਨਾ ਸੁਣੋਗੇ - Bible Verse Picture
View New Tab
Picture 07 - ਮਲਾਕੀ 2:2 PANIRV - ਜੇ ਤੁਸੀਂ ਨਾ ਸੁਣੋਗੇ - Bible Verse Picture
View New Tab

ਮਲਾਕੀ 2:2 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮਲਾਕੀ 2:2 PANIRV. Please click on any image below to navigate to that specific Bible verse page.

ਪਰਕਾਸ਼ ਦੀ ਪੋਥੀ 14:7 PANIRV Bible Verse Image
ਪਰਕਾਸ਼ ਦੀ ਪੋਥੀ 14:7 (PANIRV) »
ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ!

ਜ਼ਬੂਰ 81:11 PANIRV Bible Verse Image
ਜ਼ਬੂਰ 81:11 (PANIRV) »
ਪਰ ਮੇਰੀ ਪਰਜਾ ਨੇ ਮੇਰੀ ਅਵਾਜ਼ ਨਾ ਸੁਣੀ, ਅਤੇ ਇਸਰਾਏਲ ਨੇ ਮੈਨੂੰ ਨਾ ਚਾਹਿਆ,

ਜ਼ਬੂਰ 69:22 PANIRV Bible Verse Image
ਜ਼ਬੂਰ 69:22 (PANIRV) »
ਉਨ੍ਹਾਂ ਦੀ ਮੇਜ਼ ਉਨ੍ਹਾਂ ਦੇ ਲਈ ਫ਼ਾਹੀ ਬਣ ਜਾਵੇ, ਅਤੇ ਜਦ ਉਹ ਸੁੱਖ-ਸਾਂਦ ਹਨ ਉਹ ਫੰਦਾ ਬਣ ਜਾਵੇ!

ਮਲਾਕੀ 3:9 PANIRV Bible Verse Image
ਮਲਾਕੀ 3:9 (PANIRV) »
ਤੁਸੀਂ ਸਰਾਪੀਆਂ ਦੇ ਸਰਾਪੀ ਹੋਏ! ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ।

ਲੂਕਾ 17:18 PANIRV Bible Verse Image
ਲੂਕਾ 17:18 (PANIRV) »
ਇਸ ਇਕੱਲੇ ਨੂੰ ਛੱਡ ਹੋਰ ਕੋਈ ਨਾ ਮੁੜਿਆ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ?

1 ਪਤਰਸ 4:11 PANIRV Bible Verse Image
1 ਪਤਰਸ 4:11 (PANIRV) »
ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ੁਰ ਦੇ ਬਚਨ ਅਨੁਸਾਰ ਕਰੇ, ਜੇ ਕੋਈ ਟਹਿਲ ਸੇਵਾ ਕਰੇ ਤਾਂ ਉਹ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾਂ ਕੀਤੀ ਜਾਵੇ, ਜਿਸ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹਨ। ਆਮੀਨ।

ਲੂਕਾ 23:28 PANIRV Bible Verse Image
ਲੂਕਾ 23:28 (PANIRV) »
ਪਰ ਯਿਸੂ ਨੇ ਉਨ੍ਹਾਂ ਵੱਲ ਪਿੱਛੇ ਮੁੜ ਕੇ ਕਿਹਾ, ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ ਪਰ ਆਪਣੇ ਅਤੇ ਆਪਣਿਆਂ ਬੱਚਿਆਂ ਲਈ ਰੋਵੋ।

ਹਿਜ਼ਕੀਏਲ 3:7 PANIRV Bible Verse Image
ਹਿਜ਼ਕੀਏਲ 3:7 (PANIRV) »
ਪਰ ਇਸਰਾਏਲ ਦਾ ਘਰਾਣਾ ਤੇਰੀ ਨਾ ਸੁਣੇਗਾ ਕਿਉਂ ਜੋ ਉਹ ਮੇਰੀ ਸੁਣਨਾ ਨਹੀਂ ਚਾਹੁੰਦੇ। ਇਸਰਾਏਲ ਦਾ ਸਾਰਾ ਘਰਾਣਾ ਢੀਠ ਅਤੇ ਪੱਥਰ ਦਿਲ ਹੈ।

ਅਹਬਾਰ 26:14 PANIRV Bible Verse Image
ਅਹਬਾਰ 26:14 (PANIRV) »
ਪਰ ਜੇਕਰ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਨਾ ਮੰਨੋਗੇ,

ਯਿਰਮਿਯਾਹ 25:4 PANIRV Bible Verse Image
ਯਿਰਮਿਯਾਹ 25:4 (PANIRV) »
ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਯਤਨ ਕਰ ਕੇ ਘੱਲਦਾ ਰਿਹਾ, ਪਰ ਤੁਸੀਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ

ਯਸਾਯਾਹ 57:11 PANIRV Bible Verse Image
ਯਸਾਯਾਹ 57:11 (PANIRV) »
ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ? ਪਰ ਤੂੰ ਮੇਰੇ ਤੋਂ ਨਾ ਡਰੀ।

ਪਰਕਾਸ਼ ਦੀ ਪੋਥੀ 16:9 PANIRV Bible Verse Image
ਪਰਕਾਸ਼ ਦੀ ਪੋਥੀ 16:9 (PANIRV) »
ਅਤੇ ਮਨੁੱਖ ਵੱਡੀ ਤਪਸ਼ ਨਾਲ ਝੁਲਸ ਗਏ ਅਤੇ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਕੀਤੀ ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ ਅਤੇ ਤੋਬਾ ਨਾ ਕੀਤੀ ਜੋ ਉਹ ਦੀ ਵਡਿਆਈ ਕਰਨ।

Available Bible Translations

American Standard Version
Malachi 2:2 (ASV) »
King James Version
Malachi 2:2 (KJV) »
GOD’S WORD® (GW)
Malachi 2:2 (GW) »
World English Bible
Malachi 2:2 (WEB) »
Louis Segond 1910
Malachie 2:2 (LSG) »
इंडियन रिवाइज्ड वर्जन - हिंदी
मलाकी 2:2 (HINIRV) »
ভারতীয় সংশোধিত সংস্করণ - বাংলা
মলাখী 2:2 (BENIRV) »
இந்தியன் ரீவைஸ்டு வேர்ஷன் - தமிழ்
மல்கியா 2:2 (TAMIRV) »
इंडियन रिवाइज्ड वर्जन - मराठी
मलाखी 2:2 (MARIRV) »
ఇండియన్ రేవిజ్డ్ వెర్షన్ - తెలుగు
మలాకీ 2:2 (TELIRV) »
ઇન્ડિયન રિવાયઝ્ડ વર્ઝન - ગુજરાતી
માલાખી 2:2 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮಲಾಕಿಯನು 2:2 (KANIRV) »
الكتاب المقدس باللغة العربية، فان دايك
مَلَاخِي 2:2 (AVD) »
תנ ך עברי מודרני
מלאכי 2:2 (HEB) »
Bíblia Sagrada Português
Malaquias 2:2 (BSL) »
Kinh Thánh: Tiếng Việt
Ma-la-ki 2:2 (VIE) »
Reina Valera Antigua
Malaquías 2:2 (RVA) »
La Sacra Bibbia
Malachia 2:2 (RIV) »
圣 经 简体中文和合本
玛 拉 基 书 2:2 (CUVS) »
聖 經 繁體中文和合本
瑪 拉 基 書 2:2 (CUVT) »
Bibla e Shenjtë
Malakia 2:2 (ALB) »
Svenska Bibeln 1917
Malaki 2:2 (SV1917) »
Библия на русском
Малахия 2:2 (RUSV) »
Українська Біблія
Малахії 2:2 (UKR) »
Szent Biblia - Magyar
Malakiás 2:2 (KAR) »
Българска Библия
Малахия 2:2 (BULG) »
Det Norsk Bibel
Malaki 2:2 (NORSK) »
Kitaabka Quduuska Ah
Malaakii 2:2 (SOM) »
De Heilige Schrift
Maleachi 2:2 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »