ਮਰਕੁਸ 9:1 PANIRV Bible Verse Picture Image

Inspirational bible verses with beautiful images and backgrounds. Download ਮਰਕੁਸ 9:1 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮਰਕੁਸ 9:1 PANIRV - ਫੇਰ ਉਸ ਨੇ ਉਨ੍ਹਾਂ - Bible Verse Picture

ਮਰਕੁਸ 9:1 PANIRV

ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਕਈ ਹਨ ਕਿ ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ, ਤਦ ਤੱਕ ਮੌਤ ਦਾ ਸੁਆਦ ਨਾ ਚੱਖਣਗੇ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮਰਕੁਸ 9:1 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮਰਕੁਸ 9:1 PANIRV - ਫੇਰ ਉਸ ਨੇ ਉਨ੍ਹਾਂ - Bible Verse Picture
View New Tab
Picture 03 - ਮਰਕੁਸ 9:1 PANIRV - ਫੇਰ ਉਸ ਨੇ ਉਨ੍ਹਾਂ - Bible Verse Picture
View New Tab
Picture 04 - ਮਰਕੁਸ 9:1 PANIRV - ਫੇਰ ਉਸ ਨੇ ਉਨ੍ਹਾਂ - Bible Verse Picture
View New Tab
Picture 05 - ਮਰਕੁਸ 9:1 PANIRV - ਫੇਰ ਉਸ ਨੇ ਉਨ੍ਹਾਂ - Bible Verse Picture
View New Tab
Picture 06 - ਮਰਕੁਸ 9:1 PANIRV - ਫੇਰ ਉਸ ਨੇ ਉਨ੍ਹਾਂ - Bible Verse Picture
View New Tab
Picture 07 - ਮਰਕੁਸ 9:1 PANIRV - ਫੇਰ ਉਸ ਨੇ ਉਨ੍ਹਾਂ - Bible Verse Picture
View New Tab

ਮਰਕੁਸ 9:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮਰਕੁਸ 9:1 PANIRV. Please click on any image below to navigate to that specific Bible verse page.

ਇਬਰਾਨੀ 2:9 PANIRV Bible Verse Image
ਇਬਰਾਨੀ 2:9 (PANIRV) »
ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਮਹਿਮਾ ਅਤੇ ਆਦਰ ਦਾ ਮੁਕਟ ਪਹਿਨੇ ਹੋਏ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ।

ਲੂਕਾ 9:27 PANIRV Bible Verse Image
ਲੂਕਾ 9:27 (PANIRV) »
ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ, ਮੌਤ ਦਾ ਸੁਆਦ ਨਹੀਂ ਚੱਖਣਗੇ।

ਮੱਤੀ 25:31 PANIRV Bible Verse Image
ਮੱਤੀ 25:31 (PANIRV) »
ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।

ਮਰਕੁਸ 13:30 PANIRV Bible Verse Image
ਮਰਕੁਸ 13:30 (PANIRV) »
ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ।

ਯੂਹੰਨਾ 8:51 PANIRV Bible Verse Image
ਯੂਹੰਨਾ 8:51 (PANIRV) »
ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਬਚਨ ਨੂੰ ਮੰਨੇਗਾ ਉਹ ਕਦੇ ਵੀ ਨਹੀਂ ਮਰੇਗਾ।”

ਲੂਕਾ 22:18 PANIRV Bible Verse Image
ਲੂਕਾ 22:18 (PANIRV) »
ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ।

ਮੱਤੀ 16:28 PANIRV Bible Verse Image
ਮੱਤੀ 16:28 (PANIRV) »
ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਮੌਤ ਦਾ ਸੁਆਦ ਨਾ ਚੱਖਣਗੇ ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।

ਮੱਤੀ 24:30 PANIRV Bible Verse Image
ਮੱਤੀ 24:30 (PANIRV) »
ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।

ਲੂਕਾ 2:26 PANIRV Bible Verse Image
ਲੂਕਾ 2:26 (PANIRV) »
ਅਤੇ ਪਵਿੱਤਰ ਆਤਮਾ ਨੇ ਉਸ ਉੱਤੇ ਪਰਗਟ ਕੀਤਾ ਕਿ ਜਦ ਤੱਕ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ।

ਮਰਕੁਸ 13:26 PANIRV Bible Verse Image
ਮਰਕੁਸ 13:26 (PANIRV) »
ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੇ ਵੇਖਣਗੇ।

ਲੂਕਾ 22:30 PANIRV Bible Verse Image
ਲੂਕਾ 22:30 (PANIRV) »
ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਭੋਜਨ ਕਰੋ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਂ ਕਰੋਗੇ।

ਯੂਹੰਨਾ 21:23 PANIRV Bible Verse Image
ਯੂਹੰਨਾ 21:23 (PANIRV) »
ਤਾਂ ਇਹ ਗੱਲ ਚੇਲਿਆਂ ਵਿੱਚ ਫ਼ੈਲ ਗਈ ਕਿ ਇਹ ਚੇਲਾ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਓਹ ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਓਹ ਜੀਵੇ ਤਾਂ ਤੁਹਾਨੂੰ ਕੀ?”

Available Bible Translations

American Standard Version
Mark 9:1 (ASV) »
King James Version
Mark 9:1 (KJV) »
GOD’S WORD® (GW)
Mark 9:1 (GW) »
Berean Bible
Mark 9:1 (BSB) »
World English Bible
Mark 9:1 (WEB) »
Louis Segond 1910
Marc 9:1 (LSG) »
Luther Bibel 1912
Markus 9:1 (LUTH1912) »
इंडियन रिवाइज्ड वर्जन - हिंदी
मरकुस 9:1 (HINIRV) »
ভারতীয় সংশোধিত সংস্করণ - বাংলা
মার্ক 9:1 (BENIRV) »
இந்தியன் ரீவைஸ்டு வேர்ஷன் - தமிழ்
மாற்கு 9:1 (TAMIRV) »
इंडियन रिवाइज्ड वर्जन - मराठी
मार्क 9:1 (MARIRV) »
ఇండియన్ రేవిజ్డ్ వెర్షన్ - తెలుగు
మార్కు 9:1 (TELIRV) »
ઇન્ડિયન રિવાયઝ્ડ વર્ઝન - ગુજરાતી
માર્ક 9:1 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮಾರ್ಕನು 9:1 (KANIRV) »
الكتاب المقدس باللغة العربية، فان دايك
مَرْقُس 9:1 (AVD) »
Bíblia Sagrada Português
Marcos 9:1 (BSL) »
Kinh Thánh: Tiếng Việt
Mác 9:1 (VIE) »
Reina Valera Antigua
Marcos 9:1 (RVA) »
La Sacra Bibbia
Marco 9:1 (RIV) »
圣 经 简体中文和合本
马 可 福 音 9:1 (CUVS) »
聖 經 繁體中文和合本
馬 可 福 音 9:1 (CUVT) »
Bibla e Shenjtë
Marku 9:1 (ALB) »
Svenska Bibeln 1917
Markus 9:1 (SV1917) »
Библия на русском
Марка 9:1 (RUSV) »
Українська Біблія
Марка 9:1 (UKR) »
Szent Biblia - Magyar
Márk 9:1 (KAR) »
Българска Библия
Марко 9:1 (BULG) »
Det Norsk Bibel
Markus 9:1 (NORSK) »
Biblia Takatifu
Marko 9:1 (SWHULB) »
Kitaabka Quduuska Ah
Markos 9:1 (SOM) »
De Heilige Schrift
Markus 9:1 (NLD) »
Dansk Bibel 1871
Markus 9:1 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »