ਮੱਤੀ 13:36 PANIRV Bible Verse Picture Image

Inspirational bible verses with beautiful images and backgrounds. Download ਮੱਤੀ 13:36 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮੱਤੀ 13:36 PANIRV - ਫਿਰ ਉਹ ਭੀੜ ਨੂੰ ਭੇਜ - Bible Verse Picture

ਮੱਤੀ 13:36 PANIRV

ਫਿਰ ਉਹ ਭੀੜ ਨੂੰ ਭੇਜ ਕੇ, ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮੱਤੀ 13:36 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮੱਤੀ 13:36 PANIRV - ਫਿਰ ਉਹ ਭੀੜ ਨੂੰ ਭੇਜ - Bible Verse Picture
View New Tab
Picture 03 - ਮੱਤੀ 13:36 PANIRV - ਫਿਰ ਉਹ ਭੀੜ ਨੂੰ ਭੇਜ - Bible Verse Picture
View New Tab
Picture 04 - ਮੱਤੀ 13:36 PANIRV - ਫਿਰ ਉਹ ਭੀੜ ਨੂੰ ਭੇਜ - Bible Verse Picture
View New Tab
Picture 05 - ਮੱਤੀ 13:36 PANIRV - ਫਿਰ ਉਹ ਭੀੜ ਨੂੰ ਭੇਜ - Bible Verse Picture
View New Tab
Picture 06 - ਮੱਤੀ 13:36 PANIRV - ਫਿਰ ਉਹ ਭੀੜ ਨੂੰ ਭੇਜ - Bible Verse Picture
View New Tab
Picture 07 - ਮੱਤੀ 13:36 PANIRV - ਫਿਰ ਉਹ ਭੀੜ ਨੂੰ ਭੇਜ - Bible Verse Picture
View New Tab

ਮੱਤੀ 13:36 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮੱਤੀ 13:36 PANIRV. Please click on any image below to navigate to that specific Bible verse page.

ਯੂਹੰਨਾ 16:17 PANIRV Bible Verse Image
ਯੂਹੰਨਾ 16:17 (PANIRV) »
ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, ਯਿਸੂ ਦਾ ਇਸ ਤੋਂ ਕੀ ਭਾਵ ਹੈ? ਜੋ ਉਹ ਕਹਿੰਦਾ ਕਿ, “ਕੁਝ ਦੇਰ ਲਈ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਕੁਝ ਦੇਰ ਬਾਅਦ ਫ਼ੇਰ ਤੁਸੀਂ ਮੈਨੂੰ ਵੇਖੋਂਗੇ ਉਹ ਕਹਿੰਦਾ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾਂਦਾ ਹਾਂ?”

ਮਰਕੁਸ 6:45 PANIRV Bible Verse Image
ਮਰਕੁਸ 6:45 (PANIRV) »
ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਉਸ ਪਾਰ ਬੈਤਸੈਦਾ ਨੂੰ ਚਲੇ ਜਾਵੋ।

ਮਰਕੁਸ 8:9 PANIRV Bible Verse Image
ਮਰਕੁਸ 8:9 (PANIRV) »
ਅਤੇ ਲੋਕ ਲੱਗਭਗ ਚਾਰ ਹਜ਼ਾਰ ਸਨ, ਫੇਰ ਉਸ ਨੇ ਉਨ੍ਹਾਂ ਨੂੰ ਵਿਦਿਆ ਕੀਤਾ।

ਮਰਕੁਸ 7:17 PANIRV Bible Verse Image
ਮਰਕੁਸ 7:17 (PANIRV) »
ਜਦੋਂ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲਿਆਂ ਨੇ ਉਸ ਗੱਲ ਦਾ ਅਰਥ ਉਸ ਤੋਂ ਪੁੱਛਿਆ।

ਮੱਤੀ 9:28 PANIRV Bible Verse Image
ਮੱਤੀ 9:28 (PANIRV) »
ਅਤੇ ਜਦੋਂ ਉਹ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ? ਉਨ੍ਹਾਂ ਉਸ ਨੂੰ ਆਖਿਆ, ਹਾਂ, ਪ੍ਰਭੂ ਜੀ।

ਮੱਤੀ 15:15 PANIRV Bible Verse Image
ਮੱਤੀ 15:15 (PANIRV) »
ਤਦ ਪਤਰਸ ਨੇ ਉਸ ਨੂੰ ਆਖਿਆ ਕਿ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ।

ਮੱਤੀ 13:1 PANIRV Bible Verse Image
ਮੱਤੀ 13:1 (PANIRV) »
ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ।

ਮੱਤੀ 13:11 PANIRV Bible Verse Image
ਮੱਤੀ 13:11 (PANIRV) »
ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।

ਮੱਤੀ 15:39 PANIRV Bible Verse Image
ਮੱਤੀ 15:39 (PANIRV) »
ਫੇਰ ਲੋਕਾਂ ਨੂੰ ਵਿਦਾ ਕਰ ਕੇ ਉਹ ਬੇੜੀ ਉੱਤੇ ਚੜ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।

ਮੱਤੀ 14:22 PANIRV Bible Verse Image
ਮੱਤੀ 14:22 (PANIRV) »
ਉਹ ਨੇ ਉਸੇ ਵੇਲੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਾ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਨਾਲੋਂ ਪਹਿਲਾਂ ਪਾਰ ਲੰਘ ਜਾਓ।

ਮਰਕੁਸ 4:34 PANIRV Bible Verse Image
ਮਰਕੁਸ 4:34 (PANIRV) »
ਅਤੇ ਬਿਨ੍ਹਾਂ ਦ੍ਰਿਸ਼ਟਾਂਤ ਤੋਂ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ ਪਰ ਇਕਾਂਤ ਵਿੱਚ ਉਹ ਆਪਣੇ ਹੀ ਚੇਲਿਆਂ ਨੂੰ ਸਭ ਕੁਝ ਖੋਲ੍ਹ ਕੇ ਦੱਸਦਾ ਸੀ।

Available Bible Translations

American Standard Version
Matthew 13:36 (ASV) »
King James Version
Matthew 13:36 (KJV) »
GOD’S WORD® (GW)
Matthew 13:36 (GW) »
World English Bible
Matthew 13:36 (WEB) »
Louis Segond 1910
Matthieu 13:36 (LSG) »
इंडियन रिवाइज्ड वर्जन - हिंदी
मत्ती 13:36 (HINIRV) »
ভারতীয় সংশোধিত সংস্করণ - বাংলা
মথি 13:36 (BENIRV) »
இந்தியன் ரீவைஸ்டு வேர்ஷன் - தமிழ்
மத்தேயு 13:36 (TAMIRV) »
इंडियन रिवाइज्ड वर्जन - मराठी
मत्तय 13:36 (MARIRV) »
ఇండియన్ రేవిజ్డ్ వెర్షన్ - తెలుగు
మత్తయి 13:36 (TELIRV) »
ઇન્ડિયન રિવાયઝ્ડ વર્ઝન - ગુજરાતી
માથ્થી 13:36 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮತ್ತಾಯನು 13:36 (KANIRV) »
الكتاب المقدس باللغة العربية، فان دايك
مَتَّى 13:36 (AVD) »
Bíblia Sagrada Português
Mateus 13:36 (BSL) »
Kinh Thánh: Tiếng Việt
Ma-thi-ơ 13:36 (VIE) »
Reina Valera Antigua
Mateo 13:36 (RVA) »
La Sacra Bibbia
Matteo 13:36 (RIV) »
圣 经 简体中文和合本
马 太 福 音 13:36 (CUVS) »
聖 經 繁體中文和合本
馬 太 福 音 13:36 (CUVT) »
Bibla e Shenjtë
Mateu 13:36 (ALB) »
Svenska Bibeln 1917
Matteus 13:36 (SV1917) »
Библия на русском
Матфея 13:36 (RUSV) »
Українська Біблія
Матвія 13:36 (UKR) »
Szent Biblia - Magyar
Máté 13:36 (KAR) »
Българска Библия
Матей 13:36 (BULG) »
Kitaabka Quduuska Ah
Matayos 13:36 (SOM) »
De Heilige Schrift
Mattheüs 13:36 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »