ਮੱਤੀ 25:46 PANIRV Bible Verse Picture Image

Inspirational bible verses with beautiful images and backgrounds. Download ਮੱਤੀ 25:46 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮੱਤੀ 25:46 PANIRV - ਅਤੇ ਇਹ ਸਦੀਪਕ ਸਜ਼ਾ - Bible Verse Picture

ਮੱਤੀ 25:46 PANIRV

ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮੱਤੀ 25:46 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮੱਤੀ 25:46 PANIRV - ਅਤੇ ਇਹ ਸਦੀਪਕ ਸਜ਼ਾ - Bible Verse Picture
View New Tab
Picture 03 - ਮੱਤੀ 25:46 PANIRV - ਅਤੇ ਇਹ ਸਦੀਪਕ ਸਜ਼ਾ - Bible Verse Picture
View New Tab
Picture 04 - ਮੱਤੀ 25:46 PANIRV - ਅਤੇ ਇਹ ਸਦੀਪਕ ਸਜ਼ਾ - Bible Verse Picture
View New Tab
Picture 05 - ਮੱਤੀ 25:46 PANIRV - ਅਤੇ ਇਹ ਸਦੀਪਕ ਸਜ਼ਾ - Bible Verse Picture
View New Tab
Picture 06 - ਮੱਤੀ 25:46 PANIRV - ਅਤੇ ਇਹ ਸਦੀਪਕ ਸਜ਼ਾ - Bible Verse Picture
View New Tab
Picture 07 - ਮੱਤੀ 25:46 PANIRV - ਅਤੇ ਇਹ ਸਦੀਪਕ ਸਜ਼ਾ - Bible Verse Picture
View New Tab

ਮੱਤੀ 25:46 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮੱਤੀ 25:46 PANIRV. Please click on any image below to navigate to that specific Bible verse page.

ਦਾਨੀਏਲ 12:2 PANIRV Bible Verse Image
ਦਾਨੀਏਲ 12:2 (PANIRV) »
ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ।

ਯੂਹੰਨਾ 3:36 PANIRV Bible Verse Image
ਯੂਹੰਨਾ 3:36 (PANIRV) »
ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ; ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਜੀਵਨ ਨਹੀਂ ਹੋਵੇਗਾ, ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਹੋਵੇਗਾ।”

ਯੂਹੰਨਾ 5:29 PANIRV Bible Verse Image
ਯੂਹੰਨਾ 5:29 (PANIRV) »
ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਗੇ, ਉਹ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਆਂ ਲਈ ਜਿਵਾਲੇ ਜਾਣਗੇ।”

ਪਰਕਾਸ਼ ਦੀ ਪੋਥੀ 21:8 PANIRV Bible Verse Image
ਪਰਕਾਸ਼ ਦੀ ਪੋਥੀ 21:8 (PANIRV) »
ਪਰ ਡਰਾਕਲਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਜੀ ਮੌਤ ਹੈ।

ਪਰਕਾਸ਼ ਦੀ ਪੋਥੀ 20:15 PANIRV Bible Verse Image
ਪਰਕਾਸ਼ ਦੀ ਪੋਥੀ 20:15 (PANIRV) »
ਅਤੇ ਜੇਕਰ ਕਿਸੇ ਦਾ ਨਾਮ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਮਿਲਿਆ, ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।

2 ਥੱਸਲੁਨੀਕੀਆਂ 1:9 PANIRV Bible Verse Image
2 ਥੱਸਲੁਨੀਕੀਆਂ 1:9 (PANIRV) »
ਉਹ ਪ੍ਰਭੂ ਦੇ ਹਜ਼ੂਰੋਂ, ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਦੀ ਸਜ਼ਾ ਪਾਉਣਗੇ।

ਰੋਮੀਆਂ 6:23 PANIRV Bible Verse Image
ਰੋਮੀਆਂ 6:23 (PANIRV) »
ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਪਕ ਜੀਵਨ ਹੈ।

ਰੋਮੀਆਂ 5:21 PANIRV Bible Verse Image
ਰੋਮੀਆਂ 5:21 (PANIRV) »
ਇਸ ਲਈ ਕਿ ਜਿਵੇਂ ਪਾਪ ਨੇ ਮੌਤ ਫੈਲਾਉਂਦੇ ਦੇ ਹੋਏ ਰਾਜ ਕੀਤਾ, ਤਿਵੇਂ ਕਿਰਪਾ ਨੇ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਾਰਮਿਕਤਾ ਦੇ ਰਾਹੀਂ ਰਾਜ ਕੀਤਾ।

ਪਰਕਾਸ਼ ਦੀ ਪੋਥੀ 20:10 PANIRV Bible Verse Image
ਪਰਕਾਸ਼ ਦੀ ਪੋਥੀ 20:10 (PANIRV) »
ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ-ਦਿਨ ਜੁੱਗੋ-ਜੁੱਗ ਕਸ਼ਟ ਭੋਗਣਗੇ।

ਯੂਹੰਨਾ 3:15 PANIRV Bible Verse Image
ਯੂਹੰਨਾ 3:15 (PANIRV) »
ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ।”

ਮਰਕੁਸ 9:48 PANIRV Bible Verse Image
ਮਰਕੁਸ 9:48 (PANIRV) »
ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

ਮੱਤੀ 25:41 PANIRV Bible Verse Image
ਮੱਤੀ 25:41 (PANIRV) »
ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ।

Available Bible Translations

American Standard Version
Matthew 25:46 (ASV) »
King James Version
Matthew 25:46 (KJV) »
GOD’S WORD® (GW)
Matthew 25:46 (GW) »
World English Bible
Matthew 25:46 (WEB) »
Louis Segond 1910
Matthieu 25:46 (LSG) »
इंडियन रिवाइज्ड वर्जन - हिंदी
मत्ती 25:46 (HINIRV) »
ভারতীয় সংশোধিত সংস্করণ - বাংলা
মথি 25:46 (BENIRV) »
இந்தியன் ரீவைஸ்டு வேர்ஷன் - தமிழ்
மத்தேயு 25:46 (TAMIRV) »
इंडियन रिवाइज्ड वर्जन - मराठी
मत्तय 25:46 (MARIRV) »
ఇండియన్ రేవిజ్డ్ వెర్షన్ - తెలుగు
మత్తయి 25:46 (TELIRV) »
ઇન્ડિયન રિવાયઝ્ડ વર્ઝન - ગુજરાતી
માથ્થી 25:46 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮತ್ತಾಯನು 25:46 (KANIRV) »
الكتاب المقدس باللغة العربية، فان دايك
مَتَّى 25:46 (AVD) »
Bíblia Sagrada Português
Mateus 25:46 (BSL) »
Kinh Thánh: Tiếng Việt
Ma-thi-ơ 25:46 (VIE) »
Reina Valera Antigua
Mateo 25:46 (RVA) »
La Sacra Bibbia
Matteo 25:46 (RIV) »
圣 经 简体中文和合本
马 太 福 音 25:46 (CUVS) »
聖 經 繁體中文和合本
馬 太 福 音 25:46 (CUVT) »
Bibla e Shenjtë
Mateu 25:46 (ALB) »
Svenska Bibeln 1917
Matteus 25:46 (SV1917) »
Библия на русском
Матфея 25:46 (RUSV) »
Українська Біблія
Матвія 25:46 (UKR) »
Szent Biblia - Magyar
Máté 25:46 (KAR) »
Българска Библия
Матей 25:46 (BULG) »
Kitaabka Quduuska Ah
Matayos 25:46 (SOM) »
De Heilige Schrift
Mattheüs 25:46 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »