ਮੱਤੀ 6:23 PANIRV Bible Verse Picture Image

Inspirational bible verses with beautiful images and backgrounds. Download ਮੱਤੀ 6:23 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮੱਤੀ 6:23 PANIRV - ਪਰ ਜੇ ਤੁਹਾਡੀ ਅੱਖ - Bible Verse Picture

ਮੱਤੀ 6:23 PANIRV

ਪਰ ਜੇ ਤੁਹਾਡੀ ਅੱਖ ਵਿੱਚ ਬੁਰਾਈ ਹੋਵੇ ਤਾਂ ਤੁਹਾਡਾ ਸਾਰਾ ਸਰੀਰ ਹਨ੍ਹੇਰੇ ਨਾਲ ਭਰਿਆ ਹੋਵੇਗਾ। ਸੋ ਜੇ ਤੁਹਾਡੇ ਅੰਦਰ ਦਾ ਚਾਨਣ ਹੀ ਹਨ੍ਹੇਰਾ ਹੈ ਤਾਂ ਉਹ ਹਨ੍ਹੇਰਾ ਕਿੰਨ੍ਹਾਂ ਵਧੇਰੇ ਹੋਵੇਗਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮੱਤੀ 6:23 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮੱਤੀ 6:23 PANIRV - ਪਰ ਜੇ ਤੁਹਾਡੀ ਅੱਖ - Bible Verse Picture
View New Tab
Picture 03 - ਮੱਤੀ 6:23 PANIRV - ਪਰ ਜੇ ਤੁਹਾਡੀ ਅੱਖ - Bible Verse Picture
View New Tab
Picture 04 - ਮੱਤੀ 6:23 PANIRV - ਪਰ ਜੇ ਤੁਹਾਡੀ ਅੱਖ - Bible Verse Picture
View New Tab
Picture 05 - ਮੱਤੀ 6:23 PANIRV - ਪਰ ਜੇ ਤੁਹਾਡੀ ਅੱਖ - Bible Verse Picture
View New Tab
Picture 06 - ਮੱਤੀ 6:23 PANIRV - ਪਰ ਜੇ ਤੁਹਾਡੀ ਅੱਖ - Bible Verse Picture
View New Tab
Picture 07 - ਮੱਤੀ 6:23 PANIRV - ਪਰ ਜੇ ਤੁਹਾਡੀ ਅੱਖ - Bible Verse Picture
View New Tab

ਮੱਤੀ 6:23 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮੱਤੀ 6:23 PANIRV. Please click on any image below to navigate to that specific Bible verse page.

1 ਯੂਹੰਨਾ 2:11 PANIRV Bible Verse Image
1 ਯੂਹੰਨਾ 2:11 (PANIRV) »
ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚਲਦਾ ਹੈ ਅਤੇ ਨਹੀਂ ਜਾਣਦਾ ਕਿ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ ਇਸ ਲਈ ਜੋ ਹਨ੍ਹੇਰੇ ਨੇ ਉਸ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ।

ਯਿਰਮਿਯਾਹ 4:22 PANIRV Bible Verse Image
ਯਿਰਮਿਯਾਹ 4:22 (PANIRV) »
ਮੇਰੀ ਪਰਜਾ ਤਾਂ ਮੂਰਖ ਹੈ, ਉਹ ਮੈਨੂੰ ਨਹੀਂ ਜਾਣਦੀ। ਉਹ ਮੂਰਖ ਬੱਚੇ ਹਨ, ਉਹਨਾਂ ਨੂੰ ਕੋਈ ਸਮਝ ਨਹੀਂ। ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।

1 ਕੁਰਿੰਥੀਆਂ 3:18 PANIRV Bible Verse Image
1 ਕੁਰਿੰਥੀਆਂ 3:18 (PANIRV) »
ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿੱਚ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਕਿ ਗਿਆਨੀ ਹੋ ਜਾਵੇ।

ਕਹਾਉਤਾਂ 26:12 PANIRV Bible Verse Image
ਕਹਾਉਤਾਂ 26:12 (PANIRV) »
ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ? ਉਹ ਦੇ ਨਾਲੋਂ ਮੂਰਖ ਲਈ ਵਧੇਰੀ ਆਸ ਹੈ!

ਯਸਾਯਾਹ 5:20 PANIRV Bible Verse Image
ਯਸਾਯਾਹ 5:20 (PANIRV) »
ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ!

1 ਕੁਰਿੰਥੀਆਂ 1:18 PANIRV Bible Verse Image
1 ਕੁਰਿੰਥੀਆਂ 1:18 (PANIRV) »
ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਲਈ ਜਿਹੜੇ ਨਾਸ ਹੋ ਰਹੇ ਹਨ, ਮੂਰਖਤਾਈ ਹੈ ਪਰੰਤੂ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸਮਰੱਥਾ ਹੈ।

ਰੋਮੀਆਂ 2:17 PANIRV Bible Verse Image
ਰੋਮੀਆਂ 2:17 (PANIRV) »
ਪਰ ਜੇਕਰ ਤੂੰ ਯਹੂਦੀ ਅਖਵਾਉਂਦਾ ਅਤੇ ਬਿਵਸਥਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ

ਮੱਤੀ 6:22 PANIRV Bible Verse Image
ਮੱਤੀ 6:22 (PANIRV) »
ਸਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੋਵੇ ਤਾਂ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰਪੂਰ ਹੋਵੇਗਾ।

ਯਸਾਯਾਹ 44:18 PANIRV Bible Verse Image
ਯਸਾਯਾਹ 44:18 (PANIRV) »
ਉਹ ਨਹੀਂ ਜਾਣਦੇ, ਉਹ ਨਹੀਂ ਸਮਝਦੇ, ਕਿਉਂ ਜੋ ਉਸ ਨੇ ਉਹਨਾਂ ਦੀਆਂ ਅੱਖਾਂ ਨੂੰ ਵੇਖਣ ਤੋਂ ਅਤੇ ਉਹਨਾਂ ਦਿਆਂ ਮਨਾਂ ਨੂੰ ਸਮਝਣ ਤੋਂ ਬੰਦ ਕਰ ਦਿੱਤਾ ਹੈ।

1 ਕੁਰਿੰਥੀਆਂ 2:14 PANIRV Bible Verse Image
1 ਕੁਰਿੰਥੀਆਂ 2:14 (PANIRV) »
ਪਰ ਸਰੀਰਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਕਿਉਂ ਜੋ ਉਹ ਉਸ ਦੇ ਲਈ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਸਮਝ ਸਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਪਰਖ਼ ਕੀਤੀ ਜਾਂਦੀ ਹੈ।

ਰੋਮੀਆਂ 1:22 PANIRV Bible Verse Image
ਰੋਮੀਆਂ 1:22 (PANIRV) »
ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ।

ਅਫ਼ਸੀਆਂ 4:18 PANIRV Bible Verse Image
ਅਫ਼ਸੀਆਂ 4:18 (PANIRV) »
ਉਨ੍ਹਾਂ ਦੀ ਬੁੱਧ ਅੰਨੀ ਹੋ ਗਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ੁਰ ਦੇ ਜੀਵਨ ਤੋਂ ਅਲੱਗ ਹੋ ਗਏ ਹਨ!

Available Bible Translations

American Standard Version
Matthew 6:23 (ASV) »
King James Version
Matthew 6:23 (KJV) »
GOD’S WORD® (GW)
Matthew 6:23 (GW) »
World English Bible
Matthew 6:23 (WEB) »
Louis Segond 1910
Matthieu 6:23 (LSG) »
इंडियन रिवाइज्ड वर्जन - हिंदी
मत्ती 6:23 (HINIRV) »
ভারতীয় সংশোধিত সংস্করণ - বাংলা
মথি 6:23 (BENIRV) »
இந்தியன் ரீவைஸ்டு வேர்ஷன் - தமிழ்
மத்தேயு 6:23 (TAMIRV) »
इंडियन रिवाइज्ड वर्जन - मराठी
मत्तय 6:23 (MARIRV) »
ఇండియన్ రేవిజ్డ్ వెర్షన్ - తెలుగు
మత్తయి 6:23 (TELIRV) »
ઇન્ડિયન રિવાયઝ્ડ વર્ઝન - ગુજરાતી
માથ્થી 6:23 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮತ್ತಾಯನು 6:23 (KANIRV) »
الكتاب المقدس باللغة العربية، فان دايك
مَتَّى 6:23 (AVD) »
Bíblia Sagrada Português
Mateus 6:23 (BSL) »
Kinh Thánh: Tiếng Việt
Ma-thi-ơ 6:23 (VIE) »
Reina Valera Antigua
Mateo 6:23 (RVA) »
La Sacra Bibbia
Matteo 6:23 (RIV) »
圣 经 简体中文和合本
马 太 福 音 6:23 (CUVS) »
聖 經 繁體中文和合本
馬 太 福 音 6:23 (CUVT) »
Bibla e Shenjtë
Mateu 6:23 (ALB) »
Svenska Bibeln 1917
Matteus 6:23 (SV1917) »
Библия на русском
Матфея 6:23 (RUSV) »
Українська Біблія
Матвія 6:23 (UKR) »
Szent Biblia - Magyar
Máté 6:23 (KAR) »
Българска Библия
Матей 6:23 (BULG) »
Kitaabka Quduuska Ah
Matayos 6:23 (SOM) »
De Heilige Schrift
Mattheüs 6:23 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »