ਨਹਮਯਾਹ 13:22 PANIRV Bible Verse Picture Image

Inspirational bible verses with beautiful images and backgrounds. Download ਨਹਮਯਾਹ 13:22 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਨਹਮਯਾਹ 13:22 PANIRV - ਮੈਂ ਲੇਵੀਆਂ ਨੂੰ - Bible Verse Picture

ਨਹਮਯਾਹ 13:22 PANIRV

ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਸਬਤ ਦੇ ਦਿਨ ਦੀ ਪਵਿੱਤਰਤਾਈ ਲਈ ਫਾਟਕਾਂ ਦੀ ਰਾਖੀ ਲਈ ਜਾਓ। ਹੇ ਮੇਰੇ ਪਰਮੇਸ਼ੁਰ, ਮੈਨੂੰ ਇਸ ਲਈ ਵੀ ਯਾਦ ਰੱਖ ਅਤੇ ਆਪਣੀ ਵੱਡੀ ਦਯਾ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਨਹਮਯਾਹ 13:22 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਨਹਮਯਾਹ 13:22 PANIRV - ਮੈਂ ਲੇਵੀਆਂ ਨੂੰ - Bible Verse Picture
View New Tab
Picture 03 - ਨਹਮਯਾਹ 13:22 PANIRV - ਮੈਂ ਲੇਵੀਆਂ ਨੂੰ - Bible Verse Picture
View New Tab
Picture 04 - ਨਹਮਯਾਹ 13:22 PANIRV - ਮੈਂ ਲੇਵੀਆਂ ਨੂੰ - Bible Verse Picture
View New Tab
Picture 05 - ਨਹਮਯਾਹ 13:22 PANIRV - ਮੈਂ ਲੇਵੀਆਂ ਨੂੰ - Bible Verse Picture
View New Tab
Picture 06 - ਨਹਮਯਾਹ 13:22 PANIRV - ਮੈਂ ਲੇਵੀਆਂ ਨੂੰ - Bible Verse Picture
View New Tab
Picture 07 - ਨਹਮਯਾਹ 13:22 PANIRV - ਮੈਂ ਲੇਵੀਆਂ ਨੂੰ - Bible Verse Picture
View New Tab

ਨਹਮਯਾਹ 13:22 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਨਹਮਯਾਹ 13:22 PANIRV. Please click on any image below to navigate to that specific Bible verse page.

ਨਹਮਯਾਹ 13:14 PANIRV Bible Verse Image
ਨਹਮਯਾਹ 13:14 (PANIRV) »
ਹੇ ਮੇਰੇ ਪਰਮੇਸ਼ੁਰ, ਮੇਰਾ ਇਹ ਕੰਮ ਯਾਦ ਰੱਖ ਅਤੇ ਜੋ ਨੇਕ ਕੰਮ ਮੈਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਅਤੇ ਉਸ ਦੀ ਸੇਵਾ ਲਈ ਕੀਤੇ ਹਨ, ਉਨ੍ਹਾਂ ਨੂੰ ਨਾ ਮਿਟਾ।

ਨਹਮਯਾਹ 12:30 PANIRV Bible Verse Image
ਨਹਮਯਾਹ 12:30 (PANIRV) »
ਜਾਜਕਾਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ ਤਦ ਉਨ੍ਹਾਂ ਨੇ ਪਰਜਾ ਨੂੰ ਅਤੇ ਫਾਟਕਾਂ ਨੂੰ ਅਤੇ ਸ਼ਹਿਰਪਨਾਹ ਨੂੰ ਸ਼ੁੱਧ ਕੀਤਾ।

ਨਹਮਯਾਹ 13:31 PANIRV Bible Verse Image
ਨਹਮਯਾਹ 13:31 (PANIRV) »
ਫਿਰ ਮੈਂ ਲੱਕੜੀ ਦੀਆਂ ਭੇਟਾਂ ਲਿਆਉਣ ਲਈ ਅਤੇ ਪਹਿਲਾ ਫਲ ਦੇਣ ਲਈ ਸਮਾਂ ਠਹਿਰਾ ਦਿੱਤਾ। ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਯਾਦ ਰੱਖ!

ਅਸਤਸਨਾ 5:12 PANIRV Bible Verse Image
ਅਸਤਸਨਾ 5:12 (PANIRV) »
ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।

ਜ਼ਬੂਰ 143:1 PANIRV Bible Verse Image
ਜ਼ਬੂਰ 143:1 (PANIRV) »
ਦਾਊਦ ਦਾ ਭਜਨ। ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਲੈ, ਮੇਰੀ ਬੇਨਤੀ ਉੱਤੇ ਕੰਨ ਲਾ, ਆਪਣੀ ਵਫ਼ਾਦਾਰੀ ਅਤੇ ਆਪਣੇ ਧਰਮ ਵਿੱਚ ਮੈਨੂੰ ਉੱਤਰ ਦੇ!

ਜ਼ਬੂਰ 130:7 PANIRV Bible Verse Image
ਜ਼ਬੂਰ 130:7 (PANIRV) »
ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, ਕਿਉਂ ਜੋ ਯਹੋਵਾਹ ਕੋਲ ਦਯਾ ਹੈ, ਅਤੇ ਉਹ ਦੇ ਕੋਲ ਛੁਟਕਾਰਾ ਕਾਫ਼ੀ ਹੈ,

ਜ਼ਬੂਰ 51:1 PANIRV Bible Verse Image
ਜ਼ਬੂਰ 51:1 (PANIRV) »
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਜਦੋਂ ਨਾਥਾਨ ਨਬੀ ਉਸ ਦੇ ਕੋਲ ਇਸ ਲਈ ਆਇਆ ਕਿ ਉਹ ਬਥ-ਸ਼ਬਾ ਦੇ ਕੋਲ ਗਿਆ ਸੀ। ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ!

ਜ਼ਬੂਰ 132:1 PANIRV Bible Verse Image
ਜ਼ਬੂਰ 132:1 (PANIRV) »
ਯਾਤਰਾ ਦਾ ਗੀਤ ਹੇ ਯਹੋਵਾਹ, ਦਾਊਦ ਨੂੰ ਚੇਤੇ ਰੱਖ, ਉਹ ਦੇ ਸਾਰੇ ਦੁੱਖ,

ਜ਼ਬੂਰ 130:3 PANIRV Bible Verse Image
ਜ਼ਬੂਰ 130:3 (PANIRV) »
ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਹੇ ਪ੍ਰਭੂ, ਕੌਣ ਖੜ੍ਹਾ ਰਹਿ ਸਕਦਾ?

ਯਸਾਯਾਹ 38:3 PANIRV Bible Verse Image
ਯਸਾਯਾਹ 38:3 (PANIRV) »
ਅਤੇ ਆਖਿਆ, ਹੇ ਯਹੋਵਾਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ। ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।

ਯਸਾਯਾਹ 49:23 PANIRV Bible Verse Image
ਯਸਾਯਾਹ 49:23 (PANIRV) »
ਰਾਜੇ ਤੇਰੇ ਪਾਲਣ ਵਾਲੇ, ਅਤੇ ਉਨ੍ਹਾਂ ਦੀਆਂ ਰਾਣੀਆਂ ਤੇਰੀਆਂ ਦਾਈਆਂ ਹੋਣਗੀਆਂ, ਉਹ ਮੂੰਹ ਭਾਰ ਡਿੱਗ ਕੇ ਤੈਨੂੰ ਮੱਥਾ ਟੇਕਣਗੇ, ਅਤੇ ਤੇਰੇ ਪੈਰਾਂ ਦੀ ਖ਼ਾਕ ਚੱਟਣਗੇ, ਤਾਂ ਤੂੰ ਜਾਣੇਂਗੀ ਕਿ ਮੈਂ ਯਹੋਵਾਹ ਹਾਂ, ਅਤੇ ਮੇਰੇ ਉਡੀਕਣ ਵਾਲੇ ਕਦੇ ਸ਼ਰਮਿੰਦੇ ਨਾ ਹੋਣਗੇ।

ਯਸਾਯਾਹ 55:7 PANIRV Bible Verse Image
ਯਸਾਯਾਹ 55:7 (PANIRV) »
ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖ਼ਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਦੇ ਉੱਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ,

Available Bible Translations

American Standard Version
Nehemiah 13:22 (ASV) »
King James Version
Nehemiah 13:22 (KJV) »
GOD’S WORD® (GW)
Nehemiah 13:22 (GW) »
World English Bible
Nehemiah 13:22 (WEB) »
Louis Segond 1910
Néhémie 13:22 (LSG) »
इंडियन रिवाइज्ड वर्जन - हिंदी
नहेम्याह 13:22 (HINIRV) »
ভারতীয় সংশোধিত সংস্করণ - বাংলা
নহিমিয়া 13:22 (BENIRV) »
இந்தியன் ரீவைஸ்டு வேர்ஷன் - தமிழ்
நெகேமியா 13:22 (TAMIRV) »
इंडियन रिवाइज्ड वर्जन - मराठी
नहेम्या 13:22 (MARIRV) »
ఇండియన్ రేవిజ్డ్ వెర్షన్ - తెలుగు
నెహెమ్యా 13:22 (TELIRV) »
ઇન્ડિયન રિવાયઝ્ડ વર્ઝન - ગુજરાતી
નહેમ્યા 13:22 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ನೆಹೆಮೀಯನು 13:22 (KANIRV) »
الكتاب المقدس باللغة العربية، فان دايك
نَحَمْيَا 13:22 (AVD) »
תנ ך עברי מודרני
נחמיה 13:22 (HEB) »
Bíblia Sagrada Português
Neemias 13:22 (BSL) »
Kinh Thánh: Tiếng Việt
Nê-hê-mi-a 13:22 (VIE) »
Reina Valera Antigua
Nehemías 13:22 (RVA) »
La Sacra Bibbia
Neemia 13:22 (RIV) »
圣 经 简体中文和合本
尼 希 米 记 13:22 (CUVS) »
聖 經 繁體中文和合本
尼 希 米 記 13:22 (CUVT) »
Bibla e Shenjtë
Nehemia 13:22 (ALB) »
Svenska Bibeln 1917
Nehemja 13:22 (SV1917) »
Библия на русском
Неемия 13:22 (RUSV) »
Українська Біблія
Неемія 13:22 (UKR) »
Szent Biblia - Magyar
Nehémiás 13:22 (KAR) »
Българска Библия
Неемия 13:22 (BULG) »
Kitaabka Quduuska Ah
Nexemyaah 13:22 (SOM) »
De Heilige Schrift
Nehemia 13:22 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »