ਨਹਮਯਾਹ 5:9 PANIRV Bible Verse Picture Image

Inspirational bible verses with beautiful images and backgrounds. Download ਨਹਮਯਾਹ 5:9 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਨਹਮਯਾਹ 5:9 PANIRV - ਮੈਂ ਫਿਰ ਕਿਹਾ, “ਇਹ - Bible Verse Picture

ਨਹਮਯਾਹ 5:9 PANIRV

ਮੈਂ ਫਿਰ ਕਿਹਾ, “ਇਹ ਕੰਮ ਜੋ ਤੁਸੀਂ ਕਰਦੇ ਹੋ ਉਹ ਚੰਗਾ ਨਹੀਂ ਹੈ, ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ੁਰ ਦੇ ਭੈਅ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ?

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਨਹਮਯਾਹ 5:9 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਨਹਮਯਾਹ 5:9 PANIRV - ਮੈਂ ਫਿਰ ਕਿਹਾ, “ਇਹ - Bible Verse Picture
View New Tab
Picture 03 - ਨਹਮਯਾਹ 5:9 PANIRV - ਮੈਂ ਫਿਰ ਕਿਹਾ, “ਇਹ - Bible Verse Picture
View New Tab
Picture 04 - ਨਹਮਯਾਹ 5:9 PANIRV - ਮੈਂ ਫਿਰ ਕਿਹਾ, “ਇਹ - Bible Verse Picture
View New Tab
Picture 05 - ਨਹਮਯਾਹ 5:9 PANIRV - ਮੈਂ ਫਿਰ ਕਿਹਾ, “ਇਹ - Bible Verse Picture
View New Tab
Picture 06 - ਨਹਮਯਾਹ 5:9 PANIRV - ਮੈਂ ਫਿਰ ਕਿਹਾ, “ਇਹ - Bible Verse Picture
View New Tab
Picture 07 - ਨਹਮਯਾਹ 5:9 PANIRV - ਮੈਂ ਫਿਰ ਕਿਹਾ, “ਇਹ - Bible Verse Picture
View New Tab

ਨਹਮਯਾਹ 5:9 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਨਹਮਯਾਹ 5:9 PANIRV. Please click on any image below to navigate to that specific Bible verse page.

ਅਹਬਾਰ 25:36 PANIRV Bible Verse Image
ਅਹਬਾਰ 25:36 (PANIRV) »
ਉਸ ਤੋਂ ਤੂੰ ਵਿਆਜ ਜਾਂ ਮੁਨਾਫ਼ਾ ਨਾ ਲਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ਤਾਂ ਜੋ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ।

1 ਪਤਰਸ 2:12 PANIRV Bible Verse Image
1 ਪਤਰਸ 2:12 (PANIRV) »
ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਤਾਂ ਕਿ ਜਿਸ ਗੱਲ ਵਿੱਚ ਉਹ ਤੁਹਾਨੂੰ ਬੁਰਾ ਮੰਨ ਕੇ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰਨ ਜਿਸ ਦਿਨ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਹੋਵੇ l

2 ਸਮੂਏਲ 12:14 PANIRV Bible Verse Image
2 ਸਮੂਏਲ 12:14 (PANIRV) »
ਪਰ ਇਸ ਕਰਕੇ ਜੋ ਤੇਰੇ ਇਸ ਕੰਮ ਕਰਨ ਤੋਂ ਯਹੋਵਾਹ ਦੇ ਵੈਰੀਆਂ ਨੂੰ ਨਿੰਦਿਆ ਕਰਨ ਦਾ ਵੱਡਾ ਮੌਕਾ ਮਿਲਿਆ ਸੋ ਇਹ ਬਾਲਕ ਵੀ ਜੋ ਤੇਰੇ ਲਈ ਜਨਮ ਲਵੇਗਾ ਉਹ ਜ਼ਰੂਰ ਮਰ ਜਾਵੇਗਾ, ਤਾਂ ਨਾਥਾਨ ਆਪਣੇ ਘਰ ਚਲਾ ਗਿਆ।

1 ਤਿਮੋਥਿਉਸ 5:14 PANIRV Bible Verse Image
1 ਤਿਮੋਥਿਉਸ 5:14 (PANIRV) »
ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਵਾਂ ਵਿਆਹ ਕਰ ਲੈਣ, ਧੀਆਂ ਪੁੱਤਰ ਜਣਨ, ਘਰੇਲੂ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆ ਕਰਨ ਦਾ ਮੌਕਾ ਨਾ ਦੇਣ।

ਰੋਮੀਆਂ 2:24 PANIRV Bible Verse Image
ਰੋਮੀਆਂ 2:24 (PANIRV) »
ਜਿਵੇਂ ਲਿਖਿਆ ਹੋਇਆ ਹੈ ਕਿ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।

ਤੀਤੁਸ 2:5 PANIRV Bible Verse Image
ਤੀਤੁਸ 2:5 (PANIRV) »
ਸਮਝਦਾਰ, ਪਵਿੱਤਰ, ਘਰ ਸੰਭਾਲਣ ਵਾਲੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਤਾਂ ਜੋ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ।

ਰਸੂਲਾਂ ਦੇ ਕਰਤੱਬ 9:31 PANIRV Bible Verse Image
ਰਸੂਲਾਂ ਦੇ ਕਰਤੱਬ 9:31 (PANIRV) »
ਸਾਰੇ ਯਹੂਦਿਯਾ, ਗਲੀਲ, ਸਾਮਰਿਯਾ ਵਿੱਚ ਕਲੀਸਿਯਾ ਨੂੰ ਸ਼ਾਂਤੀ ਮਿਲੀ ਅਤੇ ਮੇਲ-ਮਿਲਾਪ ਦਾ ਅਨੰਦ ਲਿਆ ਅਤੇ ਕਲੀਸਿਯਾ ਵੱਧਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੇ ਹੌਂਸਲੇ ਵਿੱਚ ਵਧਦੀ ਗਈ।

ਹਿਜ਼ਕੀਏਲ 36:20 PANIRV Bible Verse Image
ਹਿਜ਼ਕੀਏਲ 36:20 (PANIRV) »
ਜਦੋਂ ਉਹ ਕੌਮਾਂ ਦੇ ਵਿੱਚ ਜਿੱਥੇ-ਜਿੱਥੇ ਉਹ ਗਏ ਸਨ ਪਹੁੰਚੇ, ਤਾਂ ਉਹਨਾਂ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਜਦੋਂ ਉਹ ਉਹਨਾਂ ਦੇ ਬਾਰੇ ਆਖਦੇ ਸਨ ਕਿ ਇਹ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ।

ਕਹਾਉਤਾਂ 18:5 PANIRV Bible Verse Image
ਕਹਾਉਤਾਂ 18:5 (PANIRV) »
ਦੁਸ਼ਟਾਂ ਦਾ ਪੱਖ ਲੈਣਾ ਚੰਗਾ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ।

ਕਹਾਉਤਾਂ 17:26 PANIRV Bible Verse Image
ਕਹਾਉਤਾਂ 17:26 (PANIRV) »
ਧਰਮੀ ਨੂੰ ਸਜ਼ਾ ਦੇਣਾ ਚੰਗਾ ਨਹੀਂ, ਨਾ ਪ੍ਰਧਾਨਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ।

ਕਹਾਉਤਾਂ 16:29 PANIRV Bible Verse Image
ਕਹਾਉਤਾਂ 16:29 (PANIRV) »
ਹਨ੍ਹੇਰ ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ।

ਕਹਾਉਤਾਂ 24:23 PANIRV Bible Verse Image
ਕਹਾਉਤਾਂ 24:23 (PANIRV) »
ਇਹ ਵੀ ਬੁੱਧਵਾਨਾਂ ਦੇ ਵਾਕ ਹਨ, ਅਦਾਲਤ ਵਿੱਚ ਪੱਖਪਾਤ ਕਰਨਾ ਚੰਗੀ ਗੱਲ ਨਹੀਂ।

Available Bible Translations

American Standard Version
Nehemiah 5:9 (ASV) »
King James Version
Nehemiah 5:9 (KJV) »
GOD’S WORD® (GW)
Nehemiah 5:9 (GW) »
World English Bible
Nehemiah 5:9 (WEB) »
Louis Segond 1910
Néhémie 5:9 (LSG) »
इंडियन रिवाइज्ड वर्जन - हिंदी
नहेम्याह 5:9 (HINIRV) »
ভারতীয় সংশোধিত সংস্করণ - বাংলা
নহিমিয়া 5:9 (BENIRV) »
இந்தியன் ரீவைஸ்டு வேர்ஷன் - தமிழ்
நெகேமியா 5:9 (TAMIRV) »
इंडियन रिवाइज्ड वर्जन - मराठी
नहेम्या 5:9 (MARIRV) »
ఇండియన్ రేవిజ్డ్ వెర్షన్ - తెలుగు
నెహెమ్యా 5:9 (TELIRV) »
ઇન્ડિયન રિવાયઝ્ડ વર્ઝન - ગુજરાતી
નહેમ્યા 5:9 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ನೆಹೆಮೀಯನು 5:9 (KANIRV) »
الكتاب المقدس باللغة العربية، فان دايك
نَحَمْيَا 5:9 (AVD) »
תנ ך עברי מודרני
נחמיה 5:9 (HEB) »
Bíblia Sagrada Português
Neemias 5:9 (BSL) »
Kinh Thánh: Tiếng Việt
Nê-hê-mi-a 5:9 (VIE) »
Reina Valera Antigua
Nehemías 5:9 (RVA) »
La Sacra Bibbia
Neemia 5:9 (RIV) »
圣 经 简体中文和合本
尼 希 米 记 5:9 (CUVS) »
聖 經 繁體中文和合本
尼 希 米 記 5:9 (CUVT) »
Bibla e Shenjtë
Nehemia 5:9 (ALB) »
Svenska Bibeln 1917
Nehemja 5:9 (SV1917) »
Библия на русском
Неемия 5:9 (RUSV) »
Українська Біблія
Неемія 5:9 (UKR) »
Szent Biblia - Magyar
Nehémiás 5:9 (KAR) »
Българска Библия
Неемия 5:9 (BULG) »
Kitaabka Quduuska Ah
Nexemyaah 5:9 (SOM) »
De Heilige Schrift
Nehemia 5:9 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »