ਨਹਮਯਾਹ 6:10 PANIRV Bible Verse Picture Image

Inspirational bible verses with beautiful images and backgrounds. Download ਨਹਮਯਾਹ 6:10 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਨਹਮਯਾਹ 6:10 PANIRV - ਫਿਰ ਮੈਂ ਮਹੇਟਬਏਲ ਦੇ - Bible Verse Picture

ਨਹਮਯਾਹ 6:10 PANIRV

ਫਿਰ ਮੈਂ ਮਹੇਟਬਏਲ ਦੇ ਪੋਤਰੇ ਦਲਾਯਾਹ ਦੇ ਪੁੱਤਰ ਸ਼ਮਅਯਾਹ ਦੇ ਘਰ ਵਿੱਚ ਗਿਆ। ਉਹ ਤਾਂ ਘਰ ਵਿੱਚ ਬੰਦ ਸੀ, ਉਸ ਨੇ ਕਿਹਾ, “ਆ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਮੰਦਰ ਦੇ ਅੰਦਰ ਮਿਲੀਏ ਅਤੇ ਮੰਦਰ ਦੇ ਦਰਵਾਜਿਆਂ ਨੂੰ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਲਈ ਆਉਣਗੇ, ਹਾਂ ਉਹ ਰਾਤ ਨੂੰ ਤੈਨੂੰ ਮਾਰਨ ਲਈ ਆਉਣਗੇ।”

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਨਹਮਯਾਹ 6:10 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਨਹਮਯਾਹ 6:10 PANIRV - ਫਿਰ ਮੈਂ ਮਹੇਟਬਏਲ ਦੇ - Bible Verse Picture
View New Tab
Picture 03 - ਨਹਮਯਾਹ 6:10 PANIRV - ਫਿਰ ਮੈਂ ਮਹੇਟਬਏਲ ਦੇ - Bible Verse Picture
View New Tab
Picture 04 - ਨਹਮਯਾਹ 6:10 PANIRV - ਫਿਰ ਮੈਂ ਮਹੇਟਬਏਲ ਦੇ - Bible Verse Picture
View New Tab
Picture 05 - ਨਹਮਯਾਹ 6:10 PANIRV - ਫਿਰ ਮੈਂ ਮਹੇਟਬਏਲ ਦੇ - Bible Verse Picture
View New Tab
Picture 06 - ਨਹਮਯਾਹ 6:10 PANIRV - ਫਿਰ ਮੈਂ ਮਹੇਟਬਏਲ ਦੇ - Bible Verse Picture
View New Tab
Picture 07 - ਨਹਮਯਾਹ 6:10 PANIRV - ਫਿਰ ਮੈਂ ਮਹੇਟਬਏਲ ਦੇ - Bible Verse Picture
View New Tab

ਨਹਮਯਾਹ 6:10 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਨਹਮਯਾਹ 6:10 PANIRV. Please click on any image below to navigate to that specific Bible verse page.

ਯਿਰਮਿਯਾਹ 36:5 PANIRV Bible Verse Image
ਯਿਰਮਿਯਾਹ 36:5 (PANIRV) »
ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦੇ ਕੇ ਆਖਿਆ, ਮੈਂ ਰੋਕਿਆ ਗਿਆ ਹਾਂ ਅਤੇ ਯਹੋਵਾਹ ਦੇ ਭਵਨ ਵਿੱਚ ਜਾ ਨਹੀਂ ਸਕਦਾ

ਜ਼ਬੂਰ 37:12 PANIRV Bible Verse Image
ਜ਼ਬੂਰ 37:12 (PANIRV) »
ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਕਾਉਂਦਾ ਹੈ, ਅਤੇ ਉਹ ਦੇ ਉੱਤੇ ਆਪਣੇ ਦੰਦ ਕਰੀਚਦਾ ਹੈ।

ਜ਼ਬੂਰ 120:2 PANIRV Bible Verse Image
ਜ਼ਬੂਰ 120:2 (PANIRV) »
ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੁਡਾ ਲੈ!

ਕਹਾਉਤਾਂ 11:9 PANIRV Bible Verse Image
ਕਹਾਉਤਾਂ 11:9 (PANIRV) »
ਕੁਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।

1 ਰਾਜਿਆਂ 6:5 PANIRV Bible Verse Image
1 ਰਾਜਿਆਂ 6:5 (PANIRV) »
ਉਸ ਨੇ ਭਵਨ ਦੀ ਕੰਧ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ, ਭਵਨ ਦੀਆਂ ਉਨ੍ਹਾਂ ਕੰਧਾਂ ਦੇ ਨਾਲ ਜੋ ਚੁਫ਼ੇਰੇ ਸਨ ਅਰਥਾਤ ਹੈਕਲ ਅਤੇ ਵਿਚਲੀ ਕੋਠੜੀ ਦੇ। ਇਸ ਲਈ ਉਸ ਨੇ ਕੋਠੜੀਆਂ ਚੁਫ਼ੇਰੇ ਬਣਾਈਆਂ।

ਹਿਜ਼ਕੀਏਲ 3:24 PANIRV Bible Verse Image
ਹਿਜ਼ਕੀਏਲ 3:24 (PANIRV) »
ਤਦ ਪਰਮੇਸ਼ੁਰ ਦੇ ਆਤਮਾ ਨੇ ਮੇਰੇ ਵਿੱਚ ਆ ਕੇ ਮੈਨੂੰ ਪੈਰਾਂ ਉੱਤੇ ਖੜ੍ਹਾ ਕੀਤਾ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਮੈਨੂੰ ਆਖਿਆ, ਜਾ ਅਤੇ ਆਪਣੇ ਘਰ ਦਾ ਬੂਹਾ ਬੰਦ ਕਰ ਲੈ!

ਮਲਾਕੀ 1:10 PANIRV Bible Verse Image
ਮਲਾਕੀ 1:10 (PANIRV) »
ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ! ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ।

ਮੱਤੀ 7:15 PANIRV Bible Verse Image
ਮੱਤੀ 7:15 (PANIRV) »
ਝੂਠੇ ਨਬੀਆਂ ਤੋਂ ਸਾਵਧਾਨ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਹਨ।

ਯੂਹੰਨਾ 3:20 PANIRV Bible Verse Image
ਯੂਹੰਨਾ 3:20 (PANIRV) »
ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂਕਿ ਚਾਨਣ ਉਸ ਦੇ ਬੁਰੇ ਕੰਮਾਂ ਨੂੰ ਪ੍ਰਗਟ ਕਰ ਦੇਵੇਗਾ।

ਜ਼ਬੂਰ 12:2 PANIRV Bible Verse Image
ਜ਼ਬੂਰ 12:2 (PANIRV) »
ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ, ਅਤੇ ਚੋਪੜੇ ਬੁੱਲ੍ਹਾਂ ਅਤੇ ਦੋ-ਦਿਲੀ ਨਾਲ ਗੱਲਾਂ ਕਰਦੇ ਹਨ।

ਅੱਯੂਬ 24:13 PANIRV Bible Verse Image
ਅੱਯੂਬ 24:13 (PANIRV) »
“ਇਹ ਉਹ ਹਨ, ਜੋ ਚਾਨਣ ਦੇ ਵਿਰੁੱਧ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।

2 ਰਾਜਿਆਂ 11:3 PANIRV Bible Verse Image
2 ਰਾਜਿਆਂ 11:3 (PANIRV) »
ਪਰਮੇਸ਼ੁਰ ਦੇ ਭਵਨ ਵਿੱਚ ਉਸ ਦੇ ਨਾਲ ਛੇ ਸਾਲ ਲੁੱਕਿਆ ਰਿਹਾ ਅਤੇ ਅਥਲਯਾਹ ਦੇਸ ਉੱਤੇ ਰਾਜ ਕਰਦੀ ਰਹੀ।

Available Bible Translations

American Standard Version
Nehemiah 6:10 (ASV) »
King James Version
Nehemiah 6:10 (KJV) »
GOD’S WORD® (GW)
Nehemiah 6:10 (GW) »
World English Bible
Nehemiah 6:10 (WEB) »
Louis Segond 1910
Néhémie 6:10 (LSG) »
इंडियन रिवाइज्ड वर्जन - हिंदी
नहेम्याह 6:10 (HINIRV) »
ভারতীয় সংশোধিত সংস্করণ - বাংলা
নহিমিয়া 6:10 (BENIRV) »
இந்தியன் ரீவைஸ்டு வேர்ஷன் - தமிழ்
நெகேமியா 6:10 (TAMIRV) »
इंडियन रिवाइज्ड वर्जन - मराठी
नहेम्या 6:10 (MARIRV) »
ఇండియన్ రేవిజ్డ్ వెర్షన్ - తెలుగు
నెహెమ్యా 6:10 (TELIRV) »
ઇન્ડિયન રિવાયઝ્ડ વર્ઝન - ગુજરાતી
નહેમ્યા 6:10 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ನೆಹೆಮೀಯನು 6:10 (KANIRV) »
الكتاب المقدس باللغة العربية، فان دايك
نَحَمْيَا 6:10 (AVD) »
תנ ך עברי מודרני
נחמיה 6:10 (HEB) »
Bíblia Sagrada Português
Neemias 6:10 (BSL) »
Kinh Thánh: Tiếng Việt
Nê-hê-mi-a 6:10 (VIE) »
Reina Valera Antigua
Nehemías 6:10 (RVA) »
La Sacra Bibbia
Neemia 6:10 (RIV) »
圣 经 简体中文和合本
尼 希 米 记 6:10 (CUVS) »
聖 經 繁體中文和合本
尼 希 米 記 6:10 (CUVT) »
Bibla e Shenjtë
Nehemia 6:10 (ALB) »
Svenska Bibeln 1917
Nehemja 6:10 (SV1917) »
Библия на русском
Неемия 6:10 (RUSV) »
Українська Біблія
Неемія 6:10 (UKR) »
Szent Biblia - Magyar
Nehémiás 6:10 (KAR) »
Българска Библия
Неемия 6:10 (BULG) »
Kitaabka Quduuska Ah
Nexemyaah 6:10 (SOM) »
De Heilige Schrift
Nehemia 6:10 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »