ਗਿਣਤੀ 12:1 PANIRV Bible Verse Picture Image

Inspirational bible verses with beautiful images and backgrounds. Download ਗਿਣਤੀ 12:1 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਗਿਣਤੀ 12:1 PANIRV - ਮੂਸਾ ਨੇ ਇੱਕ ਕੂਸ਼ੀ - Bible Verse Picture

ਗਿਣਤੀ 12:1 PANIRV

ਮੂਸਾ ਨੇ ਇੱਕ ਕੂਸ਼ੀ ਇਸਤਰੀ ਨਾਲ ਵਿਆਹ ਕਰ ਲਿਆ ਸੀ। ਇਸ ਲਈ ਮਿਰਯਮ ਅਤੇ ਹਾਰੂਨ, ਉਸ ਕੂਸ਼ੀ ਇਸਤਰੀ ਨਾਲ ਵਿਆਹ ਕਰਵਾਉਣ ਦੇ ਕਾਰਨ ਮੂਸਾ ਦੀ ਬੁਰਾਈ ਕਰਨ ਲੱਗੇ,

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਗਿਣਤੀ 12:1 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਗਿਣਤੀ 12:1 PANIRV - ਮੂਸਾ ਨੇ ਇੱਕ ਕੂਸ਼ੀ - Bible Verse Picture
View New Tab
Picture 03 - ਗਿਣਤੀ 12:1 PANIRV - ਮੂਸਾ ਨੇ ਇੱਕ ਕੂਸ਼ੀ - Bible Verse Picture
View New Tab
Picture 04 - ਗਿਣਤੀ 12:1 PANIRV - ਮੂਸਾ ਨੇ ਇੱਕ ਕੂਸ਼ੀ - Bible Verse Picture
View New Tab
Picture 05 - ਗਿਣਤੀ 12:1 PANIRV - ਮੂਸਾ ਨੇ ਇੱਕ ਕੂਸ਼ੀ - Bible Verse Picture
View New Tab
Picture 06 - ਗਿਣਤੀ 12:1 PANIRV - ਮੂਸਾ ਨੇ ਇੱਕ ਕੂਸ਼ੀ - Bible Verse Picture
View New Tab
Picture 07 - ਗਿਣਤੀ 12:1 PANIRV - ਮੂਸਾ ਨੇ ਇੱਕ ਕੂਸ਼ੀ - Bible Verse Picture
View New Tab

ਗਿਣਤੀ 12:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਗਿਣਤੀ 12:1 PANIRV. Please click on any image below to navigate to that specific Bible verse page.

ਖ਼ਰੋਜ 2:21 PANIRV Bible Verse Image
ਖ਼ਰੋਜ 2:21 (PANIRV) »
ਤਦ ਮੂਸਾ ਉਸ ਮਨੁੱਖ ਕੋਲ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ ਮੂਸਾ ਨਾਲ ਵਿਆਹ ਦਿੱਤੀ

ਪੈਦਾਇਸ਼ 26:34 PANIRV Bible Verse Image
ਪੈਦਾਇਸ਼ 26:34 (PANIRV) »
ਜਦ ਏਸਾਓ ਚਾਲ੍ਹੀ ਸਾਲ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਤੇ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ।

ਪੈਦਾਇਸ਼ 34:14 PANIRV Bible Verse Image
ਪੈਦਾਇਸ਼ 34:14 (PANIRV) »
ਉਨ੍ਹਾਂ ਨੂੰ ਆਖਿਆ, ਅਸੀਂ ਇਹ ਕੰਮ ਨਹੀਂ ਕਰ ਸਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂ ਜੋ ਇਸ ਤੋਂ ਸਾਡੀ ਬਦਨਾਮੀ ਹੋਵੇਗੀ।

ਪੈਦਾਇਸ਼ 28:6 PANIRV Bible Verse Image
ਪੈਦਾਇਸ਼ 28:6 (PANIRV) »
ਜਦ ਏਸਾਓ ਨੇ ਵੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਦਨ ਅਰਾਮ ਵਿੱਚ ਭੇਜ ਦਿੱਤਾ ਹੈ ਜੋ ਉਹ ਉੱਥੋਂ ਆਪਣੇ ਲਈ ਪਤਨੀ ਲਵੇ ਅਤੇ ਉਸ ਨੇ ਉਹ ਨੂੰ ਬਰਕਤ ਦਿੰਦੇ ਹੋਏ ਇਹ ਹੁਕਮ ਦਿੱਤਾ ਕਿ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੀਂ,

ਪੈਦਾਇਸ਼ 27:46 PANIRV Bible Verse Image
ਪੈਦਾਇਸ਼ 27:46 (PANIRV) »
ਰਿਬਕਾਹ ਨੇ ਇਸਹਾਕ ਨੂੰ ਆਖਿਆ, ਮੈਂ ਹੇਤ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇਕਰ ਯਾਕੂਬ ਹੇਤ ਦੀਆਂ ਧੀਆਂ ਵਿੱਚੋਂ, ਜਿਵੇਂ ਇਸ ਦੇਸ਼ ਦੀਆਂ ਧੀਆਂ ਹਨ ਆਪਣੇ ਲਈ ਪਤਨੀ ਲੈ ਆਇਆ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?

ਪੈਦਾਇਸ਼ 24:3 PANIRV Bible Verse Image
ਪੈਦਾਇਸ਼ 24:3 (PANIRV) »
ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸਹੁੰ ਦੇਵਾਂ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਪਤਨੀ ਨਾ ਲਿਆਵੀਂ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ।

ਪੈਦਾਇਸ਼ 24:37 PANIRV Bible Verse Image
ਪੈਦਾਇਸ਼ 24:37 (PANIRV) »
ਮੇਰੇ ਸੁਆਮੀ ਨੇ ਮੈਨੂੰ ਇਹ ਸਹੁੰ ਦਿੱਤੀ ਹੈ, ਤੂੰ ਮੇਰੇ ਪੁੱਤਰ ਲਈ ਇਨ੍ਹਾਂ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਵੱਸਦਾ ਹਾਂ, ਪਤਨੀ ਨਾ ਲਿਆਵੀਂ।

ਪੈਦਾਇਸ਼ 41:45 PANIRV Bible Verse Image
ਪੈਦਾਇਸ਼ 41:45 (PANIRV) »
ਫ਼ਿਰਊਨ ਨੇ ਯੂਸੁਫ਼ ਦਾ ਨਾਮ ਸਾਫਨਥ ਪਾਨੇਆਹ ਰੱਖਿਆ ਅਤੇ ਉਸ ਨੂੰ ਊਨ ਦੇ ਜਾਜਕ ਪੋਟੀ-ਫ਼ਰਾ ਦੀ ਧੀ ਆਸਨਥ ਵਿਆਹ ਦਿੱਤੀ ਅਤੇ ਯੂਸੁਫ਼ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ।

ਯੂਹੰਨਾ 7:5 PANIRV Bible Verse Image
ਯੂਹੰਨਾ 7:5 (PANIRV) »
ਯਿਸੂ ਦੇ ਭਰਾਵਾਂ ਨੇ ਵੀ ਉਸ ਤੇ ਵਿਸ਼ਵਾਸ ਨਹੀਂ ਕੀਤਾ।

ਮੱਤੀ 10:36 PANIRV Bible Verse Image
ਮੱਤੀ 10:36 (PANIRV) »
ਅਤੇ ਮਨੁੱਖ ਦੇ ਵੈਰੀ ਉਹ ਦੇ ਘਰ ਵਾਲੇ ਹੀ ਹੋਣਗੇ।

ਅਹਬਾਰ 21:14 PANIRV Bible Verse Image
ਅਹਬਾਰ 21:14 (PANIRV) »
ਉਹ ਕਿਸੇ ਵਿਧਵਾ, ਜਾਂ ਛੱਡੀ ਹੋਈ, ਜਾਂ ਭਰਿਸ਼ਟ ਜਾਂ ਵੇਸਵਾ ਇਸਤਰੀ ਨਾਲ ਵਿਆਹ ਨਾ ਕਰੇ, ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ।

ਖ਼ਰੋਜ 34:16 PANIRV Bible Verse Image
ਖ਼ਰੋਜ 34:16 (PANIRV) »
ਅਤੇ ਤੂੰ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਲਵੇਂ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਦੇ ਪਿੱਛੇ ਵਿਭਚਾਰ ਕਰਨ ਅਤੇ ਤੇਰੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਦੇ ਮਗਰ ਵਿਭਚਾਰ ਕਰਾਉਣ।

Available Bible Translations

American Standard Version
Numbers 12:1 (ASV) »
King James Version
Numbers 12:1 (KJV) »
GOD’S WORD® (GW)
Numbers 12:1 (GW) »
World English Bible
Numbers 12:1 (WEB) »
Louis Segond 1910
Nombres 12:1 (LSG) »
इंडियन रिवाइज्ड वर्जन - हिंदी
गिनती 12:1 (HINIRV) »
ভারতীয় সংশোধিত সংস্করণ - বাংলা
গননা 12:1 (BENIRV) »
இந்தியன் ரீவைஸ்டு வேர்ஷன் - தமிழ்
எண்ணாகமம் 12:1 (TAMIRV) »
इंडियन रिवाइज्ड वर्जन - मराठी
गणना 12:1 (MARIRV) »
ఇండియన్ రేవిజ్డ్ వెర్షన్ - తెలుగు
సంఖ్యాకాండం 12:1 (TELIRV) »
ઇન્ડિયન રિવાયઝ્ડ વર્ઝન - ગુજરાતી
ગણના 12:1 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅರಣ್ಯಕಾಂಡ 12:1 (KANIRV) »
الكتاب المقدس باللغة العربية، فان دايك
اَلْعَدَد 12:1 (AVD) »
תנ ך עברי מודרני
במדבר 12:1 (HEB) »
Bíblia Sagrada Português
Números 12:1 (BSL) »
Kinh Thánh: Tiếng Việt
Dân Số 12:1 (VIE) »
Reina Valera Antigua
Números 12:1 (RVA) »
La Sacra Bibbia
Numeri 12:1 (RIV) »
圣 经 简体中文和合本
民 数 记 12:1 (CUVS) »
聖 經 繁體中文和合本
民 數 記 12:1 (CUVT) »
Bibla e Shenjtë
Numrat 12:1 (ALB) »
Svenska Bibeln 1917
4 Mosebok 12:1 (SV1917) »
Библия на русском
Числа 12:1 (RUSV) »
Українська Біблія
Числа 12:1 (UKR) »
Szent Biblia - Magyar
4 Mózes 12:1 (KAR) »
Българска Библия
Числа 12:1 (BULG) »
聖書 日本語
民数記 12:1 (JPN) »
Kitaabka Quduuska Ah
Tirintii 12:1 (SOM) »
De Heilige Schrift
Numberi 12:1 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »