ਕਹਾਉਤਾਂ 12:5 PANIRV Bible Verse Picture Image

Inspirational bible verses with beautiful images and backgrounds. Download ਕਹਾਉਤਾਂ 12:5 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਕਹਾਉਤਾਂ 12:5 PANIRV - ਧਰਮੀਆਂ ਦੀਆਂ - Bible Verse Picture

ਕਹਾਉਤਾਂ 12:5 PANIRV

ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੀਆਂ ਜੁਗਤਾਂ ਛਲ ਦੀਆਂ ਹੁੰਦੀਆਂ ਹਨ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਕਹਾਉਤਾਂ 12:5 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਕਹਾਉਤਾਂ 12:5 PANIRV - ਧਰਮੀਆਂ ਦੀਆਂ - Bible Verse Picture
View New Tab
Picture 03 - ਕਹਾਉਤਾਂ 12:5 PANIRV - ਧਰਮੀਆਂ ਦੀਆਂ - Bible Verse Picture
View New Tab
Picture 04 - ਕਹਾਉਤਾਂ 12:5 PANIRV - ਧਰਮੀਆਂ ਦੀਆਂ - Bible Verse Picture
View New Tab
Picture 05 - ਕਹਾਉਤਾਂ 12:5 PANIRV - ਧਰਮੀਆਂ ਦੀਆਂ - Bible Verse Picture
View New Tab
Picture 06 - ਕਹਾਉਤਾਂ 12:5 PANIRV - ਧਰਮੀਆਂ ਦੀਆਂ - Bible Verse Picture
View New Tab
Picture 07 - ਕਹਾਉਤਾਂ 12:5 PANIRV - ਧਰਮੀਆਂ ਦੀਆਂ - Bible Verse Picture
View New Tab

ਕਹਾਉਤਾਂ 12:5 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਕਹਾਉਤਾਂ 12:5 PANIRV. Please click on any image below to navigate to that specific Bible verse page.

ਯਸਾਯਾਹ 55:7 PANIRV Bible Verse Image
ਯਸਾਯਾਹ 55:7 (PANIRV) »
ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖ਼ਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਦੇ ਉੱਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ,

ਜ਼ਬੂਰ 139:23 PANIRV Bible Verse Image
ਜ਼ਬੂਰ 139:23 (PANIRV) »
ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ,

1 ਕੁਰਿੰਥੀਆਂ 4:5 PANIRV Bible Verse Image
1 ਕੁਰਿੰਥੀਆਂ 4:5 (PANIRV) »
ਜਿੰਨਾਂ ਚਿਰ ਪ੍ਰਭੂ ਨਾ ਆਵੇ, ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰਿਆ ਕਰੋ, ਉਹ ਆਪ ਹਨੇਰੇ ਦੀਆਂ ਛਿਪੀਆਂ ਗੱਲਾਂ ਤੇ ਪਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ। ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ੁਰ ਦੀ ਵੱਲੋਂ ਵਡਿਆਈ ਮਿਲੇਗੀ।

ਮੱਤੀ 26:4 PANIRV Bible Verse Image
ਮੱਤੀ 26:4 (PANIRV) »
ਅਤੇ ਯੋਜਨਾ ਬਣਾਈ ਜੋ ਯਿਸੂ ਨੂੰ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ।

ਮੱਤੀ 2:3 PANIRV Bible Verse Image
ਮੱਤੀ 2:3 (PANIRV) »
ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਮੇਤ ਘਬਰਾ ਗਿਆ।

ਮੱਤੀ 2:16 PANIRV Bible Verse Image
ਮੱਤੀ 2:16 (PANIRV) »
ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ।

ਯਿਰਮਿਯਾਹ 4:14 PANIRV Bible Verse Image
ਯਿਰਮਿਯਾਹ 4:14 (PANIRV) »
ਹੇ ਯਰੂਸ਼ਲਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ। ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?

ਕਹਾਉਤਾਂ 24:9 PANIRV Bible Verse Image
ਕਹਾਉਤਾਂ 24:9 (PANIRV) »
ਮੂਰਖਤਾਈ ਦਾ ਵਿਚਾਰ ਹੀ ਪਾਪ ਹੈ, ਅਤੇ ਠੱਠਾ ਕਰਨ ਵਾਲੇ ਤੋਂ ਮਨੁੱਖ ਘਿਣ ਕਰਦੇ ਹਨ।

ਕਹਾਉਤਾਂ 11:23 PANIRV Bible Verse Image
ਕਹਾਉਤਾਂ 11:23 (PANIRV) »
ਧਰਮੀ ਦੀ ਲਾਲਸਾ ਹਮੇਸ਼ਾ ਭਲਿਆਈ ਦੀ ਹੁੰਦੀ ਹੈ, ਪਰ ਦੁਸ਼ਟਾਂ ਦੀ ਆਸ ਦਾ ਫਲ ਕਹਿਰ ਹੁੰਦਾ ਹੈ।

ਜ਼ਬੂਰ 119:15 PANIRV Bible Verse Image
ਜ਼ਬੂਰ 119:15 (PANIRV) »
ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਹੋਵਾਂਗਾ, ਅਤੇ ਤੇਰੇ ਮਾਰਗਾਂ ਉੱਤੇ ਗੌਰ ਕਰਾਂਗਾ।

ਜ਼ਬੂਰ 41:6 PANIRV Bible Verse Image
ਜ਼ਬੂਰ 41:6 (PANIRV) »
ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਂਵੇਂ ਗੱਪਾਂ ਮਾਰਦਾ ਹੈ। ਉਸਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ।

ਜ਼ਬੂਰ 140:1 PANIRV Bible Verse Image
ਜ਼ਬੂਰ 140:1 (PANIRV) »
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਹੇ ਯਹੋਵਾਹ, ਮੈਨੂੰ ਬੁਰੇ ਆਦਮੀ ਤੋਂ ਛੁਡਾ, ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ,

Available Bible Translations

American Standard Version
Proverbs 12:5 (ASV) »
King James Version
Proverbs 12:5 (KJV) »
GOD’S WORD® (GW)
Proverbs 12:5 (GW) »
World English Bible
Proverbs 12:5 (WEB) »
Louis Segond 1910
Proverbes 12:5 (LSG) »
इंडियन रिवाइज्ड वर्जन - हिंदी
नीतिवचन 12:5 (HINIRV) »
ভারতীয় সংশোধিত সংস্করণ - বাংলা
হিতোপদেশ 12:5 (BENIRV) »
இந்தியன் ரீவைஸ்டு வேர்ஷன் - தமிழ்
நீதிமொழிகள் 12:5 (TAMIRV) »
इंडियन रिवाइज्ड वर्जन - मराठी
नीतिसूत्रे 12:5 (MARIRV) »
ఇండియన్ రేవిజ్డ్ వెర్షన్ - తెలుగు
సామెత 12:5 (TELIRV) »
ઇન્ડિયન રિવાયઝ્ડ વર્ઝન - ગુજરાતી
નીતિવચનો 12:5 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಜ್ಞಾನೋಕ್ತಿಗಳು 12:5 (KANIRV) »
الكتاب المقدس باللغة العربية، فان دايك
أَمْثَالٌ 12:5 (AVD) »
תנ ך עברי מודרני
משלי 12:5 (HEB) »
Bíblia Sagrada Português
Provérbios 12:5 (BSL) »
Kinh Thánh: Tiếng Việt
Châm Ngôn 12:5 (VIE) »
Reina Valera Antigua
Proverbios 12:5 (RVA) »
圣 经 简体中文和合本
箴 言 12:5 (CUVS) »
聖 經 繁體中文和合本
箴 言 12:5 (CUVT) »
Библия на русском
Притчи 12:5 (RUSV) »
Українська Біблія
Екклезіяст 12:5 (UKR) »
Szent Biblia - Magyar
Példabeszédek 12:5 (KAR) »
Българска Библия
Притчи 12:5 (BULG) »
聖書 日本語
箴言 12:5 (JPN) »
Kitaabka Quduuska Ah
Maahmaahyadii 12:5 (SOM) »
De Heilige Schrift
Spreuken 12:5 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »