ਕਹਾਉਤਾਂ 20:7 PANIRV Bible Verse Picture Image

Inspirational bible verses with beautiful images and backgrounds. Download ਕਹਾਉਤਾਂ 20:7 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਕਹਾਉਤਾਂ 20:7 PANIRV - ਧਰਮੀ ਜਿਹੜਾ ਸਚਿਆਈ - Bible Verse Picture

ਕਹਾਉਤਾਂ 20:7 PANIRV

ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ, ਉਹ ਦੇ ਮਗਰੋਂ ਉਹ ਦੇ ਪੁੱਤਰ ਧੰਨ ਹੁੰਦੇ ਹਨ!

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਕਹਾਉਤਾਂ 20:7 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਕਹਾਉਤਾਂ 20:7 PANIRV - ਧਰਮੀ ਜਿਹੜਾ ਸਚਿਆਈ - Bible Verse Picture
View New Tab
Picture 03 - ਕਹਾਉਤਾਂ 20:7 PANIRV - ਧਰਮੀ ਜਿਹੜਾ ਸਚਿਆਈ - Bible Verse Picture
View New Tab
Picture 04 - ਕਹਾਉਤਾਂ 20:7 PANIRV - ਧਰਮੀ ਜਿਹੜਾ ਸਚਿਆਈ - Bible Verse Picture
View New Tab
Picture 05 - ਕਹਾਉਤਾਂ 20:7 PANIRV - ਧਰਮੀ ਜਿਹੜਾ ਸਚਿਆਈ - Bible Verse Picture
View New Tab
Picture 06 - ਕਹਾਉਤਾਂ 20:7 PANIRV - ਧਰਮੀ ਜਿਹੜਾ ਸਚਿਆਈ - Bible Verse Picture
View New Tab
Picture 07 - ਕਹਾਉਤਾਂ 20:7 PANIRV - ਧਰਮੀ ਜਿਹੜਾ ਸਚਿਆਈ - Bible Verse Picture
View New Tab

ਕਹਾਉਤਾਂ 20:7 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਕਹਾਉਤਾਂ 20:7 PANIRV. Please click on any image below to navigate to that specific Bible verse page.

ਜ਼ਬੂਰ 112:2 PANIRV Bible Verse Image
ਜ਼ਬੂਰ 112:2 (PANIRV) »
ਉਹ ਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ, ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।

ਜ਼ਬੂਰ 37:26 PANIRV Bible Verse Image
ਜ਼ਬੂਰ 37:26 (PANIRV) »
ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, ਉਸ ਦੀ ਅੰਸ ਮੁਬਾਰਕ ਹੈ।

ਯਿਰਮਿਯਾਹ 32:39 PANIRV Bible Verse Image
ਯਿਰਮਿਯਾਹ 32:39 (PANIRV) »
ਮੈਂ ਉਹਨਾਂ ਨੂੰ ਇੱਕ ਦਿਲ ਅਤੇ ਇੱਕ ਮਾਰਗ ਦਿਖਾਵਾਂਗਾ ਭਈ ਉਹ ਸਦਾ ਲਈ ਆਪਣੇ ਅਤੇ ਆਪਣੇ ਪਿੱਛੋਂ ਆਪਣੇ ਪੁੱਤਰਾਂ ਦੀ ਭਲਿਆਈ ਲਈ ਮੈਥੋਂ ਡਰਨ

2 ਕੁਰਿੰਥੀਆਂ 1:12 PANIRV Bible Verse Image
2 ਕੁਰਿੰਥੀਆਂ 1:12 (PANIRV) »
ਸਾਨੂੰ ਇਸ ਗੱਲ ਤੇ ਮਾਣ ਹੈ ਜੋ ਸਾਡਾ ਵਿਵੇਕ ਗਵਾਹੀ ਦਿੰਦਾ ਹੈ, ਜੋ ਸਾਡਾ ਚਾਲ-ਚਲਣ ਸੰਸਾਰ ਵਿੱਚ ਖ਼ਾਸ ਕਰ ਤੁਹਾਡੇ ਵਿੱਚ ਸਰੀਰਕ ਗਿਆਨ ਤੋਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਤੋਂ ਪਵਿੱਤਰਤਾਈ ਅਤੇ ਨਿਰਦੋਸ਼ਤਾ ਨਾਲ ਜੋ ਪਰਮੇਸ਼ੁਰ ਦੇ ਯੋਗ ਰਿਹਾ ਹੈ।

3 ਯੂਹੰਨਾ 1:3 PANIRV Bible Verse Image
3 ਯੂਹੰਨਾ 1:3 (PANIRV) »
ਮੈਂ ਬਹੁਤ ਅਨੰਦ ਹੋਇਆ ਜਦੋਂ ਕਦੇ ਭਰਾਵਾਂ ਨੇ ਆ ਕੇ ਤੇਰੀ ਸਚਿਆਈ ਦੀ ਗਵਾਹੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਵੀ ਹੈਂ।

ਰਸੂਲਾਂ ਦੇ ਕਰਤੱਬ 2:39 PANIRV Bible Verse Image
ਰਸੂਲਾਂ ਦੇ ਕਰਤੱਬ 2:39 (PANIRV) »
ਕਿਉਂਕਿ ਇਹ ਵਾਇਦਾ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿੰਨਿਆਂ ਨੂੰ ਪ੍ਰਭੂ ਸਾਡਾ ਪਰਮੇਸ਼ੁਰ ਆਪਣੇ ਕੋਲ ਬੁਲਾਵੇਗਾ।

ਕਹਾਉਤਾਂ 19:1 PANIRV Bible Verse Image
ਕਹਾਉਤਾਂ 19:1 (PANIRV) »
ਪੁੱਠੀਆਂ ਗੱਲਾਂ ਕਰਨ ਵਾਲੇ ਮੂਰਖ ਨਾਲੋਂ, ਉਹ ਕੰਗਾਲ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ।

ਕਹਾਉਤਾਂ 13:22 PANIRV Bible Verse Image
ਕਹਾਉਤਾਂ 13:22 (PANIRV) »
ਭਲਾ ਮਨੁੱਖ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧੰਨ ਧਰਮੀ ਲਈ ਜੁੜਦਾ ਹੈ।

ਕਹਾਉਤਾਂ 14:2 PANIRV Bible Verse Image
ਕਹਾਉਤਾਂ 14:2 (PANIRV) »
ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈਅ ਮੰਨਦਾ ਹੈ, ਪਰ ਜਿਹੜਾ ਟੇਢੀ ਚਾਲ ਚੱਲਦਾ ਹੈ, ਉਹ ਉਸ ਨੂੰ ਤੁੱਛ ਜਾਣਦਾ ਹੈ।

ਤੀਤੁਸ 2:11 PANIRV Bible Verse Image
ਤੀਤੁਸ 2:11 (PANIRV) »
ਕਿਉਂ ਜੋ ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ।

ਪੈਦਾਇਸ਼ 17:7 PANIRV Bible Verse Image
ਪੈਦਾਇਸ਼ 17:7 (PANIRV) »
ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਮੈਂ ਤੇਰਾ ਅਤੇ ਤੇਰੇ ਬਾਅਦ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ।

ਲੂਕਾ 1:6 PANIRV Bible Verse Image
ਲੂਕਾ 1:6 (PANIRV) »
ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਤੇ ਨਿਰਦੋਸ਼ ਚੱਲਦੇ ਸਨ।

Available Bible Translations

American Standard Version
Proverbs 20:7 (ASV) »
King James Version
Proverbs 20:7 (KJV) »
GOD’S WORD® (GW)
Proverbs 20:7 (GW) »
World English Bible
Proverbs 20:7 (WEB) »
Louis Segond 1910
Proverbes 20:7 (LSG) »
इंडियन रिवाइज्ड वर्जन - हिंदी
नीतिवचन 20:7 (HINIRV) »
ভারতীয় সংশোধিত সংস্করণ - বাংলা
হিতোপদেশ 20:7 (BENIRV) »
இந்தியன் ரீவைஸ்டு வேர்ஷன் - தமிழ்
நீதிமொழிகள் 20:7 (TAMIRV) »
इंडियन रिवाइज्ड वर्जन - मराठी
नीतिसूत्रे 20:7 (MARIRV) »
ఇండియన్ రేవిజ్డ్ వెర్షన్ - తెలుగు
సామెత 20:7 (TELIRV) »
ઇન્ડિયન રિવાયઝ્ડ વર્ઝન - ગુજરાતી
નીતિવચનો 20:7 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಜ್ಞಾನೋಕ್ತಿಗಳು 20:7 (KANIRV) »
الكتاب المقدس باللغة العربية، فان دايك
أَمْثَالٌ 20:7 (AVD) »
תנ ך עברי מודרני
משלי 20:7 (HEB) »
Bíblia Sagrada Português
Provérbios 20:7 (BSL) »
Kinh Thánh: Tiếng Việt
Châm Ngôn 20:7 (VIE) »
Reina Valera Antigua
Proverbios 20:7 (RVA) »
圣 经 简体中文和合本
箴 言 20:7 (CUVS) »
聖 經 繁體中文和合本
箴 言 20:7 (CUVT) »
Библия на русском
Притчи 20:7 (RUSV) »
Українська Біблія
Екклезіяст 20:7 (UKR) »
Szent Biblia - Magyar
Példabeszédek 20:7 (KAR) »
Българска Библия
Притчи 20:7 (BULG) »
聖書 日本語
箴言 20:7 (JPN) »
Kitaabka Quduuska Ah
Maahmaahyadii 20:7 (SOM) »
De Heilige Schrift
Spreuken 20:7 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »