ਜ਼ਬੂਰ 105:1 PANIRV Bible Verse Picture Image

Inspirational bible verses with beautiful images and backgrounds. Download ਜ਼ਬੂਰ 105:1 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਬੂਰ 105:1 PANIRV - ਯਹੋਵਾਹ ਦਾ ਧੰਨਵਾਦ - Bible Verse Picture

ਜ਼ਬੂਰ 105:1 PANIRV

ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ!

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਜ਼ਬੂਰ 105:1 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਜ਼ਬੂਰ 105:1 PANIRV - ਯਹੋਵਾਹ ਦਾ ਧੰਨਵਾਦ - Bible Verse Picture
View New Tab
Picture 03 - ਜ਼ਬੂਰ 105:1 PANIRV - ਯਹੋਵਾਹ ਦਾ ਧੰਨਵਾਦ - Bible Verse Picture
View New Tab
Picture 04 - ਜ਼ਬੂਰ 105:1 PANIRV - ਯਹੋਵਾਹ ਦਾ ਧੰਨਵਾਦ - Bible Verse Picture
View New Tab
Picture 05 - ਜ਼ਬੂਰ 105:1 PANIRV - ਯਹੋਵਾਹ ਦਾ ਧੰਨਵਾਦ - Bible Verse Picture
View New Tab
Picture 06 - ਜ਼ਬੂਰ 105:1 PANIRV - ਯਹੋਵਾਹ ਦਾ ਧੰਨਵਾਦ - Bible Verse Picture
View New Tab
Picture 07 - ਜ਼ਬੂਰ 105:1 PANIRV - ਯਹੋਵਾਹ ਦਾ ਧੰਨਵਾਦ - Bible Verse Picture
View New Tab

ਜ਼ਬੂਰ 105:1 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਬੂਰ 105:1 PANIRV. Please click on any image below to navigate to that specific Bible verse page.

ਯਸਾਯਾਹ 12:4 PANIRV Bible Verse Image
ਯਸਾਯਾਹ 12:4 (PANIRV) »
ਅਤੇ ਉਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।

ਜ਼ਬੂਰ 106:1 PANIRV Bible Verse Image
ਜ਼ਬੂਰ 106:1 (PANIRV) »
ਹਲਲੂਯਾਹ! ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦਾ ਤੱਕ ਹੈ!

ਜ਼ਬੂਰ 145:11 PANIRV Bible Verse Image
ਜ਼ਬੂਰ 145:11 (PANIRV) »
ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ,

ਜ਼ਬੂਰ 145:4 PANIRV Bible Verse Image
ਜ਼ਬੂਰ 145:4 (PANIRV) »
ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਤੇਰੇ ਕੰਮਾਂ ਦਾ ਜਸ ਸੁਣਾਏਗੀ, ਅਤੇ ਓਹ ਤੇਰੀਆਂ ਕੁਦਰਤਾਂ ਦੱਸਣਗੇ।

ਦਾਨੀਏਲ 4:1 PANIRV Bible Verse Image
ਦਾਨੀਏਲ 4:1 (PANIRV) »
ਨਬੂਕਦਨੱਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ, ਤੁਹਾਨੂੰ ਸ਼ਾਂਤੀ ਮਿਲੇ!

ਰੋਮੀਆਂ 10:13 PANIRV Bible Verse Image
ਰੋਮੀਆਂ 10:13 (PANIRV) »
ਕਿਉਂ ਜੋ ਹਰੇਕ ਜੋ ਪ੍ਰਭੂ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ।

ਰਸੂਲਾਂ ਦੇ ਕਰਤੱਬ 9:14 PANIRV Bible Verse Image
ਰਸੂਲਾਂ ਦੇ ਕਰਤੱਬ 9:14 (PANIRV) »
ਅਤੇ ਉਸ ਨੇ ਮੁੱਖ ਜਾਜਕਾਂ ਦੀ ਵੱਲੋਂ ਇਸ ਗੱਲ ਦਾ ਅਧਿਕਾਰ ਪਾਇਆ ਹੈ ਕਿ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਸਤਾਵੇ।

ਜ਼ਬੂਰ 96:3 PANIRV Bible Verse Image
ਜ਼ਬੂਰ 96:3 (PANIRV) »
ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ਼ ਕੰਮਾਂ ਦਾ ਵਰਣਨ ਕਰੋ।

ਦਾਨੀਏਲ 6:26 PANIRV Bible Verse Image
ਦਾਨੀਏਲ 6:26 (PANIRV) »
ਮੈਂ ਇਹ ਆਗਿਆ ਕਰਦਾ ਹਾਂ ਕਿ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ੁਰ ਅੱਗੇ ਕੰਬਣ ਅਤੇ ਡਰਨ, ਉਹ ਜੀਉਂਦਾ ਪਰਮੇਸ਼ੁਰ ਹੈ, ਅਤੇ ਸਦਾ ਲਈ ਕਾਇਮ ਹੈ। ਉਸ ਦਾ ਰਾਜ ਅਟੱਲ ਹੈ, ਅਤੇ ਉਸ ਦੀ ਪਾਤਸ਼ਾਹੀ ਆਖ਼ਿਰ ਤੱਕ ਰਹੇਗੀ।

1 ਇਤਿਹਾਸ 16:34 PANIRV Bible Verse Image
1 ਇਤਿਹਾਸ 16:34 (PANIRV) »
ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦਾ ਤੱਕ ਹੈ।

ਜ਼ਬੂਰ 99:6 PANIRV Bible Verse Image
ਜ਼ਬੂਰ 99:6 (PANIRV) »
ਮੂਸਾ ਅਤੇ ਹਾਰੂਨ ਉਹ ਦੇ ਜਾਜਕਾਂ ਵਿੱਚੋਂ ਸਨ, ਅਤੇ ਸਮੂਏਲ ਉਹ ਦਾ ਨਾਮ ਲੈਣ ਵਾਲਿਆਂ ਵਿੱਚੋਂ, ਓਹ ਯਹੋਵਾਹ ਨੂੰ ਪੁਕਾਰਦੇ ਸਨ ਅਤੇ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ।

1 ਇਤਿਹਾਸ 16:7 PANIRV Bible Verse Image
1 ਇਤਿਹਾਸ 16:7 (PANIRV) »
ਉਸੇ ਦਿਨ ਦਾਊਦ ਨੇ ਆਸਾਫ਼ ਤੇ ਉਹ ਦੇ ਭਰਾਵਾਂ ਦੇ ਹੱਥ ਵਿੱਚ ਇਹ ਯਹੋਵਾਹ ਲਈ ਧੰਨਵਾਦ ਦਾ ਗੀਤ ਪਹਿਲਾਂ ਸੌਂਪ ਦਿੱਤਾ,

Available Bible Translations

American Standard Version
Psalms 105:1 (ASV) »
King James Version
Psalms 105:1 (KJV) »
GOD’S WORD® (GW)
Psalms 105:1 (GW) »
World English Bible
Psalms 105:1 (WEB) »
Louis Segond 1910
Psaumes 105:1 (LSG) »
इंडियन रिवाइज्ड वर्जन - हिंदी
भजन संहिता 105:1 (HINIRV) »
ভারতীয় সংশোধিত সংস্করণ - বাংলা
গীতমালা 105:1 (BENIRV) »
இந்தியன் ரீவைஸ்டு வேர்ஷன் - தமிழ்
சங்கீதங்கள் 105:1 (TAMIRV) »
इंडियन रिवाइज्ड वर्जन - मराठी
स्तोत्रसंहिता 105:1 (MARIRV) »
ఇండియన్ రేవిజ్డ్ వెర్షన్ - తెలుగు
కీర్తన 105:1 (TELIRV) »
ઇન્ડિયન રિવાયઝ્ડ વર્ઝન - ગુજરાતી
ગીતશાસ્ત્ર 105:1 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಕೀರ್ತನೆಗಳು 105:1 (KANIRV) »
الكتاب المقدس باللغة العربية، فان دايك
اَلْمَزَامِيرُ 105:1 (AVD) »
תנ ך עברי מודרני
תהלים 105:1 (HEB) »
Bíblia Sagrada Português
Salmos 105:1 (BSL) »
Kinh Thánh: Tiếng Việt
Thánh Thi 105:1 (VIE) »
Reina Valera Antigua
Salmos 105:1 (RVA) »
La Sacra Bibbia
Salmi 105:1 (RIV) »
圣 经 简体中文和合本
诗 篇 105:1 (CUVS) »
聖 經 繁體中文和合本
詩 篇 105:1 (CUVT) »
Bibla e Shenjtë
Psalmet 105:1 (ALB) »
Svenska Bibeln 1917
Psaltaren 105:1 (SV1917) »
Библия на русском
Псалтирь 105:1 (RUSV) »
Українська Біблія
Псалми 105:1 (UKR) »
Szent Biblia - Magyar
Zsoltárok 105:1 (KAR) »
Българска Библия
Псалми 105:1 (BULG) »
聖書 日本語
詩篇 105:1 (JPN) »
Kitaabka Quduuska Ah
Sabuurradii 105:1 (SOM) »
De Heilige Schrift
Psalmen 105:1 (NLD) »
Dansk Bibel 1871
Salme 105:1 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »