ਪਰਕਾਸ਼ ਦੀ ਪੋਥੀ 3:19 PANIRV Bible Verse Picture Image

Inspirational bible verses with beautiful images and backgrounds. Download ਪਰਕਾਸ਼ ਦੀ ਪੋਥੀ 3:19 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਪਰਕਾਸ਼ ਦੀ ਪੋਥੀ 3:19 PANIRV - ਮੈਂ ਜਿੰਨਿਆਂ ਨਾਲ - Bible Verse Picture

ਪਰਕਾਸ਼ ਦੀ ਪੋਥੀ 3:19 PANIRV

ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ, ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੋਬਾ ਕਰ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਪਰਕਾਸ਼ ਦੀ ਪੋਥੀ 3:19 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਪਰਕਾਸ਼ ਦੀ ਪੋਥੀ 3:19 PANIRV - ਮੈਂ ਜਿੰਨਿਆਂ ਨਾਲ - Bible Verse Picture
View New Tab
Picture 03 - ਪਰਕਾਸ਼ ਦੀ ਪੋਥੀ 3:19 PANIRV - ਮੈਂ ਜਿੰਨਿਆਂ ਨਾਲ - Bible Verse Picture
View New Tab
Picture 04 - ਪਰਕਾਸ਼ ਦੀ ਪੋਥੀ 3:19 PANIRV - ਮੈਂ ਜਿੰਨਿਆਂ ਨਾਲ - Bible Verse Picture
View New Tab
Picture 05 - ਪਰਕਾਸ਼ ਦੀ ਪੋਥੀ 3:19 PANIRV - ਮੈਂ ਜਿੰਨਿਆਂ ਨਾਲ - Bible Verse Picture
View New Tab
Picture 06 - ਪਰਕਾਸ਼ ਦੀ ਪੋਥੀ 3:19 PANIRV - ਮੈਂ ਜਿੰਨਿਆਂ ਨਾਲ - Bible Verse Picture
View New Tab
Picture 07 - ਪਰਕਾਸ਼ ਦੀ ਪੋਥੀ 3:19 PANIRV - ਮੈਂ ਜਿੰਨਿਆਂ ਨਾਲ - Bible Verse Picture
View New Tab

ਪਰਕਾਸ਼ ਦੀ ਪੋਥੀ 3:19 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਪਰਕਾਸ਼ ਦੀ ਪੋਥੀ 3:19 PANIRV. Please click on any image below to navigate to that specific Bible verse page.

1 ਕੁਰਿੰਥੀਆਂ 11:32 PANIRV Bible Verse Image
1 ਕੁਰਿੰਥੀਆਂ 11:32 (PANIRV) »
ਪਰ ਜਦ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ।

ਕਹਾਉਤਾਂ 3:11 PANIRV Bible Verse Image
ਕਹਾਉਤਾਂ 3:11 (PANIRV) »
ਹੇ ਮੇਰੇ ਪੁੱਤਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਬੁਰਾ ਨਾ ਮੰਨੀ,

ਇਬਰਾਨੀ 12:5 PANIRV Bible Verse Image
ਇਬਰਾਨੀ 12:5 (PANIRV) »
ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗੂੰ ਸਮਝਿਆ ਜਾਂਦਾ ਹੈ, - ਹੇ ਮੇਰੇ ਪੁੱਤਰ ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਸਾਹਸ ਨਾ ਛੱਡ,

ਪਰਕਾਸ਼ ਦੀ ਪੋਥੀ 2:5 PANIRV Bible Verse Image
ਪਰਕਾਸ਼ ਦੀ ਪੋਥੀ 2:5 (PANIRV) »
ਸੋ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ, ਤੋਬਾ ਕਰ ਅਤੇ ਪਹਿਲਾਂ ਵਰਗੇ ਹੀ ਕੰਮ ਕਰ! ਜੇ ਤੂੰ ਤੋਬਾ ਨਾ ਕੀਤੀ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਦੇ ਥਾਂ ਤੋਂ ਹਟਾ ਦਿਆਂਗਾ।

ਅੱਯੂਬ 5:17 PANIRV Bible Verse Image
ਅੱਯੂਬ 5:17 (PANIRV) »
“ਵੇਖ, ਧੰਨ ਉਹ ਮਨੁੱਖ ਹੈ ਜਿਸ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਇਸ ਲਈ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ।

ਯਿਰਮਿਯਾਹ 31:18 PANIRV Bible Verse Image
ਯਿਰਮਿਯਾਹ 31:18 (PANIRV) »
ਮੈਂ ਸੱਚ-ਮੁੱਚ ਇਫ਼ਰਾਈਮ ਨੂੰ ਬੁਸ-ਬੁਸ ਕਰਦਾ ਸੁਣਿਆ, ਤੂੰ ਮੈਨੂੰ ਤਾੜਿਆ ਅਤੇ ਮੈਂ ਤਾੜ ਝੱਲੀ, ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂ ਜੋ ਤੂੰ ਯਹੋਵਾਹ ਮੇਰਾ ਪਰਮੇਸ਼ੁਰ ਹੈ।

2 ਕੁਰਿੰਥੀਆਂ 7:11 PANIRV Bible Verse Image
2 ਕੁਰਿੰਥੀਆਂ 7:11 (PANIRV) »
ਵੇਖੋ, ਤੁਹਾਡੀ ਉਸ ਪਰਮੇਸ਼ੁਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾਂ ਹੀ ਜੋਸ਼, ਕਿੰਨਾਂ ਹੀ ਉੱਤਰ ਦੇਣਾ, ਕਿੰਨਾਂ ਹੀ ਕ੍ਰੋਧ, ਕਿੰਨਾਂ ਹੀ ਡਰ, ਕਿੰਨੀ ਹੀ ਚਾਹਤ, ਕਿੰਨੀ ਹੀ ਅਣਖ, ਕਿੰਨੀ ਹੀ ਲਗਨ ਪੈਦਾ ਕੀਤੀ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਸ ਗੱਲ ਵਿੱਚ ਸਾਫ਼ ਹਾਂ।

ਪਰਕਾਸ਼ ਦੀ ਪੋਥੀ 2:21 PANIRV Bible Verse Image
ਪਰਕਾਸ਼ ਦੀ ਪੋਥੀ 2:21 (PANIRV) »
ਅਤੇ ਮੈਂ ਉਹ ਨੂੰ ਮੌਕਾ ਦਿੱਤਾ ਕਿ ਉਹ ਤੋਬਾ ਕਰੇ ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ ਹੈ।

ਯਿਰਮਿਯਾਹ 10:24 PANIRV Bible Verse Image
ਯਿਰਮਿਯਾਹ 10:24 (PANIRV) »
ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ।

ਯਿਰਮਿਯਾਹ 7:28 PANIRV Bible Verse Image
ਯਿਰਮਿਯਾਹ 7:28 (PANIRV) »
ਤੂੰ ਉਹਨਾਂ ਨੂੰ ਆਖੇਂਗਾ, ਇਹ ਉਹ ਕੌਮ ਹੈ ਜਿਸ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ, ਨਾ ਉਹ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।

ਯਸਾਯਾਹ 26:16 PANIRV Bible Verse Image
ਯਸਾਯਾਹ 26:16 (PANIRV) »
ਹੇ ਯਹੋਵਾਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ, ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ।

ਕਹਾਉਤਾਂ 22:15 PANIRV Bible Verse Image
ਕਹਾਉਤਾਂ 22:15 (PANIRV) »
ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜਨ ਦੀ ਸੋਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।

Available Bible Translations

American Standard Version
Revelation 3:19 (ASV) »
King James Version
Revelation 3:19 (KJV) »
GOD’S WORD® (GW)
Revelation 3:19 (GW) »
World English Bible
Revelation 3:19 (WEB) »
Louis Segond 1910
Apocalypse 3:19 (LSG) »
इंडियन रिवाइज्ड वर्जन - हिंदी
प्रकाशितवाक्य 3:19 (HINIRV) »
ভারতীয় সংশোধিত সংস্করণ - বাংলা
पপ্রত্যাদেশ 3:19 (BENIRV) »
இந்தியன் ரீவைஸ்டு வேர்ஷன் - தமிழ்
வெளிப்படுத்தின விசேஷம் 3:19 (TAMIRV) »
इंडियन रिवाइज्ड वर्जन - मराठी
प्रकटीकरण 3:19 (MARIRV) »
ఇండియన్ రేవిజ్డ్ వెర్షన్ - తెలుగు
ప్రకటన గ్రంథం 3:19 (TELIRV) »
ઇન્ડિયન રિવાયઝ્ડ વર્ઝન - ગુજરાતી
પ્રકટીકરણ 3:19 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಪ್ರಕಟಣೆ 3:19 (KANIRV) »
الكتاب المقدس باللغة العربية، فان دايك
رُؤيا 3:19 (AVD) »
תנ ך עברי מודרני
ההתגלות 3:19 (HEB) »
Bíblia Sagrada Português
Apocalipse 3:19 (BSL) »
Kinh Thánh: Tiếng Việt
Khải Huyền 3:19 (VIE) »
Reina Valera Antigua
Apocalipsis 3:19 (RVA) »
圣 经 简体中文和合本
启 示 录 3:19 (CUVS) »
聖 經 繁體中文和合本
启 示 录 3:19 (CUVT) »
Bibla e Shenjtë
Zbulesa 3:19 (ALB) »
Библия на русском
Откровение 3:19 (RUSV) »
Українська Біблія
Об'явлення 3:19 (UKR) »
Szent Biblia - Magyar
Jelenések 3:19 (KAR) »
Българска Библия
Откровение 3:19 (BULG) »
Kitaabka Quduuska Ah
Muujintii 3:19 (SOM) »
De Heilige Schrift
Openbaring 3:19 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »