ਸੁਲੇਮਾਨ ਦਾ ਗੀਤ 5:15 PANIRV Bible Verse Picture Image

Inspirational bible verses with beautiful images and backgrounds. Download ਸੁਲੇਮਾਨ ਦਾ ਗੀਤ 5:15 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਸੁਲੇਮਾਨ ਦਾ ਗੀਤ 5:15 PANIRV - ਉਸ ਦੀਆਂ ਲੱਤਾਂ - Bible Verse Picture

ਸੁਲੇਮਾਨ ਦਾ ਗੀਤ 5:15 PANIRV

ਉਸ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਜਿਹੜੀਆਂ ਕੁੰਦਨ ਸੋਨੇ ਦੇ ਤਲ ਉੱਤੇ ਰੱਖੀਆਂ ਹੋਈਆਂ ਹਨ। ਉਹ ਵੇਖਣ ਵਿੱਚ ਲਬਾਨੋਨ ਵਰਗਾ, ਅਤੇ ਦਿਆਰ ਵਾਂਗੂੰ ਉੱਤਮ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਸੁਲੇਮਾਨ ਦਾ ਗੀਤ 5:15 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਸੁਲੇਮਾਨ ਦਾ ਗੀਤ 5:15 PANIRV - ਉਸ ਦੀਆਂ ਲੱਤਾਂ - Bible Verse Picture
View New Tab
Picture 03 - ਸੁਲੇਮਾਨ ਦਾ ਗੀਤ 5:15 PANIRV - ਉਸ ਦੀਆਂ ਲੱਤਾਂ - Bible Verse Picture
View New Tab
Picture 04 - ਸੁਲੇਮਾਨ ਦਾ ਗੀਤ 5:15 PANIRV - ਉਸ ਦੀਆਂ ਲੱਤਾਂ - Bible Verse Picture
View New Tab
Picture 05 - ਸੁਲੇਮਾਨ ਦਾ ਗੀਤ 5:15 PANIRV - ਉਸ ਦੀਆਂ ਲੱਤਾਂ - Bible Verse Picture
View New Tab
Picture 06 - ਸੁਲੇਮਾਨ ਦਾ ਗੀਤ 5:15 PANIRV - ਉਸ ਦੀਆਂ ਲੱਤਾਂ - Bible Verse Picture
View New Tab
Picture 07 - ਸੁਲੇਮਾਨ ਦਾ ਗੀਤ 5:15 PANIRV - ਉਸ ਦੀਆਂ ਲੱਤਾਂ - Bible Verse Picture
View New Tab

ਸੁਲੇਮਾਨ ਦਾ ਗੀਤ 5:15 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਸੁਲੇਮਾਨ ਦਾ ਗੀਤ 5:15 PANIRV. Please click on any image below to navigate to that specific Bible verse page.

1 ਰਾਜਿਆਂ 4:33 PANIRV Bible Verse Image
1 ਰਾਜਿਆਂ 4:33 (PANIRV) »
ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜੂਫ਼ੇ ਤੱਕ ਜੋ ਕੰਧਾਂ ਉੱਤੇ ਉੱਗਦਾ ਹੈ ਅਤੇ ਉਹ ਪਸ਼ੂਆਂ ਉੱਤੇ ਅਤੇ ਪੰਛੀਆਂ ਅਤੇ ਘਿੱਸਰਨ ਵਾਲਿਆਂ ਅਤੇ ਮੱਛੀਆਂ ਉੱਤੇ ਬੋਲਿਆ।

ਖ਼ਰੋਜ 26:19 PANIRV Bible Verse Image
ਖ਼ਰੋਜ 26:19 (PANIRV) »
ਅਤੇ ਤੂੰ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟਿਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੇ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੇ ਫੱਟੇ ਹੇਠ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ।

1 ਤਿਮੋਥਿਉਸ 3:16 PANIRV Bible Verse Image
1 ਤਿਮੋਥਿਉਸ 3:16 (PANIRV) »
ਅਤੇ ਯਕੀਨਨ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪਰਚਾਰ ਕੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਕੀਤੀ ਗਈ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ।

ਰਸੂਲਾਂ ਦੇ ਕਰਤੱਬ 2:28 PANIRV Bible Verse Image
ਰਸੂਲਾਂ ਦੇ ਕਰਤੱਬ 2:28 (PANIRV) »
ਤੂੰ ਮੈਨੂੰ ਜੀਵਨ ਦਾ ਰਾਹ ਦੱਸਿਆ ਹੈ, ਤੂੰ ਮੈਨੂੰ ਆਪਣੇ ਦਰਸ਼ਣ ਤੋਂ ਅਨੰਦ ਨਾਲ ਭਰ ਦੇਵੇਂਗਾ।

ਮੱਤੀ 17:2 PANIRV Bible Verse Image
ਮੱਤੀ 17:2 (PANIRV) »
ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ। ਉਹ ਦਾ ਚਿਹਰਾ ਸੂਰਜ ਵਾਂਗੂੰ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ।

ਮੱਤੀ 28:3 PANIRV Bible Verse Image
ਮੱਤੀ 28:3 (PANIRV) »
ਉਹ ਦਾ ਰੂਪ ਬਿਜਲੀ ਵਰਗਾ ਅਤੇ ਉਹ ਦਾ ਬਸਤਰ ਬਰਫ਼ ਦੀ ਤਰ੍ਹਾਂ ਚਿੱਟਾ ਸੀ।

ਜ਼ਕਰਯਾਹ 9:17 PANIRV Bible Verse Image
ਜ਼ਕਰਯਾਹ 9:17 (PANIRV) »
ਉਸ ਦੀ ਸੁੰਦਰਤਾ ਵੀ ਕਿੰਨੀ ਵੱਡੀ ਹੈ! ਅੰਨ ਜੁਆਨਾਂ ਨੂੰ, ਨਵੀਂ ਮੈਂ ਕੁਆਰੀਆਂ ਨੂੰ ਰਿਸ਼ਟ-ਪੁਸ਼ਟ ਕਰੇਗੀ।

ਹੋਸ਼ੇਆ 14:7 PANIRV Bible Verse Image
ਹੋਸ਼ੇਆ 14:7 (PANIRV) »
ਲੋਕ ਉਹ ਦੇ ਸਾਏ ਦੇ ਵਿੱਚ ਮੁੜਨਗੇ, ਉਹ ਕਣਕ ਵਾਂਗੂੰ ਜੀਉਣਗੇ, ਅਤੇ ਅੰਗੂਰੀ ਬੇਲ ਵਾਂਗੂੰ ਹਰੇ ਭਰੇ ਹੋ ਜਾਣਗੇ, ਉਨ੍ਹਾਂ ਦੀ ਮਸ਼ਹੂਰੀ ਲਬਾਨੋਨ ਦੀ ਮੈਅ ਵਰਗੀ ਹੋਵੇਗੀ।

ਸੁਲੇਮਾਨ ਦਾ ਗੀਤ 2:14 PANIRV Bible Verse Image
ਸੁਲੇਮਾਨ ਦਾ ਗੀਤ 2:14 (PANIRV) »
ਹੇ ਮੇਰੀਏ ਕਬੂਤਰੀਏ, ਜਿਹੜੀ ਚੱਟਾਨ ਦੀਆਂ ਦਰਾਰਾਂ ਵਿੱਚ, ਢਲਾਣ ਦੇ ਓਹਲੇ ਵਿੱਚ ਹੈ, ਮੈਨੂੰ ਆਪਣਾ ਚਿਹਰਾ ਵਿਖਾ, ਮੈਨੂੰ ਆਪਣੀ ਅਵਾਜ਼ ਸੁਣਾ ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ।

ਸੁਲੇਮਾਨ ਦਾ ਗੀਤ 7:4 PANIRV Bible Verse Image
ਸੁਲੇਮਾਨ ਦਾ ਗੀਤ 7:4 (PANIRV) »
ਤੇਰੀ ਗਰਦਨ ਹਾਥੀ ਦੰਦ ਦੇ ਬੁਰਜ਼ ਵਾਂਗੂੰ ਹੈ, ਤੇਰੀਆਂ ਅੱਖਾਂ ਹਸ਼ਬੋਨ ਦੇ ਸਰੋਵਰ ਹਨ, ਜੋ ਬਥ-ਰੱਬੀਮ ਦੇ ਫਾਟਕ ਉੱਤੇ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ਼ ਵਰਗਾ ਹੈ, ਜਿਸ ਦਾ ਮੁਖ ਦੰਮਿਸ਼ਕ ਵੱਲ ਹੈ।

ਸੁਲੇਮਾਨ ਦਾ ਗੀਤ 4:11 PANIRV Bible Verse Image
ਸੁਲੇਮਾਨ ਦਾ ਗੀਤ 4:11 (PANIRV) »
ਹੇ ਮੇਰੀ ਵਹੁਟੀਏ, ਤੇਰੇ ਬੁੱਲ੍ਹਾਂ ਤੋਂ ਸ਼ਹਿਦ ਚੋ ਰਿਹਾ ਹੈ, ਤੇਰੀ ਜੀਭ ਦੇ ਹੇਠ ਸ਼ਹਿਦ ਅਤੇ ਦੁੱਧ ਹੈ, ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਗੂੰ ਹੈ।

ਜ਼ਬੂਰ 92:12 PANIRV Bible Verse Image
ਜ਼ਬੂਰ 92:12 (PANIRV) »
ਧਰਮੀ ਖਜ਼ੂਰ ਦੇ ਬਿਰਛ ਵਾਂਗੂੰ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਗੂੰ ਵਧਦਾ ਜਾਵੇਗਾ।

Available Bible Translations

American Standard Version
Song of Solomon 5:15 (ASV) »
इंडियन रिवाइज्ड वर्जन - हिंदी
श्रेष्ठगीत 5:15 (HINIRV) »
ভারতীয় সংশোধিত সংস্করণ - বাংলা
পৰমগীত 5:15 (BENIRV) »
இந்தியன் ரீவைஸ்டு வேர்ஷன் - தமிழ்
உன்னதப்பாட்டு 5:15 (TAMIRV) »
इंडियन रिवाइज्ड वर्जन - मराठी
गीतरत्न 5:15 (MARIRV) »
ఇండియన్ రేవిజ్డ్ వెర్షన్ - తెలుగు
పరమ 5:15 (TELIRV) »
ઇન્ડિયન રિવાયઝ્ડ વર્ઝન - ગુજરાતી
ગીતોનું ગીત 5:15 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಪರಮಗೀತೆ 5:15 (KANIRV) »
الكتاب المقدس باللغة العربية، فان دايك
نَشِيدُ ٱلْأَنْشَادِ 5:15 (AVD) »
תנ ך עברי מודרני
שיר השירים 5:15 (HEB) »
Bíblia Sagrada Português
Canção de Salomão 5:15 (BSL) »
Kinh Thánh: Tiếng Việt
Nhã Ca 5:15 (VIE) »
Reina Valera Antigua
Cantares 5:15 (RVA) »
圣 经 简体中文和合本
雅 歌 5:15 (CUVS) »
聖 經 繁體中文和合本
雅 歌 5:15 (CUVT) »
Библия на русском
Песни Песней 5:15 (RUSV) »
Українська Біблія
Пісня над піснями 5:15 (UKR) »
Szent Biblia - Magyar
Énekek Éneke 5:15 (KAR) »
Българска Библия
Песен на песните 5:15 (BULG) »
聖書 日本語
雅歌 5:15 (JPN) »
De Heilige Schrift
Hooglied 5:15 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »