ਤੀਤੁਸ 2:12 PANIRV Bible Verse Picture Image

Inspirational bible verses with beautiful images and backgrounds. Download ਤੀਤੁਸ 2:12 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਤੀਤੁਸ 2:12 PANIRV - ਅਤੇ ਇਹ ਕਿਰਪਾ ਸਾਨੂੰ - Bible Verse Picture

ਤੀਤੁਸ 2:12 PANIRV

ਅਤੇ ਇਹ ਕਿਰਪਾ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਸਮੇਂ ਵਿੱਚ ਸਮਝ, ਧਾਰਮਿਕਤਾ ਅਤੇ ਭਗਤੀ ਨਾਲ ਜ਼ਿੰਦਗੀ ਨੂੰ ਬਤੀਤ ਕਰੀਏ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਤੀਤੁਸ 2:12 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਤੀਤੁਸ 2:12 PANIRV - ਅਤੇ ਇਹ ਕਿਰਪਾ ਸਾਨੂੰ - Bible Verse Picture
View New Tab
Picture 03 - ਤੀਤੁਸ 2:12 PANIRV - ਅਤੇ ਇਹ ਕਿਰਪਾ ਸਾਨੂੰ - Bible Verse Picture
View New Tab
Picture 04 - ਤੀਤੁਸ 2:12 PANIRV - ਅਤੇ ਇਹ ਕਿਰਪਾ ਸਾਨੂੰ - Bible Verse Picture
View New Tab
Picture 05 - ਤੀਤੁਸ 2:12 PANIRV - ਅਤੇ ਇਹ ਕਿਰਪਾ ਸਾਨੂੰ - Bible Verse Picture
View New Tab
Picture 06 - ਤੀਤੁਸ 2:12 PANIRV - ਅਤੇ ਇਹ ਕਿਰਪਾ ਸਾਨੂੰ - Bible Verse Picture
View New Tab
Picture 07 - ਤੀਤੁਸ 2:12 PANIRV - ਅਤੇ ਇਹ ਕਿਰਪਾ ਸਾਨੂੰ - Bible Verse Picture
View New Tab

ਤੀਤੁਸ 2:12 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਤੀਤੁਸ 2:12 PANIRV. Please click on any image below to navigate to that specific Bible verse page.

ਹਿਜ਼ਕੀਏਲ 36:27 PANIRV Bible Verse Image
ਹਿਜ਼ਕੀਏਲ 36:27 (PANIRV) »
ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।

ਮੱਤੀ 16:24 PANIRV Bible Verse Image
ਮੱਤੀ 16:24 (PANIRV) »
ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।

ਰੋਮੀਆਂ 6:19 PANIRV Bible Verse Image
ਰੋਮੀਆਂ 6:19 (PANIRV) »
ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ ਸੋ ਜਿਵੇਂ ਤੁਸੀਂ ਆਪਣੇ ਅੰਗਾਂ ਨੂੰ ਗੰਦ-ਮੰਦ ਅਤੇ ਕੁਧਰਮ ਸਗੋਂ ਅੱਤ ਕੁਧਰਮ ਦੀ ਗੁਲਾਮੀ ਵਿੱਚ ਸੌਂਪ ਦਿੱਤੇ ਤਿਵੇਂ ਹੁਣ ਆਪਣੇ ਅੰਗਾਂ ਨੂੰ ਧਾਰਮਿਕਤਾ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ।

ਯਸਾਯਾਹ 55:6 PANIRV Bible Verse Image
ਯਸਾਯਾਹ 55:6 (PANIRV) »
ਯਹੋਵਾਹ ਨੂੰ ਭਾਲੋ ਜਦ ਤੱਕ ਉਹ ਲੱਭ ਸਕੇ, ਉਹ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ।

2 ਤਿਮੋਥਿਉਸ 3:12 PANIRV Bible Verse Image
2 ਤਿਮੋਥਿਉਸ 3:12 (PANIRV) »
ਹਾਂ, ਸੱਭੇ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।

ਜ਼ਬੂਰ 4:3 PANIRV Bible Verse Image
ਜ਼ਬੂਰ 4:3 (PANIRV) »
ਪਰ ਇਹ ਜਾਣੋ ਕਿ ਯਹੋਵਾਹ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ। ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ।

ਲੂਕਾ 1:75 PANIRV Bible Verse Image
ਲੂਕਾ 1:75 (PANIRV) »
ਜੀਵਨ ਭਰ ਉਸ ਦੇ ਅੱਗੇ ਪਵਿੱਤਰਤਾਈ ਤੇ ਧਰਮ ਨਾਲ ਨਿਡਰ ਹੋ ਕੇ ਉਸ ਦੀ ਬੰਦਗੀ ਕਰੀਏ।

2 ਪਤਰਸ 2:9 PANIRV Bible Verse Image
2 ਪਤਰਸ 2:9 (PANIRV) »
ਤਾਂ ਪ੍ਰਭੂ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ!

1 ਯੂਹੰਨਾ 2:6 PANIRV Bible Verse Image
1 ਯੂਹੰਨਾ 2:6 (PANIRV) »
ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ।

ਅਫ਼ਸੀਆਂ 4:22 PANIRV Bible Verse Image
ਅਫ਼ਸੀਆਂ 4:22 (PANIRV) »
ਕਿ ਤੁਸੀਂ ਪਹਿਲੇ ਚਾਲ-ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ!

1 ਥੱਸਲੁਨੀਕੀਆਂ 4:7 PANIRV Bible Verse Image
1 ਥੱਸਲੁਨੀਕੀਆਂ 4:7 (PANIRV) »
ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ।

ਪਰਕਾਸ਼ ਦੀ ਪੋਥੀ 14:12 PANIRV Bible Verse Image
ਪਰਕਾਸ਼ ਦੀ ਪੋਥੀ 14:12 (PANIRV) »
ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ।

Available Bible Translations

American Standard Version
Titus 2:12 (ASV) »
King James Version
Titus 2:12 (KJV) »
GOD’S WORD® (GW)
Titus 2:12 (GW) »
World English Bible
Titus 2:12 (WEB) »
Louis Segond 1910
Tite 2:12 (LSG) »
Luther Bibel 1912
Titus 2:12 (LUTH1912) »
इंडियन रिवाइज्ड वर्जन - हिंदी
तीतुस 2:12 (HINIRV) »
ভারতীয় সংশোধিত সংস্করণ - বাংলা
তীত 2:12 (BENIRV) »
இந்தியன் ரீவைஸ்டு வேர்ஷன் - தமிழ்
தீத்து 2:12 (TAMIRV) »
इंडियन रिवाइज्ड वर्जन - मराठी
तीताला 2:12 (MARIRV) »
ఇండియన్ రేవిజ్డ్ వెర్షన్ - తెలుగు
తీతు పత్రిక 2:12 (TELIRV) »
ઇન્ડિયન રિવાયઝ્ડ વર્ઝન - ગુજરાતી
તિતસને 2:12 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ತೀತನಿಗೆ 2:12 (KANIRV) »
الكتاب المقدس باللغة العربية، فان دايك
تِيطُس 2:12 (AVD) »
Bíblia Sagrada Português
Tito 2:12 (BSL) »
Kinh Thánh: Tiếng Việt
Tít 2:12 (VIE) »
Reina Valera Antigua
Tito 2:12 (RVA) »
La Sacra Bibbia
Tito 2:12 (RIV) »
圣 经 简体中文和合本
提 多 书 2:12 (CUVS) »
聖 經 繁體中文和合本
提 多 書 2:12 (CUVT) »
Bibla e Shenjtë
Titi 2:12 (ALB) »
Библия на русском
Титу 2:12 (RUSV) »
Українська Біблія
Тита 2:12 (UKR) »
Szent Biblia - Magyar
Titusz 2:12 (KAR) »
Българска Библия
Тит 2:12 (BULG) »
Det Norsk Bibel
Titus 2:12 (NORSK) »
Biblia Takatifu
Tito 2:12 (SWHULB) »
Kitaabka Quduuska Ah
Tiitos 2:12 (SOM) »
De Heilige Schrift
Titus 2:12 (NLD) »
Dansk Bibel 1871
Titus 2:12 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »