ਜ਼ਕਰਯਾਹ 14:11 PANIRV Bible Verse Picture Image

Inspirational bible verses with beautiful images and backgrounds. Download ਜ਼ਕਰਯਾਹ 14:11 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਕਰਯਾਹ 14:11 PANIRV - ਉਸ ਵਿੱਚ ਉਹ ਵੱਸਣਗੇ - Bible Verse Picture

ਜ਼ਕਰਯਾਹ 14:11 PANIRV

ਉਸ ਵਿੱਚ ਉਹ ਵੱਸਣਗੇ ਅਤੇ ਫੇਰ ਸਰਾਪ ਨਾ ਹੋਵੇਗਾ, ਯਰੂਸ਼ਲਮ ਸੁੱਖ ਵਿੱਚ ਵੱਸੇਗਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਜ਼ਕਰਯਾਹ 14:11 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਜ਼ਕਰਯਾਹ 14:11 PANIRV - ਉਸ ਵਿੱਚ ਉਹ ਵੱਸਣਗੇ - Bible Verse Picture
View New Tab
Picture 03 - ਜ਼ਕਰਯਾਹ 14:11 PANIRV - ਉਸ ਵਿੱਚ ਉਹ ਵੱਸਣਗੇ - Bible Verse Picture
View New Tab
Picture 04 - ਜ਼ਕਰਯਾਹ 14:11 PANIRV - ਉਸ ਵਿੱਚ ਉਹ ਵੱਸਣਗੇ - Bible Verse Picture
View New Tab
Picture 05 - ਜ਼ਕਰਯਾਹ 14:11 PANIRV - ਉਸ ਵਿੱਚ ਉਹ ਵੱਸਣਗੇ - Bible Verse Picture
View New Tab
Picture 06 - ਜ਼ਕਰਯਾਹ 14:11 PANIRV - ਉਸ ਵਿੱਚ ਉਹ ਵੱਸਣਗੇ - Bible Verse Picture
View New Tab
Picture 07 - ਜ਼ਕਰਯਾਹ 14:11 PANIRV - ਉਸ ਵਿੱਚ ਉਹ ਵੱਸਣਗੇ - Bible Verse Picture
View New Tab

ਜ਼ਕਰਯਾਹ 14:11 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਕਰਯਾਹ 14:11 PANIRV. Please click on any image below to navigate to that specific Bible verse page.

ਪਰਕਾਸ਼ ਦੀ ਪੋਥੀ 22:3 PANIRV Bible Verse Image
ਪਰਕਾਸ਼ ਦੀ ਪੋਥੀ 22:3 (PANIRV) »
ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਬੰਦਗੀ ਕਰਨਗੇ।

ਯਿਰਮਿਯਾਹ 23:5 PANIRV Bible Verse Image
ਯਿਰਮਿਯਾਹ 23:5 (PANIRV) »
ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ

ਗਿਣਤੀ 21:3 PANIRV Bible Verse Image
ਗਿਣਤੀ 21:3 (PANIRV) »
ਤਦ ਯਹੋਵਾਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਵੱਸ ਵਿੱਚ ਕਰ ਦਿੱਤਾ, ਤਦ ਉਨ੍ਹਾਂ ਨੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿੱਤਾ ਅਤੇ ਉਸ ਥਾਂ ਦਾ ਨਾਮ ਹਾਰਮਾਹ ਪੈ ਗਿਆ।

ਜ਼ਕਰਯਾਹ 8:8 PANIRV Bible Verse Image
ਜ਼ਕਰਯਾਹ 8:8 (PANIRV) »
ਮੈਂ ਉਹਨਾਂ ਨੂੰ ਲਿਆਵਾਂਗਾ, ਉਹ ਯਰੂਸ਼ਲਮ ਦੇ ਵਿਚਕਾਰ ਵੱਸਣਗੇ, ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਵਫ਼ਾਦਾਰੀ ਅਤੇ ਧਰਮ ਵਿੱਚ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ।

ਜ਼ਕਰਯਾਹ 2:4 PANIRV Bible Verse Image
ਜ਼ਕਰਯਾਹ 2:4 (PANIRV) »
ਉਸ ਨੇ ਉਹ ਨੂੰ ਕਿਹਾ, ਦੌੜ ਕੇ ਉਸ ਜੁਆਨ ਨੂੰ ਕਹਿ ਕਿ ਯਰੂਸ਼ਲਮ ਆਦਮੀਆਂ ਅਤੇ ਆਪਣੇ ਵਿੱਚ ਦੇ ਪਸ਼ੂਆਂ ਦੇ ਵਾਧੇ ਦੇ ਕਾਰਨ, ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਵਾਂਗੂੰ ਵੱਸੇਗਾ।

ਜ਼ਕਰਯਾਹ 8:4 PANIRV Bible Verse Image
ਜ਼ਕਰਯਾਹ 8:4 (PANIRV) »
ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਫੇਰ ਬੁੱਢੇ ਅਤੇ ਬੁੱਢੀਆਂ ਵੱਡੀ ਉਮਰ ਦੇ ਕਾਰਨ ਆਪਣੇ ਹੱਥ ਵਿੱਚ ਡੰਗੋਰੀ ਲੈ ਕੇ ਯਰੂਸ਼ਲਮ ਦੇ ਚੌਂਕਾਂ ਵਿੱਚ ਬੈਠਣਗੇ

ਆਮੋਸ 9:15 PANIRV Bible Verse Image
ਆਮੋਸ 9:15 (PANIRV) »
ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਵਿੱਚ ਲਾਵਾਂਗਾ ਅਤੇ ਉਹ ਆਪਣੀ ਭੂਮੀ ਤੋਂ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ ਹੈ, ਫੇਰ ਕਦੇ ਪੁੱਟੇ ਨਾ ਜਾਣਗੇ,” ਤੁਹਾਡਾ ਪਰਮੇਸ਼ੁਰ ਯਹੋਵਾਹ ਫ਼ਰਮਾਉਂਦਾ ਹੈ।

ਯੋਏਲ 3:17 PANIRV Bible Verse Image
ਯੋਏਲ 3:17 (PANIRV) »
ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।

ਯੋਏਲ 3:20 PANIRV Bible Verse Image
ਯੋਏਲ 3:20 (PANIRV) »
ਪਰ ਯਹੂਦਾਹ ਸਦਾ ਲਈ ਅਤੇ ਯਰੂਸ਼ਲਮ ਪੀੜ੍ਹੀਓਂ ਪੀੜ੍ਹੀ ਵੱਸਿਆ ਰਹੇਗਾ।

ਹਿਜ਼ਕੀਏਲ 37:26 PANIRV Bible Verse Image
ਹਿਜ਼ਕੀਏਲ 37:26 (PANIRV) »
ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨ੍ਹਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ। ਉਹਨਾਂ ਦੇ ਵਿਚਕਾਰ ਆਪਣੇ ਪਵਿੱਤਰ ਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ।

ਹਿਜ਼ਕੀਏਲ 34:22 PANIRV Bible Verse Image
ਹਿਜ਼ਕੀਏਲ 34:22 (PANIRV) »
ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਉਹ ਫੇਰ ਕਦੇ ਸ਼ਿਕਾਰ ਨਾ ਬਣਨਗੀਆਂ ਅਤੇ ਮੈਂ ਭੇਡਾਂ ਵਿੱਚ ਨਿਆਂ ਕਰਾਂਗਾ।

ਯਿਰਮਿਯਾਹ 31:40 PANIRV Bible Verse Image
ਯਿਰਮਿਯਾਹ 31:40 (PANIRV) »
ਤਾਂ ਲੋਥਾਂ ਅਤੇ ਸੁਆਹ ਦੀ ਸਾਰੀ ਵਾਦੀ ਅਤੇ ਸਾਰੇ ਖੇਤ ਕਿਦਰੋਨ ਦੇ ਨਾਲੇ ਤੱਕ ਅਤੇ ਘੋੜੇ ਫਾਟਕ ਦੀ ਨੁੱਕਰ ਤੱਕ ਚੜ੍ਹਦੇ ਪਾਸੇ ਵੱਲ ਯਹੋਵਾਹ ਲਈ ਪਵਿੱਤਰ ਹੋਣਗੇ ਅਤੇ ਉਹ ਫਿਰ ਸਦਾ ਤੱਕ ਨਾ ਕਦੀ ਪੁੱਟਿਆ ਜਾਵੇਗਾ ਨਾ ਡੇਗਿਆ ਜਾਵੇਗਾ।

Available Bible Translations

American Standard Version
Zechariah 14:11 (ASV) »
King James Version
Zechariah 14:11 (KJV) »
GOD’S WORD® (GW)
Zechariah 14:11 (GW) »
World English Bible
Zechariah 14:11 (WEB) »
Louis Segond 1910
Zacharie 14:11 (LSG) »
इंडियन रिवाइज्ड वर्जन - हिंदी
जकर्याह 14:11 (HINIRV) »
ভারতীয় সংশোধিত সংস্করণ - বাংলা
জখৰিয়া 14:11 (BENIRV) »
இந்தியன் ரீவைஸ்டு வேர்ஷன் - தமிழ்
சகரியா 14:11 (TAMIRV) »
इंडियन रिवाइज्ड वर्जन - मराठी
जखऱ्या 14:11 (MARIRV) »
ఇండియన్ రేవిజ్డ్ వెర్షన్ - తెలుగు
జెకర్యా 14:11 (TELIRV) »
ઇન્ડિયન રિવાયઝ્ડ વર્ઝન - ગુજરાતી
ઝખાર્યા 14:11 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಜೆಕರ್ಯನು 14:11 (KANIRV) »
الكتاب المقدس باللغة العربية، فان دايك
زَكَريَّا 14:11 (AVD) »
תנ ך עברי מודרני
זכריה 14:11 (HEB) »
Bíblia Sagrada Português
Zacarias 14:11 (BSL) »
Kinh Thánh: Tiếng Việt
Xê-ca-ri-a 14:11 (VIE) »
Reina Valera Antigua
Zacarías 14:11 (RVA) »
圣 经 简体中文和合本
撒 迦 利 亚 书 14:11 (CUVS) »
聖 經 繁體中文和合本
撒 迦 利 亞 14:11 (CUVT) »
Bibla e Shenjtë
Zakaria 14:11 (ALB) »
Svenska Bibeln 1917
Sakaria 14:11 (SV1917) »
Библия на русском
Захария 14:11 (RUSV) »
Українська Біблія
Захарія 14:11 (UKR) »
Szent Biblia - Magyar
Zakariás 14:11 (KAR) »
Българска Библия
Захария 14:11 (BULG) »
Kitaabka Quduuska Ah
Sekaryaah 14:11 (SOM) »
De Heilige Schrift
Zacharia 14:11 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »