ਜ਼ਕਰਯਾਹ 9:11 PANIRV Bible Verse Picture Image

Inspirational bible verses with beautiful images and backgrounds. Download ਜ਼ਕਰਯਾਹ 9:11 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਕਰਯਾਹ 9:11 PANIRV - ਤੈਨੂੰ ਵੀ ਤੇਰੇ ਨੇਮ - Bible Verse Picture

ਜ਼ਕਰਯਾਹ 9:11 PANIRV

ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੇਰੇ ਗੁਲਾਮਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵਾਂਗਾ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਜ਼ਕਰਯਾਹ 9:11 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਜ਼ਕਰਯਾਹ 9:11 PANIRV - ਤੈਨੂੰ ਵੀ ਤੇਰੇ ਨੇਮ - Bible Verse Picture
View New Tab
Picture 03 - ਜ਼ਕਰਯਾਹ 9:11 PANIRV - ਤੈਨੂੰ ਵੀ ਤੇਰੇ ਨੇਮ - Bible Verse Picture
View New Tab
Picture 04 - ਜ਼ਕਰਯਾਹ 9:11 PANIRV - ਤੈਨੂੰ ਵੀ ਤੇਰੇ ਨੇਮ - Bible Verse Picture
View New Tab
Picture 05 - ਜ਼ਕਰਯਾਹ 9:11 PANIRV - ਤੈਨੂੰ ਵੀ ਤੇਰੇ ਨੇਮ - Bible Verse Picture
View New Tab
Picture 06 - ਜ਼ਕਰਯਾਹ 9:11 PANIRV - ਤੈਨੂੰ ਵੀ ਤੇਰੇ ਨੇਮ - Bible Verse Picture
View New Tab
Picture 07 - ਜ਼ਕਰਯਾਹ 9:11 PANIRV - ਤੈਨੂੰ ਵੀ ਤੇਰੇ ਨੇਮ - Bible Verse Picture
View New Tab

ਜ਼ਕਰਯਾਹ 9:11 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਕਰਯਾਹ 9:11 PANIRV. Please click on any image below to navigate to that specific Bible verse page.

ਖ਼ਰੋਜ 24:8 PANIRV Bible Verse Image
ਖ਼ਰੋਜ 24:8 (PANIRV) »
ਉਪਰੰਤ ਮੂਸਾ ਨੇ ਲਹੂ ਲੈ ਕੇ ਲੋਕਾਂ ਉੱਤੇ ਛਿੜਕਿਆ ਅਤੇ ਆਖਿਆ, ਵੇਖੋ ਇਹ ਨੇਮ ਦਾ ਲਹੂ ਹੈ ਜੋ ਯਹੋਵਾਹ ਦੇ ਨੇਮ ਨੂੰ ਤਕੜਾ ਕਰਦਾ ਹੈ।

ਯਸਾਯਾਹ 51:14 PANIRV Bible Verse Image
ਯਸਾਯਾਹ 51:14 (PANIRV) »
ਝੁੱਕਿਆ ਹੋਇਆ ਕੈਦੀ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਟੋਏ ਵਿੱਚ ਨਾ ਜਾਵੇਗਾ, ਨਾ ਉਸ ਨੂੰ ਰੋਟੀ ਦੀ ਘਾਟ ਹੋਵੇਗੀ।

ਜ਼ਬੂਰ 102:19 PANIRV Bible Verse Image
ਜ਼ਬੂਰ 102:19 (PANIRV) »
ਉਸ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਿਆਈ ਤੋਂ ਨਿਗਾਹ ਕੀਤੀ ਹੈ, ਯਹੋਵਾਹ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ,

ਮੱਤੀ 26:28 PANIRV Bible Verse Image
ਮੱਤੀ 26:28 (PANIRV) »
ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।

1 ਕੁਰਿੰਥੀਆਂ 11:25 PANIRV Bible Verse Image
1 ਕੁਰਿੰਥੀਆਂ 11:25 (PANIRV) »
ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।

ਯਸਾਯਾਹ 42:7 PANIRV Bible Verse Image
ਯਸਾਯਾਹ 42:7 (PANIRV) »
ਤਾਂ ਜੋ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ, ਭੋਹਰੇ ਵਿੱਚੋਂ ਬੰਦੀਆਂ ਨੂੰ ਅਤੇ ਹਨੇਰੇ ਵਿੱਚ ਬੈਠਿਆਂ ਹੋਇਆਂ ਨੂੰ ਕੈਦਖ਼ਾਨੇ ਵਿੱਚੋਂ ਕੱਢੇਂ।

ਯਸਾਯਾਹ 49:9 PANIRV Bible Verse Image
ਯਸਾਯਾਹ 49:9 (PANIRV) »
ਗੁਲਾਮਾਂ ਨੂੰ ਇਹ ਆਖੇਂ ਕਿ ਨਿੱਕਲ ਜਾਓ! ਅਤੇ ਉਹਨਾਂ ਨੂੰ ਜੋ ਹਨੇਰੇ ਵਿੱਚ ਹਨ, ਆਪਣੇ ਆਪ ਨੂੰ ਵਿਖਲਾਓ। ਉਹ ਰਾਹਾਂ ਦੇ ਨਾਲ-ਨਾਲ ਚਰਨਗੇ, ਅਤੇ ਸਾਰੀਆਂ ਨੰਗੀਆਂ ਟੀਸੀਆਂ ਉੱਤੇ ਉਹਨਾਂ ਦੀਆਂ ਜੂਹਾਂ ਹੋਣਗੀਆਂ।

ਇਬਰਾਨੀ 10:29 PANIRV Bible Verse Image
ਇਬਰਾਨੀ 10:29 (PANIRV) »
ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ।

ਜ਼ਬੂਰ 40:2 PANIRV Bible Verse Image
ਜ਼ਬੂਰ 40:2 (PANIRV) »
ਉਸ ਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ।

ਜ਼ਬੂਰ 107:10 PANIRV Bible Verse Image
ਜ਼ਬੂਰ 107:10 (PANIRV) »
ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ, ਅਤੇ ਦੁੱਖ ਤੇ ਲੋਹੇ ਨਾਲ ਜਕੜੇ ਹੋਏ ਸਨ,

ਮਰਕੁਸ 14:24 PANIRV Bible Verse Image
ਮਰਕੁਸ 14:24 (PANIRV) »
ਅਤੇ ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰਾ ਲਹੂ ਹੈ ਅਰਥਾਤ ਨੇਮ ਦਾ ਲਹੂ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ।

ਲੂਕਾ 22:20 PANIRV Bible Verse Image
ਲੂਕਾ 22:20 (PANIRV) »
ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ।

Available Bible Translations

American Standard Version
Zechariah 9:11 (ASV) »
King James Version
Zechariah 9:11 (KJV) »
GOD’S WORD® (GW)
Zechariah 9:11 (GW) »
World English Bible
Zechariah 9:11 (WEB) »
Louis Segond 1910
Zacharie 9:11 (LSG) »
इंडियन रिवाइज्ड वर्जन - हिंदी
जकर्याह 9:11 (HINIRV) »
ভারতীয় সংশোধিত সংস্করণ - বাংলা
জখৰিয়া 9:11 (BENIRV) »
இந்தியன் ரீவைஸ்டு வேர்ஷன் - தமிழ்
சகரியா 9:11 (TAMIRV) »
इंडियन रिवाइज्ड वर्जन - मराठी
जखऱ्या 9:11 (MARIRV) »
ఇండియన్ రేవిజ్డ్ వెర్షన్ - తెలుగు
జెకర్యా 9:11 (TELIRV) »
ઇન્ડિયન રિવાયઝ્ડ વર્ઝન - ગુજરાતી
ઝખાર્યા 9:11 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಜೆಕರ್ಯನು 9:11 (KANIRV) »
الكتاب المقدس باللغة العربية، فان دايك
زَكَريَّا 9:11 (AVD) »
תנ ך עברי מודרני
זכריה 9:11 (HEB) »
Bíblia Sagrada Português
Zacarias 9:11 (BSL) »
Kinh Thánh: Tiếng Việt
Xê-ca-ri-a 9:11 (VIE) »
Reina Valera Antigua
Zacarías 9:11 (RVA) »
圣 经 简体中文和合本
撒 迦 利 亚 书 9:11 (CUVS) »
聖 經 繁體中文和合本
撒 迦 利 亞 9:11 (CUVT) »
Bibla e Shenjtë
Zakaria 9:11 (ALB) »
Svenska Bibeln 1917
Sakaria 9:11 (SV1917) »
Библия на русском
Захария 9:11 (RUSV) »
Українська Біблія
Захарія 9:11 (UKR) »
Szent Biblia - Magyar
Zakariás 9:11 (KAR) »
Българска Библия
Захария 9:11 (BULG) »
Kitaabka Quduuska Ah
Sekaryaah 9:11 (SOM) »
De Heilige Schrift
Zacharia 9:11 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »