ਰਸੂਲਾਂ ਦੇ ਕਰਤੱਬ 9:27 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਰਸੂਲਾਂ ਦੇ ਕਰਤੱਬ 9:27 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰਸੂਲਾਂ ਦੇ ਕਰਤੱਬ 9:27 PANIRV Desktop Wallpaper - ਪਰ ਬਰਨਬਾਸ ਉਹ ਨੂੰ - Desktop Bible Verse Wallpaper

ਰਸੂਲਾਂ ਦੇ ਕਰਤੱਬ 9:27 PANIRV

ਪਰ ਬਰਨਬਾਸ ਉਹ ਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਨੇ ਕਿਸ ਪਰਕਾਰ ਰਾਹ ਵਿੱਚ ਪ੍ਰਭੂ ਨੂੰ ਦੇਖਿਆ ਸੀ ਅਤੇ ਉਸ ਨੇ ਉਹ ਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰ੍ਹਾਂ ਦੰਮਿਸ਼ਕ ਵਿੱਚ ਯਿਸੂ ਦੇ ਨਾਮ ਉੱਤੇ ਬਿਨ੍ਹਾਂ ਡਰੇ ਬਚਨ ਸੁਣਾਉਂਦਾ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਰਸੂਲਾਂ ਦੇ ਕਰਤੱਬ 9:27 PANIRV desktop wallpapers are generated using nature scenery backgrounds and scenic photos.

ਰਸੂਲਾਂ ਦੇ ਕਰਤੱਬ 9:27 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰਸੂਲਾਂ ਦੇ ਕਰਤੱਬ 9:27 PANIRV. Please click on any image below to navigate to that specific Bible verse page.

ਰਸੂਲਾਂ ਦੇ ਕਰਤੱਬ 4:36 PANIRV Bible Verse Image
ਰਸੂਲਾਂ ਦੇ ਕਰਤੱਬ 4:36 (PANIRV) »
ਯੂਸੁਫ਼ ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਸ਼ਾਂਤੀ ਦਾ ਪੁੱਤਰ ਨਾਮ ਰੱਖਿਆ ਸੀ ਜਿਹੜਾ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ।

ਰਸੂਲਾਂ ਦੇ ਕਰਤੱਬ 4:29 PANIRV Bible Verse Image
ਰਸੂਲਾਂ ਦੇ ਕਰਤੱਬ 4:29 (PANIRV) »
ਅਤੇ ਹੁਣ ਹੇ, ਪ੍ਰਭੂ ਉਹਨਾਂ ਦੀਆਂ ਧਮਕੀਆਂ ਨੂੰ ਵੇਖ ਅਤੇ ਆਪਣੇ ਦਾਸਾਂ ਨੂੰ ਇਹ ਸ਼ਕਤੀ ਦੇ, ਕਿ ਤੇਰਾ ਬਚਨ ਬਿਨ੍ਹਾਂ ਡਰੇ ਸੁਣਾਉਣ।

ਰਸੂਲਾਂ ਦੇ ਕਰਤੱਬ 4:13 PANIRV Bible Verse Image
ਰਸੂਲਾਂ ਦੇ ਕਰਤੱਬ 4:13 (PANIRV) »
ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਵੇਖਿਆ ਅਤੇ ਅਚਰਜ਼ ਮੰਨਿਆ ਕਿ ਉਹ ਵਿਦਵਾਨ ਨਹੀਂ ਸਗੋਂ ਆਮ ਲੋਕ ਹੀ ਹਨ। ਫੇਰ ਉਹਨਾਂ ਨੂੰ ਪਛਾਣਿਆ, ਕਿ ਇਹ ਦੋਨੋ ਯਿਸੂ ਦੇ ਨਾਲ ਰਹੇ ਸਨ।

ਗਲਾਤਿਯਾ 1:18 PANIRV Bible Verse Image
ਗਲਾਤਿਯਾ 1:18 (PANIRV) »
ਤਦ ਤਿੰਨਾਂ ਸਾਲਾਂ ਦੇ ਪਿੱਛੋਂ ਕੇਫ਼ਾਸ ਦੇ ਨਾਲ ਮੁਲਾਕਾਤ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹ ਦੇ ਕੋਲ ਪੰਦਰਾਂ ਦਿਨ ਰਿਹਾ।

ਗਲਾਤਿਯਾ 2:9 PANIRV Bible Verse Image
ਗਲਾਤਿਯਾ 2:9 (PANIRV) »
ਅਤੇ ਜਦੋਂ ਉਨ੍ਹਾਂ ਨੇ ਉਸ ਕਿਰਪਾ ਨੂੰ ਜਿਹੜੀ ਮੇਰੇ ਉੱਤੇ ਹੋਈ ਜਾਣ ਲਿਆ ਤਾਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਸਮਝੇ ਜਾਂਦੇ ਹਨ, ਉਹਨਾਂ ਨੇ ਮੇਰੇ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ ਕਿ ਅਸੀਂ ਪਰਾਈਆਂ ਕੌਮਾਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਕੋਲ ਜਾਣ।

ਗਲਾਤਿਯਾ 2:13 PANIRV Bible Verse Image
ਗਲਾਤਿਯਾ 2:13 (PANIRV) »
ਅਤੇ ਬਾਕੀ ਯਹੂਦੀਆਂ ਨੇ ਵੀ ਉਹਨਾਂ ਦੇ ਨਾਲ ਕਪਟ ਕੀਤਾ ਐਥੋਂ ਤੱਕ ਜੋ ਬਰਨਬਾਸ ਵੀ ਉਹਨਾਂ ਦੇ ਕਪਟ ਨਾਲ ਭਰਮਾਇਆ ਗਿਆ।

1 ਕੁਰਿੰਥੀਆਂ 15:8 PANIRV Bible Verse Image
1 ਕੁਰਿੰਥੀਆਂ 15:8 (PANIRV) »
ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮੇ ਨੂੰ।

1 ਕੁਰਿੰਥੀਆਂ 9:6 PANIRV Bible Verse Image
1 ਕੁਰਿੰਥੀਆਂ 9:6 (PANIRV) »
ਅਥਵਾ ਕੀ ਸਿਰਫ਼ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਕਿ ਮਿਹਨਤ ਕਰਨੀ ਛੱਡ ਦੇਈਏ?

ਰਸੂਲਾਂ ਦੇ ਕਰਤੱਬ 9:3 PANIRV Bible Verse Image
ਰਸੂਲਾਂ ਦੇ ਕਰਤੱਬ 9:3 (PANIRV) »
ਜਦੋਂ ਉਹ ਚੱਲਿਆ ਜਾਂਦਾ ਸੀ, ਤਦ ਇਸ ਤਰ੍ਹਾਂ ਹੋਇਆ ਜੋ ਉਹ ਦੰਮਿਸ਼ਕ ਦੇ ਨੇੜੇ ਆਇਆ ਅਤੇ ਅਚਾਨਕ ਅਕਾਸ਼ ਵਿੱਚੋਂ ਇੱਕ ਜੋਤੀ ਉਹ ਦੇ ਆਲੇ-ਦੁਆਲੇ ਚਮਕੀ,

ਰਸੂਲਾਂ ਦੇ ਕਰਤੱਬ 11:22 PANIRV Bible Verse Image
ਰਸੂਲਾਂ ਦੇ ਕਰਤੱਬ 11:22 (PANIRV) »
ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਪਹੁੰਚੀ। ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤੱਕ ਭੇਜਿਆ।

ਰਸੂਲਾਂ ਦੇ ਕਰਤੱਬ 15:2 PANIRV Bible Verse Image
ਰਸੂਲਾਂ ਦੇ ਕਰਤੱਬ 15:2 (PANIRV) »
ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ-ਵਿਵਾਦ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ।

ਅਫ਼ਸੀਆਂ 6:19 PANIRV Bible Verse Image
ਅਫ਼ਸੀਆਂ 6:19 (PANIRV) »
ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ।

Available Bible Translations

American Standard Version
Acts 9:27 (ASV) »
King James Version
Acts 9:27 (KJV) »
GOD’S WORD® (GW)
Acts 9:27 (GW) »
World English Bible
Acts 9:27 (WEB) »
Louis Segond 1910
Actes 9:27 (LSG) »
इंडियन रिवाइज्ड वर्जन - हिंदी
प्रेरितों के काम 9:27 (HINIRV) »
ভারতীয় সংশোধিত সংস্করণ - বাংলা
पশিষ্যচরিত 9:27 (BENIRV) »
இந்தியன் ரீவைஸ்டு வேர்ஷன் - தமிழ்
அப்போஸ்தலருடைய நடபடிகள் 9:27 (TAMIRV) »
इंडियन रिवाइज्ड वर्जन - मराठी
प्रेषितांचीं कृत्यें 9:27 (MARIRV) »
ఇండియన్ రేవిజ్డ్ వెర్షన్ - తెలుగు
అపొస్తలుల కార్యములు 9:27 (TELIRV) »
ઇન્ડિયન રિવાયઝ્ડ વર્ઝન - ગુજરાતી
પ્રેરિતોનાં ક્રત્યો 9:27 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅಪೊಸ್ತಲರ ಕೃತ್ಯಗಳು 9:27 (KANIRV) »
الكتاب المقدس باللغة العربية، فان دايك
أَعْمَالُ ٱلرُّسُلِ 9:27 (AVD) »
תנ ך עברי מודרני
מעשי השליחים 9:27 (HEB) »
Bíblia Sagrada Português
Atos 9:27 (BSL) »
Reina Valera Antigua
Hechos 9:27 (RVA) »
La Sacra Bibbia
Atti 9:27 (RIV) »
圣 经 简体中文和合本
使 徒 行 传 9:27 (CUVS) »
聖 經 繁體中文和合本
使 徒 行 傳 9:27 (CUVT) »
Библия на русском
Деяния 9:27 (RUSV) »
Українська Біблія
Дії 9:27 (UKR) »
Szent Biblia - Magyar
Apostolok 9:27 (KAR) »
Българска Библия
Деяния 9:27 (BULG) »
De Heilige Schrift
Handelingen 9:27 (NLD) »

ਰਸੂਲਾਂ ਦੇ ਕਰਤੱਬ 9 (PANIRV) Verse Selection

ਰਸੂਲਾਂ ਦੇ ਕਰਤੱਬ 9:1 ਰਸੂਲਾਂ ਦੇ ਕਰਤੱਬ 9:2 ਰਸੂਲਾਂ ਦੇ ਕਰਤੱਬ 9:3 ਰਸੂਲਾਂ ਦੇ ਕਰਤੱਬ 9:4 ਰਸੂਲਾਂ ਦੇ ਕਰਤੱਬ 9:5 ਰਸੂਲਾਂ ਦੇ ਕਰਤੱਬ 9:6 ਰਸੂਲਾਂ ਦੇ ਕਰਤੱਬ 9:7 ਰਸੂਲਾਂ ਦੇ ਕਰਤੱਬ 9:8 ਰਸੂਲਾਂ ਦੇ ਕਰਤੱਬ 9:9 ਰਸੂਲਾਂ ਦੇ ਕਰਤੱਬ 9:10 ਰਸੂਲਾਂ ਦੇ ਕਰਤੱਬ 9:11 ਰਸੂਲਾਂ ਦੇ ਕਰਤੱਬ 9:12 ਰਸੂਲਾਂ ਦੇ ਕਰਤੱਬ 9:13 ਰਸੂਲਾਂ ਦੇ ਕਰਤੱਬ 9:14 ਰਸੂਲਾਂ ਦੇ ਕਰਤੱਬ 9:15 ਰਸੂਲਾਂ ਦੇ ਕਰਤੱਬ 9:16 ਰਸੂਲਾਂ ਦੇ ਕਰਤੱਬ 9:17 ਰਸੂਲਾਂ ਦੇ ਕਰਤੱਬ 9:18 ਰਸੂਲਾਂ ਦੇ ਕਰਤੱਬ 9:19 ਰਸੂਲਾਂ ਦੇ ਕਰਤੱਬ 9:20 ਰਸੂਲਾਂ ਦੇ ਕਰਤੱਬ 9:21 ਰਸੂਲਾਂ ਦੇ ਕਰਤੱਬ 9:22 ਰਸੂਲਾਂ ਦੇ ਕਰਤੱਬ 9:23 ਰਸੂਲਾਂ ਦੇ ਕਰਤੱਬ 9:24 ਰਸੂਲਾਂ ਦੇ ਕਰਤੱਬ 9:25 ਰਸੂਲਾਂ ਦੇ ਕਰਤੱਬ 9:26 ਰਸੂਲਾਂ ਦੇ ਕਰਤੱਬ 9:27 ਰਸੂਲਾਂ ਦੇ ਕਰਤੱਬ 9:28 ਰਸੂਲਾਂ ਦੇ ਕਰਤੱਬ 9:29 ਰਸੂਲਾਂ ਦੇ ਕਰਤੱਬ 9:30 ਰਸੂਲਾਂ ਦੇ ਕਰਤੱਬ 9:31 ਰਸੂਲਾਂ ਦੇ ਕਰਤੱਬ 9:32 ਰਸੂਲਾਂ ਦੇ ਕਰਤੱਬ 9:33 ਰਸੂਲਾਂ ਦੇ ਕਰਤੱਬ 9:34 ਰਸੂਲਾਂ ਦੇ ਕਰਤੱਬ 9:35 ਰਸੂਲਾਂ ਦੇ ਕਰਤੱਬ 9:36 ਰਸੂਲਾਂ ਦੇ ਕਰਤੱਬ 9:37 ਰਸੂਲਾਂ ਦੇ ਕਰਤੱਬ 9:38 ਰਸੂਲਾਂ ਦੇ ਕਰਤੱਬ 9:39 ਰਸੂਲਾਂ ਦੇ ਕਰਤੱਬ 9:40 ਰਸੂਲਾਂ ਦੇ ਕਰਤੱਬ 9:41 ਰਸੂਲਾਂ ਦੇ ਕਰਤੱਬ 9:42 ਰਸੂਲਾਂ ਦੇ ਕਰਤੱਬ 9:43

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »