ਹਿਜ਼ਕੀਏਲ 20:12 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਹਿਜ਼ਕੀਏਲ 20:12 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 20:12 PANIRV Desktop Wallpaper - ਨਾਲੇ ਮੈਂ ਆਪਣੇ ਸਬਤ - Desktop Bible Verse Wallpaper

ਹਿਜ਼ਕੀਏਲ 20:12 PANIRV

ਨਾਲੇ ਮੈਂ ਆਪਣੇ ਸਬਤ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 20:12 PANIRV desktop wallpapers are generated using nature scenery backgrounds and scenic photos.

ਹਿਜ਼ਕੀਏਲ 20:12 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 20:12 PANIRV. Please click on any image below to navigate to that specific Bible verse page.

ਹਿਜ਼ਕੀਏਲ 37:28 PANIRV Bible Verse Image
ਹਿਜ਼ਕੀਏਲ 37:28 (PANIRV) »
ਮੇਰਾ ਪਵਿੱਤਰ ਸਥਾਨ ਸਦਾ ਲਈ ਉਹਨਾਂ ਦੇ ਵਿਚਕਾਰ ਹੋਵੇਗਾ, ਤਾਂ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਜਿਹੜਾ ਇਸਰਾਏਲ ਨੂੰ ਪਵਿੱਤਰ ਕਰਦਾ ਹਾਂ!

ਅਹਬਾਰ 21:23 PANIRV Bible Verse Image
ਅਹਬਾਰ 21:23 (PANIRV) »
ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਜਿਹਾ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭਰਿਸ਼ਟ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਠਹਿਰਾਉਂਦਾ ਹਾਂ।

ਖ਼ਰੋਜ 20:8 PANIRV Bible Verse Image
ਖ਼ਰੋਜ 20:8 (PANIRV) »
ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ।

1 ਥੱਸਲੁਨੀਕੀਆਂ 5:23 PANIRV Bible Verse Image
1 ਥੱਸਲੁਨੀਕੀਆਂ 5:23 (PANIRV) »
ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ।

ਹਿਜ਼ਕੀਏਲ 20:20 PANIRV Bible Verse Image
ਹਿਜ਼ਕੀਏਲ 20:20 (PANIRV) »
ਅਤੇ ਮੇਰੇ ਸਬਤਾਂ ਨੂੰ ਪਵਿੱਤਰ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨ ਹੋਣ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

ਅਸਤਸਨਾ 5:12 PANIRV Bible Verse Image
ਅਸਤਸਨਾ 5:12 (PANIRV) »
ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।

ਅਹਬਾਰ 23:32 PANIRV Bible Verse Image
ਅਹਬਾਰ 23:32 (PANIRV) »
ਇਹ ਤੁਹਾਡੇ ਲਈ ਇੱਕ ਮਹਾਂ-ਸਬਤ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ। ਤੁਸੀਂ ਉਸ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਵਿਸ਼ਰਾਮ ਦਾ ਦਿਨ ਮੰਨਣਾ।”

ਅਹਬਾਰ 23:24 PANIRV Bible Verse Image
ਅਹਬਾਰ 23:24 (PANIRV) »
“ਇਸਰਾਏਲ ਦੇ ਘਰਾਣਿਆਂ ਨੂੰ ਆਖ, ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਮਹਾਂ-ਸਬਤ ਹੋਵੇ, ਉਸ ਦਿਨ ਤੁਸੀਂ ਯਾਦਗੀਰੀ ਲਈ ਤੁਰ੍ਹੀ ਵਜਾਉਣਾ ਅਤੇ ਪਵਿੱਤਰ ਸਭਾ ਕਰਨਾ।

ਨਹਮਯਾਹ 9:14 PANIRV Bible Verse Image
ਨਹਮਯਾਹ 9:14 (PANIRV) »
ਤੂੰ ਉਨ੍ਹਾਂ ਨੂੰ ਆਪਣੇ ਪਵਿੱਤਰ ਸਬਤ ਤੋਂ ਜਾਣੂ ਕਰਾਇਆ ਅਤੇ ਆਪਣੇ ਦਾਸ ਮੂਸਾ ਦੇ ਰਾਹੀਂ ਹੁਕਮ, ਬਿਧੀਆਂ ਅਤੇ ਬਿਵਸਥਾ ਉਨ੍ਹਾਂ ਨੂੰ ਦਿੱਤੀ।

ਮਰਕੁਸ 2:27 PANIRV Bible Verse Image
ਮਰਕੁਸ 2:27 (PANIRV) »
ਉਸ ਨੇ ਉਨ੍ਹਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੇ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਦੇ ਲਈ।

ਕੁਲੁੱਸੀਆਂ 2:16 PANIRV Bible Verse Image
ਕੁਲੁੱਸੀਆਂ 2:16 (PANIRV) »
ਇਸ ਲਈ ਖਾਣ-ਪੀਣ, ਤਿਉਹਾਰ, ਅਮੱਸਿਆ ਜਾਂ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਗਲਤ ਦੋਸ਼ ਨਾ ਲਾਵੇ।

ਪੈਦਾਇਸ਼ 2:3 PANIRV Bible Verse Image
ਪੈਦਾਇਸ਼ 2:3 (PANIRV) »
ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਦਿਨ ਨੂੰ ਪਵਿੱਤਰ ਠਹਿਰਾਇਆ ਕਿਉਂ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਉਸ ਨੇ ਰਚਿਆ ਸੀ, ਆਰਾਮ ਕੀਤਾ।

Available Bible Translations

American Standard Version
Ezekiel 20:12 (ASV) »
King James Version
Ezekiel 20:12 (KJV) »
GOD’S WORD® (GW)
Ezekiel 20:12 (GW) »
World English Bible
Ezekiel 20:12 (WEB) »
इंडियन रिवाइज्ड वर्जन - हिंदी
यहेजकेल 20:12 (HINIRV) »
ভারতীয় সংশোধিত সংস্করণ - বাংলা
যিহিষ্কেল 20:12 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 20:12 (TAMIRV) »
इंडियन रिवाइज्ड वर्जन - मराठी
यहेज्केल 20:12 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 20:12 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 20:12 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 20:12 (KANIRV) »
الكتاب المقدس باللغة العربية، فان دايك
حِزْقِيَال 20:12 (AVD) »
תנ ך עברי מודרני
יחזקאל 20:12 (HEB) »
Bíblia Sagrada Português
Ezequiel 20:12 (BSL) »
Kinh Thánh: Tiếng Việt
Ê-xê-ki-ên 20:12 (VIE) »
Reina Valera Antigua
Ezequiel 20:12 (RVA) »
圣 经 简体中文和合本
以 西 结 书 20:12 (CUVS) »
聖 經 繁體中文和合本
以 西 結 書 20:12 (CUVT) »
Bibla e Shenjtë
Ezekieli 20:12 (ALB) »
Svenska Bibeln 1917
Hesekiel 20:12 (SV1917) »
Библия на русском
Иезекииль 20:12 (RUSV) »
Українська Біблія
Єзекіїль 20:12 (UKR) »
Szent Biblia - Magyar
Ezékiel 20:12 (KAR) »
Българска Библия
Езекил 20:12 (BULG) »
Kitaabka Quduuska Ah
Yexesqeel 20:12 (SOM) »
De Heilige Schrift
Ezechiël 20:12 (NLD) »

ਹਿਜ਼ਕੀਏਲ 20 (PANIRV) Verse Selection

ਹਿਜ਼ਕੀਏਲ 20:1 ਹਿਜ਼ਕੀਏਲ 20:2 ਹਿਜ਼ਕੀਏਲ 20:3 ਹਿਜ਼ਕੀਏਲ 20:4 ਹਿਜ਼ਕੀਏਲ 20:5 ਹਿਜ਼ਕੀਏਲ 20:6 ਹਿਜ਼ਕੀਏਲ 20:7 ਹਿਜ਼ਕੀਏਲ 20:8 ਹਿਜ਼ਕੀਏਲ 20:9 ਹਿਜ਼ਕੀਏਲ 20:10 ਹਿਜ਼ਕੀਏਲ 20:11 ਹਿਜ਼ਕੀਏਲ 20:12 ਹਿਜ਼ਕੀਏਲ 20:13 ਹਿਜ਼ਕੀਏਲ 20:14 ਹਿਜ਼ਕੀਏਲ 20:15 ਹਿਜ਼ਕੀਏਲ 20:16 ਹਿਜ਼ਕੀਏਲ 20:17 ਹਿਜ਼ਕੀਏਲ 20:18 ਹਿਜ਼ਕੀਏਲ 20:19 ਹਿਜ਼ਕੀਏਲ 20:20 ਹਿਜ਼ਕੀਏਲ 20:21 ਹਿਜ਼ਕੀਏਲ 20:22 ਹਿਜ਼ਕੀਏਲ 20:23 ਹਿਜ਼ਕੀਏਲ 20:24 ਹਿਜ਼ਕੀਏਲ 20:25 ਹਿਜ਼ਕੀਏਲ 20:26 ਹਿਜ਼ਕੀਏਲ 20:27 ਹਿਜ਼ਕੀਏਲ 20:28 ਹਿਜ਼ਕੀਏਲ 20:29 ਹਿਜ਼ਕੀਏਲ 20:30 ਹਿਜ਼ਕੀਏਲ 20:31 ਹਿਜ਼ਕੀਏਲ 20:32 ਹਿਜ਼ਕੀਏਲ 20:33 ਹਿਜ਼ਕੀਏਲ 20:34 ਹਿਜ਼ਕੀਏਲ 20:35 ਹਿਜ਼ਕੀਏਲ 20:36 ਹਿਜ਼ਕੀਏਲ 20:37 ਹਿਜ਼ਕੀਏਲ 20:38 ਹਿਜ਼ਕੀਏਲ 20:39 ਹਿਜ਼ਕੀਏਲ 20:40 ਹਿਜ਼ਕੀਏਲ 20:41 ਹਿਜ਼ਕੀਏਲ 20:42 ਹਿਜ਼ਕੀਏਲ 20:43 ਹਿਜ਼ਕੀਏਲ 20:44 ਹਿਜ਼ਕੀਏਲ 20:45 ਹਿਜ਼ਕੀਏਲ 20:46 ਹਿਜ਼ਕੀਏਲ 20:47 ਹਿਜ਼ਕੀਏਲ 20:48 ਹਿਜ਼ਕੀਏਲ 20:49

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »