ਪੈਦਾਇਸ਼ 41:51 PANIRV Desktop Background Pictures

Christian Desktop Wallpapers with inspirational Bible quotes on beautiful images and backgrounds. Download ਪੈਦਾਇਸ਼ 41:51 PANIRV computer desktop wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਪੈਦਾਇਸ਼ 41:51 PANIRV Desktop Wallpaper - ਯੂਸੁਫ਼ ਨੇ ਪਹਿਲੌਠੇ - Desktop Bible Verse Wallpaper

ਪੈਦਾਇਸ਼ 41:51 PANIRV

ਯੂਸੁਫ਼ ਨੇ ਪਹਿਲੌਠੇ ਦਾ ਨਾਮ ਮਨੱਸ਼ਹ ਰੱਖਿਆ ਕਿਉਂ ਜੋ ਉਸ ਨੇ ਆਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਸਾਰੇ ਕਸ਼ਟ ਅਤੇ ਮੇਰੇ ਪਿਤਾ ਦਾ ਸਾਰਾ ਘਰ ਭੁਲਾ ਦਿੱਤਾ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਪੈਦਾਇਸ਼ 41:51 PANIRV desktop wallpapers are generated using nature scenery backgrounds and scenic photos.

ਪੈਦਾਇਸ਼ 41:51 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਪੈਦਾਇਸ਼ 41:51 PANIRV. Please click on any image below to navigate to that specific Bible verse page.

ਜ਼ਬੂਰ 30:5 PANIRV Bible Verse Image
ਜ਼ਬੂਰ 30:5 (PANIRV) »
ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ। ਭਾਵੇਂ ਰਾਤ ਨੂੰ ਰੋਣਾ ਪਵੇ, ਪਰ ਸਵੇਰ ਨੂੰ ਜੈ-ਜੈਕਾਰ ਹੋਵੇਗੀ।

ਜ਼ਬੂਰ 30:11 PANIRV Bible Verse Image
ਜ਼ਬੂਰ 30:11 (PANIRV) »
ਤੂੰ ਮੇਰੇ ਵਿਰਲਾਪ ਨੂੰ ਨੱਚਣ ਨਾਲ ਬਦਲ ਦਿੱਤਾ, ਤੂੰ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰਬੰਦ ਬੰਨਿਆ l

ਕਹਾਉਤਾਂ 31:7 PANIRV Bible Verse Image
ਕਹਾਉਤਾਂ 31:7 (PANIRV) »
ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ, ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ।

ਯਸਾਯਾਹ 65:16 PANIRV Bible Verse Image
ਯਸਾਯਾਹ 65:16 (PANIRV) »
ਜੋ ਕੋਈ ਧਰਤੀ ਉੱਤੇ ਆਪਣੇ ਆਪ ਨੂੰ ਅਸੀਸ ਦੇਵੇ, ਉਹ ਸਚਿਆਈ ਦੇ ਪਰਮੇਸ਼ੁਰ ਨਾਲ ਆਪਣੇ ਆਪ ਨੂੰ ਅਸੀਸ ਦੇਵੇਗਾ, ਜੋ ਕੋਈ ਧਰਤੀ ਉੱਤੇ ਸਹੁੰ ਖਾਵੇ, ਉਹ ਸਚਿਆਈ ਦੇ ਪਰਮੇਸ਼ੁਰ ਦੀ ਸਹੁੰ ਖਾਵੇਗਾ, ਕਿਉਂ ਜੋ ਪਹਿਲੇ ਦੁੱਖ ਭੁਲਾਏ ਜਾਣਗੇ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।

ਪੈਦਾਇਸ਼ 41:30 PANIRV Bible Verse Image
ਪੈਦਾਇਸ਼ 41:30 (PANIRV) »
ਪਰ ਉਨ੍ਹਾਂ ਦੇ ਬਾਅਦ ਸੱਤ ਸਾਲ ਕਾਲ ਦੇ ਹੋਣਗੇ ਅਤੇ ਮਿਸਰ ਦੇਸ਼ ਦੀ ਸਾਰੀ ਭਰਪੂਰੀ ਮੁੱਕ ਜਾਵੇਗੀ ਅਤੇ ਕਾਲ ਇਸ ਦੇਸ਼ ਨੂੰ ਮੁਕਾ ਦੇਵੇਗਾ।

ਅਸਤਸਨਾ 33:17 PANIRV Bible Verse Image
ਅਸਤਸਨਾ 33:17 (PANIRV) »
ਉਹ ਬਲ਼ਦ ਦੇ ਪਹਿਲੌਠੇ ਵਰਗਾ ਪ੍ਰਤਾਪੀ ਹੈ, ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੱਕ ਧੱਕੇਗਾ। ਉਹ ਇਫ਼ਰਾਈਮ ਦੇ ਲੱਖਾਂ ਲੱਖ, ਅਤੇ ਮਨੱਸ਼ਹ ਦੇ ਹਜ਼ਾਰਾਂ ਹਨ।

ਪੈਦਾਇਸ਼ 48:13 PANIRV Bible Verse Image
ਪੈਦਾਇਸ਼ 48:13 (PANIRV) »
ਅਤੇ ਯੂਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ, ਇਫ਼ਰਾਈਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ, ਅਤੇ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਤੇ ਉਸ ਦੇ ਨੇੜੇ ਕੀਤਾ।

ਜ਼ਬੂਰ 45:10 PANIRV Bible Verse Image
ਜ਼ਬੂਰ 45:10 (PANIRV) »
ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ!

ਪੈਦਾਇਸ਼ 48:5 PANIRV Bible Verse Image
ਪੈਦਾਇਸ਼ 48:5 (PANIRV) »
ਹੁਣ ਤੇਰੇ ਦੋਵੇਂ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾਂ ਪੈਦਾ ਹੋਏ ਸਨ, ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ਹ ਮੇਰੇ ਹੀ ਪੁੱਤਰ ਹਨ,

ਪੈਦਾਇਸ਼ 48:18 PANIRV Bible Verse Image
ਪੈਦਾਇਸ਼ 48:18 (PANIRV) »
ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਪਿਤਾ ਜੀ, ਅਜਿਹਾ ਨਾ ਹੋਵੇ, ਕਿਉਂ ਜੋ ਉਹ ਪਹਿਲੌਠਾ ਹੈ। ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ।

ਯਸਾਯਾਹ 57:16 PANIRV Bible Verse Image
ਯਸਾਯਾਹ 57:16 (PANIRV) »
ਮੈਂ ਸਦਾ ਤੱਕ ਨਾ ਝਗੜਾਂਗਾ, ਨਾ ਹਮੇਸ਼ਾ ਕ੍ਰੋਧਵਾਨ ਰਹਾਂਗਾ, ਨਹੀਂ ਤਾਂ ਉਨ੍ਹਾਂ ਦਾ ਆਤਮਾ ਮੇਰੇ ਕਾਰਨ ਨਢਾਲ ਹੋ ਜਾਵੇਗਾ, ਉਹ ਹੀ ਮਨੁੱਖ ਜਿਨ੍ਹਾਂ ਨੂੰ ਮੈਂ ਬਣਾਇਆ।

Available Bible Translations

American Standard Version
Genesis 41:51 (ASV) »
King James Version
Genesis 41:51 (KJV) »
GOD’S WORD® (GW)
Genesis 41:51 (GW) »
World English Bible
Genesis 41:51 (WEB) »
Louis Segond 1910
Genèse 41:51 (LSG) »
इंडियन रिवाइज्ड वर्जन - हिंदी
उत्पत्ति 41:51 (HINIRV) »
ভারতীয় সংশোধিত সংস্করণ - বাংলা
আদি 41:51 (BENIRV) »
இந்தியன் ரீவைஸ்டு வேர்ஷன் - தமிழ்
ஆதியாகமம் 41:51 (TAMIRV) »
इंडियन रिवाइज्ड वर्जन - मराठी
उत्पत्ति 41:51 (MARIRV) »
ఇండియన్ రేవిజ్డ్ వెర్షన్ - తెలుగు
ఆదికాండం 41:51 (TELIRV) »
ઇન્ડિયન રિવાયઝ્ડ વર્ઝન - ગુજરાતી
ઉત્પત્તિ 41:51 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಆದಿಕಾಂಡ 41:51 (KANIRV) »
الكتاب المقدس باللغة العربية، فان دايك
اَلتَّكْوِينُ 41:51 (AVD) »
תנ ך עברי מודרני
בראשית 41:51 (HEB) »
Bíblia Sagrada Português
Gênesis 41:51 (BSL) »
Kinh Thánh: Tiếng Việt
Sáng Thế 41:51 (VIE) »
Reina Valera Antigua
Génesis 41:51 (RVA) »
La Sacra Bibbia
Genesi 41:51 (RIV) »
圣 经 简体中文和合本
创 世 纪 41:51 (CUVS) »
聖 經 繁體中文和合本
創 世 記 41:51 (CUVT) »
Svenska Bibeln 1917
1 Mosebok 41:51 (SV1917) »
Библия на русском
Бытие 41:51 (RUSV) »
Українська Біблія
Буття 41:51 (UKR) »
Szent Biblia - Magyar
1 Mózes 41:51 (KAR) »
Българска Библия
Битие 41:51 (BULG) »
Kitaabka Quduuska Ah
Bilowgii 41:51 (SOM) »
De Heilige Schrift
Genesis 41:51 (NLD) »

ਪੈਦਾਇਸ਼ 41 (PANIRV) Verse Selection

ਪੈਦਾਇਸ਼ 41:1 ਪੈਦਾਇਸ਼ 41:2 ਪੈਦਾਇਸ਼ 41:3 ਪੈਦਾਇਸ਼ 41:4 ਪੈਦਾਇਸ਼ 41:5 ਪੈਦਾਇਸ਼ 41:6 ਪੈਦਾਇਸ਼ 41:7 ਪੈਦਾਇਸ਼ 41:8 ਪੈਦਾਇਸ਼ 41:9 ਪੈਦਾਇਸ਼ 41:10 ਪੈਦਾਇਸ਼ 41:11 ਪੈਦਾਇਸ਼ 41:12 ਪੈਦਾਇਸ਼ 41:13 ਪੈਦਾਇਸ਼ 41:14 ਪੈਦਾਇਸ਼ 41:15 ਪੈਦਾਇਸ਼ 41:16 ਪੈਦਾਇਸ਼ 41:17 ਪੈਦਾਇਸ਼ 41:18 ਪੈਦਾਇਸ਼ 41:19 ਪੈਦਾਇਸ਼ 41:20 ਪੈਦਾਇਸ਼ 41:21 ਪੈਦਾਇਸ਼ 41:22 ਪੈਦਾਇਸ਼ 41:23 ਪੈਦਾਇਸ਼ 41:24 ਪੈਦਾਇਸ਼ 41:25 ਪੈਦਾਇਸ਼ 41:26 ਪੈਦਾਇਸ਼ 41:27 ਪੈਦਾਇਸ਼ 41:28 ਪੈਦਾਇਸ਼ 41:29 ਪੈਦਾਇਸ਼ 41:30 ਪੈਦਾਇਸ਼ 41:31 ਪੈਦਾਇਸ਼ 41:32 ਪੈਦਾਇਸ਼ 41:33 ਪੈਦਾਇਸ਼ 41:34 ਪੈਦਾਇਸ਼ 41:35 ਪੈਦਾਇਸ਼ 41:36 ਪੈਦਾਇਸ਼ 41:37 ਪੈਦਾਇਸ਼ 41:38 ਪੈਦਾਇਸ਼ 41:39 ਪੈਦਾਇਸ਼ 41:40 ਪੈਦਾਇਸ਼ 41:41 ਪੈਦਾਇਸ਼ 41:42 ਪੈਦਾਇਸ਼ 41:43 ਪੈਦਾਇਸ਼ 41:44 ਪੈਦਾਇਸ਼ 41:45 ਪੈਦਾਇਸ਼ 41:46 ਪੈਦਾਇਸ਼ 41:47 ਪੈਦਾਇਸ਼ 41:48 ਪੈਦਾਇਸ਼ 41:49 ਪੈਦਾਇਸ਼ 41:50 ਪੈਦਾਇਸ਼ 41:51 ਪੈਦਾਇਸ਼ 41:52 ਪੈਦਾਇਸ਼ 41:53 ਪੈਦਾਇਸ਼ 41:54 ਪੈਦਾਇਸ਼ 41:55 ਪੈਦਾਇਸ਼ 41:56 ਪੈਦਾਇਸ਼ 41:57

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »