ਹਿਜ਼ਕੀਏਲ 16:9 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਹਿਜ਼ਕੀਏਲ 16:9 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 16:9 PANIRV Mobile Phone Wallpaper - ਫੇਰ ਮੈਂ ਤੈਨੂੰ ਪਾਣੀ - Mobile Bible Verse Wallpaper

ਹਿਜ਼ਕੀਏਲ 16:9 PANIRV

ਫੇਰ ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਪਰ ਤੇਲ ਮਲਿਆ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 16:9 PANIRV Bible images with quotes are generated using nature scenery backgrounds and scenic photos.

ਹਿਜ਼ਕੀਏਲ 16:9 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 16:9 PANIRV. Please click on any image below to navigate to that specific Bible verse page.

ਰੁੱਤ 3:3 PANIRV Bible Verse Image
ਰੁੱਤ 3:3 (PANIRV) »
ਸੋ ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਨਾ ਕਰੀਂ।

ਜ਼ਬੂਰ 23:5 PANIRV Bible Verse Image
ਜ਼ਬੂਰ 23:5 (PANIRV) »
ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ, ਤੂੰ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, ਮੇਰਾ ਕਟੋਰਾ ਬਰਕਤਾਂ ਨਾਲ ਭਰਿਆ ਹੋਇਆ ਹੈ।

1 ਯੂਹੰਨਾ 2:20 PANIRV Bible Verse Image
1 ਯੂਹੰਨਾ 2:20 (PANIRV) »
ਤੁਸੀਂ ਉਹ ਦੀ ਵੱਲੋਂ ਜਿਹੜਾ ਪਵਿੱਤਰ ਹੈ, ਮਸਹ ਕੀਤੇ ਹੋਏ ਹੋ ਅਤੇ ਸਭ ਕੁਝ ਜਾਣਦੇ ਹੋ।

1 ਯੂਹੰਨਾ 5:8 PANIRV Bible Verse Image
1 ਯੂਹੰਨਾ 5:8 (PANIRV) »
ਕਿਉਂ ਜੋ ਤਿੰਨ ਹਨ ਜਿਹੜੇ ਗਵਾਹੀ ਦਿੰਦੇ ਹਨ ਅਰਥਾਤ ਆਤਮਾ, ਪਾਣੀ ਅਤੇ ਲਹੂ, ਇਹ ਤਿੰਨੇ ਸਹਿਮਤ ਹਨ।

1 ਯੂਹੰਨਾ 2:27 PANIRV Bible Verse Image
1 ਯੂਹੰਨਾ 2:27 (PANIRV) »
ਉਹ ਮਸਹ ਜੋ ਤੁਸੀਂ ਉਹ ਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ।

ਇਬਰਾਨੀ 9:10 PANIRV Bible Verse Image
ਇਬਰਾਨੀ 9:10 (PANIRV) »
ਇਹ ਖਾਣ-ਪੀਣ ਅਤੇ ਭਾਂਤ-ਭਾਂਤ ਦੇ ਰਸਮੀ ਇਸ਼ਨਾਨ ਦੇ ਨਾਲ ਬਹੁਤ ਸਾਰੇ ਸਰੀਰਕ ਨਿਯਮ ਸਨ ਜਿਹੜੇ ਸੁਧਾਰ ਦੇ ਸਮੇਂ ਤੱਕ ਠਹਿਰਾਏ ਗਏ ਸਨ।

2 ਕੁਰਿੰਥੀਆਂ 1:21 PANIRV Bible Verse Image
2 ਕੁਰਿੰਥੀਆਂ 1:21 (PANIRV) »
ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ ਅਤੇ ਜਿਸ ਨੇ ਸਾਨੂੰ ਮਸਹ ਕੀਤਾ ਉਹ ਪਰਮੇਸ਼ੁਰ ਹੈ।

1 ਕੁਰਿੰਥੀਆਂ 6:11 PANIRV Bible Verse Image
1 ਕੁਰਿੰਥੀਆਂ 6:11 (PANIRV) »
ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ।

1 ਕੁਰਿੰਥੀਆਂ 10:2 PANIRV Bible Verse Image
1 ਕੁਰਿੰਥੀਆਂ 10:2 (PANIRV) »
ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ।

ਯੂਹੰਨਾ 13:8 PANIRV Bible Verse Image
ਯੂਹੰਨਾ 13:8 (PANIRV) »
ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ।” ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਮੇਰੀ ਤੇਰੇ ਨਾਲ ਕੋਈ ਸਾਂਝ ਨਹੀਂ ਹੋਵੇਂਗੀ।”

ਹਿਜ਼ਕੀਏਲ 36:25 PANIRV Bible Verse Image
ਹਿਜ਼ਕੀਏਲ 36:25 (PANIRV) »
ਤਦ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ, ਤੁਸੀਂ ਸ਼ੁੱਧ ਹੋਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ।

ਹਿਜ਼ਕੀਏਲ 16:4 PANIRV Bible Verse Image
ਹਿਜ਼ਕੀਏਲ 16:4 (PANIRV) »
ਤੇਰਾ ਜਨਮ ਇਸ ਤਰ੍ਹਾਂ ਹੋਇਆ ਕਿ ਜਿਸ ਦਿਨ ਤੂੰ ਜਨਮ ਲਿਆ ਨਾ ਤੇਰਾ ਨਾੜੂ ਕੱਟਿਆ ਗਿਆ, ਨਾ ਤੈਨੂੰ ਪਾਣੀ ਨਾਲ ਨਵ੍ਹਾ ਕੇ ਸਾਫ਼ ਕੀਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਤੂੰ ਪੋਤੜਿਆਂ ਵਿੱਚ ਲਪੇਟੀ ਨਾ ਗਈ।

Available Bible Translations

American Standard Version
Ezekiel 16:9 (ASV) »
King James Version
Ezekiel 16:9 (KJV) »
GOD’S WORD® (GW)
Ezekiel 16:9 (GW) »
World English Bible
Ezekiel 16:9 (WEB) »
Louis Segond 1910
Ézéchiel 16:9 (LSG) »
इंडियन रिवाइज्ड वर्जन - हिंदी
यहेजकेल 16:9 (HINIRV) »
ভারতীয় সংশোধিত সংস্করণ - বাংলা
যিহিষ্কেল 16:9 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 16:9 (TAMIRV) »
इंडियन रिवाइज्ड वर्जन - मराठी
यहेज्केल 16:9 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 16:9 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 16:9 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 16:9 (KANIRV) »
الكتاب المقدس باللغة العربية، فان دايك
حِزْقِيَال 16:9 (AVD) »
תנ ך עברי מודרני
יחזקאל 16:9 (HEB) »
Bíblia Sagrada Português
Ezequiel 16:9 (BSL) »
Kinh Thánh: Tiếng Việt
Ê-xê-ki-ên 16:9 (VIE) »
Reina Valera Antigua
Ezequiel 16:9 (RVA) »
圣 经 简体中文和合本
以 西 结 书 16:9 (CUVS) »
聖 經 繁體中文和合本
以 西 結 書 16:9 (CUVT) »
Bibla e Shenjtë
Ezekieli 16:9 (ALB) »
Svenska Bibeln 1917
Hesekiel 16:9 (SV1917) »
Библия на русском
Иезекииль 16:9 (RUSV) »
Українська Біблія
Єзекіїль 16:9 (UKR) »
Szent Biblia - Magyar
Ezékiel 16:9 (KAR) »
Българска Библия
Езекил 16:9 (BULG) »
Kitaabka Quduuska Ah
Yexesqeel 16:9 (SOM) »
De Heilige Schrift
Ezechiël 16:9 (NLD) »

ਹਿਜ਼ਕੀਏਲ 16 (PANIRV) Verse Selection

ਹਿਜ਼ਕੀਏਲ 16:1 ਹਿਜ਼ਕੀਏਲ 16:2 ਹਿਜ਼ਕੀਏਲ 16:3 ਹਿਜ਼ਕੀਏਲ 16:4 ਹਿਜ਼ਕੀਏਲ 16:5 ਹਿਜ਼ਕੀਏਲ 16:6 ਹਿਜ਼ਕੀਏਲ 16:7 ਹਿਜ਼ਕੀਏਲ 16:8 ਹਿਜ਼ਕੀਏਲ 16:9 ਹਿਜ਼ਕੀਏਲ 16:10 ਹਿਜ਼ਕੀਏਲ 16:11 ਹਿਜ਼ਕੀਏਲ 16:12 ਹਿਜ਼ਕੀਏਲ 16:13 ਹਿਜ਼ਕੀਏਲ 16:14 ਹਿਜ਼ਕੀਏਲ 16:15 ਹਿਜ਼ਕੀਏਲ 16:16 ਹਿਜ਼ਕੀਏਲ 16:17 ਹਿਜ਼ਕੀਏਲ 16:18 ਹਿਜ਼ਕੀਏਲ 16:19 ਹਿਜ਼ਕੀਏਲ 16:20 ਹਿਜ਼ਕੀਏਲ 16:21 ਹਿਜ਼ਕੀਏਲ 16:22 ਹਿਜ਼ਕੀਏਲ 16:23 ਹਿਜ਼ਕੀਏਲ 16:24 ਹਿਜ਼ਕੀਏਲ 16:25 ਹਿਜ਼ਕੀਏਲ 16:26 ਹਿਜ਼ਕੀਏਲ 16:27 ਹਿਜ਼ਕੀਏਲ 16:28 ਹਿਜ਼ਕੀਏਲ 16:29 ਹਿਜ਼ਕੀਏਲ 16:30 ਹਿਜ਼ਕੀਏਲ 16:31 ਹਿਜ਼ਕੀਏਲ 16:32 ਹਿਜ਼ਕੀਏਲ 16:33 ਹਿਜ਼ਕੀਏਲ 16:34 ਹਿਜ਼ਕੀਏਲ 16:35 ਹਿਜ਼ਕੀਏਲ 16:36 ਹਿਜ਼ਕੀਏਲ 16:37 ਹਿਜ਼ਕੀਏਲ 16:38 ਹਿਜ਼ਕੀਏਲ 16:39 ਹਿਜ਼ਕੀਏਲ 16:40 ਹਿਜ਼ਕੀਏਲ 16:41 ਹਿਜ਼ਕੀਏਲ 16:42 ਹਿਜ਼ਕੀਏਲ 16:43 ਹਿਜ਼ਕੀਏਲ 16:44 ਹਿਜ਼ਕੀਏਲ 16:45 ਹਿਜ਼ਕੀਏਲ 16:46 ਹਿਜ਼ਕੀਏਲ 16:47 ਹਿਜ਼ਕੀਏਲ 16:48 ਹਿਜ਼ਕੀਏਲ 16:49 ਹਿਜ਼ਕੀਏਲ 16:50 ਹਿਜ਼ਕੀਏਲ 16:51 ਹਿਜ਼ਕੀਏਲ 16:52 ਹਿਜ਼ਕੀਏਲ 16:53 ਹਿਜ਼ਕੀਏਲ 16:54 ਹਿਜ਼ਕੀਏਲ 16:55 ਹਿਜ਼ਕੀਏਲ 16:56 ਹਿਜ਼ਕੀਏਲ 16:57 ਹਿਜ਼ਕੀਏਲ 16:58 ਹਿਜ਼ਕੀਏਲ 16:59 ਹਿਜ਼ਕੀਏਲ 16:60 ਹਿਜ਼ਕੀਏਲ 16:61 ਹਿਜ਼ਕੀਏਲ 16:62 ਹਿਜ਼ਕੀਏਲ 16:63

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »