ਹਿਜ਼ਕੀਏਲ 23:23 PANIRV Phone Background Pictures

Best Christian iPhone Wallpaper with inspirational Bible quotes on beautiful images and backgrounds. Download ਹਿਜ਼ਕੀਏਲ 23:23 PANIRV mobile wallpapers with Bible verse quotes and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਹਿਜ਼ਕੀਏਲ 23:23 PANIRV Mobile Phone Wallpaper - ਬਾਬਲ ਵਾਸੀਆਂ ਅਤੇ - Mobile Bible Verse Wallpaper

ਹਿਜ਼ਕੀਏਲ 23:23 PANIRV

ਬਾਬਲ ਵਾਸੀਆਂ ਅਤੇ ਸਾਰੇ ਕਸਦੀਆਂ ਨੂੰ ਪਕੋਦ ਦੇਸ ਸ਼ੋਆ ਦੇਸ, ਕੋਅ ਦੇਸ ਅਤੇ ਉਹਨਾਂ ਦੇ ਨਾਲ ਸਾਰੇ ਅੱਸ਼ੂਰੀਆਂ ਨੂੰ, ਸਾਰੇ ਦੇ ਸਾਰੇ ਚੁਣਵੇਂ ਸੁੰਦਰ ਗੱਭਰੂਆਂ ਨੂੰ, ਸੂਬੇਦਾਰਾਂ, ਸ਼ਰੀਫਾਂ ਨੂੰ ਅਤੇ ਸਾਰੇ ਕਪਤਾਨਾਂ ਨੂੰ ਅਤੇ ਪ੍ਰਸਿੱਧ ਲੋਕਾਂ ਨੂੰ, ਜੋ ਸਾਰੇ ਦੇ ਸਾਰੇ ਘੋੜਿਆਂ ਤੇ ਸਵਾਰ ਹੁੰਦੇ ਹਨ

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਹਿਜ਼ਕੀਏਲ 23:23 PANIRV Bible images with quotes are generated using nature scenery backgrounds and scenic photos.

ਹਿਜ਼ਕੀਏਲ 23:23 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਹਿਜ਼ਕੀਏਲ 23:23 PANIRV. Please click on any image below to navigate to that specific Bible verse page.

ਯਿਰਮਿਯਾਹ 50:21 PANIRV Bible Verse Image
ਯਿਰਮਿਯਾਹ 50:21 (PANIRV) »
ਮਰਾਥਇਮ ਦੇ ਦੇਸ ਉੱਤੇ ਚੜ੍ਹ ਜਾ, ਅਤੇ ਪਕੋਦ ਦੇ ਵਾਸੀਆਂ ਦੇ ਵਿਰੁੱਧ, ਉਹਨਾਂ ਨੂੰ ਵਿਰਾਨ ਕਰ ਅਤੇ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਦਾ ਸੱਤਿਆਨਾਸ ਕਰ, ਯਹੋਵਾਹ ਦਾ ਵਾਕ ਹੈ, ਉਹ ਸਭ ਕੁਝ ਕਰ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।

2 ਰਾਜਿਆਂ 20:14 PANIRV Bible Verse Image
2 ਰਾਜਿਆਂ 20:14 (PANIRV) »
ਤਦ ਯਸਾਯਾਹ ਨਬੀ ਹਿਜ਼ਕੀਯਾਹ ਰਾਜਾ ਕੋਲ ਆਇਆ ਅਤੇ ਉਸ ਨੂੰ ਪੁੱਛਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਉਹ ਕਿੱਥੋਂ ਤੇਰੇ ਕੋਲ ਆਏ ਹਨ? ਹਿਜ਼ਕੀਯਾਹ ਨੇ ਅੱਗੋਂ ਉੱਤਰ ਦਿੱਤਾ, ਉਹ ਇੱਕ ਦੂਰ ਦੇਸ ਤੋਂ ਆਏ, ਅਰਥਾਤ ਬਾਬਲ ਤੋਂ।

2 ਰਾਜਿਆਂ 24:2 PANIRV Bible Verse Image
2 ਰਾਜਿਆਂ 24:2 (PANIRV) »
ਅਤੇ ਯਹੋਵਾਹ ਨੇ ਉਹ ਦੇ ਵਿਰੁੱਧ ਕਸਦੀਆਂ ਦੇ ਜੱਥੇ ਅਤੇ ਅਰਾਮ ਦੇ ਜੱਥੇ ਮੋਆਬ ਦੇ ਜੱਥੇ ਅਤੇ ਅੰਮੋਨੀਆਂ ਦੇ ਜੱਥੇ ਭੇਜੇ ਅਤੇ ਉਸ ਨੇ ਯਹੂਦਾਹ ਦੇ ਵਿਰੁੱਧ ਉਨ੍ਹਾਂ ਨੂੰ ਭੇਜਿਆ ਤਾਂ ਜੋ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜੋ ਉਸ ਨੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਬੋਲਿਆ ਸੀ ਉਹ ਨੂੰ ਨਾਸ ਕਰੇ।

ਪੈਦਾਇਸ਼ 25:18 PANIRV Bible Verse Image
ਪੈਦਾਇਸ਼ 25:18 (PANIRV) »
ਉਸਦਾ ਵੰਸ਼ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ, ਜਿਹੜਾ ਅੱਸ਼ੂਰ ਵੱਲ ਜਾਂਦਿਆਂ ਮਿਸਰ ਦੇ ਸਾਹਮਣੇ ਹੈ, ਵੱਸ ਗਿਆ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਨਮੁਖ ਵੱਸ ਗਏ।

ਹਿਜ਼ਕੀਏਲ 23:6 PANIRV Bible Verse Image
ਹਿਜ਼ਕੀਏਲ 23:6 (PANIRV) »
ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਸੁਣੱਖੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ।

ਹਿਜ਼ਕੀਏਲ 23:12 PANIRV Bible Verse Image
ਹਿਜ਼ਕੀਏਲ 23:12 (PANIRV) »
ਉਹ ਅੱਸ਼ੂਰੀਆਂ ਤੇ ਮੋਹਿਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ, ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਚੁਣਵੇਂ ਗੱਭਰੂ ਸਨ।

ਯਸਾਯਾਹ 23:13 PANIRV Bible Verse Image
ਯਸਾਯਾਹ 23:13 (PANIRV) »
ਵੇਖੋ, ਕਸਦੀਆਂ ਦੇ ਦੇਸ ਨੂੰ! ਇਹ ਲੋਕ ਜਿਹੜੇ ਹੁਣ ਨਹੀਂ ਹਨ, ਅੱਸ਼ੂਰੀਆਂ ਦੇ ਉਹ ਨੂੰ ਜੰਗਲੀ ਜਾਨਵਰਾਂ ਦਾ ਸਥਾਨ ਬਣਾਇਆ ਹੈ, ਉਹਨਾਂ ਨੇ ਆਪਣੇ ਜੰਗੀ ਬੁਰਜ ਖੜ੍ਹੇ ਕੀਤੇ, ਉਹਨਾਂ ਨੇ ਉਹ ਦੇ ਮਹਿਲਾਂ ਨੂੰ ਢਾਹ ਸੁੱਟਿਆ, ਅਤੇ ਉਹ ਨੂੰ ਖੰਡਰ ਬਣਾ ਦਿੱਤਾ ਹੈ।

ਅੱਯੂਬ 1:17 PANIRV Bible Verse Image
ਅੱਯੂਬ 1:17 (PANIRV) »
ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, “ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ।”

ਅਜ਼ਰਾ 6:22 PANIRV Bible Verse Image
ਅਜ਼ਰਾ 6:22 (PANIRV) »
ਉਨ੍ਹਾਂ ਨੇ ਅਨੰਦ ਨਾਲ ਸੱਤ ਦਿਨਾਂ ਤੱਕ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਅਨੰਦ ਕੀਤਾ ਸੀ ਅਤੇ ਅੱਸ਼ੂਰ ਦੇ ਰਾਜਾ ਦਾ ਮਨ ਉਹਨਾਂ ਵੱਲ ਅਜਿਹਾ ਫੇਰਿਆ ਸੀ ਕਿ ਉਹ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦਾ ਭਵਨ ਬਣਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੇ।

ਪੈਦਾਇਸ਼ 2:14 PANIRV Bible Verse Image
ਪੈਦਾਇਸ਼ 2:14 (PANIRV) »
ਤੀਜੀ ਨਦੀ ਦਾ ਨਾਮ ਹਿੱਦਕਲ ਹੈ, ਜਿਹੜੀ ਅੱਸ਼ੂਰ ਦੇ ਪੂਰਬ ਵੱਲ ਵਗਦੀ ਹੈ ਅਤੇ ਚੌਥੀ ਨਦੀ ਦਾ ਨਾਮ ਫ਼ਰਾਤ ਹੈ।

2 ਰਾਜਿਆਂ 25:1 PANIRV Bible Verse Image
2 ਰਾਜਿਆਂ 25:1 (PANIRV) »
ਇਸ ਤਰ੍ਹਾਂ ਹੋਇਆ ਕਿ ਉਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਸੈਨਾਂ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਹ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਨ੍ਹਾਂ ਨੇ ਉਹ ਦੇ ਸਾਹਮਣੇ ਤੇ ਆਲੇ-ਦੁਆਲੇ ਦਮਦਮਾ ਬਣਾਇਆ।

ਹਿਜ਼ਕੀਏਲ 21:19 PANIRV Bible Verse Image
ਹਿਜ਼ਕੀਏਲ 21:19 (PANIRV) »
ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਹਨਾਂ ਵਿੱਚੋਂ ਦੀ ਬਾਬਲ ਦੇ ਰਾਜੇ ਦੀ ਤਲਵਾਰ ਆਵੇ। ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ। ਇੱਕ ਨਿਸ਼ਾਨ ਬਣਾ। ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ।

Available Bible Translations

American Standard Version
Ezekiel 23:23 (ASV) »
King James Version
Ezekiel 23:23 (KJV) »
GOD’S WORD® (GW)
Ezekiel 23:23 (GW) »
World English Bible
Ezekiel 23:23 (WEB) »
इंडियन रिवाइज्ड वर्जन - हिंदी
यहेजकेल 23:23 (HINIRV) »
ভারতীয় সংশোধিত সংস্করণ - বাংলা
যিহিষ্কেল 23:23 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 23:23 (TAMIRV) »
इंडियन रिवाइज्ड वर्जन - मराठी
यहेज्केल 23:23 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 23:23 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 23:23 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 23:23 (KANIRV) »
الكتاب المقدس باللغة العربية، فان دايك
حِزْقِيَال 23:23 (AVD) »
תנ ך עברי מודרני
יחזקאל 23:23 (HEB) »
Bíblia Sagrada Português
Ezequiel 23:23 (BSL) »
Kinh Thánh: Tiếng Việt
Ê-xê-ki-ên 23:23 (VIE) »
Reina Valera Antigua
Ezequiel 23:23 (RVA) »
圣 经 简体中文和合本
以 西 结 书 23:23 (CUVS) »
聖 經 繁體中文和合本
以 西 結 書 23:23 (CUVT) »
Bibla e Shenjtë
Ezekieli 23:23 (ALB) »
Svenska Bibeln 1917
Hesekiel 23:23 (SV1917) »
Библия на русском
Иезекииль 23:23 (RUSV) »
Українська Біблія
Єзекіїль 23:23 (UKR) »
Szent Biblia - Magyar
Ezékiel 23:23 (KAR) »
Българска Библия
Езекил 23:23 (BULG) »
Kitaabka Quduuska Ah
Yexesqeel 23:23 (SOM) »
De Heilige Schrift
Ezechiël 23:23 (NLD) »

ਹਿਜ਼ਕੀਏਲ 23 (PANIRV) Verse Selection

ਹਿਜ਼ਕੀਏਲ 23:1 ਹਿਜ਼ਕੀਏਲ 23:2 ਹਿਜ਼ਕੀਏਲ 23:3 ਹਿਜ਼ਕੀਏਲ 23:4 ਹਿਜ਼ਕੀਏਲ 23:5 ਹਿਜ਼ਕੀਏਲ 23:6 ਹਿਜ਼ਕੀਏਲ 23:7 ਹਿਜ਼ਕੀਏਲ 23:8 ਹਿਜ਼ਕੀਏਲ 23:9 ਹਿਜ਼ਕੀਏਲ 23:10 ਹਿਜ਼ਕੀਏਲ 23:11 ਹਿਜ਼ਕੀਏਲ 23:12 ਹਿਜ਼ਕੀਏਲ 23:13 ਹਿਜ਼ਕੀਏਲ 23:14 ਹਿਜ਼ਕੀਏਲ 23:15 ਹਿਜ਼ਕੀਏਲ 23:16 ਹਿਜ਼ਕੀਏਲ 23:17 ਹਿਜ਼ਕੀਏਲ 23:18 ਹਿਜ਼ਕੀਏਲ 23:19 ਹਿਜ਼ਕੀਏਲ 23:20 ਹਿਜ਼ਕੀਏਲ 23:21 ਹਿਜ਼ਕੀਏਲ 23:22 ਹਿਜ਼ਕੀਏਲ 23:23 ਹਿਜ਼ਕੀਏਲ 23:24 ਹਿਜ਼ਕੀਏਲ 23:25 ਹਿਜ਼ਕੀਏਲ 23:26 ਹਿਜ਼ਕੀਏਲ 23:27 ਹਿਜ਼ਕੀਏਲ 23:28 ਹਿਜ਼ਕੀਏਲ 23:29 ਹਿਜ਼ਕੀਏਲ 23:30 ਹਿਜ਼ਕੀਏਲ 23:31 ਹਿਜ਼ਕੀਏਲ 23:32 ਹਿਜ਼ਕੀਏਲ 23:33 ਹਿਜ਼ਕੀਏਲ 23:34 ਹਿਜ਼ਕੀਏਲ 23:35 ਹਿਜ਼ਕੀਏਲ 23:36 ਹਿਜ਼ਕੀਏਲ 23:37 ਹਿਜ਼ਕੀਏਲ 23:38 ਹਿਜ਼ਕੀਏਲ 23:39 ਹਿਜ਼ਕੀਏਲ 23:40 ਹਿਜ਼ਕੀਏਲ 23:41 ਹਿਜ਼ਕੀਏਲ 23:42 ਹਿਜ਼ਕੀਏਲ 23:43 ਹਿਜ਼ਕੀਏਲ 23:44 ਹਿਜ਼ਕੀਏਲ 23:45 ਹਿਜ਼ਕੀਏਲ 23:46 ਹਿਜ਼ਕੀਏਲ 23:47 ਹਿਜ਼ਕੀਏਲ 23:48 ਹਿਜ਼ਕੀਏਲ 23:49

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »