ਰਸੂਲਾਂ ਦੇ ਕਰਤੱਬ 17:18 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਰਸੂਲਾਂ ਦੇ ਕਰਤੱਬ 17:18 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰਸੂਲਾਂ ਦੇ ਕਰਤੱਬ 17:18 PANIRV 4K Wallpaper - ਅਪਿਕੂਰੀ ਅਤੇ - 4K Wallpaper Bible Verse

ਰਸੂਲਾਂ ਦੇ ਕਰਤੱਬ 17:18 PANIRV

ਅਪਿਕੂਰੀ ਅਤੇ ਸਤੋਇਕੀ ਸ਼ਾਸਤਰੀਆਂ ਵਿੱਚੋਂ ਵੀ ਕੁਝ ਉਸ ਨਾਲ ਵਾਦ-ਵਿਵਾਦ ਕਰਨ ਲੱਗੇ ਅਤੇ ਕਈਆਂ ਨੇ ਆਖਿਆ ਕਿ ਇਹ ਬਕਵਾਦੀ ਕੀ ਆਖਣਾ ਚਾਹੁੰਦਾ ਹੈ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਕੋਈ ਹੈ ਕਿਉਂ ਜੋ ਉਹ ਯਿਸੂ ਦੀ ਅਤੇ ਉਸ ਦੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਂਦਾ ਸੀ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

Acts 17:18 PANIRV Ultra HD Christian Wallpapers are generated using nature scenery backgrounds and scenic photos.

ਰਸੂਲਾਂ ਦੇ ਕਰਤੱਬ 17:18 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰਸੂਲਾਂ ਦੇ ਕਰਤੱਬ 17:18 PANIRV. Please click on any image below to navigate to that specific Bible verse page.

ਰਸੂਲਾਂ ਦੇ ਕਰਤੱਬ 4:2 PANIRV Bible Verse Image
ਰਸੂਲਾਂ ਦੇ ਕਰਤੱਬ 4:2 (PANIRV) »
ਕਿਉਂ ਜੋ ਉਹ ਇਸ ਗੱਲ ਤੋਂ ਗੁੱਸੇ ਹੋ ਗਏ ਸਨ ਜੋ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੁਰਦਿਆਂ ਦੇ ਜੀ ਉੱਠਣ ਦਾ ਉਪਦੇਸ਼ ਦਿੰਦੇ ਸਨ।

1 ਕੁਰਿੰਥੀਆਂ 1:20 PANIRV Bible Verse Image
1 ਕੁਰਿੰਥੀਆਂ 1:20 (PANIRV) »
ਕਿੱਥੇ ਬੁੱਧਵਾਨ? ਕਿੱਥੇ ਉਪਦੇਸ਼ਕ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?।

ਕਹਾਉਤਾਂ 23:9 PANIRV Bible Verse Image
ਕਹਾਉਤਾਂ 23:9 (PANIRV) »
ਮੂਰਖ ਦੇ ਸਾਹਮਣੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ।

1 ਕੁਰਿੰਥੀਆਂ 15:3 PANIRV Bible Verse Image
1 ਕੁਰਿੰਥੀਆਂ 15:3 (PANIRV) »
ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਹੋਈ ਜੋ ਮਸੀਹ ਪਵਿੱਤਰ ਗ੍ਰੰਥਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮਰਿਆ।

1 ਕੁਰਿੰਥੀਆਂ 4:10 PANIRV Bible Verse Image
1 ਕੁਰਿੰਥੀਆਂ 4:10 (PANIRV) »
ਅਸੀਂ ਮਸੀਹ ਦੇ ਲਈ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ। ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ।

1 ਕੁਰਿੰਥੀਆਂ 3:18 PANIRV Bible Verse Image
1 ਕੁਰਿੰਥੀਆਂ 3:18 (PANIRV) »
ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿੱਚ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਕਿ ਗਿਆਨੀ ਹੋ ਜਾਵੇ।

ਰੋਮੀਆਂ 1:22 PANIRV Bible Verse Image
ਰੋਮੀਆਂ 1:22 (PANIRV) »
ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ।

ਰੋਮੀਆਂ 14:9 PANIRV Bible Verse Image
ਰੋਮੀਆਂ 14:9 (PANIRV) »
ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਜੋ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ।

ਰਸੂਲਾਂ ਦੇ ਕਰਤੱਬ 26:23 PANIRV Bible Verse Image
ਰਸੂਲਾਂ ਦੇ ਕਰਤੱਬ 26:23 (PANIRV) »
ਇਹ ਜ਼ਰੂਰੀ ਹੈ ਜੋ ਮਸੀਹ ਦੁੱਖ ਝੱਲੇ ਅਤੇ ਮੁਰਦਿਆਂ ਦੇ ਜੀ ਉੱਠਣ ਵਾਲਿਆਂ ਵਿੱਚੋਂ ਪਹਿਲਾ ਹੋ ਕੇ, ਇਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ।

ਰਸੂਲਾਂ ਦੇ ਕਰਤੱਬ 6:9 PANIRV Bible Verse Image
ਰਸੂਲਾਂ ਦੇ ਕਰਤੱਬ 6:9 (PANIRV) »
ਪਰ ਉਸ ਪ੍ਰਾਰਥਨਾ ਘਰ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਯਾ ਅਤੇ ਏਸ਼ੀਆ ਤੋਂ ਆਏ ਸਨ, ਕਈ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ।

ਰਸੂਲਾਂ ਦੇ ਕਰਤੱਬ 17:31 PANIRV Bible Verse Image
ਰਸੂਲਾਂ ਦੇ ਕਰਤੱਬ 17:31 (PANIRV) »
ਕਿਉਂ ਜੋ ਉਸ ਨੇ ਇੱਕ ਦਿਨ ਨਿਸਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਂ ਕਰੇਗਾ, ਉਸ ਮਨੁੱਖ ਦੇ ਰਾਹੀਂ ਜਿਸ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ, ਅਤੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।

ਲੂਕਾ 11:53 PANIRV Bible Verse Image
ਲੂਕਾ 11:53 (PANIRV) »
ਜਦੋਂ ਉਹ ਉੱਥੋਂ ਨਿੱਕਲਿਆ ਤਾਂ ਉਪਦੇਸ਼ਕ ਅਤੇ ਫ਼ਰੀਸੀ ਜ਼ੋਰ ਪਾਉਣ ਲੱਗੇ ਅਤੇ ਉਸ ਤੋਂ ਬਹੁਤੀਆਂ ਗੱਲਾਂ ਅਖਵਾਉਣ ਲੱਗੇ।

Available Bible Translations

American Standard Version
Acts 17:18 (ASV) »
King James Version
Acts 17:18 (KJV) »
GOD’S WORD® (GW)
Acts 17:18 (GW) »
World English Bible
Acts 17:18 (WEB) »
Louis Segond 1910
Actes 17:18 (LSG) »
इंडियन रिवाइज्ड वर्जन - हिंदी
प्रेरितों के काम 17:18 (HINIRV) »
ভারতীয় সংশোধিত সংস্করণ - বাংলা
पশিষ্যচরিত 17:18 (BENIRV) »
இந்தியன் ரீவைஸ்டு வேர்ஷன் - தமிழ்
அப்போஸ்தலருடைய நடபடிகள் 17:18 (TAMIRV) »
इंडियन रिवाइज्ड वर्जन - मराठी
प्रेषितांचीं कृत्यें 17:18 (MARIRV) »
ఇండియన్ రేవిజ్డ్ వెర్షన్ - తెలుగు
అపొస్తలుల కార్యములు 17:18 (TELIRV) »
ઇન્ડિયન રિવાયઝ્ડ વર્ઝન - ગુજરાતી
પ્રેરિતોનાં ક્રત્યો 17:18 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅಪೊಸ್ತಲರ ಕೃತ್ಯಗಳು 17:18 (KANIRV) »
الكتاب المقدس باللغة العربية، فان دايك
أَعْمَالُ ٱلرُّسُلِ 17:18 (AVD) »
תנ ך עברי מודרני
מעשי השליחים 17:18 (HEB) »
Bíblia Sagrada Português
Atos 17:18 (BSL) »
Reina Valera Antigua
Hechos 17:18 (RVA) »
La Sacra Bibbia
Atti 17:18 (RIV) »
圣 经 简体中文和合本
使 徒 行 传 17:18 (CUVS) »
聖 經 繁體中文和合本
使 徒 行 傳 17:18 (CUVT) »
Библия на русском
Деяния 17:18 (RUSV) »
Українська Біблія
Дії 17:18 (UKR) »
Szent Biblia - Magyar
Apostolok 17:18 (KAR) »
Българска Библия
Деяния 17:18 (BULG) »
De Heilige Schrift
Handelingen 17:18 (NLD) »

ਰਸੂਲਾਂ ਦੇ ਕਰਤੱਬ 17 (PANIRV) Verse Selection

ਰਸੂਲਾਂ ਦੇ ਕਰਤੱਬ 17:1 ਰਸੂਲਾਂ ਦੇ ਕਰਤੱਬ 17:2 ਰਸੂਲਾਂ ਦੇ ਕਰਤੱਬ 17:3 ਰਸੂਲਾਂ ਦੇ ਕਰਤੱਬ 17:4 ਰਸੂਲਾਂ ਦੇ ਕਰਤੱਬ 17:5 ਰਸੂਲਾਂ ਦੇ ਕਰਤੱਬ 17:6 ਰਸੂਲਾਂ ਦੇ ਕਰਤੱਬ 17:7 ਰਸੂਲਾਂ ਦੇ ਕਰਤੱਬ 17:8 ਰਸੂਲਾਂ ਦੇ ਕਰਤੱਬ 17:9 ਰਸੂਲਾਂ ਦੇ ਕਰਤੱਬ 17:10 ਰਸੂਲਾਂ ਦੇ ਕਰਤੱਬ 17:11 ਰਸੂਲਾਂ ਦੇ ਕਰਤੱਬ 17:12 ਰਸੂਲਾਂ ਦੇ ਕਰਤੱਬ 17:13 ਰਸੂਲਾਂ ਦੇ ਕਰਤੱਬ 17:14 ਰਸੂਲਾਂ ਦੇ ਕਰਤੱਬ 17:15 ਰਸੂਲਾਂ ਦੇ ਕਰਤੱਬ 17:16 ਰਸੂਲਾਂ ਦੇ ਕਰਤੱਬ 17:17 ਰਸੂਲਾਂ ਦੇ ਕਰਤੱਬ 17:18 ਰਸੂਲਾਂ ਦੇ ਕਰਤੱਬ 17:19 ਰਸੂਲਾਂ ਦੇ ਕਰਤੱਬ 17:20 ਰਸੂਲਾਂ ਦੇ ਕਰਤੱਬ 17:21 ਰਸੂਲਾਂ ਦੇ ਕਰਤੱਬ 17:22 ਰਸੂਲਾਂ ਦੇ ਕਰਤੱਬ 17:23 ਰਸੂਲਾਂ ਦੇ ਕਰਤੱਬ 17:24 ਰਸੂਲਾਂ ਦੇ ਕਰਤੱਬ 17:25 ਰਸੂਲਾਂ ਦੇ ਕਰਤੱਬ 17:26 ਰਸੂਲਾਂ ਦੇ ਕਰਤੱਬ 17:27 ਰਸੂਲਾਂ ਦੇ ਕਰਤੱਬ 17:28 ਰਸੂਲਾਂ ਦੇ ਕਰਤੱਬ 17:29 ਰਸੂਲਾਂ ਦੇ ਕਰਤੱਬ 17:30 ਰਸੂਲਾਂ ਦੇ ਕਰਤੱਬ 17:31 ਰਸੂਲਾਂ ਦੇ ਕਰਤੱਬ 17:32 ਰਸੂਲਾਂ ਦੇ ਕਰਤੱਬ 17:33 ਰਸੂਲਾਂ ਦੇ ਕਰਤੱਬ 17:34

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »