ਰਸੂਲਾਂ ਦੇ ਕਰਤੱਬ 17:32 PANIRV 4K Bible Verse Pictures

Christian 4K Wallpapers with inspirational Bible verse quotes on beautiful images and backgrounds. Download ਰਸੂਲਾਂ ਦੇ ਕਰਤੱਬ 17:32 PANIRV ultra hd wallpapers with Bible verses and share with your friends and family on any social media platform. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰਸੂਲਾਂ ਦੇ ਕਰਤੱਬ 17:32 PANIRV 4K Wallpaper - ਜਦੋਂ ਉਨ੍ਹਾਂ ਨੇ - 4K Wallpaper Bible Verse

ਰਸੂਲਾਂ ਦੇ ਕਰਤੱਬ 17:32 PANIRV

ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖ਼ੌਲ ਕਰਨ ਲੱਗੇ ਪਰ ਕੁਝ ਨੇ ਆਖਿਆ, ਅਸੀਂ ਇਹ ਗੱਲ ਤੇਰੇ ਕੋਲੋਂ ਕਦੇ ਫੇਰ ਸੁਣਾਂਗੇ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

Acts 17:32 PANIRV Ultra HD Christian Wallpapers are generated using nature scenery backgrounds and scenic photos.

ਰਸੂਲਾਂ ਦੇ ਕਰਤੱਬ 17:32 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰਸੂਲਾਂ ਦੇ ਕਰਤੱਬ 17:32 PANIRV. Please click on any image below to navigate to that specific Bible verse page.

ਰਸੂਲਾਂ ਦੇ ਕਰਤੱਬ 17:18 PANIRV Bible Verse Image
ਰਸੂਲਾਂ ਦੇ ਕਰਤੱਬ 17:18 (PANIRV) »
ਅਪਿਕੂਰੀ ਅਤੇ ਸਤੋਇਕੀ ਸ਼ਾਸਤਰੀਆਂ ਵਿੱਚੋਂ ਵੀ ਕੁਝ ਉਸ ਨਾਲ ਵਾਦ-ਵਿਵਾਦ ਕਰਨ ਲੱਗੇ ਅਤੇ ਕਈਆਂ ਨੇ ਆਖਿਆ ਕਿ ਇਹ ਬਕਵਾਦੀ ਕੀ ਆਖਣਾ ਚਾਹੁੰਦਾ ਹੈ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਕੋਈ ਹੈ ਕਿਉਂ ਜੋ ਉਹ ਯਿਸੂ ਦੀ ਅਤੇ ਉਸ ਦੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਂਦਾ ਸੀ।

ਰਸੂਲਾਂ ਦੇ ਕਰਤੱਬ 2:13 PANIRV Bible Verse Image
ਰਸੂਲਾਂ ਦੇ ਕਰਤੱਬ 2:13 (PANIRV) »
ਦੂਜਿਆਂ ਨੇ ਮਖ਼ੌਲ ਨਾਲ ਕਿਹਾ ਕਿ ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ!

ਰਸੂਲਾਂ ਦੇ ਕਰਤੱਬ 26:8 PANIRV Bible Verse Image
ਰਸੂਲਾਂ ਦੇ ਕਰਤੱਬ 26:8 (PANIRV) »
ਇਸ ਗੱਲ ਨੂੰ ਕਿਉਂ ਅਸੰਭਵ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਉਂਦਾ ਕਰੇ?

ਰਸੂਲਾਂ ਦੇ ਕਰਤੱਬ 24:25 PANIRV Bible Verse Image
ਰਸੂਲਾਂ ਦੇ ਕਰਤੱਬ 24:25 (PANIRV) »
ਜਦੋਂ ਉਹ ਧਰਮ, ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਬਾਰੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਡਰ ਗਿਆ ਅਤੇ ਉੱਤਰ ਦਿੱਤਾ ਕਿ ਹੁਣ ਤੂੰ ਜਾ, ਫਿਰ ਜਦੋਂ ਮੈਂ ਵਿਹਲਾ ਹੋਵਾਂਗਾ ਤਾਂ ਤੈਨੂੰ ਬੁਲਾਵਾਂਗਾ।

2 ਕੁਰਿੰਥੀਆਂ 6:2 PANIRV Bible Verse Image
2 ਕੁਰਿੰਥੀਆਂ 6:2 (PANIRV) »
ਕਿਉਂ ਜੋ ਪਰਮੇਸ਼ੁਰ ਆਖਦਾ ਹੈ ਜੋ ਮੈਂ ਮਨਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾਂ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!

ਰਸੂਲਾਂ ਦੇ ਕਰਤੱਬ 25:19 PANIRV Bible Verse Image
ਰਸੂਲਾਂ ਦੇ ਕਰਤੱਬ 25:19 (PANIRV) »
ਪਰ ਉਹ ਆਪਣੀ ਦੇਵਪੂਜਾ ਬਾਰੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਕਿ ਉਹ ਤਾਂ ਜਿਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ।

ਰਸੂਲਾਂ ਦੇ ਕਰਤੱਬ 26:24 PANIRV Bible Verse Image
ਰਸੂਲਾਂ ਦੇ ਕਰਤੱਬ 26:24 (PANIRV) »
ਜਦੋਂ ਉਹ ਆਪਣੀ ਇਹ ਸਫ਼ਾਈ ਦੇ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਨਾਲ ਆਖਿਆ, ਹੇ ਪੌਲੁਸ, ਤੂੰ ਪਾਗਲ ਹੈਂ, ਬਹੁਤ ਜਿਆਦਾ ਵਿੱਦਿਆ ਨੇ ਤੈਨੂੰ ਪਾਗਲ ਕਰ ਦਿੱਤਾ ਹੈ।

2 ਇਤਿਹਾਸ 36:16 PANIRV Bible Verse Image
2 ਇਤਿਹਾਸ 36:16 (PANIRV) »
ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖ਼ੌਲ ਉਡਾਇਆ, ਐਥੋਂ ਤੱਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ

ਰਸੂਲਾਂ ਦੇ ਕਰਤੱਬ 17:31 PANIRV Bible Verse Image
ਰਸੂਲਾਂ ਦੇ ਕਰਤੱਬ 17:31 (PANIRV) »
ਕਿਉਂ ਜੋ ਉਸ ਨੇ ਇੱਕ ਦਿਨ ਨਿਸਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਂ ਕਰੇਗਾ, ਉਸ ਮਨੁੱਖ ਦੇ ਰਾਹੀਂ ਜਿਸ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ, ਅਤੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।

ਇਬਰਾਨੀ 3:7 PANIRV Bible Verse Image
ਇਬਰਾਨੀ 3:7 (PANIRV) »
ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ,

ਲੂਕਾ 14:18 PANIRV Bible Verse Image
ਲੂਕਾ 14:18 (PANIRV) »
ਤਾਂ ਉਹ ਸੱਭੇ ਇੱਕ ਮੱਤ ਹੋ ਕੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।

1 ਕੁਰਿੰਥੀਆਂ 4:10 PANIRV Bible Verse Image
1 ਕੁਰਿੰਥੀਆਂ 4:10 (PANIRV) »
ਅਸੀਂ ਮਸੀਹ ਦੇ ਲਈ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ। ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ।

Available Bible Translations

American Standard Version
Acts 17:32 (ASV) »
King James Version
Acts 17:32 (KJV) »
GOD’S WORD® (GW)
Acts 17:32 (GW) »
World English Bible
Acts 17:32 (WEB) »
Louis Segond 1910
Actes 17:32 (LSG) »
इंडियन रिवाइज्ड वर्जन - हिंदी
प्रेरितों के काम 17:32 (HINIRV) »
ভারতীয় সংশোধিত সংস্করণ - বাংলা
पশিষ্যচরিত 17:32 (BENIRV) »
இந்தியன் ரீவைஸ்டு வேர்ஷன் - தமிழ்
அப்போஸ்தலருடைய நடபடிகள் 17:32 (TAMIRV) »
इंडियन रिवाइज्ड वर्जन - मराठी
प्रेषितांचीं कृत्यें 17:32 (MARIRV) »
ఇండియన్ రేవిజ్డ్ వెర్షన్ - తెలుగు
అపొస్తలుల కార్యములు 17:32 (TELIRV) »
ઇન્ડિયન રિવાયઝ્ડ વર્ઝન - ગુજરાતી
પ્રેરિતોનાં ક્રત્યો 17:32 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅಪೊಸ್ತಲರ ಕೃತ್ಯಗಳು 17:32 (KANIRV) »
الكتاب المقدس باللغة العربية، فان دايك
أَعْمَالُ ٱلرُّسُلِ 17:32 (AVD) »
תנ ך עברי מודרני
מעשי השליחים 17:32 (HEB) »
Bíblia Sagrada Português
Atos 17:32 (BSL) »
Reina Valera Antigua
Hechos 17:32 (RVA) »
La Sacra Bibbia
Atti 17:32 (RIV) »
圣 经 简体中文和合本
使 徒 行 传 17:32 (CUVS) »
聖 經 繁體中文和合本
使 徒 行 傳 17:32 (CUVT) »
Библия на русском
Деяния 17:32 (RUSV) »
Українська Біблія
Дії 17:32 (UKR) »
Szent Biblia - Magyar
Apostolok 17:32 (KAR) »
Българска Библия
Деяния 17:32 (BULG) »
De Heilige Schrift
Handelingen 17:32 (NLD) »

ਰਸੂਲਾਂ ਦੇ ਕਰਤੱਬ 17 (PANIRV) Verse Selection

ਰਸੂਲਾਂ ਦੇ ਕਰਤੱਬ 17:1 ਰਸੂਲਾਂ ਦੇ ਕਰਤੱਬ 17:2 ਰਸੂਲਾਂ ਦੇ ਕਰਤੱਬ 17:3 ਰਸੂਲਾਂ ਦੇ ਕਰਤੱਬ 17:4 ਰਸੂਲਾਂ ਦੇ ਕਰਤੱਬ 17:5 ਰਸੂਲਾਂ ਦੇ ਕਰਤੱਬ 17:6 ਰਸੂਲਾਂ ਦੇ ਕਰਤੱਬ 17:7 ਰਸੂਲਾਂ ਦੇ ਕਰਤੱਬ 17:8 ਰਸੂਲਾਂ ਦੇ ਕਰਤੱਬ 17:9 ਰਸੂਲਾਂ ਦੇ ਕਰਤੱਬ 17:10 ਰਸੂਲਾਂ ਦੇ ਕਰਤੱਬ 17:11 ਰਸੂਲਾਂ ਦੇ ਕਰਤੱਬ 17:12 ਰਸੂਲਾਂ ਦੇ ਕਰਤੱਬ 17:13 ਰਸੂਲਾਂ ਦੇ ਕਰਤੱਬ 17:14 ਰਸੂਲਾਂ ਦੇ ਕਰਤੱਬ 17:15 ਰਸੂਲਾਂ ਦੇ ਕਰਤੱਬ 17:16 ਰਸੂਲਾਂ ਦੇ ਕਰਤੱਬ 17:17 ਰਸੂਲਾਂ ਦੇ ਕਰਤੱਬ 17:18 ਰਸੂਲਾਂ ਦੇ ਕਰਤੱਬ 17:19 ਰਸੂਲਾਂ ਦੇ ਕਰਤੱਬ 17:20 ਰਸੂਲਾਂ ਦੇ ਕਰਤੱਬ 17:21 ਰਸੂਲਾਂ ਦੇ ਕਰਤੱਬ 17:22 ਰਸੂਲਾਂ ਦੇ ਕਰਤੱਬ 17:23 ਰਸੂਲਾਂ ਦੇ ਕਰਤੱਬ 17:24 ਰਸੂਲਾਂ ਦੇ ਕਰਤੱਬ 17:25 ਰਸੂਲਾਂ ਦੇ ਕਰਤੱਬ 17:26 ਰਸੂਲਾਂ ਦੇ ਕਰਤੱਬ 17:27 ਰਸੂਲਾਂ ਦੇ ਕਰਤੱਬ 17:28 ਰਸੂਲਾਂ ਦੇ ਕਰਤੱਬ 17:29 ਰਸੂਲਾਂ ਦੇ ਕਰਤੱਬ 17:30 ਰਸੂਲਾਂ ਦੇ ਕਰਤੱਬ 17:31 ਰਸੂਲਾਂ ਦੇ ਕਰਤੱਬ 17:32 ਰਸੂਲਾਂ ਦੇ ਕਰਤੱਬ 17:33 ਰਸੂਲਾਂ ਦੇ ਕਰਤੱਬ 17:34

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »