ਜ਼ਬੂਰ Chapter 67 PANIRV Bible Verse Images

ਜ਼ਬੂਰ 67 Bible Verse Pictures. Choose from a large collection of inspirational, motivational and encouraging Bible verses with pictures of nature. Download and share ਜ਼ਬੂਰ 67 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਜ਼ਬੂਰ 67:1 (PANIRV)
Square Portrait Landscape 4K UHD
ਪ੍ਰਧਾਨ ਵਜਾਉਣ ਵਾਲੇ ਦੇ ਲਈ ਤਾਰ ਵਾਲੇ ਵਾਜਿਆਂ ਨਾਲ ਭਜਨ, ਗੀਤ। ਪਰਮੇਸ਼ੁਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਬਰਕਤ ਦੇਵੇ, ਅਤੇ ਆਪਣਾ ਮੁਖੜਾ ਸਾਡੇ ਉੱਤੇ ਚਮਕਾਵੇ। ਸਲਹ।

ਜ਼ਬੂਰ 67:2 (PANIRV)
Square Portrait Landscape 4K UHD
ਤਾਂ ਜੋ ਤੇਰਾ ਰਾਹ ਧਰਤੀ ਉੱਤੇ, ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ।

ਜ਼ਬੂਰ 67:3 (PANIRV)
Square Portrait Landscape 4K UHD
ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, ਸਾਰੇ ਲੋਕ ਤੈਨੂੰ ਸਲਾਹੁਣ!

ਜ਼ਬੂਰ 67:4 (PANIRV)
Square Portrait Landscape 4K UHD
ਉੱਮਤਾਂ ਅਨੰਦ ਹੋਣ ਅਤੇ ਲਲਕਾਰਨ, ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ, ਅਤੇ ਧਰਤੀ ਉੱਤੇ ਉੱਮਤਾਂ ਦੀ ਅਗਵਾਈ ਕਰੇਂਗਾ। ਸਲਹ।

ਜ਼ਬੂਰ 67:5 (PANIRV)
Square Portrait Landscape 4K UHD
ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, ਸਾਰੇ ਲੋਕ ਤੈਨੂੰ ਸਲਾਹੁਣ!

ਜ਼ਬੂਰ 67:6 (PANIRV)
Square Portrait Landscape 4K UHD
ਭੋਂ ਨੇ ਆਪਣਾ ਹਾਸਿਲ ਦਿੱਤਾ ਹੈ, ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।

ਜ਼ਬੂਰ 67:7 (PANIRV)
Square Portrait Landscape 4K UHD
ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ, ਅਤੇ ਧਰਤੀ ਦੀਆਂ ਚਾਰੇ ਕੂੰਟਾਂ ਉਸ ਦਾ ਭੈਅ ਮੰਨਣਗੀਆਂ!।

Available Bible Translations

American Standard Version
Psalms 67 (ASV) »
King James Version
Psalms 67 (KJV) »
GOD’S WORD® (GW)
Psalms 67 (GW) »
World English Bible
Psalms 67 (WEB) »
Louis Segond 1910
Psaumes 67 (LSG) »
Luther Bibel 1912
Psalm 67 (LUTH1912) »
इंडियन रिवाइज्ड वर्जन - हिंदी
भजन संहिता 67 (HINIRV) »
ভারতীয় সংশোধিত সংস্করণ - বাংলা
গীতমালা 67 (BENIRV) »
இந்தியன் ரீவைஸ்டு வேர்ஷன் - தமிழ்
சங்கீதங்கள் 67 (TAMIRV) »
इंडियन रिवाइज्ड वर्जन - मराठी
स्तोत्रसंहिता 67 (MARIRV) »
ఇండియన్ రేవిజ్డ్ వెర్షన్ - తెలుగు
కీర్తన 67 (TELIRV) »
ઇન્ડિયન રિવાયઝ્ડ વર્ઝન - ગુજરાતી
ગીતશાસ્ત્ર 67 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಕೀರ್ತನೆಗಳು 67 (KANIRV) »
الكتاب المقدس باللغة العربية، فان دايك
اَلْمَزَامِيرُ 67 (AVD) »
תנ ך עברי מודרני
תהלים 67 (HEB) »
Bíblia Sagrada Português
Salmos 67 (BSL) »
Kinh Thánh: Tiếng Việt
Thánh Thi 67 (VIE) »
Reina Valera Antigua
Salmos 67 (RVA) »
La Sacra Bibbia
Salmi 67 (RIV) »
圣 经 简体中文和合本
诗 篇 67 (CUVS) »
聖 經 繁體中文和合本
詩 篇 67 (CUVT) »
Bibla e Shenjtë
Psalmet 67 (ALB) »
Svenska Bibeln 1917
Psaltaren 67 (SV1917) »
Библия на русском
Псалтирь 67 (RUSV) »
Українська Біблія
Псалми 67 (UKR) »
Szent Biblia - Magyar
Zsoltárok 67 (KAR) »
Българска Библия
Псалми 67 (BULG) »
聖書 日本語
詩篇 67 (JPN) »
Det Norsk Bibel
Salmene 67 (NORSK) »
Biblia Takatifu
Zaburi 67 (SWHULB) »
Kitaabka Quduuska Ah
Sabuurradii 67 (SOM) »
De Heilige Schrift
Psalmen 67 (NLD) »
Dansk Bibel 1871
Salme 67 (DA1871) »

PANIRV Book Selection List